Back
दिल्चस्पखबर: ढालिवाल ने 15 गांव के 594 किसानों को 2.09 करोड़ का मुआवजा distribute किया
BSBHARAT SHARMA
Nov 11, 2025 08:24:57
Ajnala, Punjab
ਅਜਨਾਲਾ ਚ ਹੜ ਪ੍ਰਭਾਵਿਤ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਦਿੱਤਾ ਗਿਆ ਮੁਆਵਜ਼ਾ
15 ਪਿੰਡਾਂ ਦੇ 594 ਕਿਸਾਨਾਂ ਨੂੰ 2 ਕਰੋੜ 9 ਲੱਖ ਰੁਪਏ ਦਿੱਤਾ ਗਿਆ ਮੁਆਵਜਾ
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨਾਂ ਨੂੰ ਦਿੱਤੇ ਲੈਟਰ
ਪੰਜਾਬ ਅੰਦਰ ਹੜਾਂ ਕਰਕੇ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਉੱਥੇ ਹੀ ਹਲਕਾ ਅਜਨਾਲਾ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਜਨਾਲਾ ਅੰਦਰ ਵੀ ਹੜਾਂ ਕਰਕੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਸੀ। ਜਿਸ ਦੀ ਭਰਭਾਈ ਕਰਦੇ ਹੋਏ ਅੱਜ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ 15 ਪਿੰਡਾਂ ਦੇ 594 ਕਿਸਾਨਾਂ ਨੂੰ 2 ਕਰੋੜ 9 ਲੱਖ ਰੁਪਏ ਦਾ ਮੁुआਵਜ਼ਾ ਦਿੱਤਾ ਗਿਆ,
ਇਸ ਮੌਕੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਤਹਿਤ ਜਿੰਨਾ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਹਾ ਹੈ ਜਿਸ ਦੇ ਚਲਦੇ ਅੱਜ 15 ਪਿੰਡਾਂ ਦੇ 594 ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹੜ ਪ੍ਰਭਾਵਿਤ ਕਿਸਾਨਾਂ ਅਤੇ ਆਮ ਲੋਕਾਂ ਦੇ ਨਾਲ ਖੜੀ ਹੈ।
ਵਾਈਟ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKiranveer Singh
FollowNov 11, 2025 09:53:200
Report
VSVARUN SHARMA
FollowNov 11, 2025 09:52:480
Report
NSNaresh Sethi
FollowNov 11, 2025 09:52:210
Report
AKAshok Kumar1
FollowNov 11, 2025 09:47:570
Report
ADAnkush Dhobal
FollowNov 11, 2025 09:47:410
Report
NLNAND LAL
FollowNov 11, 2025 09:41:310
Report
MSManish Shanker
FollowNov 11, 2025 09:34:00Sahibzada Ajit Singh Nagar, Punjab:मोहाली के थाना मटौर पुलिस ने सुनियारे से दो लाख रुपये की फर्जी मांग करने वाले आरोपी को गिरफ्तार किया गया। एसपी सिटी दिलप्रीत सिंह ने बताया कि उक्त आरोपी अमृतसर का रहने वाला है और Tehaadi टप्पे (धोखाधड़ी) का काम करता है।
0
Report
RMRakesh Malhi
FollowNov 11, 2025 09:28:080
Report
HBHemang Barua
FollowNov 11, 2025 09:25:380
Report
GPGYAN PRAKASH
FollowNov 11, 2025 09:25:270
Report
ADAnkush Dhobal
FollowNov 11, 2025 09:25:090
Report
AAAsrar Ahmad
FollowNov 11, 2025 09:11:13Noida, Uttar Pradesh:DELHI: BLAST NEAR RED FORT METRO STATION IN DELHI / 8 DEAD & SEVERAL INJURED / CCTV VISUALS
0
Report
ADAnkush Dhobal
FollowNov 11, 2025 09:09:060
Report
MJManoj Joshi
FollowNov 11, 2025 09:08:23Chandigarh, Chandigarh:ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ. ਹਰਪਾਲ ਸਿੰਘ ਚੀਮਾ ਵੱਲੋਂ ਮਿਤੀ 3 ਨਵੰਬਰ ਨੂੰ ਦਿੜ੍ਹਬਾ ਹਲਕੇ ਦੇ 11 ਪਿੰਡਾਂ ਦੇ 81 ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਗਏ।
0
Report
AAAsrar Ahmad
FollowNov 11, 2025 09:07:36Noida, Uttar Pradesh:ਵਿਧਾਇਕ ਲਾਭ ਸਿੰਘ ਉਗੋਕੇ ਨੇ ਹੜ੍ਹ ਪੀੜਤ ਕਿਸਾਨ ਨੂੰ ਵੰਡੀ ਮੁਆਵਜ਼ਾ ਰਾਸ਼ੀ
16 ਪਿੰਡਾਂ ਦੇ ਪੀੜਤ ਕਿਸਾਨਾਂ ਨੂੰ 32 ਲੱਖ ਦੀ ਰਾਸ਼ੀ ਜਾਰੀ
ਕਿਸਾਨਾਂ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
0
Report