Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

तरन तारन LA कॉलेज गोलीकांड: प्रिंस राज की मौत, बड़ा अपडेट सामने

BSBHARAT SHARMA
Feb 12, 2026 07:55:16
Amritsar, Punjab
ਤਰਨ ਤਾਰਨ ਲਾਅ ਕਾਲਜ ਗੋਲੀਕਾਂਡ ਮਾਮਲੇ ‘ਚ ਵੱਡੀ ਅਪਡੇਟ, ਗੋਲੀ ਚਲਾਣ ਵਾਲੇ ਵਿਦਿਆਰਥੀ ਪ੍ਰਿੰਸ ਰਾਜ ਦੀ ਵੀ ਹੋਈ ਮੌਤ ਬੀਤੇ ਦਿਨ ਤਰਨ ਤਾਰਨ ਦੇ ਲਾਅ ਕਾਲਜ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਸੀ, ਜਿੱਥੇ ਇੱਕ ਵਿਦਿਆਰਥੀ ਵੱਲੋਂ ਆਪਣੀ ਹੀ ਕਲਾਸ ਦੀ ਵਿਦਿਆਰਥਣ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਵਿਦਿਆਰਥੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ。 ਗੰਭੀਰ ਜ਼ਖ਼ਮੀ ਹਾਲਤ ਵਿੱਚ ਵਿਦਿਆਰਥੀ ਪ੍ਰਿੰਸ ਰਾਜ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਪਿਛਲੇ ਦੋ ਦਿਨਾਂ ਤੋਂ ਉਹ ਵੈਂਟੀਲੇਟਰ ‘ਤੇ ਸੀ। ਪਰ ਬੀਤੀ ਰਾਤ ਇਲਾਜ ਦੌਰਾਨ ਪ੍ਰਿੰਸ ਰਾਜ ਦੀ ਵੀ ਮੌਤ ਹੋ ਗਈ। ਮੌਤ ਤੋਂ ਬਾਅਦ ਪ੍ਰਿੰਸ ਰਾਜ ਦੇ ਮ੍ਰਿਤਕ ਸਰੀਰ ਨੂੰ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪੋਸਟਮਾਰਟਮ ਹਾਊਸ ਵਿੱਚ ਲਿਆਂਦਾ ਗਿਆ。 ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਗਵਰਨਮੈਂਟ ਮੈਡੀਕਲ ਕਾਲਜ ਦੇ ਰੈਸੀਡੈਂਟ ਡਾਕਟਰ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਬੀਤੀ ਰਾਤ ਪ੍ਰਿੰਸ ਰਾਜ ਦਾ ਸ਼ਵ ਉਹਨਾਂ ਦੇ ਕੋਲ ਪਹੁੰਚਿਆ ਸੀ। ਉਹਨਾਂ ਕਿਹਾ ਕਿ ਪ੍ਰਿੰਸ ਰਾਜ ਪਿਛਲੇ ਕੁਝ ਦਿਨਾਂ ਤੋਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਸੀ ਅਤੇ ਕੱਲ੍ਹ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ。 ਡਾਕਟਰ ਚੰਦਰ ਪ੍ਰਕਾਸ਼ ਨੇ ਸਪਸ਼ਟ ਕੀਤਾ ਕਿ ਫਿਲਹਾਲ ਪ੍ਰਿੰਸ ਰਾਜ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ ਹੈ, ਕਿਉਂਕਿ ਨਾ ਤਾਂ ਹਜੇ ਤੱਕ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਹਨ ਅਤੇ ਨਾ ਹੀ ਕੋਈ ਪੁਲਿਸ ਅਧਿਕਾਰੀ। ਉਹਨਾਂ ਕਿਹਾ ਕਿ ਜਿਵੇਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚਣਗੇ, ਉਸ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕੀਤਾ ਜਾਵੇਗਾ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RMRakesh Malhi
Feb 12, 2026 09:48:05
Una, Himachal Pradesh:ऊना मे 108 और 102 एम्बुलेंस कर्मचारी पांच दिन की हड़ताल पर, एमसी पार्क में प्रदर्शन कर रहे, ट्रेड यूनियन के विरोध में हल्ला बोल, विरोध मार्च एमसी पार्क से शहर बस स्टैंड होते हुए डीसी ऑफिस तक निकला, आंगनबाड़ी कार्यकर्ताओं ने भी रैली में प्रदर्शन किया। ऊना मे सीटू के बैनर तले 108 और 102 एंबुलेंस कर्मचारियों ने अपनी मांगों को लेकर विरोध प्रदर्शन किया, एमसी पार्क में धरना दिया और कहा कि न्यूनतम वेतन नहीं बढ़ रहा है; ओवरटाइम का पैसा नहीं दिया जा रहा, छुट्टियों का प्रावधान भी नहीं है। पांच दिन की स्ट्राइक की है; यदि मांगें पूरी नहीं हुईं तो शिमला में बड़ा प्रदर्शन करेंगे। बढ़ते विरोध में ट्रेड यूनियन के नेताओं ने श्रम कानूनों के पक्ष में बात की; चार लेबर कोड पर भी प्रश्न उठाए गए। आंगनवाड़ी कार्यकर्ताओं ने भी प्रदर्शन किया और मानदेय, हिमकेयर कार्ड, रिचार्ज आदि समस्याओं पर सरकार की नीति में बदलाव की मांग की।
0
comment0
Report
TBTarsem Bhardwaj
Feb 12, 2026 09:38:39
Ludhiana, Punjab:ਲੁਧਿਆਣਾ ਮਿਨੀ ਸਕੱਤਰੇਤ ਦੇ ਬਾਹਰ ਕੇਦਰ ਸਰਕਾਰ ਦੀਆਂ ਕਿਸਾਨ ਮਾਰੂ ਤੇ ਲੋਕ ਮਾਰੂ ਨੀਤੀਆਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਅਤੇ ਵੱਖ-ਵੱਖ ਅਹੁਦੇਦਾਰ ਵੱਲੋਂ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਅਤੇ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਜਿੱਥੇ ਪੂਰੇ ਦੇਸ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉਥੇ ਹੀ ਲੁਧਿਆਣਾ ਦੇ ਮਿਨੀ ਸਕੱਤਰੇਤ ਦੇ ਬਹਾਰ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਅਤੇ ਵੱਖ ਵੱਖ ਅਹੁਦੇਦਾਰਾਂ ਵਰਕਰਾਂ ਵੱਲੋਂ ਕੇਦਰ ਸਰਕਾਰ ਵੱਲੋਂ ਅਮਰੀਕਾ ਨਾਲ FTA ਸਮਝੌਤਾ ਕੀਤਾ ਜਾ ਰਿਹਾ ਉਸਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਕਰਨ ਵਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਕਿਸਾਨ ਮਾਰੂ ਨੀਤੀ ਨਾਲ ਕਿਸਾਨੀ ਪ੍ਰਭਾਵਿਤ ਹੋਵੇਗੀ ਜਿਸ ਨੂੰ ਲੈ ਕੇ ਜਿਥੇ ਲਗਾਤਾਰ ਵੱਖ ਵੱਖ ਟਰੇਡ ਯੂਨੀਅਨ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਕਿਸਾਨ ਜਥੇਬੰਦੀਆਂ ਅਤੇ ਆਮ ਆਦਮੀ ਪਾਰਟੀ ਵੱਲੋਂ ਇਸਦੇ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ
0
comment0
Report
DVDEVENDER VERMA
Feb 12, 2026 09:37:54
Nahan, Himachal Pradesh:लोकेशन नाहन LIC नाहन शाखा कार्यालय के बाहर कर्मचारियों ने अपनी मांगों को लेकर की नारे बाजी, ऑल इंडिया इंश्योरेंस संगठन के आह्वान पर की जा रही हड़ताल, एक दिवसीय पेन डाउन हड़ताल के चलते बाधित रहा कार्य, बीमा उद्योग में FDI को 100% तक बढ़ाने का भी किया जा रहा विरोध, एलआईसी के निजीकरण को लेकर किए जा रहे प्रयासों का बताया निराशाजनक- सतनाम सिंह क्लास 3 और क्लास 4 कर्मचारियों क जल्द भर्ती करने की उठाई मांग, पुरानी पेंशन योजना बहाल करने को लेकर भी की आवाज बुलंद, मांगे पूरी न होने की सूरत में उग्र प्रदर्शन करने की दी चेतावनी- लतीफ मोहम्मद एंकर: भारतीय जीवन बीमा निगम की नाहन शाखा के बाहर आज कर्मचारियों ने अपनी विभिन्न मांगों को लेकर जोरदार प्रदर्शन किया। ऑल इंडिया इंश्योरेंस संगठन के आह्वान पर कर्मचारियों ने एक दिवसीय पेन डाउन हड़ताल करते हुए सरकार के खिलाफ नारेबाजी की। वीओ1: LIC कर्मचारी यूनियन जिला सिरमौर के महासचिव सतनाम सिंह ने बताया कि केंद्र सरकार द्वारा बीमा उद्योग में कुछ बदलाव किए जा रहे हैं जिसका यूनियन विरोध जाता रही है जिसमें मुख्य रूप से बीमा उद्योग में प्रत्यक्ष विदेशी निवेश यानी FDI को 100 प्रतिशत तक बढ़ाने के फैसले का विरोध जताया। उनका कहना है कि इससे बीमा क्षेत्र में निजीकरण को बढ़ावा मिलेगा और सार्वजनिक क्षेत्र की सबसे बड़ी संस्था एलआईसी की भूमिका कमजोर होगी। कर्मचारियों ने एलआईसी के निजीकरण के प्रयासों को निराशाजनक बताते हुए इसे कर्मचारियों और पॉलिसीधारकों दोनों के हितों के खिलाफ बताया। साथ ही क्लास-3 और क्लास-4 कर्मचारियों की शीघ्र भर्ती की मांग उठाई गई। पुरानी पेंशन योजना को बहाल करने की मांग को लेकर भी कर्मचारियों ने आवाज बुलंद की। बाईट- सतनाम सिंह, महासचिव, LIC कर्मचारी यूनियन सिरमौर वीओ2- वहीं यूनियन के प्रधान लतीफ मोहम्मद ने बताया कि बीमा क्षेत्र में पिछले लंबे समय से नई भर्तियां नहीं की जा रही है जिसके कारण लगातार स्टाफ की कमी के चलते काम लंबित हो रहे हैं इसलिए उन्होंने सरकार से जल्द नई भर्तियां करने की गुजारिश की। इसके साथ-साथ उन्होंने कहा कि दिमाग क्षेत्र से जुड़े कर्मचारियों को 1995 के बाद पेंशन का लाभ नहीं दिया जा रहा है जो की दुर्भाग्यपूर्ण है इसलिए उन्होंने पुरानी पेंशन को बहाल करने की भी मांगती है ताकि कर्मचारी सेवानिवृत होने पर अपना जीवन यापन कर सकें। यूनियन पदाधिकारियों ने चेतावनी दी कि यदि उनकी मांगों पर जल्द सकारात्मक निर्णय नहीं लिया गया तो आंदोलन को और उग्र किया जाएगा। उन्होंने कहा कि यदि उनकी मांगो को पूरा नहीं किया गया तो कर्मचारी सड़कों पर उतरने से भी पीछे नहीं हटेंगे। बाईट- लतीफ मोहम्मद, अध्यक्ष, LIC कर्मचारी यूनियन सिरमौर 
0
comment0
Report
VKVarun Kaushal
Feb 12, 2026 09:33:54
Samrala, Punjab:ਦੇਸ਼ ਵਿਸ਼ੇਸ਼ ਹੜਤਾਲ ਦੇ ਸੱਦੇ ਤੇ ਕੇਂਦਰੀ ਟਰੇਡ ਯੂਨੀਅਨ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਸਮਰਾਲਾ ਦੇ ਚੌਂਕ ਵਿੱਚ ਧਰਨਾ ਦਿੱਤਾ ਗਿਆ। ਇਹਨਾਂ ਦੇ ਸਮਰਥਨ ਵਿੱਚ ਕਿਸਾਨ ਯੂਨੀਅਨ ਆਗਨਵਾਰੀ ਯੂਨੀਅਨ ਸੀਟੀਯੂ ਦੇ ਵਰਕਰਾਂ ਨੇ ਸਹਿਯੋਗ ਦਿੱਤਾ ਗਿਆ। ਕੇਂਦਰ ਟਰੇਡ ਯੂਨੀਅਨ ਦੇ ਸੱਦੇ ਉੱਪਰ ਅੱਜ ਭਾਰਤ ਬੰਦ ਦੱਸ ਦਾ ਦਿੱਤਾ ਗਿਆ ਸੀ ਉਸ ਤਹਿਤ ਅੱਜ ਸਮਰਾਲਾ ਦੇ ਐਸਡੀਐਮ ਦਫਤਰ ਅੱਗੇ ਇੱਕ ਵਿਸ਼ਾਲ ਰੋਸ਼ ਧਰਨਾ ਵੱਖ ਵੱਖ ਜੂਨੀਆਂ ਦੇ ਵਰਕਰ ਅਤੇ ਆਗੂਆਂ ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ ਇਸ ਵਿੱਚ ਮੁੱਖ ਤੌਰ ਤੇ ਐਸ ਕੇ ਐਮ ,ਆਂਗਨਵਾੜੀ ਯੂਨੀਅਨ ਸੀਆਈਟੀਯੂ, ਪਿਚਲੇ ਉਤੇ ਪੈਨਸ਼ਨ ਆਗੂ ਤੇ ਅਹਦੇ ਨਾਲ ਸ਼ਾਮਿਲ ਹੋਏ। ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਹਨਾਂ ਬਿਲਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ ਜੇਕਰ ਸਾਨੂੰ ਦਿੱਲੀ ਜਾ ਕੇ ਵੀ ਰੋਸ ਮਜਹਰਾ ਜਾਂ ਪੱਕਾ ਧਰਨਾ ਲਾਉਣਾ ਪਿਆ ਉਹ ਵੀ ਲਾਵਾਂਗੇ! ਇਹ ਵਿਸ਼ਾਲ ਰੋਸ਼ ਧਰਨਾ ਐਸਡੀਐਮ ਦਫਤਰ ਤੋਂ ਸਰਕਾਰ ਦੇ ਖਿਲਾਫ ਨਾਰੇਬਾਜੀ ਕਰਦਾ ਹੋਇਆ ਸਮਰਾਲਾ ਤੇ ਮੇਨ ਚੌਂਕ ਵਿੱਚ ਪਹੁੰਚਿਆ ਅਤੇ ਸਮਰਾਲਾ ਦੇ ਮੇਨ ਚੌਂਕ ਵਿੱਚ ਧਰਨਾ ਦੇ ਦਿੱਤਾ।
0
comment0
Report
VBVIJAY BHARDWAJ
Feb 12, 2026 09:33:14
Masanganj, Chhattisgarh:केंद्रीय सरकार की मजदूर विरोधी नीतियों के खिलाफ बिलासपुर में 11 ट्रेड यूनियन, आंगनवाड़ी कार्यकत्री और 108 व 102 एम्बुलेंस यूनियन के सदस्योंने विरोध रैली निकाली। लक्ष्मी नारायण मंदिर से मुख्य बाजार होते हुए उपायुक्त कार्यालय परिसर तक गयी रैली में हजारों प्रदर्शनकारी शामिल हुए और उपायुक्त के माध्यम से राष्ट्रपति को ज्ञापन भेजा गया। यूनियन की 16 सूत्रीय मांगों में मजदूर विरोधी चारों लेबर कोड वापस लेने, आंगनवाड़ी कर्मियों को सरकारी कर्मचारी घोषित करने, मिड-डे मील, आशा व अन्य योजनाओं को नियमित करने, मनरेगा को बहाल करने, बिजली का निजीकरण और स्मार्ट मीटर के विरोध, न्यूनतम वेतन 30 हजार आदि शामिल हैं। सीटू बिलासपुर के जिलाध्यक्ष ने कहा कि अगर मांगें पूरी न हों तो उग्र आंदोलन किया जाएगा। 108 व 102 Ambulance यूनियन के अध्यक्ष ने 12 घंटे ड्यूटी और वेतन संबंधी समस्याओं की मांग उठाई है और पांच दिनों की हड़ताल की जानकारी दी।
0
comment0
Report
VSVARUN SHARMA
Feb 12, 2026 09:16:20
Mansurwal Dona, Punjab:ट्रैवल एजेंट दफ्तर के बाहर बाउंसरों का कहर, गर्भवती महिला व पति से मारपीट -वीडियो वायरल -वीजा के नाम पर 3.42 लाख लेने का आरोप, थाना-7 पुलिस ने शुरू की जांच जालंधर के गढ़ा रोड स्थित एक ट्रैवल एजेंसी के बाहर उस समय हंगामा हो गया जब बाउंसरों ने एक व्यक्ति और उसकी गर्भवती पत्नी के साथ मारपीट कर दी। घटना का वीडियो भी सामने आया है, जिसमें कुछ लोग एक व्यक्ति को पीटते हुए दिखाई दे रहे हैं और वह मदद के लिए चिल्ला रहा है। शोर-शराबा होने पर आसपास के लोग मौके पर जुट गए। इसी बीच कंपनी के कर्मचारी पीछे की दीवार फांदकर फरार हो गए। मोगा निवासी रमनदीप कौर ने आरोप लगाया कि गढ़ा रोड स्थित किंगडम कंसल्टेंट नामक ट्रैवल एजेंसी में काम करने वाली अमन नाम की महिला एजेंट ने उनके बच्चे का माइनर वीजा लगवाने का आश्वासन दिया था। वीजा के नाम पर उनसे कुल 3 लाख 42 हजार रुपये लिए गए, लेकिन एक वर्ष बीत जाने के बाद भी वीजा नहीं लगा। पीड़िता के अनुसार एजेंट ने भरोसा दिलाया था कि यदि वीजा न लगा तो पूरी राशि रिफंड कर दी जाएगी और एक महीने के भीतर पैसा वापस कर दिया जाएगा। आरोप है कि पिछले तीन महीनों से उन्हें अलग-अलग तारीख देकर टालमटोल की जा रही थी। एजेंट ने फरवरी में रकम लौटाने का समय दिया था। रमनदीप कौर ने बताया कि 11 फरवरी को वह अपने पति के साथ दफ्तर पहुंचीं और पैसे की मांग की। इस दौरान उनके साथ धक्का-मुक्की की गई। उन्होंने कहा, “मैं गर्भवती हूं, इसके बावजूद मला धक्के मारे गए, गालियां दी गईं और डराया-धमकाया गया। जब मैंने वीडियो बनाना शुरू किया तो मुझे धक्का दिया गया। महिला ने आरोप लगाया कि जब उनके पति ने बिना पैसे लिए वहां से जाने से इनकार किया तो एजेंट ने बाउंसर बुला लिए। बाउंसरों ने उनके पति को दफ्तर के बाहर ग्राउंड में कथित तौर पर पीटा और सिर पर लोहे के कड़े से वार किए, जिससे उनके सिर से खून निकल आया। सूचना मिलने पर थाना-7 की पुलिस मौके पर पहुंची और स्थिति को शांत कराया। पुलिस ने शिकायत के आधार पर जांच शुरू कर दी है। पुलिस का कहना है कि पूरे मामले की जांच की जा रही है और तथ्यों के आधार पर आगे की कार्रवाई की जाएगी。
0
comment0
Report
HSHarmeet Singh Maan
Feb 12, 2026 09:15:41
Nabha, Punjab:ਸਾਬਕਾ ਜੀ ਐਮ ਪੀਆਰਟੀਸੀ ਪੰਜਾਬ ਮਨਿੰਦਰਜੀਤ ਸਿੰਘ ਹੁੰਦਲ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਚ ਹੋਏ ਸ਼ਾਮਲ ਸਾਬਕਾ ਮੰਤਰੀ ਸੁਰਜੀਤ ਰੱਖੜਾ ਨੇ ਸਰੋਪਾ ਪਾ ਕੇ ਕੀਤਾ ਸਵਾਗਤ ਸਾਬਕਾ ਜੀਐਮ ਦੀ ਰੱਖੜਾ ਨੇ ਕੀਤੀ ਤਾਰੀਫ ਕਿਹਾ ਕਿ ਵਧੀਆ ਇਮਾਨਦਾਰ ਤੇ ਵੇਦਾਗ ਇਨਸਾਨ ਹਨ ਜਦੋਂ ਸੁਰਜੀਤ ਰੱਖੜਾ ਨੂੰ ਪੁੱਛਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਏਕਾ ਕਦੋਂ ਹੋ ਰਿਹਾ ਹੈ ਉਹਨਾਂ ਕਿਹਾ ਕਿ ਦੋ ਦਸੰਬਰ ਵਾਲਾ ਫੈਸਲਾ ਲਾਗੂ ਕਰ ਦੇਣ ਅਸੀਂ ਸਾਰੇ ਇੱਕਜੁੱਟ ਹਾਂ ਮਜੀਠੀਏ ਕੋਲ ਅਸੀਂ ਖੁਦ ਨੰਗੇ ਪੈਰੀ ਜਾਵਾਂਗੇ ਮਜੀਠੀਏ ਨੂੰ ਸਾਡੇ ਕੋਲ ਆਉਣ ਦੀ ਲੋੜ ਨਹੀਂ ਖੁਦ ਅਸੀਂ ਚੱਲ ਕੇ ਜਾਵਾਂਗੇ ਪੰਜਾਬ ਦੇ ਰਾਜਪਾਲ ਵੱਲੋਂ ਨਸ਼ਿਆਂ ਪ੍ਰਤੀ ਕੱਢੀ ਜਾ ਰਹੀ ਯਾਤਰਾ ਤੇ ਕਿਹਾ ਬਹੁਤ ਵਧੀਆ ਕੰਮ ਹੈ। ਸਾਰਿਆਂ ਨੂੰ ਮਿਲ ਕੇ ਕਰਨਾ ਚਾਹੀਦਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਈਡੀ ਵੱਲੋਂ ਭੇਜੇ ਗਏ ਸੰਮਣਾ ਤੇ ਬੋਲੇ ਅਜਿਹਾ ਨਹੀਂ ਹੋਣਾ ਚਾਹੀਦਾ ਜੇ ਗਲਤ ਆ ਤਾਂ ਕਾਰਵਾਈ ਵੀ ਹੋਣੀ ਚਾਹੀਦੀ ਹੈ。
0
comment0
Report
AMAjay Mahajan
Feb 12, 2026 09:01:15
Pathankot, Punjab:पनबस पीआर टीसी कॉन्ट्रैक्ट वर्कर यूनियन की ओर से भारत बंद का समर्थन किया कच्चे मुलाजिमों की ओर से सरकार के खिलाफ रोष प्रदर्शन किया और कहा की सरकार की ओर से मूलाजिम वर्ग के साथ धक्का किया जा रहा है और उन्होंने कहा कि जो भी उनके साथी पिछले दिन सरकार की ओर से जेलों में बंद किए गए थे उनको तुरंत छोड़ जाए और कच्चे मुलाजमो को पक्का किया जाए अगर सरकार उनकी मांगे नहीं मानती आने वाले समय में उनकी ओर से तीखा प्रदर्शन किया जाएगा मुलाजिमों का कहना है कि जरूरत पड़ी तो पक्के तौर पर हड़ताल कर दी जाएगी इस मौके पर मुलाजमो का कहना है कि पठानकोट डिपो से 90 रूट पीआरटीसी पनबस के चलते हैं जिनमें से आज केवल 7 के करीब ही रूट चल रहे हैं बाकी सारे रूट प्रभावित होते नजर आ रहे हैं और उन्होंने जनता से माफी भी मांगी है कि उनकी मजबूरी बन गई है जिसके चलते अब जनता को खजल खुआर होना पढ़ रहा है उन्होंने कहा कि अगर सरकार की ओर से उनकी मांगों को नहीं माना गया तो तीखा संघर्ष किया जाएगा
0
comment0
Report
BSBHARAT SHARMA
Feb 12, 2026 09:00:51
Amritsar, Punjab:ਹਾਲ ਗੇਟ ਅੰਮ੍ਰਿਤਸਰ ਬਾਹਰ ‘ਆਪ’ ਦਾ ਕਿਸਾਨਾਂ ਦੇ ਹੱਕ ‘ਚ ਪ੍ਰਦਰਸ਼ਨ, ਭਾਰਤ–ਯੂਐਸ ਟਰੇਡ ਡੀਲ ਰੱਦ ਕਰਨ ਦੀ ਮੰਗ ਟਰੇਡ ਸਮਝੌਤਾ ਕਿਸਾਨੀ ਤੇ ਵਪਾਰ ਲਈ ਘਾਤਕ — ਕੁਲਦੀਪ ਸਿੰਘ ਧਾਲੀਵਾਲ ਅਕਾਲੀ ਦਲ ‘ਤੇ ਚੁੱਪੀ ਦਾ ਸਵਾਲ, ਬੀਜੇਪੀ ਦੀ ਹਿਮਾਇਤ ਕਰਨ ਦੇ ਦੋਸ਼ ਅੰਮ੍ਰਿਤਸਰ ਦੇ ਹਾਲ ਗੇਟ ਬਾਹਰ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਭਾਰਤ–ਯੂਐਸ ਟਰੇਡ ਡੀਲ ਦੇ ਵਿਰੋਧ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪਾਰਟੀ ਦੀ ਲੀਡਰਸ਼ਿਪ ਸਮੇਤ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਵੀ ਸ਼ਾਮਲ ਹੋਏ। ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ ਕਿਉਂਕਿ ਇਸ ਨਾਲ ਦੇਸ਼ ਦੇ ਕਿਸਾਨਾਂ ਅਤੇ ਛੋਟੇ ਵਪਾਰੀਆਂ ਨੂੰ ਭਾਰੀ ਨੁਕਸਾਨ ਹੋਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੇ ਹਰ ਰਾਜ—ਪੰਜਾਬ, ਦਿੱਲੀ, ਮੱਧ ਪ੍ਰਦੇਸ਼, ਗੁਜਰਾਤ, ਗੋਆ ਅਤੇ ਕੇਰਲਾ—ਵਿੱਚ ਇਸ ਡੀਲ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਜੇ ਭਾਰਤੀ ਕਿਸਾਨ ਅਮਰੀਕਾ ਵਿੱਚ ਆਪਣਾ ਸਮਾਨ ਵੇਚਣ ਜਾਵੇਗਾ ਤਾਂ ਉਸ ‘ਤੇ ਭਾਰੀ ਟੈਕਸ ਲੱਗੇਗਾ, ਜਦਕਿ ਅਮਰੀਕੀ ਉਤਪਾਦ ਭਾਰਤ ਵਿੱਚ ਘੱਟ ਜਾਂ ਬਿਨਾਂ ਟੈਕਸ ਦੇ ਆ ਸਕਦੇ ਹਨ, ਜਿਸ ਨਾਲ ਦੇਸੀ ਕਿਸਾਨੀ ਅਤੇ ਵਪਾਰ ਨੂੰ ਝਟਕਾ ਲੱਗੇਗਾ।ਧਾਲੀਵਾਲ ਨੇ ਪੰਜਾਬ ਬੀਜੇਪੀ ਆਗੂ ਸੁਨੀਲ ਜਾਖੜ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜਿਵੇਂ ਤਿੰਨ ਖੇਤੀ ਕਾਨੂੰਨਾਂ ਦੇ ਸਮੇਂ ਪਹਿਲਾਂ ਸਮਰਥਨ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਵਿਰੋਧ ਕਰਨਾ ਪਿਆ, ਓਹੋ ਜਿਹਾ ਹਾਲ ਇਸ ਡੀਲ ਦਾ ਵੀ ਹੋਵੇਗਾ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਸਪਸ਼ਟ ਸਟੈਂਡ ਮੰਗਦਿਆਂ ਦੋਸ਼ ਲਗਾਇਆ ਕਿ ਅਕਾਲੀ ਦਲ ਇਸ ਮਾਮਲੇ ‘ਤੇ ਚੁੱਪ ਰਹਿ ਕੇ ਬੀਜੇਪੀ ਦੀ ਹਿਮਾਇਤ ਕਰ ਰਿਹਾ ਹੈ। ਪਾਰਟੀ ਆਗੂਆਂ ਨੇ ਐਲਾਨ ਕੀਤਾ ਕਿ ਜਦ ਤੱਕ ਟਰੇਡ ਸਮਝੌਤਾ ਰੱਦ ਨਹੀਂ ਹੁੰਦਾ, ਤਦ ਤੱਕ ਸੰਘਰਸ਼ ਜਾਰੀ ਰਹੇਗਾ。 ਬਾਈਟ: ਕੁਲਦੀਪ ਸਿੰਘ ਧਾਲੀਵਾਲ, ਮੁੱਖ ਬੁਲਾਰੇ, ਆਮ ਆਦਮੀ ਪਾਰਟੀ ਪੰਜਾਬ
0
comment0
Report
VSVARUN SHARMA
Feb 12, 2026 08:54:11
Mansurwal Dona, Punjab:ਕਪੂਰਥਲਾ: ਹੜ੍ਹ ਪੀੜਤ ਕਿਸਾਨਾਂ ਦਾ ਵਿਸ਼ਾਲ ਧਰਨਾ, ਐਸਡੀਐਮ ਦਫ਼ਤਰ ਦਾ ਘਿਰਾਓ — ਸਰਕਾਰ ‘ਤੇ ਝੂਠੇ ਵਾਅਦਿਆਂ ਦੇ ਦੋਸ਼, 2 ਵਜੇ ਤੱਕ ਅਲਟੀਮੇਟਮ ਕਪੂਰਥਲਾ: ਸੁਲਤਾਨਪੁਰ ਲੋਧੀ ਵਿੱਚ ਅੱਜ ਹੜ੍ਹ پੀੜਤ ਕਿਸਾਨਾਂ da ਗੁੱਸਾ ਫੁੱਟ ਪਿਆ। ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਸ਼ਹਿਰ ਦੇ ਐਸਡੀਐਮ ਦਫ਼ਤਰ ਅੱਗੇ ਵਿਸ਼ਾਲ ਧਰਨਾ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਰੇਬਾਜ਼ੀ ਕੀਤੀ ਅਤੇ ਦਫ਼ਤਰ ਦਾ ਪੂਰਾ ਘਿਰਾਓ ਕਰ ਦਿੱਤਾ। ਮੌਕੇ ‘ਤੇ ਭਾਰੀ ਪੁਲਿਸ ਬੰਦੋਬਸਤ ਕੀਤਾ ਗਿਆ । ਇਹ ਧਰਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਅਤੇ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਂਵਾਲ ਦੀ ਅਗਵਾਈ ਹੇਠ ਲਗਾਇਆ ਗਿਆ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ 2023 ਅਤੇ 2025 ਵਿੱਚ ਆਈ ਭਿਆਨਕ ਹੜ੍ਹਾਂ ਕਾਰਨ 150 ਤੋਂ ਵੱਧ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ, ਪਰ ਸਰਕਾਰ ਵੱਲੋਂ ਅਜੇ ਤੱਕ ਇਕ ਰੁਪਏ ਦਾ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਹਨ ਅਤੇ ਜ਼ਮੀਨੀ ਹਕੀਕਤ ਨਾਲ ਕੋਈ ਲੈਣਾ–ਦੇਣਾ ਨਹੀਂ। ਧਰਨੇ ਦੁੌਰਾਨ ਕਿਸਾਨਾਂ ਨੇ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਦੁਪਹਿਰ 2 ਵਜੇ ਤੱਕ ਪ੍ਰਸ਼ਾਸਨ ਵੱਲੋਂ ਮੁਆਵਜ਼ੇ ਸਬੰਧੀ ਲਿਖਤੀ ਭਰੋਸਾ ਨਾ ਦਿੱਤਾ ਗਿਆ ਤਾਂ ਪੂਰੇ ਪ੍ਰਸ਼ਾਸਨਿਕ ਅਮਲੇ ਨੂੰ ਨਜ਼ਰਬੰਦ ਕਰ ਦਿੱਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤੀਖਾ ਕੀਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਹੜ੍ਹਾਂ ਨੇ ਉਹਨਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ। ਕਰਜ਼ੇ ਹੇਠ ਦੱਬੇ ਕਿਸਾਨ ਪਰਿਵਾਰ ਗੰਭੀਰ ਸੰਕਟ ਵਿੱਚ ਹਨ ਪਰ ਸਰਕਾਰ ਵੱਲੋਂ ਕੇਵਲ ਐਲਾਨ ਕੀਤੇ ਗਏ, ਮਦਦ ਨਹੀਂ ਮਿਲੀ। ਆਗੂਆਂ ਨੇ ਮੰਗ ਕੀਤੀ ਕਿ ਤੁਰੰਤ ਪੂਰਾ ਮੁਆਵਜ਼ਾ ਜਾਰੀ ਕੀਤਾ ਜਾਵੇ ਅਤੇ ਪ੍ਰਭਾਵਤ ਪਿੰਡਾਂ ਨੂੰ ਆਫ਼ਤ ਪ੍ਰਭਾਵਿਤ ਘੋਸ਼ਿਤ ਕੀਤਾ ਜਾਵੇ। ਧਰਨੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਕਿਸਾਨ मਜ਼ਦੂਰ ਸ਼ਾਮਲ ਹੋਏ। ਮੌਕੇ ‘ਤੇ ਹਾਜ਼ਰ ਬੀਬੀ ਬੀਰ ਕੌਰ ਮਹੀਵਾਲ, ਚਰਨਜੀਤ ਕੌਰ, ਬਲਵਿੰਦਰ ਕੌਰ, ਮਨਪਰੀਤ ਕੌਰ, ਰਾਜਵਿੰਦਰ ਕੌਰ, ਲਖਵਿੰਦਰ ਕੌਰ, ਸਰਬਜੀਤ ਕੌਰ, ਜਸਵੀਰ ਕੌਰ, ਮਨਦੀਪ ਕੌਰ, ਸ਼ਿੰਦਰ ਕੌਰ, ਪਰਮਜੀਤ ਕੌਰ, ਰਾਜਵੀਰ ਕੌਰ, ਪ੍ਰੀਤਮ ਕੌਰ ਸਮੇਤ ਕਈ ਮਹਿਲਾ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਜੋਨ ਨਡਾਲਾ ਪ੍ਰਧਾਨ ਨਿਸ਼ਾਨ ਸਿੰਘ, ਬਲਦੇਵ ਸਿੰਘ ਕੰਬੋਜ, ਗੱਗੀ ਹਮੀਰਾ, ਮੈਜਰ ਸਿੰਘ, ਤਰਸੇਮ ਸਿੰਘ ਤਲਵੰਡੀ ਚੋਧਰੀਆਂ, ਹਰਦੀਪ ਸਿੰਘ, ਅਮਰੀਕ ਸਿੰਘ ਬਾਊਪੁਰ, ਪਰਗਟ ਸਿੰਘ ਸੰਧੂ, ਗੁਰਸ਼ੇਵਕ ਸਿੰਘ ਸ਼ਿਵਦਿਆਲਪੁਰ, ਹਰਜਿੰਦਰ ਸਿੰਘ ਮਹੀਵਾਲ, ਦਿਲਬਾਗ ਸਿੰਘ, ਪ੍ਰਧਾਨ ਜੋਗਾ ਸਿੰਘ, ਮਹਿੰਦਰ ਸਿੰਘ, ਸੂਬਾ ਸਿੰਘ, ਸੁਖਵਿੰਦਰ ਸਿੰਘ ਮੋਮੀ, ਬਲਜਿੰਦਰ ਸਿੰਘ, ਹਰਜੀਤ ਸਿੰਘ ਸ਼ੇਰਪੁਰ ਸੱਧਾ, ਸੁਖਵਿੰਦਰ ਸਿੰਘ ਸੋਨੀ, ਜਗਤਾਰ ਸਿੰਘ ਸਰੂਪਵਾਲ, ਪ੍ਰਧਾਨ ਪਿਆਰਾ ਸਿੰਘ, ਮੁਖਤਿਆਰ ਸਿੰਘ ਅਤੇ ਜ਼ਿਲਾ ਪ੍ਰੈਸ ਸਕੱਤਰ ਪੁਸ਼ਪਿੰਦਰ ਸਿੰਘ ਮੋਮੀ ਵੀ ਮੌਜੂਦ ਰਹੇ। ਕਿਸਾਨ ਆਗੂਆਂ ਨੇ ਆਖ਼ਰ ‘ਚ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਹੁਣ ਵੀ ਕਿਸਾਨਾਂ ਦੀ ਪੀੜ ਨਾ ਸੁਣੀ ਤਾਂ ਇਹ ਸੰਘਰਸ਼ ਜ਼ਿਲ੍ਹਾ ਪੱਧਰ ਤੋਂ ਚਲ ਕੇ ਪੂਰੇ ਪੰਜਾਬ ਵਿੱਚ ਵੱਡੇ ਆੰਦੋਲਨ ਦਾ ਰੂਪ ਧਾਰਨ ਕਰ ਸਕਦਾ ਹੈ ਬਾਈਟ : ਜਿਲਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਬਾਈਟ : ਸੰਗਠਨ ਸਕੱਤਰ ਸ਼ੇਰ ਸਿੰਘ ਮਹੀਂਵਾਲ
0
comment0
Report
DVDEVENDER VERMA
Feb 12, 2026 08:52:54
Nahan, Himachal Pradesh:लोकेशन नाहन संयुक्त ट्रेड यूनियन के आह्वान पर मजदूर संगठनों का नाहन में विशाल प्रदर्शन.. चार लेबर कोड लागू करने के विरोध में केंद्र सरकार के खिलाफ प्रदर्शन, सीटू बैनर तले कई मजदूर संगठनों ने जताया विरोध, पहले श्रम कानून के तहत मजदूरों को अपनी आवाज उठाने का था अधिकार, लेबर कोड लागू करके केंद्र सरकार पूंजीपतियों को लाभ पहुंचाने का कर रही प्रयास-आशीष कुमार आज से 108 और 102 एंबुलेंस कर्मचारी की भी शुरू हो रही 5 दिन की हड़ताल, केंद्रीय ट्रेड यूनियन के फैसले के बाद आगामी रणनीति की जाएगी तैयार, वीओ1: सीटू के जिला महासचिव आशीष कुमार ने बताया कि केंद्र सरकार द्वारा लागू किया जा रहे चार लेबर कोड के खिलाफ नाहन में आयोजित इस प्रदर्शन में बड़ी संख्या में मजदूरों और यूनियन प्रतिनिधियों ने हिस्सा लिया। उन्होंने कहा कि पहले के श्रम कानूनों के तहत मजदूरों को अपनी आवाज उठाने और यूनियन बनाने का अधिकार था, लेकिन नए लेबर कोड के जरिए इन अधिकारों को सीमित किया जा रहा है।  मजदूरों को बंधुआ मजदूरी जैसी परिस्थितियों की ओर धकेला जा सकता है। बाइट: आशीष कुमार, जिला महासचिव, सीटू सिरमौर वीओ2: उन्होंने आरोप लगाया कि चार लेबर कोड लागू कर केंद्र सरकार पूंजीपतियों को लाभ पहुंचाने का प्रयास कर रही है। यह कानून मजदूरों के अधिकारों को कमजोर करता है और हम इसका पुरजोर विरोध करते हैं। उन्होंने यह भी कहा कि मनरेगा को खत्म करने का जो केंद्र सरकार प्रयास कर रही है उससे ग्रामीण मजदूरों को कम मजदूरी पर काम करने के लिए मजबूर किया जाएगा।  साथ ही उन्होंने यह भी कहा कि 108 और 102 एंबुलेंस कर्मचारियों की पांच दिन की हड़ताल भी शुरू हो रही है, जिससे स्वास्थ्य सेवाओं पर असर पड़ सकता है। बाइट: आशीष कुमार, जिला महासचि्वक, सीटू सिरमौर वीओ3-  एआईटीयूसी के राज्य कोषाध्यक्ष अनुप् पराशर का कहना है कि पूंजीपतियों के कहने पर मोदी सरकार ने यह फैसला लिया है। और इसके खिलाफ मजदूर संगठनों का विरोध जारी रहेगा संयुक्त ट्रेड यूनियन ने चेतावनी दी है कि यदि सरकार ने लेबर कोड वापस नहीं लिए तो आंदोलन को और तेज किया जाएगा। केंद्रीय ट्रेड यूनियन के आगामी फैसलों के बाद अगली रणनीति तैयार की जाएगी। बाइट: अनूप पराशर, राज्य कोषाध्यक्ष, एआईटीयूसी
0
comment0
Report
ASARVINDER SINGH
Feb 12, 2026 08:52:24
Hamirpur, Himachal Pradesh:हमीरपुर - हिमाचल प्रदेश में बच्चा तस्करी का बड़ा सनसनीखेज मामला सामने आया है। झारखंड से बच्चों की तस्करी की जा रही थी। दो बच्चों को चाइल्ड वेलफेयर कमेटी की मदद से पुलिस ने कुल्लू से रेस्क्यू किया है। ये बच्चे कुल्लू में काम कर रहे थे। हालांकि इनके मोबाइल तक जब्त कर लिए गए थे। अपने घर पर संपर्क स्थापित न कर पाएं इसलिए इनके मोबाइल कब्जे में लिए गए थे। इन नाबालिगों के माता पिता को भी इस बात की जानकारी नहीं थी कि इन्हें कौन कहां ले गया है। झारखंड से ही एक समाजसेवी महिला के पास बच्चों के लापता होने का मामला पहुंचा था। झारखंड की महिला को वहां की ही एक महिला पर शक हुआ तथा उसकी पड़ताल की गई। बाद में मामला चाइल्ड वेलफेयर कमेटी हिमाचल प्रदेश के पास पहुंचा। चेयरमैन सीडब्ल्यूसी के पास मामला आने के बाद पुलिस को सूचित किया गया। जब पुलिस ने मामले की तफ्तीश शुरू की तो झारखंड से लाए हुए दो बच्चे कुल्लू में मिले हैं। हालांकि यह बात भी सामने आई है कि महिला झारखंड से पांच बच्चों को लेकर आई थी। वहीं महिला ने इस मामले में दो लोगों के नाम लिए हैं जिनमें से एक झारखंड का निवासी है जबकि दूसरा हमीरपुर का ही रहने वाला है। हमीरपुर के जाहू के आसपास रहने वाले व्यक्ति की मामले में संलिप्त होने की बात कही गई है। पुलिस ने महिला को अपनी कस्टडी में लिया है तथा अन्य आरोपियों की तलाश की जा रही है। महिला थाना हमीरपुर में यह मानव तस्करी का मामला पहुंचा है। जानकारी के मुताबिक चाइल्ड वेलफेयर कमेटी को चाइल्ड हेल्पलाइन हमीरपुर से बुधवार को हमीरपुर में शिकायत मिली कि एक महिला जिसका नाम दुलारी देवी निवासी झारखंड है चाइल्ड लेबर के साथ-साथ पैसे के लिए ह्यूमन ट्रैफिकिंग में शामिल हैं। सीडब्ल्युसी ने मामले से पुलिस अधीक्षक हमीरपुर को अवगत करवाया। उसके बाद जांच शुरू हुई तथा पुलिस आरोपी महिला तक पहुंची। पुलिस ने मामले में आरोपी महिला सहित एक अन्य व्यक्ति को गिरफ्तार किया है। आरोपियों को माननीय अदालत ने 16 फरवरी तक पुलिस रिमांड पर भेजा है। बाइट पुलिस अधीक्षक हमीरपुर बलबीर सिंह ठाकुर का कहना है कि ह्यूमन ट्रैफिकिंग के मामले में एक महिला सहित व्यक्ति को गिरफ्तार किया गया है। पता लगाने का प्रयास किया जा रहा है कि हमीरपुर में किस-किस के साथ इस महिला के संपर्क थे। आरोपियों को 16 फरवरी तक पुलिस रिमांड पर भेजा गया है。
0
comment0
Report
TSTEJINDER SINGH
Feb 12, 2026 08:52:07
0
comment0
Report
Advertisement
Back to top