Back
अमृतसर गुरुद्वारा साहिब में गोलीबारी: दो श्रद्धालु घायल, धारा 145 लागू
BSBHARAT SHARMA
Mar 22, 2026 07:15:16
Amritsar, Punjab
Amritsar ਚੋਗਾਵਾਂ ਗੁਰਦੁਆਰਾ ਬਾਬਾ ਜਾਗੌ ਸ਼ਹੀਦ ਕੋਹਾਲੀ ਜਿੱਥੇ ਪਹਿਲਾ ਹੀ ਦੋ ਧਿਰਾਂ ਦੇ ਹੋਏ ਝਗੜੇ ਕਾਰਨ ਧਾਰਾ 145 ਲੱਗੀ ਹੋਈ ਹੈ ਵਿਖੇ ਫਿਰ ਦੋ ਧਿਰਾ ਵਿਚਕਾਰ ਹੋਏ ਝਗੜੇ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੀਆਂ ਗੁਰਲਾਲ ਸਿੰਘ ਦੀ ਮਾਤਾ ਰਾਜਵਿੰਦਰ ਕੌਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਕਿਸੇ ਸ਼ਰਧਾਲੂ ਵੱਲੋਂ ਇੱਕ ਐਲ.ਸੀ.ਡੀ ਭੇਟਾ ਕੀਤੀ ਗਈ ਸੀ ਜੋ ਕਿ ਬਾਬਾ ਹਰਜਿੰਦਰ ਸਿੰਘ ਆਪਣੇ ਘਰ ਲੈ ਗਿਆ ਜਿਸ ਤੋ ਇਹ ਝਗੜਾ ਸ਼ੁਰੂ ਹੋਇਆ ਅਤੇ ਸਰਪੰਚ ਗੁਰਜੰਟ ਸਿੰਘ ਕੋਹਾਲੀ, ਕਿੰਦਰਬੀਰ ਸਿੰਘ,ਗੁਰਜੀਤ ਸਿੰਘ ਅਤੇ ਉਸਦੇ ਹੋਰ ਸਾਥੀਆਂ ਵੱਲੋਂ ਸਾਡੇ ਘਰ ਦੇ ਸਾਹਮਣੇ ਆ ਕੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿਤਾ।
ਜਿਸ ਨੂੰ ਸੁਣ ਕੇ ਜਦੋ ਮੇਰਾ ਬੇਟਾ ਗੁਰਲਾਲ ਸਿੰਘ ਅਤੇ ਜਤਿੰਦਰ ਸਿੰਘ ਅਤੇ ਸਤਨਾਮ ਸਿੰਘ ਆਏ ਤਾਂ ਉਕਤ ਵਿਆਕਤੀਆ ਨੇ ਇਨ੍ਹਾਂ ਉਪਰ ਹਮਲਾ ਕਰ ਦਿੱਤਾ ਅਤੇ ਭਾਰੀ ਕੁਟਮਾਰ ਕੀਤੀ ਅਤੇ ਇਸ ਉਪਰੰਤ ਜਦੋ ਇਹ ਗੁਰਦੁਆਰਾ ਸਾਹਿਬ ਦੇ ਗੇਟ ਦੇ ਅੰਦਰ ਦਾਖਲ ਹੋਏ ਤਾ ਸਰਪੰਚ ਗੁਰਜੰਟ ਸਿੰਘ ਜਤਿੰਦਰ ਸਿੰਘਨੂੰ ਗੋਲੀ ਮਾਰਨ ਲੱਗਾ ਸੀ ਤਾਂ ਇਹ ਗੋਲੀ ਉਸਦੇ ਆਪਣੇ ਹੀ ਬੰਦੇ ਮਲਕੀਤ ਸਿੰਘ ਦੇ ਵੱਜ ਗਈ ਜੋ ਕਿ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਘਟਨਾ ਸਾਰੀ ਸੀ.ਸੀ.ਟੀਵੀ ਫੁਟੇਜ ਵੀ ਮੌਜੂਦ ਹੈ ਇਸ ਬਾਬਾ ਹਰਜਿੰਦਰ ਸਿੰਘ ਨੇ ਵੀ ਦੱਸਿਆ ਸਰਪੰਚ ਗੁਰਜੰਟ ਸਿੰਘ ਦੇ ਧੜੇ ਵੱਲੋਂ ਸਾਡੇ ਘਰ ਅੱਗੇ ਹੱਲਾ ਗੁਲਾ ਕੀਤਾ ਅਤੇ ਇਸਦੇ ਇੱਕ ਸਾਥੀ ਵੱਲੋਂ ਮੇਰੇ ਬੇਟੇ ਝੁਜਾਰ ਸਿੰਘ ਦੇ ਕਿਰਪਾਨ ਵੀ ਮਾਰੀ ਹੈ ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਇਸ ਸੰਬੰਧੀ ਥਾਣਾ ਲੋਪੋਕੇ ਦੇ ਐਸ.ਐਚ.ਉ ਸ਼ਮਸ਼ੇਰ ਸਿੰਘ ਨਾਲ ਸੰਪਰਕ ਕੀਤਾ ਗਿਆ ਉਨ੍ਹਾਂ ਨੇ ਕਿ ਗੁਰਦੁਆਰਾ ਸਾਹਿਬ ਵਿਖੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ جس ਸੰਬੰਧੀ ਛਾਣ ਬੀਣ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 22, 2026 08:17:32732
Report
NLNitin Luthra
FollowMar 22, 2026 08:05:261003
Report
VBVIJAY BHARDWAJ
FollowMar 22, 2026 08:04:38950
Report
MJManoj Joshi
FollowMar 22, 2026 07:38:391004
Report
DVDEVENDER VERMA
FollowMar 22, 2026 07:33:54985
Report
MSManish Shanker
FollowMar 22, 2026 07:04:471096
Report
SNSUNIL NAGPAL
FollowMar 22, 2026 06:47:201028
Report
VSVARUN SHARMA
FollowMar 22, 2026 06:33:121034
Report
VSVARUN SHARMA
FollowMar 22, 2026 06:32:521013
Report
RKRAJESH KATARIA
FollowMar 22, 2026 06:32:00991
Report
RKRAJESH KATARIA
FollowMar 22, 2026 06:31:341013
Report
VSVARUN SHARMA
FollowMar 22, 2026 06:31:201078
Report
VBVIJAY BHARDWAJ
FollowMar 22, 2026 06:30:461000
Report
RBRohit Bansal
FollowMar 22, 2026 05:03:20Chandigarh, Chandigarh:ਆਉ ਡਾ. ਗਗਨਦੀਪ ਸਿੰਘ ਰੰਧਾਵਾ ਜੀ ਦੇ ਇਨਸਾਫ਼ ਲਈ ਚੰਡੀਗੜ੍ਹ ਇਕੱਠੇ ਹੋਈਏ
1084
Report