Back
राजा वड़िंग के बयान के बाद विरोध जारी; FIR दर्ज पर अगली रणनीति तय
MJManoj Joshi
Mar 22, 2026 07:38:39
Chandigarh, Chandigarh
ਰਾਜਾ ਵੜਿੰਗ ਦਾ ਵੱਡਾ ਬਿਆਨ, ਰਾਤ ਮਾਮਲਾ ਦਰਜ ਕਰਨ ਦੀ ਸੀ ਮੰਗ ਹੁਣ FIR ਦਰਜ਼ ਹੋ ਚੁੱਕੀ , ਅਗਲੀ ਰਣਨੀਤੀ ਲਈ ਕਰਨਗੇ ਬਾਕੀ ਧਿਰਾਂ ਨਾਲ ਗੱਲ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਮੂਹ ਵਿਰੋਧੀ ਧਿਰਾਂ ਦੇ ਵੱਲੋਂ ਦਿੱਤੀ ਗਈ ਮੁੱਖ ਮੰਤਰੀ ਦੇ ਘਰ ਦੇ ਘਿਰਾਓ ਦੀ ਕਾਲ ਤੇ ਬੋਲਦੇ ਹੋਏ ਕਿਹਾ ਕਿ ਰਾਤ ਡੀਐਮ ਗਗਨਦੀਪ ਮਾਮਲੇ ਦੇ ਵਿੱਚ ਮਾਮਲਾ ਦਰਜ ਨਾ ਹੋਣ ਕਰਕੇ ਅੱਜ ਦੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਮਾਮਲਾ ਦਰਜ ਹੋਣ ਦੀ ਖਬਰ ਸਾਹਮਣੇ ਆਈ ਹੈ। ਤਾਂ ਬਾਕੀ ਧਿਰਾਂ ਨਾਲ ਸਲਾਹ ਕਰਕੇ ਅਗਲੀ ਰਣਨੀਤੀ ਬਣਾਈ ਜਾਵੇਗੀ ਕਿ ਕਰਨਾ ਹੈ।
ਰਾਜਾ ਵੜਿੰਗ ਨੇ ਦੱਸਿਆ ਕੀ ਰਾਤ ਦੇ ਸਮੇਂ ਦੇ ਦੌਰਾਨ ਸਮੂਹ ਵਿਰੋਧੀ ਧਿਰਾਂ ਮਾਮਲਾ ਦਰਜ ਕਰਵਾਉਣ ਲਈ ਪਹੁੰਚੇ ਸਨ ਪਰ ਮਾਮਲਾ ਦਰਜ ਨਾ ਹੁੰਦੇ ਦੇਖ ਅੱਜ ਦੇ roਸ ਪ੍ਰदਰਸ਼ਨ ਦਾ ਫੈਸਲਾ ਕੀਤਾ ਗਿਆ ਸੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 22, 2026 08:17:32914
Report
NLNitin Luthra
FollowMar 22, 2026 08:05:261022
Report
VBVIJAY BHARDWAJ
FollowMar 22, 2026 08:04:38971
Report
DVDEVENDER VERMA
FollowMar 22, 2026 07:33:54985
Report
BSBHARAT SHARMA
FollowMar 22, 2026 07:15:161037
Report
MSManish Shanker
FollowMar 22, 2026 07:04:471096
Report
SNSUNIL NAGPAL
FollowMar 22, 2026 06:47:201028
Report
VSVARUN SHARMA
FollowMar 22, 2026 06:33:121034
Report
VSVARUN SHARMA
FollowMar 22, 2026 06:32:521013
Report
RKRAJESH KATARIA
FollowMar 22, 2026 06:32:00991
Report
RKRAJESH KATARIA
FollowMar 22, 2026 06:31:341013
Report
VSVARUN SHARMA
FollowMar 22, 2026 06:31:201078
Report
VBVIJAY BHARDWAJ
FollowMar 22, 2026 06:30:461000
Report
RBRohit Bansal
FollowMar 22, 2026 05:03:20Chandigarh, Chandigarh:ਆਉ ਡਾ. ਗਗਨਦੀਪ ਸਿੰਘ ਰੰਧਾਵਾ ਜੀ ਦੇ ਇਨਸਾਫ਼ ਲਈ ਚੰਡੀਗੜ੍ਹ ਇਕੱਠੇ ਹੋਈਏ
1084
Report