Become a News Creator

Your local stories, Your voice

Follow us on
Download App fromplay-storeapp-store
Advertisement
Back
Hoshiarpur146001

होशियारपुर के नारी गांव की जमीन जंगल-लकड़ी से भरपूर, कीमत लाखों

RKRAMAN KHOSLA
Mar 29, 2026 12:03:38
Hoshiarpur, Punjab
पर्लस कंपनी की होशियारपुर के नारी गांव से संबंधित जमीन में जंगल है जहाँ हर तरफ जंगली लकड़ी है। जमीन की कीमत 95000 से 1 लाख 10 हजार रुपए प्रति एकड़ तक है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Mar 29, 2026 13:04:24
Kot Kapura, Punjab:ਪੰਜਾਬ ਗੁਰੂਆਂ ਪੀਰਾਂ ਦੀ ਪਾਵਨ ਧਰਤੀ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਪੰਜਾਬ ਵਸ ਰਿਹਾ ਹੈ ਪਰ ਪਿੱਛਲੇ ਸਮੇਂ ਤੋਂ ਧਰਮਾਂ ਦੀ ਬੇਅਦਬੀ ਨੇ ਪੂਰੇ ਸਮਾਜ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਜਿਸ ਗੁਰੂ ਦੇ ਆਸਰੇ ਨਾਲ ਉਹ ਚਲਦੇ ਹਨ ਉਸੇ ਗੁਰੂ ਦੀ ਬੇਅਦਬੀ ਹੋ ਰਹੀ ਹੈ, ਸਾਲ 2015 ਚ ਬਹਿਬਲ ਕਲਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੇ ਸਭ ਦੇ ਹਿਰਦੇ ਵਲੂੰਧਰ ਦਿੱਤੇ ਸਨ ਉੱਥੇ ਹੀ ਰਾਜ਼ਨੀਤੀ ਦੇ ਗਲਿਆਰੇ ਵਿਚ ਕਾਂਗਰਸ ਸਰਕਾਰ ਅਤੇ ਆਪ ਦੀ ਸਰਕਾਰ ਹਲੇ ਤੱਕ ਇਨਸਾਫ ਨਹੀਂ ਦੇ ਸਕੇ ਅਤੇ ਨਾ ਹੀ ਬੇਅਦਬੀ ਨੂੰ ਰੋਕਣ ਲਈ ਕੋਈ ਕਾਨੂੰਨ ਬਣ ਸਕਿਆpar ਪਿੱਛਲੇ ਦਿਨੀਂ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਕੀਤਾ ਜਿਸ ਵਿਚ ਉਹਨਾਂ ਵਲੋਂ ਕਿਹਾ ਗਿਆ ਕਿ 13 ਅਪ੍ਰੈਲ ਨੂੰ ਬੇਅਦਬੀ ਖਿਲਾਫ ਕਾਨੂੰਨ ਲੀਆ ਰਹੇ ਹਾਂ ਅਤੇ पंजाब ਦੇ ਸਪੀਕਰ ਕੁਲਤਾਰ ਸੰਧਵਾ ਵਲੋਂ ਵੀ ਕਿਹਾ ਗਿਆ ਕਿ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਹੀ13 ਅਪ੍ਰੈਲ ਵਿਸਾਖੀ ਵਾਲੇ ਦਿਨ ਸੈਸ਼ਨ ਬੁਲਾਇਆ। ਇਸ ਮੌਕੇ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਕਿਹਾ ਕਿ ਮਜੂਦਾ ਸਰਕਾਰ ਬੇਅਦਬੀ ਦੇ ਇਨਸਾਫ ਦਿਵਾਉਣ ਦੇ ਨਾਮ ਤੇ ਬਣੀ ਸੀ ਪਰ ਇਨਸਾਫ ਨਹੀਂ ਮਿਲਿਆ ਉਹਨਾਂ ਕਿਹਾ ਸਰਕਾਰ ਨੇ ਹੁਣ ਬੇਅਦਬੀ ਕਨੂੰਨ ਬਣਾਉਣ ਬਾਰੇ ਐਲਾਨ ਕੀਤਾ ਹੈਅਸੀਂ ਉਸ ਦਾ ਸਵਾਗਤ ਕਰਦੇ ਹਾਂ ਕਿ ਜਾਂਦੇ ਹੋਏ ਕੁਝ ਤਾ ਕਰਨਗੇ ਉਹਨਾਂ ਕਿਹਾ ਅੱਜ ਵੀ ਅੰਗਰੇਜਾਂ ਦੇ ਸਮੇਂ ਦਾ ਕਾਨੂੰਨ ਚੱਲਦਾ ਆ ਰਿਹਾ ਹੈ ਜਿਸ ਵਿਚ 295A ਧਾਰਾ ਹੀ ਮੁੱਖ ਤੌਰ ਤੇ ਜਿਸ ਵਿਚ ਕਿਸੇ ਧਾਰਮਿਕ ਭਾਵਨਾ ਜਾਂ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੇ ਸਜਾ ਮਿਲਦੀ ਹੈ ਪਰ ਜਿਵੇਂ ਪਾਕਿਸਤਾਨ ਵਿਚ ਕਾਨੂੰਨ ਹੈ 295c ਜਿਸ ਵਿੱਚ ਮੌਤ ਦੀ ਸਜਾ ਦਾ ਪ੍ਰਾਵਧਾਨ ਹੈ ਉਸ ਤਰਾਂ ਦਾ ਕਾਨੂੰਨ ਬਣਾਉਣ ਦੀ ਲੋੜ ਹੈ ਉਹਨਾਂ ਕਿਹਾ ਪਹਿਲਾ ਤੋਂ ਹੀ ਮੰਗ ਉੱਠ ਰਹੀ ਹੈ 1947 ਹੋਵੇ ਜਾਂ 1984 ਉਸ ਸਮੇਂ ਵਿੱਚ ਸਾਡੇ ਧਾਰਮਿਕ ਸਥਾਨਾਂ ਉੱਪਰ ਹਮਲੇ ਹੋਏ ਫੇਰ ਬਹਿਬਲ ਵਿਚ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਮੋਰਚੇ ਵਲੋ ਵੀ ਇਸ ਕਾਨੂੰਨ ਨੂੰ ਲਿਆਉਣ ਬਾਰੇ ਲਿਖਿਆ ਗਿਆ ਸੀਪਰ ਹੁਣ ਅਗਰ ਸਰਕਾਰ ਸੱਚ ਇਹ ਕਾਨੂੰਨ ਲਿਆ ਰਹੀ ਹੈਤਾਂ ਪੂਰੀ ਨਾਨਕ Naam ਲੇਵਾ ਸੰਗਤ ਅਤੇ ਉਹ ਆਪ ਸਰਕਾਰ ਦਾ ਦਿਲੋਂ ਧੰਨਵਾਦ ਕਰਨਗੇ।
0
comment0
Report
KKKIRTIPAL KUMAR
Mar 29, 2026 13:03:49
Sangrur, Punjab:ਪਿੰਡ ਦੀ ਧੀ ਨੇ ਵਧਾਇਆ ਮਾਣ: ਪਾਇਲਟ ਬਣ ਕੇ ਚਮਕਾਇਆ ਨਗਰ ਦਾ ਨਾਂ. ਪੰਜਾਬ ਦੇ ਨੌਜਵਾਨ ਅੱਜ ਕੱਲ੍ਹ ਹਰ ਖੇਤਰ ਵਿੱਚ ਆਪਣੀ ਮਿਹਨਤ ਦੇ ਝੰਡੇ ਗੱਡ ਰਹੇ ਹਨ। ਅਜਿਹੀ ਹੀ ਇੱਕ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੇਂਡੂ ਪਰਿਵਾਰ ਦੀ ਧੀ ਨੇ ਆਪਣੀ ਮਿਹਨਤ ਅਤੇ ਜਜ਼ਬੇ ਨਾਲ ਪਾਇਲਟ ਬਣ ਕੇ ਪੂਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਗਗਨਦੀਪ ਕੌਰ ਦੀ ਇਸ ਸਫਲਤਾ ਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਆਪਣੀ ਇਸ ਧੀ ਤੇ ਮਾਣ ਮਹਿਸੂਸ ਕਰ ਰਹੇ ਹਨ। ਪਿੰਡ ਦੇ ਇੱਕ ਨਿਵਾਸੀ ਦਲਜੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਅਕਸਰ ਰਾਤ ਦੇ ਦੋ-ਦੋ ਵਜੇ ਤੱਕ ਪੜ੍ਹਦੀ ਰਹਿੰਦੀ ਸੀ। ਉਸ ਦੀ ਦਿਨ-ਰਾਤ ਦੀ ਮਿਹਨਤ ਸਦਕਾ ਹੀ ਅੱਜ ਉਹ ਇਸ ਮੁਕਾਮ ਤੇ ਪਹੁੰਚੀ ਹੈ। ਪਿਤਾ ਅਨੁਸਾਰ, ਜਦੋਂ ਗਗਨਦੀਪ ਨੇ ਦਸਵੀਂ ਅਤੇ ਬਾਰ੍ਹਵੀਂ ਤੋਂ ਬਾਅਦ ਪਾਇਲਟ ਬਣਨ ਦੀ ਇੱਛਾ ਜ਼ਾਹਰ ਕੀਤੀ, ਤਾਂ ਇੱਕ ਵਾਰ ਉਹ ਘਬਰਾ ਗਏ ਕਿਉਂਕਿ ਇੱਕ ਸਾਧਾਰਨ ਕਿਸਾਨ ਲਈ ਇਹ ਬਹੁਤ ਵੱਡਾ ਸੁਪਨਾ ਸੀ। ਪਰ ਧੀ ਦੇ ਹੌਸਲੇ ਨੂੰ ਦੇਖਦਿਆਂ ਉਹਨਾਂ ਨੇ ਹਰ ਮੁਸ਼ਕਲ ਦਾ ਸਾਹਮਣਾ ਕੀਤਾ। ਪਿਤਾ
0
comment0
Report
BSBHARAT SHARMA
Mar 29, 2026 13:03:29
Amritsar, Punjab:अमृतसर पुलिस की बड़ी कार्रवाई, 2 सब-मशीन गन बरामद ड्रोन के जरिए भेजे गए हथियार नाकाम, गैंगस्टर गोल्डी ढिल्लों से जुड़े तार इंटेलिजेंस आधारित ऑपरेशन से बड़ी साजिश नाकाम, पुलिस की जीरो टॉलरेंस नीति जारी अमृतसर: अमृतसर कमिश्नरेट पुलिस को एक बड़ी सफलता हाथ लगी है। पुलिस ने विशेष इंटेलिजेंस इनपुट के आधार पर चलाए गए ऑपरेशन के दौरान नाकाबंदी कर अवैध हथियारों की एक बड़ी खेप को बरामद कर लिया। इस कार्रवाई के दौरान पुलिस ने दो 9 एमएम सब-मशीन गन और एक खाली मैगजीन बरामद की है, जो अत्यंत खतरनाक और ऑटोमेटिक फायरिंग क्षमता वाले हथियार हैं। पुलिस के अनुसार, ये हथियार पाकिस्तान की ओर से ड्रोन के माध्यम से भारतीय सीमा में भेजे गए थे, ताकि इन्हें गैंगस्टरों और आपराधिक तत्वों तक पहुंचाया जा सके। प्रारंभिक जांच में सामने आया है कि इस मामले के तार गैंगस्टर गुरप्रीत सिंह उर्फ गोल्डी ढिल्लों से जुड़े हुए हैं, जो फिलहाल यूरोप में बैठकर अपना नेटवर्क संचालित कर रहा है। जांच में यह भी पता चला है कि उसका एक साथी “हैरी” भी इस नेटवर्क का हिस्सा है, जिसकी पहचान अभी पूरी तरह से नहीं हो पाई है। पुलिस के मुताबिक, यह गिरोह पहले भी हत्या, रंगदारी और अन्य संगठित अपराधों में शामिल रहा है। पुलिस का मानना है कि यदि ये हथियार अपने गंतव्य तक पहुंच जाते, तो राज्य में बड़ी आपराधिक घटनाएं हो सकती थीं। अमृतसर के पुलिस कमिश्नर गुरप्रीत सिंह भुल्लर ने बताया कि यह कार्रवाई गुरु की वडाली क्षेत्र के पास की गई, जहां संदिग्ध गतिविधियों की सूचना मिली थी। नाकाबंदी के दौरान मोटरसाइकिल पर सवार दो युवाओं ने पुलिस को देखकर भागने की कोशिश की। इस दौरान उनका बैग नीचे गिर गया, जिसमें से ये हथियार बरामद किए गए। फिलहाल पुलिस आरोपियों की गिरफ्तारी के लिए छापेमारी कर रही है और सीसीटीवी फुटेज के आधार पर उनकी पहचान की जा रही है। इस मामले में थाना छेहरटा में आर्म्स एक्ट के तहत केस दर्ज कर लिया गया है। पुलिस पूरे नेटवर्क का पर्दाफाश करने के लिए गहन जांच कर रही है। पुलिस कमिश्नर ने युवाओं से अपील की है कि वे गैंगस्टरों के बहकावे में न आएं, क्योंकि इसका परिणाम उनके और उनके परिवार के लिए बेहद घातक हो सकता है。
0
comment0
Report
SNSUNIL NAGPAL
Mar 29, 2026 13:02:54
Fazilka, Punjab:थाना नंबर-1 पुलिस ने पत्नी की हत्या के मामले में उम्रकैद की सजा के बाद फरार हुए सेना के सस्पेंड कैप्टन को मध्यप्रदेश के छिंदवाड़ा से गिरफ्तार किया है। आरोपी पिछले करीब 4 साल से पहचान छिपाकर एक जूस फैक्ट्री में इंचार्ज के रूप में काम कर रहा था। पुलिस के अनुसार संदीप तोमर, मूल निवासी कानपुर, अबोहर छावनी में कैप्टन के पद पर तैनात था। वर्ष 2013 में उसकी पत्नी श्वेता सिंह की फांसी लगने से मौत हो गई थी। इस मामले में मृतका के पिता के बयान पर संदीप और उसके माता-पिता के खिलाफ दहेज प्रताड़ना और आत्महत्या के लिए उकसाने का केस दर्ज हुआ था। मामले की सुनवाई के दौरान 23 सितंबर 2022 को अदालत ने संदीप को पत्नी की हत्या का दोषी मानते हुए उम्रकैद की सजा सुनाई। इसके बाद वह फरार हो गया था। पुलिस से बचने के लिए उसने पहचान बदल ली और छिंदवाड़ा में काम करने लगा। करीब 4 साल बाद पुलिस ने उसे पकड़कर अबोहर लाया। अब उसे अदालत में पेश किया जाएगा।
0
comment0
Report
KBKulbir Beera
Mar 29, 2026 12:32:56
Bathinda, Punjab:ਹੁਣ ਸੋਸ਼ਲ ਮੀਡੀਆ ਲੋਕਾਂ ਦੀ ਕਿਰਦਾਰ ਕੁ kushੀ ਕਰਨ ਤੇ ਲੱਗਿਆ.. ਫਿਲਮ ਡਾਇਰੈਕਟਰ.. ਅਮਰਦੀਪ ਗਿੱਲ ਇਹ ਸਾਰਾ ਕੁਝ ਪੈਸਿਆਂ ਦੇ ਲਾਲਚ ਲਈ ਕੀਤਾ ਜਾ ਰਿਹਾ ਹੈ ਜੋ ਸੋਸ਼ਲ ਮੀਡੀਆ ਤੇ ਮਿਲ ਰਿਹਾ ਹੈ। ਪਿਛਲੇ ਦਿਨੀ ਮਸ਼ਹੂਰ ਐਕਟਰ ਕਮੇਡੀਅਨ ਗੁਰਪ੍ਰੀਤ ਘੁੱਗੀ ਦੀ ਸੋਸ਼ਲ ਮੀਡੀਆ ਤੇ ਜੋ ਕਿਰਦਾਰ ਕੁਸ਼ੀ ਕੀਤੀ ਗਈ ਉਸ ਤੇ ਵੀ ਬੋਲੇ ਐਕਟਰ ਬਠਿੰਡਾ ਚ ਕਰਵਾਏ ਜਾ ਰਹੇ ਪੰਜਵੇਂ ਫਿਲਮ ਫੈਸਟੀਵਲ ਵਿੱਚ ਜਿੱਥੇ ਦੇਸ਼ ਭਰ ਚੋੋਂ ਵੱਖ ਵੱਖ ਭਾਸ਼ਾਵਾਂ ਚ ਬਣੀਆਂ ਸ਼ਾਰਟ ਫਿਲਮਾਂ ਜੋ ਸੋਸ਼ਲ ਅਤੇ ਕਮਰਸ਼ੀਅਲ ਵਜੋਂ ਬਣਾਈਆਂ ਗਈਆਂ ਸਨ ਦਿਖਾਈਆਂ ਗਈਆਂ ਜਿਨਾਂ ਦੀ ਜੱਜਮੈਂਟ ਕਰਨ ਲਈ ਪੰਜਾਬੀ ਫਿਲਮਾਂ ਦੇ ਮਸ਼ਹੂਰ ਐਕਟਰ ਡਾਇਰੈਕਟਰ ਪੁੱਜੇ ਜਿਨਾਂ ਵਿੱਚ ਲੇਖਕ ਤੇ ਡਾਇਰੈਕਟਰ ਅਮਰਦੀਪ ਗਿੱਲ, ਐਕਟਰ ਮਹਾਵੀਰ ਭੁੱਲਰ, ਆਸ਼ੀਸ਼ ਦੁੱਗਲ ਅਤੇ ਸਰਬਜੀਤ ਮਾਗਟ ਵਿਸ਼ੇਸ਼ ਤੌਰ ਤੇ ਪੁੱਜੇ ਜਿੱਥੇ ਉਹਨਾਂ ਨੇ ਫਿਲਮਾਂ ਦੀ ਜਜਮੈਂਟ ਕੀਤੀ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੇਖਕ ਤੇ ਡਾਇਰੈਕਟਰ ਅਮਰਦੀਪ ਗਿੱਲ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਨਾਮੀ ਕਲਾਕਾਰਾਂ ਦੀ ਕਿਰਦਾਰ ਖੁਸ਼ੀ ਕੀਤੀ ਜਾ ਰਹੀ ਹੈ ਇਹ ਬਹੁਤ ਹੀ ਮਾੜੀ ਗੱਲ ਹੈ ਭਾਵੇਂ ਇਹ ਨਵੀਂ ਗੱਲ ਨਹੀਂ ਹੈ ਕਿਉਂਕਿ ਹਮੇਸ਼ਾ ਹੀ ਚੰਗੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਪਰ ਜਦੋਂ ਦਾ ਕੁਝ ਕ ਸੋਸ਼ਲ ਮੀਡੀਆ ਤੇ ਲੋਕਾਂ ਨੇ ਆਪਣੇ ਪੇਜ ਬਣਾ ਕੇ ਪੈਸੇ ਕਮਾਉਣ ਦਾ ਸਾਧਨ ਬਣਾ ਲਿਆ ਤਾਂ ਹੁਣ ਉਹਨਾਂ ਵੱਲੋਂ ਇਸ ਹੱਦ ਤੱਕ ਡਿੱਗ ਜਾਣਾ ਕਿ ਪੈਸਿਆਂ ਲਈ ਕਿਸੇ ਦੀ ਕਿਰਦਾਰ ਕੁਸ਼ੀ ਕਰਨੀ ਬਹੁਤ ਹੀ ਨਿੰਦਣਯੋਗ ਹੈ ਉਧਰ ਦੂਜੇ ਪਾਸੇ ਫਿਲਮੀ ਐਕਟਰ ਅਸ਼ੀਸ਼ ਦੁੱਗਲ ਨੇ ਵੀ ਇਸ ਮਾਮਲੇ ਤੇ ਕਿਹਾ ਕਿ ਸਾਡੇ ਕੋਲ ਬਹੁਤ ਵਧੀਆ ਕਿਸਮ ਦੀਆਂ ਫਿਲਮਾਂ ਆਈਡੀਏ ਅਤੇ ਕਲਾਕਾਰ ਆ ਰਹੇ ਹਨ ਇੰਡਸਟਰੀ ਬਹੁਤ ਅੱਗੇ ਵਧ ਰਹੀ ਹੈ ਪਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਾ ਠੀਕ ਨਹੀਂ ਹੈ। ਬਾਈਟ ਅਮਰਦੀਪ ਗਿੱਲ ਫਿਲਮ ਲੇਖਕ ਅਤੇ ਡਾਇਰੈਕਟਰ। ਬਾਈਟ ਆਸ਼ੀਸ਼ ਦੁੱਗਲ ਫਿਲਮ ਐਕਟਰ。
941
comment0
Report
SSSanjay Sharma
Mar 29, 2026 12:02:19
Noida, Uttar Pradesh:बीजेपी Shwait Malik ने की प्रेस कॉन्फ़्रेंस, बीजेपी सरकार की बताई उपलब्धियाँ -आप सरकार और कांग्रेस पर निशाने साधे गगनदीप सिंह रंधावा आत्महत्या मामले में कांग्रेस प्रदेश अध्यक्ष राजा वडिंग सहित 2 सांसदों ने गृह मंत्री को भी लिखा पत्र - श्वेत मलिक आम आदमी पार्टी अपने मंत्री को बचाने का प्रयास कर रही इसलिए उनके सांसदों ने भी पत्र नहीं लिखा - श्वेत मलिक भाजपा के पूर्व प्रदेश अध्यक्ष और पूर्व मेयर श्वेत मलिक मलिक ने जालंधर में प्रेस कांफ्रेंस की। प्रेस कांफ्रेंस के दौरान उन्होंने बीजेपी सरकार की उपलब्धियाँ बताई और पंजाब सरकार पर निशाने साधे। उन्होंने प्रेस वार्ता पीएम मोदी के कार्यकाल को लेकर उपलब्धियाँ गिनवाई ओर कहा कि जब कोविड का हमला भारत पर हुआ तो मोदी ने देश वासियों को सुरक्षित किया,अभी भी मुफ्त राशन का प्रावधान चल रहा है।किसानों को प्रति वर्ष हर किसान के खाते में 6 हजार प्रति वर्ष दिए जा रहे, मुद्रा बैंक से बिना शर्त के लोन मिल रहा है चाहे वह रेहड़ी वाला है या कोई ओर हो। मिडल ईस्ट में जंग चल रही लेकिन पीएम ने देश में किसी प्रकार की कोई कमी नहीं होने दी। जहां भी भाजपा की सरकार बनती है वहां बार बार बनती है।60 साल की आयु वाले लोगों को 3 हजार रुपए पेंशन मिल रही, महिला आरक्षण बिल लंबित था, लेकिन पीएम मोदी बिल लाए ओर महिलाओं रिजर्वेशन मिल रही।हर क्षेत्र में महिला मान समान मिल रहा। 4 करोड़ मकान गरीब लोगों को पीएम मोदी ने दिए, 44 लाख करोड़ रुपए लोगो के खातों में गए है। हर व्यापारी को 12 लाख तक इनकम टैक्स देने की जरूरत नहीं और 100 साल के बाद नंबर 1 देश की आर्थिक व्यवस्था होगी। उन्होंने कांग्रेस ओर आप पर डिस्ट्रिक्ट मैनेजर आत्महत्या मामले को लेकर साधा निशाना है। वही कहा कि कांग्रेस प्रदेश अध्यक्ष अमरिंदर सिंह राजा वेडिंग सहित दो सांसदों ने गृह मंत्री को CBI जांच के लिए पत्र नहीं लिखा है। उन्होंने कहा कि आम आदमी पार्टी ईमानदारी का ढिंढोरा पीट रही, लेकिन उनके भी सांसद CBI जांच के लिए पत्र लिख कर दे, लेकिन आप के किसी भी सांसद ने पत्र पर साइन नहीं किया।साफ जाहिर है कि आप अपने मिनिस्टर को बचाना चाहती।वही कांग्रेस प्रदेश अध्यक्ष राजा वडिंग ओर उनके सांसदों को लेकर भी कहा कि इन्होंने ने गृह मंत्री को पत्र नहीं लिखा है। उन्होंने आम आदमी द्वारा किए मोहल्ला क्लिनिक को लेकर किए ट्वीट पर कहा कि अमृतsar के रणजीत ऐवन्यू में एक क्लीनिक है, जहां उन्होंने कोविड के समय उन्होंने खुद वहां लोगों का टीका करन करवाया, जहां पर मान सरकार की ओर मोहल्ला क्लिनिक का बोर्ड लगवा दिया गया। उन्होंने डीएम के घर के बाहर सीसीटीवी कैमरों की तारें काटने के मामले में कहा कि यह आम आदमी पार्टी का स्वभाव है क्या प्रेस की आज़ादी पर हमला नहीं हुआ। उन्होंने कहा यह सरकार का स्वभाव है कि लोकतंत्र की आवाज को बंद कर दिया जाता है। उन्होंने कहा रंधावा साहिब की पत्नी अपने हक की लड़ाई लड़ रही है और आम आदमी पार्टी वाले उन पर अत्याचार कर रहे हैं।
917
comment0
Report
RKRAJESH KATARIA
Mar 29, 2026 11:50:03
Firozpur, Punjab:23 ਸਾਲਾਂ ਨੌਜਵਾਨ ਦੀ ਦੁਬਈ ਦੇ ਆਬੂ ਧਾਬੀ ਵਿੱਚ ਕਰੰਟ ਲੱਗਣ ਨਾਲ ਹੋਈ ਮੌਤ ਜੀਰਾ ਦੇ ਪਿੰਡ ਰਟੋਲ ਬੇਟ ਵਿੱਚ ਰਹਿਣ ਵਾਲੇ ਰਾਜ ਕਰਨ ਸਿੰਘ ਸੰਧੂ ਦੀ ਦੁਬਈ ਦੇ ਆਬੂ ਧਾਬੀ ਵਿੱਚ ਕਰੰਟ ਲੱਗਣ ਨਾਲ ਮੌਤ ਹੋ ਗਈ 23 ਸਾਲਾ ਰਾਜਕਰਨ ਸਿੰਘ ਸੰਧੂ ਕੰਮ ਦੀ ਤਲਾਸ਼ ਵਿੱਚ ਡੁਬਾਈ ਦੇ ਆਬੂ ਧਾਬੀ ਵਿੱਚ ਗਿਆ ਸੀ ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕਿ ਮਾਂ ਬਾਪ ਆਪਣੇ ਨੌਜਵਾਨ ਪੁੱਤਰਾਂ ਨੂੰ ਵਿਦੇਸ਼ਾਂ ਵਿੱਚ ਕੰਮ ਕਰਨ ਵਾਸਤੇ ਭੇਜ ਦੈਂਦੇ ਹਨ ਚਾਹੇ ਉਹਨਾਂ ਨੂੰ ਕਰਜ਼ਾ ਹੀ ਕਿਉਂ ਨਾ ਚਕਣਾ ਪਵੇ ਤੇ ਉਹਨਾਂ ਨੂੰ ਆਸ ਹੁੰਦੀ ਹੈ ਕਿ ਉਸ ਦਾ ਪੁੱਤਰ ਕੰਮ ਕਾਰ ਕਰਕੇ ਉਹਨਾਂ ਦੇ ਪਰਿਵਾਰ ਦੇ ਸਿਰੋਂ ਕਰਜ਼ਾ ਉਤਾਰ ਦੇਵੇਗਾ ਤੇ ਉਹਨਾਂ ਦੀ ਜ਼ਿੰਦਗੀ ਸੁਖਾਲੀ ਕਰ ਦੇਵੇਗਾ ਪਰ ਕਈ ਵਾਰ ਇਹ ਦੇਖਣ ਨੂੰ ਮਿਲਦਾ ਹੈ ਕਿ ਨੌਜਵਾਨ ਜਾਂਦੇ ਤਾਂ ਕੰਮ ਕਰਨ ਹਰ ਪਰ ਕਿਸੇ ਕਾਰਨ ਕਰਕੇ ਉਹਨਾਂ ਦੀ ਦੁਰਘਟਨਾ ਵਿੱਚ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਵਾਸਤੇ ਇਹ ਹਾਦਸਾ ਇੱਕ ਪਹਾੜ ਵਰਗਾ ਬਣ ਜਾਂਦਾ ਹੈ। ਇਸੇ ਤਰ੍ਹਾਂ ਜੀਰਾ ਦੇ ਪਿੰਡ ਰਟੋਲ ਬੇਟ ਵਿੱਚ ਰਹਿਣ ਵਾਲੇ ਰਾਜ ਕਰਨ ਸਿੰਘ ਸੰਧੂ ਦੀ ਡੁਬਈ ਦੇ ਆਬੂ ਧਾਬੀ ਵਿੱਚ ਕਰੰਟ ਲੱਗਣ ਨਾਲ ਮੌਤ ਹੋ ਗਈ ਇਸ ਸਭ ਦੀ ਜਾਣਕਾਰੀ ਉਸ ਦੇ ਪਿਤਾ ਹਰਪ੍ਰੀਤ ਸੰਧੂ ਵੱਲੋਂ ਦਿੱਤੀ ਗਈ ਕੀ ਉਸ ਦਾ ਪੁੱਤਰ 23 ਸਾਲਾ ਰਾਜਕਰਨ ਸਿੰਘ ਸੰਧੂ ਕੰਮ ਦੀ ਤਲਾਸ਼ ਵਿੱਚ ਡੁਬਾਈ ਦੇ ਆਬੂ ਧਾਬੀ ਵਿੱਚ ਗਿਆ ਸੀ ਜਿਸ ਨੂੰ ਭੇਜਣ ਲਈ ਸੱਤ ਲੱਖ ਰੁਪਏ ਤੋਂ ਵੱਧ ਲੱਗ ਗਿਆ ਉਸਨੇ ਉਥੇ ਡਰਾਈਵਿੰਗ ਲਾਇਸੰਸ ਬਣਾ ਕੇ ਟਰਾਲੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਦੋ ਢਾਈ ਮਹੀਨੇ ਪਹਿਲਾਂ ਹੀ ਕੰਮ ਮਿਲਿਆ ਸੀ ਹਰਪ੍ਰੀਤ ਨੇ ਦੱਸਿਆ ਕਿ ਉਸਦੇ ਲੜਕੇ ਰਾਜਕਰਨ ਸਿੰਘ ਸੰਧੂ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਇੱਕ ਛੇ ਮਹੀਨੇ ਦਾ ਲੜਕਾ ਵੀ ਹੈ ਜਿਨ੍ਹਾਂ ਨੂੰ ਉਹ ਪਿੱਛੇ ਰੋਂਦਾ ਬਿਲਕਦਾ ਛੱਡ ਗਿਆ ਇਸ ਮੌਕੇ ਉਨਾਂ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਜਿਵੇਂ ਡਾਕਟਰ ਐਸਪੀ ਸਿੰਘ ਉਬਰਾਏ ਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਤੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਕਿ ਉਹਨਾਂ ਦੇ ਪੁੱਤਰ ਨੂੰ ਜਲਦ ਤੋਂ ਜਲਦ ਉਹਨਾਂ ਦੇ ਘਰ ਭੇਜਿਆ ਜਾਵੇ ਤਾਂ ਜੋ ਆਪਣੇ ਪਰਿਵਾਰ ਵਿੱਚ ਉਹ ਅੰਤਿਮ ਰਸਮਾਂ ਕਰ ਸਕਣ ਤੇ ਉਸ ਦਾ ਚਿਹਰਾ ਆਖਰੀ ਸਮੇਂ ਵੇਖ ਸਕਣ ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪਿੰਡ ਵਾਲੇ ਲੋਕ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਉਹ ਟੈਕਸ ਲੈਂਦੀਆਂ ਹਨ ਤੇ ਇਸਦੇ ਲਈ ਕੋਈ ਖਾਸ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਇਸ ਤਰ੍ਹੀ ਘਟਨਾ ਵਾਪਰ ਜਾਂਦੀ ਹੈ ਤੇ ਉਹਦੇ ਪਰਿਵਾਰ ਦੀ ਮਦਦ ਜਰੂਰ ਕੀਤੀ ਜਾਵੇ ਤੇ ਉਸਦੇ ਮ੍ਰਿਤਕ ਦੇ ਦೇಹ ਨੂੰ ਜਲਦ ਤੋਂ ਜਲਦ ਪਹੁੰਚਾਇਆ ਜਾ ਸਕੇ
1094
comment0
Report
Advertisement
Back to top