Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
विधायक उगोके ने बाढ़ पीड़ित किसानों को 32 लाख की मुआवजा राशि दी
AAAsrar Ahmad
Nov 11, 2025 09:07:36
Noida, Uttar Pradesh
ਵਿਧਾਇਕ ਲਾਭ ਸਿੰਘ ਉਗੋਕੇ ਨੇ ਹੜ੍ਹ ਪੀੜਤ ਕਿਸਾਨ ਨੂੰ ਵੰਡੀ ਮੁਆਵਜ਼ਾ ਰਾਸ਼ੀ 16 ਪਿੰਡਾਂ ਦੇ ਪੀੜਤ ਕਿਸਾਨਾਂ ਨੂੰ 32 ਲੱਖ ਦੀ ਰਾਸ਼ੀ ਜਾਰੀ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MSManish Shanker
Nov 11, 2025 10:42:42
0
comment0
Report
KSKamaldeep Singh
Nov 11, 2025 10:32:09
Sahibzada Ajit Singh Nagar, Punjab:ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਜੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਚਲਾਈ ਗਈ ਮੁਹਿਮ ਮੁਹਿਮ ਮਿਸ਼ਨ ਡਰੱਗ ਫਰੀ ਪੰਜਾਬ ਤੇ ਮੰਤਵ ਨੂੰ ਲੈ ਕੇ ਮੋਹਾਲੀ ਜਿਲ੍ਹੇ ਦੇ ਵਿਦਿਆਰਥੀਆਂ ਅਤੇ ਮੋਹਾਲੀ ਜਿਲ੍ਹੇ ਦੇ ਡੀਐਸਪੀ ਅਤੇ ਓਐਸਡੀ ਯੁੱਧ ਨਸ਼ਿਆਂ ਵਿਰੁੱਧ ਨੂੰ ਨਸ਼ੇ ਖਿਲਾਫ ਅਹਿਦ ਚ ਕਰਵਾਇਆ ਗਿਆ ਇਸ ਸਮੇਂ ਮੋਹਾਲੀ ਤੋਂ ਡੀਐਸਪੀ ਅਤੇ ਹਾਕੀ ਖਿਡਾਰੀ ਧਰਮਵੀਰ ਸਿੰਘ, ਸਲੀਨ ਓਐਸਡੀ ਯੁੱਧ ਨਸ਼ਿਆਂ ਵਿਰੁੱਧ, ਅਤੇ ਮਨਪ੍ਰੀਤ ਸਿੰਘ ਜਿਸ ਵਿਅਕਤੀ ਨੇ 18 ਸਾਲ ਨਸ਼ਾ ਕਰਕੇ ਇੱਕ ਦਮ ਹੀ ਨਸ਼ਾ ਛੱਡ ਦਿੱਤਾ ਅਤੇ ਲੋਕਾਂ ਲਈ ਪ੍ਰੇਰਨਾ ਦਾ ਇੱਕ ਬਣ ਰਿਹਾ ਇਹਨਾਂ ਵਿਅਕਤੀਆਂ ਵੱਲੋਂ ਅੱਜ ਅਹਦ ਲਿਆ ਗਿਆ ਕਿ ਨਾ ਤਾਂ ਉਹ ਵਿਅਕਤੀ ਨਸ਼ਾ ਕਰਨਗੇ ਨਾ ਹੀ ਕਿਸੇ ਨੂੰ ਕਰਨ ਦੇਣਗੇ ਜੇਕਰ ਕੋਈ ਵਿਅਕਤੀ ਨਸ਼ਾ ਕਰੇਗਾ ਤਾਂ ਉਸ ਨੂੰ ਵੀ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣ ਦਾ ਅਹਿਦ ਲੈਣਗੇ ਇਸ ਤੋਂ ਇਲਾਵਾ ਮੋਹਾਲੀ ਫੇਸ ਛੇ ਦੇ ਵਿਦਿਆਰਥੀਆਂ ਵੱਲੋਂ ਇੱਕ ਬੜੀਆਂ ਸੋਹਣੀਆਂ ਸਤਰਾਂ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਇਸ ਨਸ਼ੇ ਦੇ ਕੋੜ ਦੇ ਵਿੱਚੋਂ ਨਿਕਲਿਆ ਜਾਵੇ ਨਹੀਂ ਤਾਂ ਜ਼ਿੰਦਗੀ ਦਾ ਨੁਕਸਾਨ ਹੁੰਦਾ ਹੈ।
0
comment0
Report
RMRakesh Malhi
Nov 11, 2025 10:19:42
Una, Himachal Pradesh:Slug : हिमाचल पहुंची इंडोनेशिया की महिला क्रिकेट टीम, बैंकॉक में होने वाली साउथ एशियन प्रतियोगिताओं के लिए की जा रही तैयारी, V/01: हिमाचल प्रदेश के ऊना जिला में इंडोनेशिया की महिला क्रिकेट टीम पहुंच चुकी है इंडोनेशिया की महिला क्रिकेट टीम द्वारा जिला ऊना के जवाहर नवोदय विद्यालय पेखूबेला के क्रिकेट ग्राउंड में बैंकॉक में होने वाली साउथ एशिया प्रतियोगिता के लिए तैयारी की जा रही है यह प्रतियोगिता 9 तारीख से लेकर 21 तारीख तक होगी इसमें 30 देशो के खिलाड़ी भाग लेगे इंडोनेशिया महिला क्रिकेट टीम के हेड कोच डॉक्टर विकास यादव ने मीडिया को जानकारी देते हुए बताया की हिमाचल का पर्यावरण और अच्छी क्रिकेट पिच के चलते वह जहां पर आए हैं जिसके लिए उन्होंने सांसद अनुराग ठाकुर और अरुण धूमल का आभार प्रकट किया है उन्होंने कहा कि जिला ऊना छोटा जिला जरूर है लेकिन जहां पर क्रिकेट की सुविधा बहुत अच्छी है उन्होंने कहा की इंडोनेशिया की महिला क्रिकेट टीम साउथ एशियन गेम बैंकॉक में होने वाली है उसको लेकर जहां पर वह आई है और जहां पर वह इसकी तैयारी कर रही है उन्होंने कहा कि वह पिछले 1 साल से इंडोनेशिया महिला क्रिकेट टीम के के साथ जुड़े हुए हैं हिमाचल में टीम आकर काफी खुश है और क्रिकेट की पिच पर अपनी प्रतियोगिता की तैयारी कर रही है Byte: डॉ विकास यादव इंडोनेशिया महिला क्रिकेट टीम कोच Feed File:1111ZP_UNA_CRICKET_R 5 Feed Sent BY 2C Feed File:1111ZP_UNA_CRICKET_R1--5 Assign BY:Assignment Desk
0
comment0
Report
HBHemang Barua
Nov 11, 2025 10:16:19
Noida, Uttar Pradesh:BIG BREAKING जाँच एजेंसियों की टीम ने दो CCTV के ज़रिए मिला अहम सुराग़ सबूतों को लेकर जाँच एजेंसियां बरत रही है सभी सावधानियां जाँच एजेंसियों को मिल चुका है बेहद अहम सुराग लाल क़िला विस्फ़ोट से जुड़ा बेहद अहम सुराग़ बदरपुर टोल नाके के CCTV में क़ैद दहशतगर्द डॉक्टर उमर सूत्रों के मुताबिक़ कार में अकेला बैठा था डॉक्टर उमर उमर के पास वाली सीट पर रखा था एक बैग सूत्रों के मुताबिक़ इस बैग में ही विस्फोट के लिए इस्तेमाल हुआ विस्फोटक पदार्थ में रखा गया था बदरपुर टोल नाका पार करने के बाद सरिता विहार के पास रुका उमर जाँच एजेंसियों की आठ टीमें बदरपुर बॉर्डर पहुँची दिल्ली पुलिस हरियाणा पुलिस के अलावा जाँच एजेंसियों ने सारे सबूत इकट्ठा किए
0
comment0
Report
TBTarsem Bhardwaj
Nov 11, 2025 10:08:40
Ludhiana, Punjab:लुधियाना में आलमगीर बाइपास के पास बोरी में मिली महिला की लाश लुधियाना के दुगरी इलाके में स्थित आलमगीर बाइपास के पास एक महिला की लाश मिलने से इलाके में हड़कंप मच गया। मंगलवार सुबह स्थानीय लोगों ने सड़क किनारे एक बोरी देखी, जो असामान्य रूप से भारी लग रही थी। लोगों ने जब पास जाकर देखा तो शक होने पर उन्होंने इलाके के सरपंच को सूचना दी। सरपंच ने मौके पर पहुंचकर बताया कि बोरी से किसी के हाथ जैसी चीज बाहर दिख रही थी। तुरंत पुलिस को सूचना दी गई। दुगरी थाना पुलिस मौके पर पहुंची और उनकी मौजूदगी में बोरी खोली गई, तो अंदर से एक महिला का शव बरामद हुआ। पुलिस ने शव को कब्जे में लेकर पोस्टमार्टम के लिए सिविल अस्पताल भेज दिया है। मृतक महिला की पहचान फिलहाल नहीं हो पाई है। बताया जा रहा है कि महिला की उम्र लगभग 30 से 35 वर्ष के बीच है। शुरुआती जांच में पुलिस को शक है कि किसी ने रात के समय शव को वहां फेंका है। इलाके के लोगों ने बताया कि सुबह करीब साढ़े नौ बजे कुछ लोगों का फोन आया कि बाइपास के पास बोरी पड़ी है। जब मौके पर पहुंचा तो मामला गंभीर लगा तुरंत पुलिस को सूचित किया। फिलहाल पुलिस नआसपास के सीसीटीवी कैमरों की जांच कर रही है और महिला की पहचान के प्रयास जारी हैं। पुलिस ने कहा की उन्हें 10:00 बजे के करीब फ़ोन आया था
0
comment0
Report
KSKiranveer Singh
Nov 11, 2025 09:53:20
:ਬਾਲੀਵੁੱਡ ਐਕਟਰ ਧਰਮਿੰਦਰ ਦਿਓਲ ਦੀ ਸਿਹਤ ਖਰਾਬ ਹੋਣ ਕਾਰਨ ਮੁੰਬਈ ਦੇ ਕੈਂਡੀ ਹੋਸਪਿਟਲ ਵਿੱਚ ਦਾਖਲ ਹਨ ਜਿਨਾਂ ਦਾ ਡਾਕਟਰ ਇਲਾਜ ਕਰ ਰਹੇ ਹਨ ਧਰਮਿੰਦਰ ਦੀ ਸਿਹਤਯਾਬੀ ਲਈ ਪੂਰਾ ਪੰਜਾਬ ਅਰਦਾਸਾਂ ਕਰ ਰਿਹਾ ਹੈ ਉੱਥੇ ਹੀ ਗੱਲ ਕਰੀਏ ਜੇਕਰ ਬਾਲੀਵੁੱਡ ਐਕਟਰ ਧਰਮਿੰਦਰ ਜੀ ਧਰਮ ਪਤਨੀ ਪ੍ਰਕਾਸ਼ ਕੌਰ ਦਾ ਜਿਲਾ ਮਲੇਰਕੋਟਲਾ ਵਿੱਚ ਪਿੰਡ ਬਨਭੌਰਾ ਜਿੱਥੇ ਧਰਮਿੰਦਰ ਸਿਹਰੇ ਬੰਨ ਕੇ ਵਿਆਹ ਕਰਾਉਣ ਗਏ ਇੱਥੋਂ ਤੱਕ ਕਿ ਇਸੇ ਪਿੰਡ ਵਿੱਚ ਜਵਾਨੀ ਵੇਲੇ ਐਕਟਰ ਬਣਨ ਤੋਂ ਪਹਿਲਾਂ ਧਰਮਿੰਦਰ ਟਿਊਬਲ ਆਪਰੇਟਰ ਸਨ ਅਤੇ ਇਸੇ ਪਿੰਡ ਵਿੱਚ ਉਹਨਾਂ ਦਾ ਵਿਆਹ ਹੋਇਆ ਜਿਸ ਤੋਂ ਉਹਨਾਂ ਦੇ ਦੋ ਬੱਚੇ ਸਨੀ ਦਿਓਲ ਔਰ ਬੋਬੀ ਦਿਓਲ ਹਨ ਪਿੰਡ ਬਨਵਾਰਾ ਵਿੱਚ ਧਰਮਿੰਦਰ ਦੀ ਪਤਨੀ ਪ੍ਰਕਾਸ਼ ਕੌਰ ਦੇ ਭਤੀਜੇ ਵਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਜਿਨਾਂ ਦੱਸਿਆ ਕਿ ਇਹ ਉਹਨਾਂ ਦੀ ਭੂਆ ਜੀ ਦਾ ਜੱਦੀ ਘਰ ਹੈ ਅਤੇ ਉਹਨਾਂ ਦੀ ਅੱਜ ਹੀ ਸਵੇਰੇ ਗੱਲ ਹੋਈ ਹੈ ਹੈ ਔਰ ਉਨਾਂ ਦੇ ਫੁੱਫੜ ਜੀ ਧਰਮਿੰਦਰ ਠੀਕ ਹਨ ਜਿਨਾਂ ਦਾ ਇਲਾਜ ਚੱਲ ਰਿਹਾ ਹੈ ਹੈ ਉਹਨਾਂ ਦੀ ਸਿਹਤਯਾਬੀ ਲਈ ਉਹਨਾਂ ਵੱਲੋਂ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਫੇਰ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਉਨਾਂ ਦੇ ਫੁੱਫੜ ਧਰਮਿੰਦਰ ਠੀਕ ਠਾਕ ਹੋਣ ਉਹਨਾਂ ਦੀ ਸਿਹਤਜਾਬੀ ਲਈ ਉਹਨਾਂ ਵੱਲੋਂ ਪਿੰਡ ਬਣਵਾਰա ਪ੍ਰਕਾਸ਼ ਕੌਰ ਦੇ ਘਰ ਸੁਖਮਣੀ ਸਾਹਿਬ ਦੇ ਪਾਠ ਵੀ ਕਰਵਾਏ ਗਏ ਹਨ ਅਤੇ ਉਹਨਾਂ ਦੱਸਿਆ ਕਿ ਧਰਮਿੰਦਰ ਫਿਲਹਾਲ ਠੀਕ ਹਨ ਡਾਕਟਰ ਇਲਾਜ ਕਰ ਰਹੇ ਹਨ
0
comment0
Report
VSVARUN SHARMA
Nov 11, 2025 09:52:48
Kapurthala, Punjab:ਡਾਕਟਰ ਬਲਬੀਰ ਸਿੰਘ ਭੌਰਾ ਅਤੇ ਉਹਨਾਂ ਦੀ ਟੀਮ ਨੇ ਹੜ ਪ੍ਰਭਾਵਿਤ ਇਲਾਕਿਆਂ ਚ ਭੇਜਿਆ ਡੀਜ਼ਲ ਲਈ ਇੱਕ ਲੱਖ ਸੰਤ ਸੀਚੇਵਾਲ ਨੇ ਡਾਕਟਰ ਭੌਰਾ ਨਾਲ ਮਿਲ ਕੇ ਲੋਕਾਂ ਨੂੰ ਦਿੱਤੇ ਚੈੱਕ ਸੁਲਤਾਨਪੁਰ ਲੋਧੀ ਦੇ ਪਿੰਡ ਬਾਊਪੁਰ ਵਿਖੇ ਬੰਨ੍ਹ ਦੀ ਮੁੜ ਉਸਾਰੀ ਅਤੇ ਜਮੀਨਾਂ ਪਧਰੀਆਂ ਕਰਨ ਵਿੱਚ ਹੋਵੇਗਾ ਉਪਯੋਗ ਕਿਸਾਨਾਂ ਦੇ ਖੇਤਾਂ ਚ ਪਏ ਡੂੰਘੇ ਟੋਏ ਤੇ ਭਰੀ ਰੇਤ ਸੰਤ ਸੀਚੇਵਾਲ ਜੀ ਅਗਵਾਈ ਹੇਠ ਹੋ ਰਹੀ ਸੇਵਾ ਬਾਊਪੁਰ ਮੰਡ ਇਲਾਕੇ ਵਿੱਚ ਹੜ੍ਹ ਨਾਲ ਹੋਈ ਤਬਾਹੀ ਵਿੱਚੋਂ ਲੋਕ ਉਭਰਨ ਲੱਗ ਪਏ ਹਨ۔ ਪਿੰਡ ਬਾਊਪੁਰ ਚ ਆਰਜ਼ੀ ਬੰਨ੍ਹ ਨੂੰ ਬਣਾਉਣ ਦਾ ਕੰਮ ਜਿੱਥੇ ਤੇਜ਼ੀ ਨਾਲ ਚੱਲ ਰਿਹਾ ਹੈ। ਬੰਨ ਦੀ ਉਸਾਰੀ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਵਿੱਚ ਹੜ੍ਹ ਨਾਲ ਪਏ ਡੂੰਘੇ ਟੋਏ ਭਰਨ ਤੇ ਜਮੀਨਾਂ ਪੱਧਰੀਆਂ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ۔ ਇਲਾਕਾ ਨਿਵਾਸੀਆਂ ਦੀ ਅਪੀਲ ਤੋਂ ਬਾਅਦ ਜਲੰਧਰ ਦੇ ਅਕਾਲ ਆਈ ਹਸਪਤਾਲ ਦੇ ਡਾਕਟਰ ბਲਬੀਰ ਸਿੰਘ ਭੌਰਾ ਅਤੇ ਉਹਨਾਂ ਦੀ ਟੀਮ ਵੱਲੋਂ ਆਪਣੇ ਦਸਵੰਧ ਦੀ ਸੇਵਾ ਵਿੱਚੋਂ ਅੱਜ ਇੱਕ ਲੱਖ ਰੁਪਏ ਦੇ ਡੀਜ਼ਲ ਦੀ ਖੇਪ ਹੜ ਪ੍ਰਭਾਵਿਤ ਪਿੰਡ ਬਾਊਪੁਰ ਮੰਡ ਦੇ ਕਿਸਾਨ ਜਰਨੈਲ ਸਿੰਘ ਨੂੰ ਸੰਤ ਸੀਚੇਵਾਲ ਦੀ ਮੌਜੂਦਗੀ ਵਿੱਚ ਸਪੁਰਦ ਕੀਤੇ ਗਏ। ਡਾਕਟਰ ਬਲਬੀਰ ਸਿੰਘ ਭੌਰਾ ਵੱਲੋਂ ਹੜ੍ਹ ਪੀੜਤਾਂ ਦਾ ਸਹਿਯੋਗ ਕਰਨ ਦਾ ਫੈਸਲਾ ਕੀਤਾ ਗਿਆ। ਉਹਨਾਂ ਕਿਹਾ ਸਾਡਾ ਮਕਸਦ ਹੈ ਕਿ ਸਾਡੇ ਵੱਲੋਂ ਜੋ ਵੀ ਤਿਲ ਫੁੱਲ ਮਾਇਆ ਸਰਦੀ ਹੈ ਅਸੀ ਉਹ ਡੀਜ਼ਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਪੁਰਦ ਕਰ ਰਹੇ ਹਾਂ। ਇਸ ਸਮੇਂ ਉਹਨਾਂ ਸੰਤ ਬਲਵੀਰ ਸਿੰਘ ਸੀਚੇਵਾਲ ਨਾਲ ਆਪਣੇ ਬਿਤਾਏ ਹੋਏ ਪਿਛਲੇ ਸਮੇਂ ਨੂੰ ਵੀ ਯਾਦ ਕੀਤਾ ਉਹਨਾਂ ਕਿਹਾ ਕਿ ਜਦੋਂ ਪਵਿੱਤਰ ਕਾਲੀ ਵੇਈਂ ਨਦੀ ਦੀ ਕਾਰ ਸੇਵਾ ਸ਼ੁਰੂ ਹੋਈ ਤਾਂ ਉਸ ਸਮੇਂ ਵੀ ਅਸੀਂ ਬਾਬਾ ਜੀ ਦੇ ਨਾਲ ਗੱਡੀਆਂ ਆਉਣੀਆਂ ਸ਼ੁਰੂ ਜੋ ਸਰਦਾ ਸੀ ਉਹ ਦਸਵੰਧ ਕੱਢਿਆ ਅਤੇ ਸੇਵਾ ਵਿੱਚ ਪਾਇਆ ਉਹਨਾਂ ਕਿਹਾ ਕਿ ਪਿਛਲੇ 25 ਸਾਲਾਂ ਦਾ ਪਿਆਰ ਸਾਡਾ ਸੰਤ ਬਲਜੀਤ ਸਿੰਘ ਸੀ ਇਸੇ ਤਰਾਂ ਚੱਲ ਰਿਹਾ ਅੱਗ ਵੀ ਬਾਬਾ ਜੀ ਜੋ ਡਿਊਟੀ ਲਾਉਣਗੇ ਅਸੀਂ ਹਾਜ਼ਰ ਹਾਂ ਬਾਈਟ : ਸੰਤ ਸੀਚੇਵਾਲ ਬਾਈਟ : ਡਾਕਟਰ ਬਲਬੀਰ ਸਿੰਘ ਭੌਰਾ ਬਾਈਟ : ਜਰਨੈਲ ਸਿੰਘ (ਇਲਾਕਾ ਨਿਵਾਸੀ)
0
comment0
Report
NSNaresh Sethi
Nov 11, 2025 09:52:21
Kot Kapura, Punjab:दिल्ली में हुए कल कार धमाके के बाद नौ लोगों की मौत हो गई थी जिसके बाद पूरे भारत में हाई अलर्ट जारी कर दिया गया था। उसी के चलते पंजाब में भी अलर्ट देखने को मिला जहां फरीदकोट में देर रात तक पुलिस द्वारा नाकेबंदी कर हर आने जाने वाले वाहनों की चेकिंग की गई। वहीं आज सुबह से ही पुलिस द्वारा बस स्टैंड, रेलवे स्टेशन, जनतक जगहों और होटलो को चेक किया जा रहा है। आज एसएसपी फरीदकोट डॉक्टर प्रज्ञा जैन IPS के नेतृत्व में फरीदकोट के रेलवे स्टेशन पर चेकिंग की गई। वहीं उन्होंने बताया कि वैसे तो पुलिस की रूटीन चेकिंग चलती रहती है लेकिन आज अलर्ट के चलते पुलिस द्वारा चौकसी और बढ़ा दी गई है इसके चलते कल देर रात भी पुलिस अफसरों द्वारा अलग-अलग जगह पर नाकेबंदी कर चेकिंग की गई थी और आज सुबह से ही बस स्टैंड, रेलवे स्टेशन, पब्लिक प्लेसज़ और होटलो में चेकिंग की जा रही है। वहीं उन्होंने बताया कि सीसीटीवी कैमरों और ड्रोन के जरिए भी पैनी नजर रखी जा रही है। उन्होंने पब्लिक से अपील की कि अगर कोई भी शक्की व्यक्ति या शक्की वस्तु नजर आती है तो तुरंत इसकी सूचना हेल्पलाइन नंबर 112 पर कॉल करके दी जा सकती है ताकि पुलिस तुरंत उस पर कार्रवाई कर सके। वहीं उन्होंने अपने अफसरों से और पुलिस के बाकी मुलाज़मो को हर वक्त चौकस रहने के निर्देश दिये।
0
comment0
Report
Advertisement
Back to top