Back
बाढ़ पीड़ितों के लिए डॉक्टर भौरा ने डीजल वितरण किया, संत सीचेवाल मौजूद
VSVARUN SHARMA
Nov 11, 2025 09:52:48
Kapurthala, Punjab
ਡਾਕਟਰ ਬਲਬੀਰ ਸਿੰਘ ਭੌਰਾ ਅਤੇ ਉਹਨਾਂ ਦੀ ਟੀਮ ਨੇ ਹੜ ਪ੍ਰਭਾਵਿਤ ਇਲਾਕਿਆਂ ਚ ਭੇਜਿਆ ਡੀਜ਼ਲ ਲਈ ਇੱਕ ਲੱਖ
ਸੰਤ ਸੀਚੇਵਾਲ ਨੇ ਡਾਕਟਰ ਭੌਰਾ ਨਾਲ ਮਿਲ ਕੇ ਲੋਕਾਂ ਨੂੰ ਦਿੱਤੇ ਚੈੱਕ
ਸੁਲਤਾਨਪੁਰ ਲੋਧੀ ਦੇ ਪਿੰਡ ਬਾਊਪੁਰ ਵਿਖੇ ਬੰਨ੍ਹ ਦੀ ਮੁੜ ਉਸਾਰੀ ਅਤੇ ਜਮੀਨਾਂ ਪਧਰੀਆਂ ਕਰਨ ਵਿੱਚ ਹੋਵੇਗਾ ਉਪਯੋਗ
ਕਿਸਾਨਾਂ ਦੇ ਖੇਤਾਂ ਚ ਪਏ ਡੂੰਘੇ ਟੋਏ ਤੇ ਭਰੀ ਰੇਤ
ਸੰਤ ਸੀਚੇਵਾਲ ਜੀ ਅਗਵਾਈ ਹੇਠ ਹੋ ਰਹੀ ਸੇਵਾ
ਬਾਊਪੁਰ ਮੰਡ ਇਲਾਕੇ ਵਿੱਚ ਹੜ੍ਹ ਨਾਲ ਹੋਈ ਤਬਾਹੀ ਵਿੱਚੋਂ ਲੋਕ ਉਭਰਨ ਲੱਗ ਪਏ ਹਨ۔ ਪਿੰਡ ਬਾਊਪੁਰ ਚ ਆਰਜ਼ੀ ਬੰਨ੍ਹ ਨੂੰ ਬਣਾਉਣ ਦਾ ਕੰਮ ਜਿੱਥੇ ਤੇਜ਼ੀ ਨਾਲ ਚੱਲ ਰਿਹਾ ਹੈ। ਬੰਨ ਦੀ ਉਸਾਰੀ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਵਿੱਚ ਹੜ੍ਹ ਨਾਲ ਪਏ ਡੂੰਘੇ ਟੋਏ ਭਰਨ ਤੇ ਜਮੀਨਾਂ ਪੱਧਰੀਆਂ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ۔
ਇਲਾਕਾ ਨਿਵਾਸੀਆਂ ਦੀ ਅਪੀਲ ਤੋਂ ਬਾਅਦ ਜਲੰਧਰ ਦੇ ਅਕਾਲ ਆਈ ਹਸਪਤਾਲ ਦੇ ਡਾਕਟਰ ბਲਬੀਰ ਸਿੰਘ ਭੌਰਾ ਅਤੇ ਉਹਨਾਂ ਦੀ ਟੀਮ ਵੱਲੋਂ ਆਪਣੇ ਦਸਵੰਧ ਦੀ ਸੇਵਾ ਵਿੱਚੋਂ ਅੱਜ ਇੱਕ ਲੱਖ ਰੁਪਏ ਦੇ ਡੀਜ਼ਲ ਦੀ ਖੇਪ ਹੜ ਪ੍ਰਭਾਵਿਤ ਪਿੰਡ ਬਾਊਪੁਰ ਮੰਡ ਦੇ ਕਿਸਾਨ ਜਰਨੈਲ ਸਿੰਘ ਨੂੰ ਸੰਤ ਸੀਚੇਵਾਲ ਦੀ ਮੌਜੂਦਗੀ ਵਿੱਚ ਸਪੁਰਦ ਕੀਤੇ ਗਏ।
ਡਾਕਟਰ ਬਲਬੀਰ ਸਿੰਘ ਭੌਰਾ ਵੱਲੋਂ ਹੜ੍ਹ ਪੀੜਤਾਂ ਦਾ ਸਹਿਯੋਗ ਕਰਨ ਦਾ ਫੈਸਲਾ ਕੀਤਾ ਗਿਆ। ਉਹਨਾਂ ਕਿਹਾ ਸਾਡਾ ਮਕਸਦ ਹੈ ਕਿ ਸਾਡੇ ਵੱਲੋਂ ਜੋ ਵੀ ਤਿਲ ਫੁੱਲ ਮਾਇਆ ਸਰਦੀ ਹੈ ਅਸੀ ਉਹ ਡੀਜ਼ਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਪੁਰਦ ਕਰ ਰਹੇ ਹਾਂ। ਇਸ ਸਮੇਂ ਉਹਨਾਂ ਸੰਤ ਬਲਵੀਰ ਸਿੰਘ ਸੀਚੇਵਾਲ ਨਾਲ ਆਪਣੇ ਬਿਤਾਏ ਹੋਏ ਪਿਛਲੇ ਸਮੇਂ ਨੂੰ ਵੀ ਯਾਦ ਕੀਤਾ ਉਹਨਾਂ ਕਿਹਾ ਕਿ ਜਦੋਂ ਪਵਿੱਤਰ ਕਾਲੀ ਵੇਈਂ ਨਦੀ ਦੀ ਕਾਰ ਸੇਵਾ ਸ਼ੁਰੂ ਹੋਈ ਤਾਂ ਉਸ ਸਮੇਂ ਵੀ ਅਸੀਂ ਬਾਬਾ ਜੀ ਦੇ ਨਾਲ ਗੱਡੀਆਂ ਆਉਣੀਆਂ ਸ਼ੁਰੂ ਜੋ ਸਰਦਾ ਸੀ ਉਹ ਦਸਵੰਧ ਕੱਢਿਆ ਅਤੇ ਸੇਵਾ ਵਿੱਚ ਪਾਇਆ ਉਹਨਾਂ ਕਿਹਾ ਕਿ ਪਿਛਲੇ 25 ਸਾਲਾਂ ਦਾ ਪਿਆਰ ਸਾਡਾ ਸੰਤ ਬਲਜੀਤ ਸਿੰਘ ਸੀ ਇਸੇ ਤਰਾਂ ਚੱਲ ਰਿਹਾ ਅੱਗ ਵੀ ਬਾਬਾ ਜੀ ਜੋ ਡਿਊਟੀ ਲਾਉਣਗੇ ਅਸੀਂ ਹਾਜ਼ਰ ਹਾਂ
ਬਾਈਟ : ਸੰਤ ਸੀਚੇਵਾਲ
ਬਾਈਟ : ਡਾਕਟਰ ਬਲਬੀਰ ਸਿੰਘ ਭੌਰਾ
ਬਾਈਟ : ਜਰਨੈਲ ਸਿੰਘ (ਇਲਾਕਾ ਨਿਵਾਸੀ)
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 11, 2025 11:40:26Noida, Uttar Pradesh:CHANDIGARH: SUSPENDED ROPAR RANGE DIG HARCHARAN SINGH BHULLAR PRODUCED IN SPECIAL CBI COURT AFTER COMPLETION OF HIS FIVE-DAY REMAND.
0
Report
SSSanjay Sharma
FollowNov 11, 2025 11:38:40Noida, Uttar Pradesh:Chandigarh: Checks being conducted by police following Delhi car blast incident Urmila (Inspector, GRP Chandigarh) S/B
20
Report
MTManish Thakur
FollowNov 11, 2025 11:34:170
Report
ASARVINDER SINGH
FollowNov 11, 2025 11:33:540
Report
SPSomi Prakash Bhuveta
FollowNov 11, 2025 11:33:380
Report
MJManoj Joshi
FollowNov 11, 2025 11:09:46Chandigarh, Chandigarh:SHOTS OF Bhullar CBI Office to court
0
Report
BNBISHESHWAR NEGI
FollowNov 11, 2025 11:07:09Dhar Chhiling Khola, Himachal Pradesh:हिमाचल के राज्यपाल ने बढ़ते चिट्टे के नशे और पर्यावरण की बिगड़ती स्थिति पर चिंता जाहिर की. उन्होंने बताया कि षड्यंत्र के तहत युवाओं को मौत के मुंह में धकेलना का प्रयास हो रहा है. खासकर हिमाचल एवं साथ लगते सीमाओं से जुड़े राज्यों के युवा जहां से सैनिक तैयार होते हैं नशे के दल दल में फंस रहे है.
0
Report
ADAnkush Dhobal
FollowNov 11, 2025 11:06:530
Report
BNBISHESHWAR NEGI
FollowNov 11, 2025 11:04:31Dhar Chhiling Khola, Himachal Pradesh:शिमला जिला के रामपुर में 11 से 14 नवंबर तक आयोजित किए जा रहे अंतरराष्ट्रीय लवी मेले का आज हिमाचल के राज्यपाल शिव प्रताप शुक्ला ने विधिवत शुभारंभ किया.विशुद्ध रूप से इस व्यापारिक मेले में स्थानीय उत्पादों के बिक्री के अलावा देश के विभिन्न हिस्सों से व्यापारी व्यापार के लिए आते हैं
0
Report
SNShashi Nair
FollowNov 11, 2025 11:02:210
Report
VRVIJAY RANA
FollowNov 11, 2025 11:02:030
Report
BNBISHESHWAR NEGI
FollowNov 11, 2025 11:01:00Dhar Chhiling Khola, Himachal Pradesh:विशुद्ध रूप से इस व्यापारिक मेले में देश के विभिन्न हिस्सों से आते हैं व्यापारी.मेले का मुख्य आकर्षण होता है किन्नरी एवं बुशारी पारंपरिक उत्पाद एवं ऊनी वस्त्र.
0
Report
MTManish Thakur
FollowNov 11, 2025 11:00:460
Report
SGSatpal Garg
FollowNov 11, 2025 10:49:170
Report
MJManoj Joshi
FollowNov 11, 2025 10:47:38Chandigarh, Chandigarh:आय से अधिक संपत्ति के मामले में बर्खास्त DIG HS भूललर को CBI कोर्ट ने 14 दिन की न्यायिक हिरासत मे 20 नवंबर तक के लिये भेजा अगली पेशी VC से होगी
0
Report