Back
DSGMC ने हरविंदर सिंह सरना के खिलाफ शिकायत दर्ज कराई, तख़्त से कार्रवाई
PSParambir Singh Aulakh
Feb 12, 2026 07:52:09
Amritsar, Punjab
DSGMC ਨੇ ਹਰਵਿੰਦਰ ਸਿੰਘ ਸਰਨਾ ਵਿਰੁੱਧ ਦਫ਼ਤਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਦਿੱਤੀ
ਸ. ਆਤਮਾ ਸਿੰਘ ਲੁਬਾਣਾ ਸੀਨੀਅਰ ਉਪ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਰਵਿੰਦਰ ਸਿੰਘ ਸਰਨਾ ਸਾਬਕਾ ਪ੍ਰਧਾਨ DSGMC ਵਿਰੁੱਧ ਬਗੀਚਾ ਸਿੰਘ ਆਈ/ਸੀ ਦਫ਼ਤਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਦਿੱਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਤਮਾ ਸਿੰਘ ਲੁਬਾਣਾ ਸੁਖਵਿੰਦਰ ਸਿੰਘ ਬੱਬਰ ਰਵਿੰਦਰ ਸਿੰਘ ਸਵੀਟਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਾਹੁਣ ਅਤੇ 1984 ਦੇ ਦੰਗਿਆਂ ਲਈ ਰਾਹੁਲ ਗਾਂਧੀ ਤੋਂ ਮੁਆਫ਼ੀ ਮੰਗਣ ਦਾ ਬਿਆਨ ਦਿੱਤਾ ਸੀ। ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ।
ਇਸ ਲਈ ਉਨ੍ਹਾਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਹਰਵਿੰਦਰ ਸਿੰਘ ਸਰਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RMRakesh Malhi
FollowFeb 12, 2026 09:48:050
Report
TBTarsem Bhardwaj
FollowFeb 12, 2026 09:38:390
Report
DVDEVENDER VERMA
FollowFeb 12, 2026 09:37:540
Report
VKVarun Kaushal
FollowFeb 12, 2026 09:33:540
Report
VBVIJAY BHARDWAJ
FollowFeb 12, 2026 09:33:140
Report
VSVARUN SHARMA
FollowFeb 12, 2026 09:16:200
Report
HSHarmeet Singh Maan
FollowFeb 12, 2026 09:15:410
Report
ASAvtar Singh
FollowFeb 12, 2026 09:01:490
Report
AMAjay Mahajan
FollowFeb 12, 2026 09:01:150
Report
BSBHARAT SHARMA
FollowFeb 12, 2026 09:00:510
Report
VSVARUN SHARMA
FollowFeb 12, 2026 08:54:110
Report
DSDharmindr Singh
FollowFeb 12, 2026 08:53:440
Report
DVDEVENDER VERMA
FollowFeb 12, 2026 08:52:540
Report
ASARVINDER SINGH
FollowFeb 12, 2026 08:52:240
Report
TSTEJINDER SINGH
FollowFeb 12, 2026 08:52:070
Report