Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
AAP उम्मीदवार तरनतारण के लोगों से मिलने पहुंचे, जनता सभा में हक़ पर चर्चा
SSSanjay Sharma
Nov 08, 2025 13:39:31
Noida, Uttar Pradesh
ਹਲਕਾ ਤਰਨਤਾਰਨ ਦੇ ਲੋਕਾਂ ਨੂੰ ਮਿਲਣ ਪਹੁੰਚੇ ਹਾਂ, ''ਆਪ'' ਉਮੀਦਵਾਰ ਦੇ ਹੱਕ ''ਚ ਜਨ ਸਭਾ ਦੌਰਾਨ ਤਰਨਤਾਰਨ ਦੇ ਪੰਜਵੜ ਤੋਂ
1
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVipan Kumar
Nov 08, 2025 15:19:41
Dharamshala, Himachal Pradesh:शीत सत्र से पहले धर्मशाला बाईपास दुरुस्त किया जाएगा। एंकर: धर्मशाला के तपोवन स्थित विधानसभा भवन में शीत सत्र से पहले धर्मशाला-मैक्लोडगंज बाईपास रोड को दुरुस्त कर दिया जाएगा। इसके लिए करीब 14 करोड़ का प्रस्ताव तैयार करके संबंधित एजेंसी को भेजा गया है। एसडीएम धर्मशाला मोहित रत्न ने बताया बारिश के कारण मैक्लोडगंज-खड़ा डंडा व धर्मशाला-मैक्लोडगंज वायपास रोड को नुकसान पहुंचा था। धर्मशाला-मैक्लोडगंज वायपास रोड को शीघ्र दुरूस्त करने को लेकर एनएच से बात हुई हैं, जिनके माध्यम से यह जानकारी मिली है कि इस रोड के कार्य से संबंधित 13-14 करोड़ का एस्टीमेट बनाकर संबंधित विभाग के शिमला स्थित आरओ को भेजा गया है। इस सड़क मार्ग को विधानसभा सत्र से पहले ठीक करवा दिया जाएगा, जबकि बरसात के कारण कैंट-चंबी सड़क मार्ग को पहुंचे नुकसान के बाद रोड को दुरस्त करवाने के लिए पैसे की स्वीकृति हो गई थी, जिसके बाद इसका कार्य शुरू हो गया है और जल्द पूरा कर लिया जाएगा। हालांकि खड्डा डंडा-मैклोडगंज मार्ग को दुरुस्त करने में समय लगेगा।
4
comment0
Report
MJManoj Joshi
Nov 08, 2025 15:17:29
Chandigarh, Chandigarh:हिमाचल प्रदेश के कैबिनेट मिनिस्टर विक्रमादित्य सिंह और उनकी पत्नी अमरीन कौर सेखो पंजाब यूनिवर्सिटी के स्टूडेंट्स संघर्ष में शामिल हुए। विक्रमादित्य सिंह ने कहा की जो केंद्र सरकार के मिनिस्ट्री ऑफ़ हायर एजुकेशन की ओर से निर्देश जारी किए गए थे वे दुर्भाग्यपूर्ण है उन्होंने की स्टूडेंट्स की सभी माँगें मानी जानी चाहिए।जो दस नवंबर का आंदोलन है उसमें सभी को हिस्सा लेना चाहिए हम भी उसका समर्थन करते हैं। -उन्होंने कहा कि जो चुनाव आयोग की ओर से SIR करवाया जा रहा है वह पूरी तरह से पारदर्शी तरीक़े से ट्रॉय जाना चाहिए। -अनुराग ठाकुर जो मर्ज़ी बोले लेकिन हिमाचल में भारतीय जनता पार्टी पाँच हिस्सों में बंटी हुई है। -उन्होंने कहा कि पार्टी हाईकमान की ओर से जिसे भी हिमाचल कांग्रेस का अध्यक्ष सभी समीकरणों को जातीय समीकरणों को देखते हुए पार्टी हाईकमान अध्यक्ष का निर्णय करेगी।जो भी कांग्रेस का अध्यक्ष बनाया जाएगा वह सब को मान्य होगा उनकी पत्नी ने कहा कि जो स्टूडेंट्स का आंदोलन है वह उसे समर्थन करती है वह यहाँ पर ख़ुद स्टूडेंट रही है और यहाँ पर स्टूडेंट्स को पढ़ाया भी हैं ।
4
comment0
Report
SNSUNIL NAGPAL
Nov 08, 2025 14:35:09
Fazilka, Punjab:ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਲਾਸਾਨੀ ਸ਼ਹਾਦਤ ਨੂੰ ਉਜਾਗਰ ਕਰਦੇ ਸ਼ਾਨਦਾਰ ਰੋਸ਼ਨੀ ਤੇ ਆਵਾਜ਼ ਸ਼ੋਅ ਨੂੰ ਦੇਖਣ ਪੁੱਜੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ੋਅ ਵਿੱਚ ਗੁਰੂ ਸਾਹਿਬ ਦੇ ਸ਼ਾਂਤੀ, ਸਹਿਣਸ਼ੀਲਤਾ ਤੇ ਵਿਸ਼ਵਵਿਆਪੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਫਲਸਫ਼ੇ ਨੂੰ ਸੁੰਦਰਤਾ ਨਾਲ ਦਰਸਾਇਆ ਗਿਆ। ਫਾਜਿਲਕਾ, 8 ਨਵੰਬਰ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇੰ ਸਾਲ ਨੂੰ ਸਮਰਪਿਤ ਸਮਾਰੋਹਾਂ ਦੀ ਲੜੀ ਵਿੱਚ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਲਾਈਟ ਐਂਡ ਸਾਊਂਡ ਸ਼ੋਅ “ਹਿੰਦ ਦੀ ਚਾਦਰ” ਨੇ ਸ਼ਨੀਵਾਰ ਸ਼ਾਮ ਫਾਜਿਲਕਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਪਹੁੰਚੀ ਸੰਗਤ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਵਿਧਾਇਕ ਫਾਜਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐਸਐਸਪੀ ਸ. ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨ.) ਡਾ. ਮਨਦੀਪ ਕੌਰ, ਵਧੀਕ ਕਮਿਸ਼ਨਰ (ਵਿਕਾਸ) ਸ਼ੁਭਾਸ ਚੰਦਰ ਤੇ ਫਾਜਿਲਕਾ ਦੇ ਵਿਧਾਇਕ ਦੀ ਧਰਮਪਤਨੀ ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ ਮੌਜੂਦ ਰਹੇ। ਇਸ ਸ਼ੋਅ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ, ਉਪਦੇਸ਼ਾਂ ਅਤੇ ਸ਼ਹਾਦਤ ਨੂੰ ਇਸ ਢੰਗ ਨਾਲ ਪੇਸ਼ ਕੀਤਾ ਗਿਆ ਕਿ ਹਰ ਉਮਰ ਦੇ ਦਰਸ਼ਕ ਮੰਤਰਮੁਗਧ ਰਹਿ ਗਏ। ਇਸ ਦੌਰਾਨ ਢਾਡੀ ਜਥੇ ਸੁਖਦੇਵ ਸਿੰਘ ਨਕੋਦਰ ਵਾਲਿਆਂ ਨੇ ਵਾਰਾਂ ਦੇ ਗਾਇਨ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਵੱਲੋਂ ਦਿੱਤੀ ਸ਼ਹਾਦਤ ਦੇ ਪ੍ਰਸੰਗ ਸੁਣਾਏ। ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਲਾਈਟ ਐਂਡ ਸਾਊਂਡ ਸਮਾਰੋਹ ਕਰਵਾਏ ਜਾ ਰਹੇ ਹਨ। ਅੱਜ ਦੇ ਇਸ 45 ਮਿੰਟ ਦੇ ਲਾਈਟ ਐਂਡ ਸਾਊਂਡ ਸ਼ੋਅ ਨੇ ਡਿਜੀਟਲ ਤਰੀਕੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਵਿਰਾਸਤ, ਸਿੱਖਿਆਵਾਂ, ਅਦੁੱਤੀ ਸਿੱਖ ਇਤਿਹਾਸ ਅਤੇ ਗੁਰੂ ਜੀ ਦੇ ਮਹਾਨ ਬਲੀਦਾਨ ਬਾਰੇ ਚਾਨਣਾ ਪਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਸਾਨੂੰ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਅਤੇ ਇਤਿਹਾਸ ਨਾਲ ਵੀ ਜੋੜਦੇ ਹਨ। ਡਿਪਟੀ ਕਮਿਸ਼ਨਰ ਫਾਜ਼ਿਲਕਾ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਦਿੱਤੀ ਲਾਸਾਨੀ ਕੁਰਬਾਨੀ ਦੀ ਮਿਸਾਲ ਪੂਰੀ ਦੁਨੀਆ ਵਿੱਚ ਕਿਤੇ ਨਹੀਂ ਮਿਲਦੀ। ਪੰਜਾਬ ਦੀ ਧਰਤੀ ਨੂੰ ਮਹਾਨ ਗੁਰੂਆਂ-ਪੀਰਾਂ, ਪੈਗੰਬਰਾਂ ਅਤੇ ਸੰਤਾਂ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਸਾਨੂੰ ਆਪਣੇ ਰਹਿਬਰਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਂਦਿਆਂ ਆਪਣੇ ਸੂਬੇ ਅਤੇ ਦੇਸ਼ ਦੀ ਬਿਹਤਰੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਜੀਵਨ ਅਤੇ ਫਲਸਫ਼ੇ ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਐਸਡੀਐਮ ਜਲਾਲਾਬਾਦ ਕੰਵਰਜੀਤ ਸਿੰਘ ਮਾਵੀ, ਐਸਡੀਐਮ ਅਬੋਹਰ ਕ੍ਰਿਸ਼ਨਾ ਪਾਲ ਰਾਜਪੂਤ ਅਤੇ ਸਹਾਇਕ ਮਿਸ਼ਨਰ ਅਮਨਦੀਪ ਸਿੰਘ ਮਾਵੀ ਸਮੇਤ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਹਾਜ਼ਰ ਸਨ।
0
comment0
Report
BSBHARAT SHARMA
Nov 08, 2025 14:22:38
Amritsar, Punjab:हरियाणा पुलिस की तरफ से पंजाब भर में इमिग्रेशन ऑफिसों में लगातर छापेमारी हो रही है। हरियाणा पुलिस ने अलग-अलग राज्यों से 3 इमिग्रेशन के नाम पर ठगी करने वाले लोगों को गिरफ्तार किया है। पकड़े गए लोगों में एक महिला भी शामिल है। हरियाणा पुलिस लगातार इमिग्रेशन ऑफिसों में छापेमारी कर रही है; अब तक इस मामले में 3 लोग Arrest किए गए हैं जिनमें एक महिला भी शामिल है जिन्होंने विदेश भेजने के नाम पर लाखों की ठगी की। मास्टर माइंड साहिल को जयपुर से गिरफ्तार किया गया है जो अलग-अलग नामों से लोगों के साथ ठगी करता था; साहिल के 3 नाम से पासपोर्ट बने थे जालंधर में, साहिल के नाम पर और अमृतसर तथा जीरकपुर थाने में अलग नामों से मामले दर्ज हैं। पुलिस के अनुसार शिव चरण नामक शिकायतकर्ता ने शिकायत दर्ज करवाई कि उससे 14 लाख रुपये ऑस्ट्रेलिया भेजने के लिए लिए गए लेकिन भेजा नहीं गया। जांच से पता चला कि इमिग्रेशन वाला प्रदीप के नाम से जालंधर में रह रहा है और इस संबंध में लगभग 6 एफआईआर उसके उपर दर्ज हैं; पुलिस उसे लगातार ढूंढ़ रही है। आरोपी साहिल लार पर 13 एफआईआर यमुनानगर, 6 एफआईआर जालंधर और 2 एफआईआर फिरोजपुर में दर्ज हैं।
0
comment0
Report
SSSanjay Sharma
Nov 08, 2025 14:10:11
Noida, Uttar Pradesh:CAQM held review meetings with Haryana and Punjab on stubble burning during Paddy Harvest 2025. It urged Punjab for urgent coordinated action as incidents showed only marginal improvement. Haryana recorded significant decline through incentives and enforcement. Chairperson Rajesh Verma inspected multiple sites, CAQM concludes detailed review meetings with the State Governments of Haryana and Punjab regarding actions taken to eliminate stubble burning during Paddy Harvest Season 2025; CAQM calls for urgent and coordinated actions in Punjab to curb the incidents of stubble burning, though showing marginal improvement than last year. Haryana has shown significant decline in stubble burning incidents through incentive schemes, enforcement and on-ground interventions. CHANDIGARH/ NEW DELHI: Taking a tough call against the incidents of stubble burning, the Commission for Air Quality Management in NCR and Adjoining Areas (CAQM) under the chairpersonship of Shri Rajesh Verma, Chairperson undertook field visits in Punjab to assess the ground situation related to crop residue management and enforcement activities aimed towards reduction in stubble burning incidents. The Commission inspected Thermal Power Plant at Rajpura in Patiala district. Compressed Bio-Gas (CBG) plant at Lehragaga in Sangrur district. on ground in-situ management of straw through machinery and Thermal Power Plant in Lehra Mohabbat in Bathinda district. While inspecting the Lehra Mohabbat Thermal Power Plant, the Chairperson expressed serious concern over its poor operational condition and non-compliance with prescribed emission norms and air quality standards. Chairperson, CAQM cautioned that if immediate measures are not undertaken, the Commission may be compelled to issue closure directions to the plant. During the visit, the team witnessed stray incidents of stubble burning. Following the visit, the Commission held a high-level review meeting with the State Government of Punjab on the 07th November 2025 at Chandigarh to take stock of actions taken on ground by the concerned Departments to curb incidents of stubble burning in the region. During the review meeting, the Commission noted that between 15th September and 06th November 2025, Punjab recorded 3,284 stubble burning incidents compared to 5,041 during the same period last year, indicating marginal improvement compared to last year. Some districts viz. Muktsar and Fazilka have even shown increase in the number of fire counts, which is a cause of concern that requires immediate intervention by the State. The Commission observed that till September 2025, in Punjab 4 Thermal Power Plants (TPPs) (2 TPPs of PSPCL: Lehra and Ropar; TSPL- Mansa and NPL-L&T) altogether cofired only 3.12 Lakh MT of crop residue pellets against a target of 11.83 Lakh MT for the period of 2025-26. The Commission expressed that a lot is required to be done in Punjab to achieve complete elimination of stubble burning. The Chairperson directed Punjab to immediately scale-up efforts to comply with Commission's directions and, run a robust IEC campaign, ensure timely availability of Crop Residue Management (CRM) machinery to utilize paddy straw. and extend necessary support for Compressed Bio-Gas (CBG) plants and other industries utilizing paddy straw. Greater on-ground enforcement and accountability mechanisms were also stressed upon. It was also directed to take actions against the nodal officers and other functionaries under whom higher number of farm fires have been recorded. Further, taking stock of actions taken by Haryana to curb air pollution in the State, the Commission also held a detailed review meeting with the State Government of Haryana on the 07th November 2025 at Chandigarh. It was highlighted that between 15th September and 06th November 2025, Haryana reported 206 farm fire incidents compared to 888 incidents during the same period in 2024. The reduction is a result of proactive, incentive-based, and enforcement-driven approach. Further, CAQM noted that financial incentives extended to farmers for in-situ and ex-situ management of crop residue have brought about a major behavioural shift. The Commission underscored that with concerted efforts the incidences of farm fires can be eliminated completely. The Commission also reviewed other key air pollution sectors in Haryana, including vehicular emissions, industrial sources. dust from construction and demolition activities, road dust, Municipal Solid Waste (MSW) management, etc. and directed to take necessary actions for abatement of pollution from these sources. The Commission reiterated the importance of enhanced coordination, targeted implementation of the Action Plans, and strict enforcement of the Statutory Directions issued by the Commission for sustainable crop residue management and for ensuring clean air in the region.
0
comment0
Report
GPGYAN PRAKASH
Nov 08, 2025 13:49:26
Paonta Sahib, Himachal Pradesh:जेसीबी मशीन से किया खाई में 7 दिनों से फंसी गाय का सफल रेस्क्यू गाय एनएच 707 किनारे टहल रही थी। इस दौरान खाई की साइड को कुछ खाने के लिए झुकी लेकिन, पैर फिसलने के कारण गहरी खाई में गिर गई। गाय को खाई में फंसे लगभग 7 दिन हो गए थे। खाई के दोनों तरफ खड़ी ढलान होने के चलते वहां से गाय का निकलना बेहद मुश्किल था। गाय के खाई में गिरने की सूचना स्थानीय युवाओं को मिली तो उन्होंने भूखी प्यासी गाय के रेस्क्यू की योजना बनाई। रस्सी के सहारे कुछ युवक खाई में उतरे और उन्होंने एक लंबी मजबूत रस्सी में गाय को जेसीबी से बांधा। हालांकि इस कार्य में काफी जोखिम भी था मगर, युवकों ने साहस का परिचय देते हुए गाय को जेसीबी मशीन के सहारे सुरक्षित बाहर निकाला। युवकों के साहस और गाय के सफल रेस्क्यू की हर कोई तारीफ कर रहा है।
1
comment0
Report
SSSanjay Sharma
Nov 08, 2025 13:41:46
Noida, Uttar Pradesh:DELHI: PM NARENDRA MODI INAUGURATES NATIONAL CONFERENCE ON ‘STRENGTHENING LEGAL AID DELIVERY MECHANISMS’ AT SUPREME COURT /VISUALS/ PM NARENDRA MODI SPEECH (SOURCE: DD NEWS) NALSA के प्रोगाम पीएम मोदी का संबोधन:- लीगल ऐड और लीगल सर्विसेज डे से जुड़ा ये कार्यक्रम न्यायिक व्यवस्था को मजबूती देगा जब न्याय सबके लिए सुलभ होता है, समय रहते मिलता होता है। जब न्याय सामाजिक और आर्थिक पृष्ठभूमि देखे बिना हर व्यक्ति तक पहुंचता है, तभी वो सामाजिक न्याय की नींव बनता है। लीगल ऑथरिटी राष्ट्रीय स्तर से लेकर स्थानीय स्तर तक न्यायपालिका और आम लोगो के बीच सेतु का काम करती है। लोक अदालतों के माध्यम से लाखों विवाद कम खर्च में, जल्दी, सौहार्दपूर्ण ढंग से सुलझाए जा रहे है ।भारत सरकार की ओर से शुरू किए गए लीगल ऐड डिफेंस काउन्सल सिस्टम के तहत तीन साल में eight lakh केस का निपटारा किया गया है पिछले 11 साल से हमारा ध्यान ease of doing business और ease of living पर फोकस है। बिजनेस के मामले में 40,000से ज़्यादा गैर ज़रूरी compliances को हटाया गया है। जन विश्वास एक्ट के तहत 3400 से ज़्यादा कानूनी धाराओं को decriminalise किया गया है।1500 से ज़्यादा अप्रासंगिक क़ानून रद्द किए गए है easy of living और ease of doing business सुनिश्चित करने के लिए सबको न्याय सुनिश्चित ज़रूरी है। जो लोग लीगल सर्विसेज ऑथरिटी के पास पहुंचते है अक्सर न उनके पास संसाधन होते हैं, न उम्मीद होती है। उन्हें उम्मीद और सहारा देना NALSA का काम है। आज हम NALSA का Community mediation training module लांच कर रहे है। ग्राम पंचायतों से लेकर बुजुर्गों तक mediation हमारी परंपरा रही है। नया मेडिएशन एक्ट उसी परंपरा को बढ़ा रहा है। Community mediation training module से ऐसे संसाधन पैदा होंगे जो मुकदमेबाजी को कम करेंगे। टेक्नोलॉजी एक disruptive power है वही उसमे pro people फोकस हो तो लोकतंत्रिकरण की शक्ति बन जाती है। जैसे UPI ने डिजिटल ट्रांजैक्शन की क्रांति ला दी। हाल ही में ग्रामीण क्षेत्रों में एक साथ एक लाख मोबाइल टावर शुरू हुए हैं। टेक्नोलॉजी ने न्याय मिलने के रास्ते को आसान किया है। ई कोर्ट प्रोजेक्ट के तीसरे चरण में बजट, 7000 करोड़ तक किया गया है। हमारे युवा लॉ स्टूडेंट को अगर प्रोत्साहित किया जाए, वे गरीब और ग्रामीण इलाकों ने रहने वाले लोगों से जुड़े, उन्हें उनके क़ानूनी अधिकार समझाए तो वो समाज की नब्ज को बेहतर समझ पाएगे। न्याय की भाषा वही हो, जो न्याय पाने वाले को समझ आए। इसका ध्यान जब कानून को ड्राफ्ट लिया जाता है, तब बेहद ज़रूरी है। जब लोग कानून को अपनी भाषा मे समझते है तो उसका बेहतर अमल होता है और मुकदमेबाजी कम होती है। ये भी ज़रूरी है कि जजमेट और लीगल डॉक्यूमेंट को स्थानीय भाषाओं में समझाया जाए। ये वाकई बहुत सराहनीय है कि SC ने 80 हज़ार जजमेट को 18 भारतीय भाषाओं में अनुवाद करने की पहल की है। मुझे उम्मीद है कि यह पहल हाई कोर्ट और जिला स्तर पर भी जारी
3
comment0
Report
BKBIMAL KUMAR
Nov 08, 2025 13:34:31
Anandpur Sahib, Punjab:ਪੰਜਾਬ ਸਰਕਾਰ ਵੱਲੋਂ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ 23 ਤੋਂ 25 ਨਵੰਬਰ ਤੱਕ ਹੋਣਗੇ ਧਾਰਮਿਕ ਸਮਾਗਮ- ਜਥੇਦਾਰ ਬਾਬਾ ਬਲਬੀਰ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਲਈ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ – ਦੀਪਕ ਬਾਲੀ ਸਲਾਹਕਾਰ Anchor - ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਤੇ ਸੈਰ ਸਪਾਟਾ ਵਿਭਾਗ ਪੰਜਾਬ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਅਤੇ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਬੁੱਢਾ ਦਲ ਦੀ ਨਿਹੰਗ ਛਾਉਣੀ ਦੇ ਵਿੱਚ ਇੱਕ ਬੰਦ ਕਮਰਾ ਮੀਟਿੰਗ ਵੀ ਹੋਈ ਅਤੇ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ । ਬੁੱਢਾ ਦਲ ਮੁਖੀ ਨੇ ਕਿਹਾ ਹੈ ਕਿ ਨੋਵੇਂ ਪਾਤਸ਼ਾਹ ਹਿੰਦ ਦੀ ਚਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ 23 ਤੋ 25 ਨਵੰਬਰ ਤੱਕ ਗੁਰਮਤਿ ਮਰਿਆਦਾ ਅਨੁਸਾਰ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ। 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦੇ ਭੋਗ 25 ਨਵੰਬਰ ਨੂੰ ਪਾਏ ਜਾਣਗੇ। 23 ਨਵੰਬਰ ਨੂੰ ਇਸੇ ਛਾਉਣੀ ਵਿੱਚ ਸਰਬ ਧਰਮ ਸੰਮੇਲਨ ਹੋਵੇਗਾ, ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਧਰਮਾਂ ਦੀਆਂ ਪ੍ਰਮੁੱਖ ਸ਼खਸੀਅਤਾਂ ਸ਼ਾਮਿਲ ਹੋਣਗੀਆਂ。 VO1 - ਅੱਜ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ ਸੈਰ ਸਪਾਟਾ ਵਿਭਾਗ ਪੰਜਾਬ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਅਤੇ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਹੋਈ ਇੱਕ ਵਿਸੇਸ਼ ਬੈਠਕ ਉਪਰੰਤ ਗੱਲਬਾਤ ਕਰਦੇ ਹੋਏ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਨਾਲ ਨਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਏ ਕਮਾਲ ਦਾ ਗੁਰਤਾਗੱਦੀ ਦਿਹਾੜੇ ਦੀ ਸ਼ਤਾਬਦੀ ਵੀ ਮਨਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰkaar ਵੱਲੋਂ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ ਰਹਿਤ ਮਰਿਆਦਾ ਅਨੁਸਾਰ ਸਾਰੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 24 ਨਵੰਬਰ ਨੂੰ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਤੋ ਸੀਸ਼ ਭੇਂਟ ਯਾਤਰਾਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅਰੰਭ ਹੋਵੇਗੀ ਜੋ ਪੜਾਅ ਦਰ ਪੜਾਅ ਗੁਰਦੁਆਰਾ ਸੀਸ਼ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗੀ। VO2 - ਸੈਰ ਸਪਾਟਾ ਵਿਭਾਗ ਪੰਜਾਬ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਨੇ ਸਮੁੱਚੇ ਸਮਾਗਮਾਂ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ, ਜਿਨ੍ਹਾਂ ਦੀ ਸੰਪੂਰਨਤਾਂ 25 ਨਵੰਬਰ ਨੂੰ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਉੱਤਰ ਭਾਰਤ ਵਿੱਚ ਪਹਿਲੀ ਵਾਰ ਵਿਰਾਸਤ ਏ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ 500 ਡਰੋਨਾਂ ਨਾਲ ਨੋਵੇਂ ਪਾਤਸ਼ਾਹ ਜੀ ਦੇ ਜੀਵਨ ਨੂੰ ਸਮਰਪਿਤ ਡਰੋਨ ਸ਼ੋਅ ਆਯੋਜਿਤ ਹੋਣਗੇ, ਜੋ 23 ਨਵੰਬਰ ਤੋ 29 ਨਵੰਬਰ ਤੱਕ ਰੋਜ਼ਾਨਾ ਹੋਣਗੇ। ਸ਼ਰਧਾਲੂਆਂ ਦੇ ਮੁਫਤ ਠਹਿਰਾਓ ਲਈ 19 ਨਵੰਬਰ ਤੋਂ 29 ਨਵੰਬਰ ਤੱਕ 3 ਵਿਸ਼ਾਲ ਟੈਂਟ ਸਿਟੀਆਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸੰਗਤਾਂ ਨੂੰ ਹਰ ਸੰਭਵ ਸਹੂਲਤ ਮੁਹੱਇਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 20 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ ਵਿਖੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਰੋਸ਼ਨੀ ਅਤੇ ਆਵਾਜ਼ ਸ਼ੋਅ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ 23 ਨਵੰਬਰ ਤੋ 25 ਨਵੰਬਰ ਤੱਕ ਗੁਰੂ ਕਾ ਬਾਗ ਛਾਉਣੀ ਬੁੱਡਾ ਦਲ ਵਿਖੇ ਗੁਰਮਤਿ ਸਮਾਗਮ ਹੋਣਗੇ, ਜਿਨ੍ਹਾਂ ਵਿੱਚ ਮਹਾਨ ਕੀਰਤਨ ਦਰਬਾਰ, ਸਰਬੱਤ ਦੇ ਭਲੇ ਦੀ ਇਕੱਤਤਰਤਾ, ਸਰਬ ਧਰਮ ਸੰਮੇਲਨ, ਢਾਡੀ ਕਵੀਸ਼ਰੀ ਦਰਬਾਰ ਤੇ ਪੰਥ ਪ੍ਰਸਿੱਧ ਕੇਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਇਸ ਮੌਕੇ ਉਨ੍ਹਾਂ ਨੇ ਸਮਾਗਮ ਵਾਲੇ ਸਥਾਨ ਤੇ ਪਹੁੰਚ ਕੇ ਪ੍ਰਬੰਧਾਂ ਦੀ ਰੂਪ ਰੇਖਾ ਦਾ ਜਾਇਜਾ ਲਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਸਮਾਂ ਰਹਿੰਦੀਆਂ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ。
4
comment0
Report
JSJagmeet Singh
Nov 08, 2025 13:22:43
Fatehgarh Sahib, Punjab:ਸੰਗਰੂਰ ਦੇ ਲਹਿਰਾਂ ਗਾਗਾ ਤੋਂ ਚੰਡੀਗੜ੍ਹ ਟੁਰ ਤੇ ਜਾ ਰਹੀ ਸਕੂਲ ਦੀ ਬੱਸ ਸਰਹਿੰਦ ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਚੂੰਨੀ ਨੇੜੇ ਹਾਦਸੇ ਦਾ ਸ਼ਿਕਾਰ ਹੋਈ। ਇਸ ਹਾਦਸੇ ਦੌਰਾਨ ਬੱਸ ਡਰਾਈਵਰ ਅਤੇ ਸਕੂਲ ਦੇ ਪ੍ਰਿੰਸੀਪਲ ਸਣੇ 11 ਵਿਦਿਆਰਥੀਆਂ ਦੇ ਵੀ ਸੱਟਾਂ ਵੱਜੀਆਂ ਹਨ। ਜਿਨ੍ਹਾਂ ਨੂੰ ਇਲਾਜ਼ ਲਈ ਮੋਹਾਲੀ ਦੇ ਇੰਡਸ ਹਸਪਤਾਲ ਭੇਜਿਆ ਗਿਆ ਹੈ। ਡੀਐਸਪੀ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕੀ ਲਹਿਰਾਂ ਗਾਗਾ ਦੇ ਪੰਜਾਬ ਪਬਲਿਕ ਸਕੂਲ ਦੀਆਂ ਤਿੰਨ ਬੱਸਾਂ ਵਿਦਿਆਰਥੀਆਂ ਨੂੰ ਚੰਡੀਗੜ੍ਹ ਟੁਰ ਤੇ ਲੈ ਕੇ ਜਾ ਰਹੀਆਂ ਸਨ ਜਿਨ੍ਹਾਂ ਵਿਚੋਂ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ 11 ਲੋਕ ਜ਼ਖਮੀ ਹਨ ਅਤੇ ਉਹਨਾਂ ਦਾ ਇਲਾਜ਼ ਇੰਡਸ ਹਸਪਤਾਲ ਵਿੱਖੇ ਚੱਲ ਰਿਹਾ ਹੈ। ਦੂਜੇ ਪਾਸੇ ਸਕੂਲ ਦੀ ਬੱਸ ਵਿੱਚ ਸਵਾਰ ਬੱਚੇ ਅਭਿਸ਼ੇਕ ਸਿੰਘ ਦਾ ਕਹਿਣਾ ਹੈ ਕਿ ਡਰਾਈਵਰ ਨੂੰ ਚੱਕਰ ਆ ਗਿਆ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਅਤੇ ਕਈ ਬੱਚੇ ਜ਼ਖਮੀ ਹੋਏ ਹਨ।
1
comment0
Report
Advertisement
Back to top