Back
पंजाब: गुरु ग्रंथ साहिब की अवमानना के लिए नया कानून लाने पर बहस
NSNaresh Sethi
Mar 29, 2026 13:04:24
Kot Kapura, Punjab
ਪੰਜਾਬ ਗੁਰੂਆਂ ਪੀਰਾਂ ਦੀ ਪਾਵਨ ਧਰਤੀ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਪੰਜਾਬ ਵਸ ਰਿਹਾ ਹੈ ਪਰ ਪਿੱਛਲੇ ਸਮੇਂ ਤੋਂ ਧਰਮਾਂ ਦੀ ਬੇਅਦਬੀ ਨੇ ਪੂਰੇ ਸਮਾਜ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਜਿਸ ਗੁਰੂ ਦੇ ਆਸਰੇ ਨਾਲ ਉਹ ਚਲਦੇ ਹਨ ਉਸੇ ਗੁਰੂ ਦੀ ਬੇਅਦਬੀ ਹੋ ਰਹੀ ਹੈ, ਸਾਲ 2015 ਚ ਬਹਿਬਲ ਕਲਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੇ ਸਭ ਦੇ ਹਿਰਦੇ ਵਲੂੰਧਰ ਦਿੱਤੇ ਸਨ ਉੱਥੇ ਹੀ ਰਾਜ਼ਨੀਤੀ ਦੇ ਗਲਿਆਰੇ ਵਿਚ ਕਾਂਗਰਸ ਸਰਕਾਰ ਅਤੇ ਆਪ ਦੀ ਸਰਕਾਰ ਹਲੇ ਤੱਕ ਇਨਸਾਫ ਨਹੀਂ ਦੇ ਸਕੇ ਅਤੇ ਨਾ ਹੀ ਬੇਅਦਬੀ ਨੂੰ ਰੋਕਣ ਲਈ ਕੋਈ ਕਾਨੂੰਨ ਬਣ ਸਕਿਆpar ਪਿੱਛਲੇ ਦਿਨੀਂ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਕੀਤਾ ਜਿਸ ਵਿਚ ਉਹਨਾਂ ਵਲੋਂ ਕਿਹਾ ਗਿਆ ਕਿ 13 ਅਪ੍ਰੈਲ ਨੂੰ ਬੇਅਦਬੀ ਖਿਲਾਫ ਕਾਨੂੰਨ ਲੀਆ ਰਹੇ ਹਾਂ ਅਤੇ पंजाब ਦੇ ਸਪੀਕਰ ਕੁਲਤਾਰ ਸੰਧਵਾ ਵਲੋਂ ਵੀ ਕਿਹਾ ਗਿਆ ਕਿ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਹੀ13 ਅਪ੍ਰੈਲ ਵਿਸਾਖੀ ਵਾਲੇ ਦਿਨ ਸੈਸ਼ਨ ਬੁਲਾਇਆ। ਇਸ ਮੌਕੇ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਕਿਹਾ ਕਿ ਮਜੂਦਾ ਸਰਕਾਰ ਬੇਅਦਬੀ ਦੇ ਇਨਸਾਫ ਦਿਵਾਉਣ ਦੇ ਨਾਮ ਤੇ ਬਣੀ ਸੀ ਪਰ ਇਨਸਾਫ ਨਹੀਂ ਮਿਲਿਆ ਉਹਨਾਂ ਕਿਹਾ ਸਰਕਾਰ ਨੇ ਹੁਣ ਬੇਅਦਬੀ ਕਨੂੰਨ ਬਣਾਉਣ ਬਾਰੇ ਐਲਾਨ ਕੀਤਾ ਹੈਅਸੀਂ ਉਸ ਦਾ ਸਵਾਗਤ ਕਰਦੇ ਹਾਂ ਕਿ ਜਾਂਦੇ ਹੋਏ ਕੁਝ ਤਾ ਕਰਨਗੇ ਉਹਨਾਂ ਕਿਹਾ ਅੱਜ ਵੀ ਅੰਗਰੇਜਾਂ ਦੇ ਸਮੇਂ ਦਾ ਕਾਨੂੰਨ ਚੱਲਦਾ ਆ ਰਿਹਾ ਹੈ ਜਿਸ ਵਿਚ 295A ਧਾਰਾ ਹੀ ਮੁੱਖ ਤੌਰ ਤੇ ਜਿਸ ਵਿਚ ਕਿਸੇ ਧਾਰਮਿਕ ਭਾਵਨਾ ਜਾਂ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੇ ਸਜਾ ਮਿਲਦੀ ਹੈ ਪਰ ਜਿਵੇਂ ਪਾਕਿਸਤਾਨ ਵਿਚ ਕਾਨੂੰਨ ਹੈ 295c ਜਿਸ ਵਿੱਚ ਮੌਤ ਦੀ ਸਜਾ ਦਾ ਪ੍ਰਾਵਧਾਨ ਹੈ ਉਸ ਤਰਾਂ ਦਾ ਕਾਨੂੰਨ ਬਣਾਉਣ ਦੀ ਲੋੜ ਹੈ ਉਹਨਾਂ ਕਿਹਾ ਪਹਿਲਾ ਤੋਂ ਹੀ ਮੰਗ ਉੱਠ ਰਹੀ ਹੈ 1947 ਹੋਵੇ ਜਾਂ 1984 ਉਸ ਸਮੇਂ ਵਿੱਚ ਸਾਡੇ ਧਾਰਮਿਕ ਸਥਾਨਾਂ ਉੱਪਰ ਹਮਲੇ ਹੋਏ ਫੇਰ ਬਹਿਬਲ ਵਿਚ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਮੋਰਚੇ ਵਲੋ ਵੀ ਇਸ ਕਾਨੂੰਨ ਨੂੰ ਲਿਆਉਣ ਬਾਰੇ ਲਿਖਿਆ ਗਿਆ ਸੀਪਰ ਹੁਣ ਅਗਰ ਸਰਕਾਰ ਸੱਚ ਇਹ ਕਾਨੂੰਨ ਲਿਆ ਰਹੀ ਹੈਤਾਂ ਪੂਰੀ ਨਾਨਕ Naam ਲੇਵਾ ਸੰਗਤ ਅਤੇ ਉਹ ਆਪ ਸਰਕਾਰ ਦਾ ਦਿਲੋਂ ਧੰਨਵਾਦ ਕਰਨਗੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManuj Sharma
FollowMar 29, 2026 14:17:05Solan, Himachal Pradesh:सोलन जिला के कंडाघाट धाला गांव में पर्ल ग्रुप की लगभग 100 बीघे ज़मीन है जिसकी क़ीमत लगभग 5-6 करोड़ के आसपास बताई जा रही है उक्त भूमि पर घास पेड़ पौधे काफ़ी संख्या में मौजूद हैं
0
Report
SSSanjay Sharma
FollowMar 29, 2026 14:16:350
Report
SSSanjay Sharma
FollowMar 29, 2026 14:05:14676
Report
MJManoj Joshi
FollowMar 29, 2026 14:02:56511
Report
SSSanjay Sharma
FollowMar 29, 2026 13:46:29862
Report
BSBHARAT SHARMA
FollowMar 29, 2026 13:31:321047
Report
BKBIMAL KUMAR
FollowMar 29, 2026 13:30:49972
Report
MJManoj Joshi
FollowMar 29, 2026 13:15:23955
Report
RBRohit Bansal
FollowMar 29, 2026 13:06:20994
Report
KKKIRTIPAL KUMAR
FollowMar 29, 2026 13:03:491090
Report
BSBHARAT SHARMA
FollowMar 29, 2026 13:03:291037
Report
SNSUNIL NAGPAL
FollowMar 29, 2026 13:02:541007
Report
KSKuldeep Singh
FollowMar 29, 2026 12:46:43946
Report
SSSanjay Sharma
FollowMar 29, 2026 12:46:33931
Report