Back
अमृतसर के हमीदपुरा में लव मैरिज के बाद परिवार पर ताबड़तोड़ हमला; CCTV फुटेज में घटना कैद
BSBHARAT SHARMA
Mar 07, 2026 15:33:12
Amritsar, Punjab
ਅੰਮ੍ਰਿਤਸਰ ਦੇ ਹਮੀਦਪੁਰਾ ਚ ਰਹਿਣ ਵਾਲੇ ਇੱਕ ਨੋਜਵਾਨ ਨੂੰ LOVE ਮੈਰਿਜ ਕਰਵਾਉਣੀ ਪਈ ਮਹਿੰਗੀ
ਅਭਿਲਾਸ਼ ਅਤੇ ਉਸਦੀ ਭੈਣ ਆਕਾਂਕਸ਼ਾ 'ਤੇ ਹਮਲਾ ਕਰਦੇ ਹੋਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ。
ਅੰਮ੍ਰਿਤਸਰ ਦੇ ਹਮੀਦਪੁਰਾ ਵਿਚੇ ਪੁਰਾਣੀ ਰੰਜਿਸ਼ ਨੂੰ ਲੈ ਕੇ ਪਰਿਵਾਰ ਤੇ ਕੀਤਾ ਜਾਨਲੇਵਾ ਹਮਲਾ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ, ਅਬਿਲਾਸ਼ ਨੇ ਦੱਸਿਆ ਕਿ ਸਾਡੇ ਗੁਆਂਢ ਵਿੱਚ ਰਹਿਣ ਵਾਲੀ ਕੁੜੀ ਲਵ ਮੈਰਿਜ ਕਰਵਾਈ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲੇ ਨੇ ਮੇਰੇ ਨਾਲ ਰੰਜਿਸ਼ ਰੱਖਣੀ ਸ਼ੁਰੂ ਕੀਤੀ, ਅਬਿਲਾਸ਼ ਨੇ ਦੱਸਿਆ ਕਿ 23 ਫਰਵਰੀ ਨੂੰ ਗਲੀ ਵਿੱਚ ਮਜ਼ਦੂਰਾਂ ਨਾਲ ਗੱਲ ਕਰ ਰਿਹਾ ਸੀ।ਤੇ ਅਚਾਨਕ ਅਮਨਦੀਪ ਸਿੰਘ, ਉਸਦੇ ਦੋਸਤਾਂ ਯਾਦਵਿੰਦਰ ਸਿੰਘ, ਲਾਡੀ ਅਤੇ ਕੁਝ ਅਣਪਛਾਤੇ ਸਾਥੀਆਂ ਨਾਲ ਕਾਰ ਵਿੱਚ ਉੱਥੇ ਪਹੁੰਚ ਗਿਆ,ਅਤੇ ਲਵ ਮੈਰਿਜ ਦੀ ਰੰਜਿਸ਼ ਰੱਖਦੇ ਹੋਏ ਮੇਰੇ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਇਸ ਮੌਕੇ ਤੇ ਜਦੋਂ ਮੇਰੀ ਭੈਣ ਨੇ ਛਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੈਰੀ ਭੈਣ ਤੇ ਵੀ ਹਥਿਆਰਾਂ ਦਾ ਨਾਮ ਹਮਲਾ ਕੀਤਾ ਅਤੇ ਉਹਦੇ ਕੱਪੜੇ ਵੀ ਪਾੜ ਦਿੱਤੇ, ਉਹਨਾਂ ਨੇ ਕਿਹਾ ਕਿ ਸਾਡੇ ਘਰ ਦੇ ਬਾਹਰ ਖੜੀ ਗੱਡੀ ਤੇ ਇੱਟੇ ਰੋੜਿਆਂ ਦੇ ਨਾਲ ਹਮਲਾ ਕਰਕੇ ਗੱਡੀ ਦੀ ਭੰਨਤੋੜ ਕੀਤੀ,ਉਹਨਾਂ ਨੇ ਕਿਹਾ ਕਿ ਇਸ ਘਟਨਾ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਇਸ ਮੌਕੇ ਤੇ ਪਰਿਵਾਰ ਵਾਲਿਆਂ ਨੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ,
ਆਭਿਲਾਸ਼ ਅਤੇ ਉਸਦੀ ਭੈਣ ਆਕਾਂਕਸ਼ਾ
ਇਸ ਸਬੰਧੀ ਜਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸੀਆ ਕਿ ਅਭਿਲਾਸ਼ ਤੇ ਅਮਨਦੀਪ ਸਿੰਘ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੈ ਦੋ ਧਿਰਾਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ ਇਸ ਸਬੰਧ ਚ ਸਾਡੇ ਚੌਂਕੀ ਇੰਚਾਰਜ ਇਸ ਕੇਸ ਦੀ ਤਫਤੀਸ਼ ਕਰ ਰਹੇ ਹਨ, ਜਾਂਚ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਹਿਸਾਬ ਦੇ ਨਾਲ ਕਾਰਵਾਈ ਕੀਤੀ ਜਾਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAnmol Singh Warring
FollowMar 07, 2026 16:45:160
Report
BNBISHESHWAR NEGI
FollowMar 07, 2026 16:33:060
Report
TBTarsem Bhardwaj
FollowMar 07, 2026 16:30:560
Report
VKVarun Kaushal
FollowMar 07, 2026 15:35:130
Report
VKVipan Kumar
FollowMar 07, 2026 15:34:520
Report
VKVipan Kumar
FollowMar 07, 2026 15:34:180
Report
BSBHARAT SHARMA
FollowMar 07, 2026 15:33:270
Report
DVDEVENDER VERMA
FollowMar 07, 2026 14:52:350
Report
SKSuneel Kumar
FollowMar 07, 2026 14:49:020
Report
NSNaresh Sethi
FollowMar 07, 2026 14:48:480
Report
VKVarun Kaushal
FollowMar 07, 2026 14:33:550
Report
ASAnmol Singh Warring
FollowMar 07, 2026 14:19:430
Report
SNSUNIL NAGPAL
FollowMar 07, 2026 14:19:050
Report
KKKIRTIPAL KUMAR
FollowMar 07, 2026 14:18:520
Report