Back
सरकार बजट में बागबानी पर विशेष ध्यान दे पंजाब की फसलों को निर्यात से लाभ
ASAnmol Singh Warring
Mar 07, 2026 16:45:16
Sri Muktsar Sahib, Punjab
ਬਾਗਬਾਨੀ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਬਜਟ ਦੌਰਾਨ ਵਿਸ਼ੇਸ਼ ਧਿਆਨ ਦੇਵੇ ਬਾਗਬਾਨੀ ਮਾਹਰ ਕਿਸਾਨਾਂ ਨੇ ਕੀਤੀ ਮੰਗਨਹਿਰਾਂ ਵਿੱਚ ਆ ਰਿਹਾ ਕਾਲਾ ਪਾਣੀ ਵੀ ਬੰਦ ਕਰਨ ਦੀ ਕੀਤੀ ਮੰਗ ਪੰਜਾਬ ਦੀ ਬਾਗਬਾਨੀ ਨੂੰ ਨਰੇਗਾ ਸਕੀਮ ਨਾਲ ਜੋੜਿਆ ਜਾਵੇ, ਕਿਹਾ ਪੰਜਾਬ ਦੀ ਧਰਤੀ ਹਰ ਤਰ੍ਹਾਂ ਦਾ ਫਲ ਪੈਦਾ ਕਰਨ ਦੇ ਸਮਰੱਥ, ਬਾਗਾਂ ਦੀ ਖੇਤੀ ਕਰਨ ਵਾਲੇ ਕਿਸਾਨ ਮਾਹਰਾਂ ਨੇ ਕਿਹਾ ਕਿ ਬਾਗਬਾਨੀ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਚੱਲ ਰਹੇ ਬਜਟ ਸੈਸ਼ਨ ਦੌਰਾਨ ਇਸ ਵੱਲ ਵਸ ਧਿਆਨ ਦੇ ਕੇ ਬਾਗਬਾਨੀ ਨੂੰ ਹੋਰ ਪੱਕੇ ਪੈਰੀ ਕਰਨ ਦਾ ਯਤਨ ਕਰੇ ਕਿਸਾਨਾਂ ਨੇ ਮੰਗ ਕੀਤੀ ਕਿ ਨਹਿਰਾਂ ਵਿੱਚ ਆ ਰਿਹਾ ਕਾਲਾ ਪਾਣੀ ਜੋ ਕੈਮੀਕਲ ਤੋਂ ਪ੍ਰਭਾਵਿਤ ਹੁੰਦਾ ਹੈ ਉਹਨੂੰ ਤੁਰੰਤ ਬੰਦ ਕਰਾਇਆ ਜਾਵੇ ਤਾਂ ਜੋ ਬਾਗਾਂ ਦੇ ਫਲ ਫਲਾਂ ਦੀ ਕੁਆਲਿਟੀ ਹੋਰ ਚੰਗੀ ਹੋ ਸਕੇ ਅਤੇ ਇਸ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਵੀ ਬਾਗਬਾਨੀ ਰਾਹਤ ਮਹਿਸੂਸ ਕਰਨ ਕਿਸਾਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਧਰਤੀ ਹਰ ਤਰਾਂ ਦਾ ਫਲ ਪੈਦਾ ਕਰਨ ਦੇ ਸਮਰੱਥ ਹੈ। ਕਿਹਨੂੰ ਅਤੇ ਹੋਰ ਫਲ ਫਰੂਟ ਨੂੰ ਬਾਹਰ ਲਿਜਾਣ ਦੀ ਵਿਸ਼ੇਸ਼ ਪ੍ਰਬੰਧ ਸਰਕਾਰ ਵੱਲੋਂ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਦਾ ਕਿੰਨੂੰ ਅਤੇ ਹੋਰ ਫਲ ਬਾਹਰ ਚੰਗੇ ਭਾਵਾਂ ਤੇ ਵੇਚ ਸਕੇ ਕਿਸਾਨਾਂ ਨੇ ਕਿਹਾ ਕਿ ਬਹੁਤ ਵੱਡੀ ਨੱਬਣਾ ਹੈ ਕਿ ਇੱਕ ਸਾਲ ਉਹਨਾਂ ਨੂੰ ਉਹਨਾਂ ਦੇ ਫਲਾਂ ਦਾ ਭਾਅ ਚੰਗਾ ਮਿਲ ਜਾਂਦਾ ਹੈ ਜਦ ਕਿ ਦੂਸਰਾ ਸਾਲ ਉਹਨਾਂ ਦੀ ਕਮਾਈ ਵੀ ਖਾ ਜਾਂਦਾ ਹੈ ਇਸ ਕਰਕੇ ਕਿੰਨੂ ਸੰਤਰਾ ਆਦਿ ਫਲਾਂ ਨੂੰ ਐਕਸਪੋਰਟ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਚੰਗੀ ਕਮਾਈ ਹੋ ਸਕੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਬਾਗਬਾਨੀ ਨੂੰ ਨਰੇਗਾ ਸਕੀਮ ਨਾਲ ਜੋੜ ਦਿੱਤਾ ਜਾਵੇ ਇਸ ਨਾਲ ਜਿੱਥੇ ਕਿਸਾਨਾਂ ਨੂੰ ਅਤੇ ਨਰੇਗਾ ਵਾਲਿਆਂ ਨੂੰ ਵੀ ਸਾਰਾ ਸਾਲ ਕੰਮ ਮਿਲਦਾ ਰਹੇਗਾ
ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਬਾਗਬਾਨੀਆਂ ਦੀ ਦਿਲੋਂ ਸਹਾਇਤਾ ਕਰੇ ਤਾਂ ਕੋਈ ਵੀ ਨੌਜਵਾਨ ਬੱਚਾ ਬਾਹਰ ਜਾਣ ਦੀ ਬਜਾਏ ਇੱਥੇ ਰਹਿ ਕੇ ਹੀ ਚੰਗੀ ਕਮਾਈ ਕਰ ਸਕਦਾ ਹੈ ਉਹਨਾਂ ਕਿਹਾ ਕਿ ਇਸ ਵਾਰੀ ਕਿਨੂੰ ਦਾ ਭਾਅ 30 ਰੁਪਏ ਪ੍ਰਤੀ ਕਿਲੋ ਤੱਕ ਤੇ 9 ਲੱਖ ਰੁਪਏ ਤੱਕ ਦੀ ਕਮਾਈ ਹੋ ਰਹੀ ਹੈ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਐਕਸਪੋਰਟ ਵਰਗੀਆਂ ਸਹੂਲਤਾਂ ਮੁਹਈਆ ਕਰਾਉਣਾ ਜਰੂਰੀ ਹੈ ਖੇਤੀ ਵਿਭਿੰਨਤਾ ਵਿੱਚ ਸਰਕਾਰ ਝੋਨੇ ਆਦਿ ਨੂੰ ਛੱਡ ਕੇ ਜੇਕਰ ਬਾਗਾਂ ਵੱਲ ਧਿਆਨ ਦੇਵੇ ਤਾਂ ਇਸ ਨਾਲ ਜਿੱਥੇ ਤਾਜ਼ਾ ਫਲ ਪੈਦਾ ਹੋ ਰਹੇ ਹਨ ਉਸ ਨਾਲ ਪੰਜਾਬੀਆਂ ਦੀ ਸਿਹਤ ਵੀ ਵਧੀਆ ਰਹੇਗੀ ਅਤੇ ਸਾਰਾ ਸਾਲ ਨੌਜਵਾਨਾਂ ਨੂੰ ਕਿਸਾਨਾਂ ਨੂੰ ਰੁਜ਼ਗਾਰ ਮਿਲੇਗਾ
ਕਿਸਾਨਾਂ ਨੇ ਇਹ ਗੱਲ ਤੇ ਵੀ ਜ਼ੋਰ ਦਿੱਤਾ ਕਿ ਉਹਨਾਂ ਨੂੰ ਮਿਲਣ ਵਾਲੀਆਂ ਮਿਲਾਵਟੀ ਖਾਦਾਂ ਸਪਰੇਆਂ ਵੀ ਬਾਗਾਂ ਲਈ ਨੁਕਸਾਨਦੇ ਹਨ ਉਹਨਾਂ ਕਿਹਾ ਕਿ ਨੈਨ ਨੂੰ ਟੈਕਨੋਲੋਜੀ ਕਰਕੇ ਵਧੀਆ ਕੁਆਲਿਟੀ ਪੈਦਾ ਹੋ ਰਹੀ ਹੈ। ਜਿਸ ਦੀ ਸਰਕਾਰ ਨੂੰ ਪੂਰਨ ਹਮਾਇਤ ਕਰਨੀ ਚਾਹੀਦੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowMar 07, 2026 18:01:100
Report
RKRAMAN KHOSLA
FollowMar 07, 2026 17:30:360
Report
RKRAMAN KHOSLA
FollowMar 07, 2026 17:30:240
Report
BNBISHESHWAR NEGI
FollowMar 07, 2026 16:33:060
Report
TBTarsem Bhardwaj
FollowMar 07, 2026 16:30:560
Report
VKVarun Kaushal
FollowMar 07, 2026 15:35:130
Report
VKVipan Kumar
FollowMar 07, 2026 15:34:520
Report
VKVipan Kumar
FollowMar 07, 2026 15:34:180
Report
BSBHARAT SHARMA
FollowMar 07, 2026 15:33:270
Report
BSBHARAT SHARMA
FollowMar 07, 2026 15:33:120
Report
DVDEVENDER VERMA
FollowMar 07, 2026 14:52:350
Report
SKSuneel Kumar
FollowMar 07, 2026 14:49:020
Report
NSNaresh Sethi
FollowMar 07, 2026 14:48:480
Report
VKVarun Kaushal
FollowMar 07, 2026 14:33:550
Report