Back
अमृतसर में चुनाव प्रभारी मनदीप सिंह की गाड़ी पर पेट्रोल बम से हमला
BSBHARAT SHARMA
Nov 08, 2025 11:49:41
Amritsar, Punjab
ਤਰਨ ਤਰਨ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਦੇ ਚੋਣ ਇੰਚਾਰਜ ਸੁਖਦੇਵ ਸਿੰਘ ਦੀ ਗੱਡੀ ਨੂੰ ਅੰਮ੍ਰਿਤਸਰ ਦੇ ਹਾਈਵੇ ਤੇ ਪੈਟਰੋਲ ਬ Bomb ਨੂਮਾ ਚੀਜ਼ ਦੇ ਨਾਲ ਅੱਗ ਲਗਾਉਣ ਦੀ ਖਬਰ ਆਈ ਸੀ ਸਾਹਮਣੇ
ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਪਹੁੰਚੀ ਮੌਕੇ ਤੇ ਅਤੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਦਿੱਤਾ ਗਿਆ ਸਪਸ਼ਟੀਕਰਨ ਅੰਮ੍ਰਿਤਸਰ ਦੇ ਡੀਸੀਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਅਸੀਂ ਮੌਕੇ ਤਾਂ ਪਹੁੰਚੇ ਤਾਂ ਮੁਟੈਰੋ ਗੱਡੀ ਨੂੰ ਅੱਗ ਲੱਗੀ ਹੋਈ ਸੀ , ਅਤੇ ਜਦੋਂ ਅਸੀਂ ਜਾਂਚ ਕੀਤੀ ਤਾਂ ਮੁਟੈਰੋ ਗੱਡੀ ਬਿਲਕੁਲ ਸੜਕ ਤੇ ਕੰਢੇ ਤੇ ਖੜੀ ਹੋਈ ਸੀ ਅਤੇ ਹੈਂਡ ਬ੍ਰੇਕ ਲੱਗੀ ਹੋਈ ਸੀ, ਸ਼ੁਰੂਆਤੀ ਜਾਂਚ ਤੋਂ ਇਦਾਂ ਨਹੀਂ ਲੱਗਦਾ ਕਿ ਕਿਸੇ ਸ਼ਖਸ ਨੇ ਗੱਡੀ ਦੇ ਉੱਤੇ ਪੈਟਰੋਲ ਬੰਬ ਨੂਮਾ ਚੀ ਸੁੱਟੀ ਹੋਈ ਹੈ ਜਾਂ ਕਿਸੇ ਨੇ ਰੋਕਿਆ ਹੋਇਆ ਹੈ, ਅੰਮ੍ਰਿਤਸਰ ਪੁਲਿਸ ਦੇ ਵੱਲੋਂ ਜਖਮੀ ਸੁਖਦੇਵ ਸਿੰਘ ਦਾ ਬਿਆਨ ਲੈਣ ਦੀ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹੈ ਪਰ ਫਿਲਹਾਲ ਉਹ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹਨ, ਅਤੇ ਸਾਨੂੰ ਗੱਡੀ ਦੇ ਵਿੱਚ ਇੱਕ ਨਜਾਇਜ਼ ਹਥਿਆਰ ਵੀ ਮਿਲਿਆ ਹੈ ਜਿਸ ਦੇ ਤਹਿਤ ਅਸੀਂ ਆਮ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ, ਫੋਰੈਂਸਿਕ ਟੀਮਾਂ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮلے ਦੀ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਹੈ。
ਬਾਈਟ ਰਵਿੰਦਰ ਪਾਲ ਸਿੰਘ ਸੰਧੂ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ
4
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
GPGYAN PRAKASH
FollowNov 08, 2025 13:49:260
Report
SSSanjay Sharma
FollowNov 08, 2025 13:41:460
Report
SSSanjay Sharma
FollowNov 08, 2025 13:39:31Noida, Uttar Pradesh:ਹਲਕਾ ਤਰਨਤਾਰਨ ਦੇ ਲੋਕਾਂ ਨੂੰ ਮਿਲਣ ਪਹੁੰਚੇ ਹਾਂ, ''ਆਪ'' ਉਮੀਦਵਾਰ ਦੇ ਹੱਕ ''ਚ ਜਨ ਸਭਾ ਦੌਰਾਨ ਤਰਨਤਾਰਨ ਦੇ ਪੰਜਵੜ ਤੋਂ
0
Report
BKBIMAL KUMAR
FollowNov 08, 2025 13:34:310
Report
JSJagmeet Singh
FollowNov 08, 2025 13:22:430
Report
SSSanjay Sharma
FollowNov 08, 2025 13:19:21Noida, Uttar Pradesh:TARN TARAN (PUNJAB): DELHI CM REKHA GUPTA ADDRESSES PUBLIC RALLY
0
Report
AJAnil Jain
FollowNov 08, 2025 13:19:090
Report
TBTarsem Bhardwaj
FollowNov 08, 2025 13:17:400
Report
SSSanjay Sharma
FollowNov 08, 2025 13:14:420
Report
BKBIMAL KUMAR
FollowNov 08, 2025 13:08:190
Report
HSHarmeet Singh Maan
FollowNov 08, 2025 13:04:180
Report
KCKhem Chand
FollowNov 08, 2025 13:03:490
Report
MJManoj Joshi
FollowNov 08, 2025 12:57:590
Report
DKDevinder Kumar Kheepal
FollowNov 08, 2025 12:57:510
Report
MTManish Thakur
FollowNov 08, 2025 12:48:480
Report