Back
SGPC के नए सचिव Balwinder Singh Kahalwan ने कहा: मैं ईमानदारी से सेवा निभाऊंगा
PSParambir Singh Aulakh
Mar 18, 2026 08:17:45
Amritsar, Punjab
SGPC ਦੇ ਨਵੇਂ ਬਣੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਕਿ ਮੈਨੂੰ ਇਹ ਜਿਹੜੀ ਸੇਵਾ ਦਿੱਤੀ ਗਈ ਹੈ, ਮੈਂ ਤਨਦੇਹੀ ਨਾਲ ਨਿਭਾਵਾਂਗਾ, ਉਹਨਾਂ ਕਿਹਾ ਕਿ ਮੈਂ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਦਾ ਧੰਨਵਾਦ ਕਰਦਾ ਹਾਂ, ਮੈਂ ਬਤੌਰ ਧਰਮ ਪ੍ਰਚਾਰ ਕਮੇਟੀ ਦੀ ਵੀ ਸੇਵਾ ਨਿਭਾਅ ਰਿਹਾ ਹਾਂ, ਜੌ ਮੈਨੂੰ ਨਵੇਂ ਸਕੱਤਰ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈ, ਮੈਂ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾਂ ਮੈਨੂੰ ਸੇਵਾ ਕਰਨ ਦਾ ਬਲ ਬਖਸ਼ਣ ਉਨ੍ਹਾਂ SGPC ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਅਤੇ ਇਹ ਸੇਵਾ ਚੰਗੇ ਤਰੀਕੇ ਨਾਲ ਨਿਭਾਉਣ ਤਾਂ ਕਿ ਐਸਜੀਪੀਸੀ ਦੇ ਮਿਆਰ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowMar 18, 2026 09:16:29453
Report
RKRAMAN KHOSLA
FollowMar 18, 2026 09:04:27976
Report
RMRakesh Malhi
FollowMar 18, 2026 09:03:25960
Report
SBSANJEEV BHANDARI
FollowMar 18, 2026 09:02:32914
Report
ADAnkush Dhobal
FollowMar 18, 2026 08:46:38984
Report
AZAbhinva zeepunjabi
FollowMar 18, 2026 08:35:24946
Report
MTManish Thakur
FollowMar 18, 2026 08:34:28976
Report
SGSatpal Garg
FollowMar 18, 2026 08:24:101074
Report
SNSUNIL NAGPAL
FollowMar 18, 2026 08:22:411055
Report
BSBHARAT SHARMA
FollowMar 18, 2026 08:21:03993
Report
RMRakesh Malhi
FollowMar 18, 2026 08:20:521038
Report
ASAnmol Singh Warring
FollowMar 18, 2026 08:20:35Sri Muktsar Sahib, Punjab:श्री मुक्तसर साहिब में नशा तस्कर के घर पर चला पंजा। नशा तस्कर द्वारा बनाई गई अवैध संपत्ति को किया गया तहस-नहस, भारी संख्या में पुलिस बल मौके पर तैनात और नगर कौंसिल के अधिकारी भी पहुंचे मौके पर
1074
Report
SNSUNIL NAGPAL
FollowMar 18, 2026 08:20:181025
Report
1076
Report