Back
कुल्लू में बारिश का येलो अलर्ट: जानें क्या करें!
Kullu, Himachal Pradesh
बरसात की दस्तक के साथ ही कुल्लू में जनजीवन पर भी असर पड़ने लगा है। कुल्लू जिले में नदी-नाले भी उफान पर है। मौसम विज्ञान केंद्र ने जिले में पांच जुलाई तक बारिश का येलो अलर्ट जारी किया है। ऐसे में प्रशासन ने लोगों से एहतियात बरतने को कहा है। उपायुक्त तोरुल एस रवीश ने कहा कि कोई नदी-नालों के नजदीक न जाए। ट्रैकिंग रूटों पर जाने वाले इच्छुक लोग भी मौसम को ध्यान में रखते हुए ट्रैकिंग और भ्रमण का प्लान बनाएं। उपमंडल स्तर पर 11 से 12 सड़कें बाधित है। उन्हें खोलने का कार्य जारी है। सैंज- रैला पुल को बहाल कर दिया गया है। इसकी सुरक्षा का परीक्षण किया जा रहा है। उन्होंने कहा कि मनिहार के पास सड़क को बहाल करने का कार्य चल रहा है। जल्द यह कार्य पूरा कर लिया जाएगा। राष्ट्रीय राजमार्ग (एनएच) तीन में बिंदु ढांक में सड़क की बहाली का कार्य चल रहा है। यहां एक-दाे दिन में सड़क दोतरफा ट्रैफिक के लिए बहाल हो जाएगी। पिछले दिनों ब्यास में आई बाढ़ से राष्ट्रीय राजमार्ग को क्षति पहुंची थी। पिछले दिनों बारिश से पानी की 100 से अधिक स्कीमें बाधित थी इन सभी को बहाल कर दिया गया है। 30 से अधिक ट्रांसफार्मर बाधित हुए थे, जिनकी बहाली का कार्य चल रहा है।
बाइट - तोरुल एस रवीश उपायुक्त कुल्लू
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Ludhiana, Punjab:
ਲੁਧਿਆਣਾ ਦੇ ਹੰਬੜਾ ਰੋਡ ਤੇ ਬਣੇ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਜਾ ਕੇ ਇੱਕ ਨੌਜਵਾਨ ਵੱਲੋਂ ਮੰਦਰ ਦੇ ਗੋਲਕ ਵਿੱਚੋਂ ਸਮਾਨ ਚੋਰੀ ਕੀਤਾ ਤੇ ਉਥੇ ਮੰਦਰ ਦੇ ਪ੍ਰਬੰਧਕਾਂ ਦੇ ਸੰਗਤਾਂ ਨੇ ਉਸਨੂੰ ਦਬੋਚ ਲਿਆ ਅਤੇ ਨੌਜਵਾਨ ਨੂੰ ਰੱਸੀਆਂ ਨਾ ਖੰਬੇ ਨਾਲ ਬੰਦ ਦਿੱਤਾ ਅਤੇ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਜਦ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਨੇ ਵੀ ਨੌਜਵਾਨ ਦੀ ਛਿੱਤਰ ਪਰੇਡ ਕੀਤੀ ਇਸ ਮੌਕੇ ਨੌਜਵਾਨ ਵਾਰ ਵਾਰ ਚਲਾਉਂਦਾ ਰਿਹਾ ਇੱਕ ਵਾਰ ਉਸਨੂੰ ਛੱਡ ਦਿਓ ਨੌਜਵਾਨ ਦੇ ਕੋਲੋਂ ਸਰਿੰਜਾਂ ਵੀ ਮਿਲੀਆਂ ਮੰਦਰ ਦੇ ਪ੍ਰਬੰਧਕਾਂ ਨੇ ਮੰਦਰ ਦੇ ਵਿੱਚ ਚੋਰੀ ਕਰਨ ਆਏ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ
0
Share
Report
Chamba, Himachal Pradesh:
एंकर
मेडिकल कॉलेज चंबा के स्टूडेंट और स्थानीय युवाओं में हुई झड़प के बाद पनपे बवाल ने पकड़ा तूल
स्थानीय लोगों ने मेडिकल कॉलेज चंबा के स्टूडेंट्स की अभद्रता के खिलाफ प्रशासन से की शिकायत
सोमवार को मेडिकल कॉलेज चंबा के एक प्रतिनिधिमंडल ने स्थानीय युवकों पर लगाए थे गंभीर
अब कसूरवार और बेकसूर कौन है यह तो जांच के बाद ही लगेगा पता
लेकिन स्टूडेंट्स और स्थानीय लोगों के बीच हुई झड़प के बाद खूब बवाल मचा है
वीओ
चंबा।मेडिकल कॉलेज चंबा के स्टूडेंट और स्थानीय युवाओं में हुई झड़प के बाद पनपा बवाल थमने का नाम नहीं ले रहा है। सोमवार को मेडिकल कॉलेज चंबा के एक प्रतिनिधिमंडल ने स्थानीय युवकों पर गंभीर आरोप लगाते हुए सख्त कार्रवाई की मांग की थी अब स्थानीय लोगों ने मेडिकल कॉलेज के स्टूडेंट्स के खिलाफ प्रशासन से शिकायत की है। अब कसूरवार और बेकसूर कौन है। यह तो जांच के बाद ही पता चल पाएगा लेकिन जिस तरह से देर रात को यह मामला पेश आया है। मेडिकल कॉलेज के स्टूडेंट्स उस वक्त कहां जा रहे थे और क्या कर रहे थे इस तरह के सवालियां निशान लगने भी लाजमी है। बहरहाल प्रशासन ने इस मामले में स्थानीय लोगों के पक्ष को भी सुनने के बाद इस मामले को भी गंभीरता से लेते हुए जांच में शामिल करते हुए निष्पक्ष जांच का आश्वासन दिया है। यहां स्पष्ट कर दें कि मेडिकल कॉलेज चंबा के स्टूडेंट और स्थानीय युवाओं में दो दिन पहले देररात को झड़प हुई है मेडिकल कॉलेज प्रशासन का आरोप है कि स्थानीय युवाओं ने तेजधार हथियार से उन पर हमला किया है। जिससे 6 स्टूडेंट्स घायल हुए हैं। अब स्थानीय लोगों ने प्रशासन से इस मामले में जांच की मांग उठाई है कि आखिर देर रात यह स्टूडेंट्स कहां था रहे थे।
Element...मेडिकल कॉलेज चंबा स्टूडेंट के खिलाफ उपायुक्त से शिकायत करने पहुंचे लोग
Byte... डीसी चंबा मुकेश रेपसवाल समेत लोगों की बाइट्स
0
Share
Report
Khanna, Punjab:
ਇਸਕੌਨ ਫੈਸਟੀਵਲ ਕਮੇਟੀ ਵੱਲੋਂ ਖੰਨਾ 'ਚ 9ਵੀਂ ਭਗਵਾਨ ਜਗਨਨਾਥ ਰੱਥ ਯਾਤਰਾ ਕੱਢੀ ਜਾ ਰਹੀ ਹੈ। ਇਸਦੀ ਸ਼ੁਰੂਆਤ ਅੱਜ ਬਾਅਦ ਦੁਪਹਿਰ ਸ਼ਬਜੀ ਮੰਡੀ ਤੋਂ ਹੋਈ। ਇਹ ਰੱਥ ਯਾਤਰਾ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਦੇਰ ਰਾਤ ਨੂੰ ਸਮਾਧੀ ਰੋਡ ਵਿਖੇ ਸਮਾਪਤ ਹੋਵੇਗੀ। ਇਸ ਦੌਰਾਨ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਤੇ ਹਜ਼ਾਰਾਂ ਦੀ ਗਿਣਤੀ ਚ ਸ਼ਰਧਾਲੂ ਪੁੱਜੇ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀ ਆਸ਼ੀਰਵਾਦ ਲਿਆ। ਮੰਤਰੀ ਨੇ ਰੱਥ ਦੇ ਅੱਗੇ ਝਾੜੂ ਲਗਾ ਕੇ ਸਫਾਈ ਕੀਤੀ ਤੇ ਨਾਰੀਅਲ ਤੋੜ ਕੇ ਯਾਤਰਾ ਦਾ ਸ਼ੁੱਭ ਆਰੰਭ ਕੀਤਾ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਖੰਨਾ 'ਚ 9ਵੀਂ ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਕੱਢੀ ਜਾ ਰਹੀ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਜੀ, ਭਗਵਾਨ ਜਗਨਨਾਥ ਜੀ ਨੇ ਜੋ ਮਾਨਵਤਾ ਨੂੰ ਸੰਦੇਸ਼ ਦਿੱਤਾ, ਉਸਨੂੰ ਇਸਕੌਨ ਕਮੇਟੀ ਦੁਨੀਆਂ ਦੇ ਹਰ ਕੋਨੇ 'ਚ ਪਹੁੰਚਾ ਰਹੀ ਹੈ। ਅੱਜ ਦੇ ਯੁੱਗ ਚ ਨੌਜਵਾਨ ਪੀੜ੍ਹੀ ਨੂੰ ਧਰਮ ਦੇ ਨਾਲ ਜੋੜ ਕੇ ਰੱਖਣਾ ਵੀ ਅਹਿਮ ਹੈ, ਇਹ ਕੰਮ ਵੀ ਇਸਕੌਨ ਕਮੇਟੀ ਕਰ ਰਹੀ ਹੈ।
ਬਾਈਟ - ਤਰੁਨਪ੍ਰੀਤ ਸਿੰਘ ਸੌਂਦ (ਕੈਬਨਿਟ ਮੰਤਰੀ)
ਉਥੇ ਹੀ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਹ ਯਾਤਰਾ ਸਾਡੇ ਖੰਨਾ ਸ਼ਹਿਰ ਚ ਏਕਤਾ, ਸਦਭਾਵਨਾ ਤੇ ਸ਼ਰਧਾ ਦਾ ਮਾਹੌਲ ਲੈ ਕੇ ਆਉਂਦੀ ਹੈ। ਅੱਜ ਪੂਰੇ ਖੰਨਾ ਸ਼ਹਿਰ ਚ ਉਤਸ਼ਾਹ ਹੈ। ਇਹੀ ਦੁਆ ਕਰਦੇ ਹਾਂ ਕਿ ਇਹ ਯਾਤਰਾ ਅਗਲੇ ਸਾਲ ਫਿਰ ਆਵੇ ਤੇ ਸਾਰਾ ਸਾਲ ਸੁੱਖ ਸ਼ਾਂਤੀ, ਤਰੱਕੀ, ਖੁਸ਼ਹਾਲੀ ਦਾ ਹੋਵੇ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਇਹ ਰੱਥ ਯਾਤਰਾ ਸਾਡੇ ਦੇਸ਼ ਦੀ ਪਰੰਪਰਾ ਤੇ ਸੰਸਕ੍ਰਿਤੀ ਦਾ ਪ੍ਰਤੀਕ ਹੈ। ਇਸਨੂੰ ਲੈਕੇ ਲੋਕਾਂ ਚ ਭਾਰੀ ਉਤਸ਼ਾਹ ਹੈ।
ਬਾਈਟ - ਗੁਰਕੀਰਤ ਸਿੰਘ ਕੋਟਲੀ (ਸਾਬਕਾ ਮੰਤਰੀ)
ਲਖਵੀਰ ਸਿੰਘ ਲੱਖਾ (ਸਾਬਕਾ ਵਿਧਾਇਕ)
0
Share
Report
Anandpur Sahib, Punjab:
Story Assigned By Desk
Reporter - Bimal Sharma
Location - Nangal
File Folder - 0107ZP_APS_TOLL_R
Anchor - ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਨੰਗਲ ਨਿਵਾਸੀ ਉਤਾਂਸ਼ ਮੋਂਗਾ ਵੱਲੋਂ ਦਾਇਰ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਊਨਾ ਅਤੇ ਬਿਲਾਸਪੁਰ ਜ਼ਿਲ੍ਹਿਆਂ ਦੇ ਸਰਹੱਦੀ ਖੇਤਰਾਂ ਵਿੱਚ ਟੋਲ ਟੈਕਸ ਕਾਰਨ ਆ ਰਹੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਹੈ। ਪਟੀਸ਼ਨ ਵਿੱਚ ਇਹ ਮੁੱਦਾ ਉਠਾਇਆ ਗਿਆ ਹੈ ਕਿ ਪੰਜਾਬ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪ੍ਰਵੇਸ਼ ਦੁਆਰ 'ਤੇ ਲਗਾਏ ਗਏ ਟੋਲ ਪਲਾਜ਼ਾ ਨੰਗਲ ਨਗਰ ਪ੍ਰੀਸ਼ਦ ਦੀ ਸਰਹੱਦ ਦੇ ਨਾਲ ਲੱਗਦੇ ਹਨ, ਜਿਸ ਕਾਰਨ ਸਥਾਨਕ ਨਿਵਾਸੀਆਂ ਨੂੰ ਰੋਜ਼ਾਨਾ ਟੋਲ ਅਦਾ ਕਰਨਾ ਪੈਂਦਾ ਹੈ।ਮਾਣਯੋਗ ਚੀਫ਼ ਜਸਟਿਸ ਜੀਐਸ ਸੰਘੇਵਾਲੀਆ ਅਤੇ ਜਸਟਿਸ ਰੰਜਨ ਸ਼ਰਮਾ ਦੇ ਡਿਵੀਜ਼ਨ ਬੈਂਚ ਨੇ ਇਸ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਮਾਮਲਾ ਸਥਾਨਕ ਲੋਕਾਂ ਦੀ ਨਿਯਮਤ ਆਵਾਜਾਈ ਅਤੇ ਰੋਜ਼ਾਨਾ ਸਮੱਸਿਆਵਾਂ ਨਾਲ ਸਬੰਧਤ ਹੈ, ਜਿਸ 'ਤੇ ਸਬੰਧਤ ਵਿਭਾਗਾਂ ਨੂੰ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ।
VO1 --- ਉਤਾਂਸ਼ ਮੋਂਗਾ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 1 ਅਕਤੂਬਰ, 2024 ਨੂੰ ਇੱਕ ਪ੍ਰਤੀਨਿਧਤਾ ਰਾਹੀਂ, ਸਬੰਧਤ ਅਥਾਰਟੀ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਇਨ੍ਹਾਂ ਟੋਲ ਪਲਾਜ਼ਿਆਂ ਕਾਰਨ ਸਰਹੱਦੀ ਖੇਤਰ ਦੇ ਹਜ਼ਾਰਾਂ ਲੋਕਾਂ ਨੂੰ ਬਹੁਤ ਜ਼ਿਆਦਾ ਵਿੱਤੀ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਸ ਦੇ ਬਾਵਜੂਦ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਸੁਣਵਾਈ ਦੌਰਾਨ, ਹਾਈ ਕੋਰਟ ਨੇ ਵਧੀਕ ਐਡਵੋਕੇਟ ਜਨਰਲ ਗੋਵਿੰਦ ਕੋਰਲਾ, ਮੁੱਖ ਸਕੱਤਰ, ਹਿਮਾਚਲ ਪ੍ਰਦੇਸ਼, ਆਬਕਾਰੀ ਅਤੇ ਕਰ ਵਿਭਾਗ, ਊਨਾ ਅਤੇ ਜ਼ਿਲ੍ਹਾ ਊਨਾ ਦੇ ਖੇਤਰੀ ਆਵਾਜਾਈ ਅਧਿਕਾਰੀ, ਪ੍ਰਤੀਵਾਦੀਆਂ ਅਤੇ ਕੇਂਦਰ ਸਰਕਾਰ ਦੀ ਵਕੀਲ ਵੰਦਨਾ ਮਿਸ਼ਰਾ ( ਸੜਕ ਆਵਾਜਾਈ ਮੰਤਰਾਲਾ, ਭਾਰਤ ਸਰਕਾਰ) ਦੀ ਮੌਜੂਦਗੀ ਵਿੱਚ ਨੋਟਿਸ ਸਵੀਕਾਰ ਕਰ ਲਿਆ।ਹੁਣ ਅਦਾਲਤ ਨੇ ਮਾਮਲੇ ਨੂੰ ਹੋਰ ਪ੍ਰਤੀਵਾਦੀਆਂ ਦੀ ਸੇਵਾ ਲਈ 29 ਜੁਲਾਈ ਤੱਕ ਸੂਚੀਬੱਧ ਕੀਤਾ ਹੈ, ਜਿਸ ਵਿੱਚ ਦੋ ਦਿਨਾਂ ਦੇ ਅੰਦਰ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਸ ਦਿਨ ਮਾਮਲੇ ਦੀ ਸੁਣਵਾਈ ਹੋਵੇਗੀ।
VO2 --- ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਹੱਦਾਂ ਨਾਲ ਲੱਗਦੇ ਖੇਤਰਾਂ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮ, ਡਾਕਟਰੀ, ਸਿੱਖਿਆ, ਕਾਰੋਬਾਰ, ਖੇਤੀਬਾੜੀ, ਰਿਸ਼ਤੇਦਾਰਾਂ ਜਾਂ ਸਮਾਜਿਕ ਜ਼ਰੂਰਤਾਂ ਲਈ ਹਰ ਰੋਜ਼ ਹਿਮਾਚਲ ਪ੍ਰਦੇਸ਼ ਆਉਣਾ-ਜਾਣਾ ਪੈਂਦਾ ਹੈ। ਪਰ ਸਰਹੱਦੀ ਰਸਤਿਆਂ 'ਤੇ ਟੋਲ ਪੋਸਟਾਂ ਇਨ੍ਹਾਂ ਲੋਕਾਂ ਲਈ ਇੱਕ ਵਾਧੂ ਵਿੱਤੀ ਬੋਝ ਬਣ ਗਈਆਂ ਹਨ। ਇਸ ਵੇਲੇ, ਇੱਕ ਵਿਅਕਤੀ ਨੂੰ ਇਨ੍ਹਾਂ ਟੋਲ ਪੋਸਟਾਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਣ 'ਤੇ ਔਸਤਨ 70 ਤੋਂ 110 ਰੁਪਏ ਦਾ ਟੋਲ ਟੈਕਸ ਅਦਾ ਕਰਨਾ ਪੈਂਦਾ ਹੈ। ਇਹ ਪ੍ਰਣਾਲੀ ਸਥਾਨਕ ਨਾਗਰਿਕਾਂ ਲਈ ਬਹੁਤ ਅਸੁਵਿਧਾਜਨਕ ਹੋ ਗਈ ਹੈ ਜੋ ਨਾ ਤਾਂ ਕਾਰੋਬਾਰ 'ਤੇ ਯਾਤਰਾ ਕਰ ਰਹੇ ਹਨ ਅਤੇ ਨਾ ਹੀ ਭਾਰੀ ਵਾਹਨਾਂ ਦੀ ਵਰਤੋਂ ਕਰ ਰਹੇ ਹਨ। ਫਿਰ ਵੀ ਉਨ੍ਹਾਂ ਨੂੰ ਆਮ ਘਰੇਲੂ ਯਾਤਰਾ ਲਈ ਵੀ ਇਹ ਫੀਸ ਅਦਾ ਕਰਨੀ ਪੈਂਦੀ ਹੈ। ਇਹ ਸਥਿਤੀ ਉਨ੍ਹਾਂ ਪਰਿਵਾਰਾਂ ਲਈ ਖਾਸ ਤੌਰ 'ਤੇ ਚੁਣੌਤੀਪੂਰਨ ਹੈ ਜਿਨ੍ਹਾਂ ਦੇ ਰਿਸ਼ਤੇਦਾਰ, ਹਸਪਤਾਲ, ਸਕੂਲ-ਕਾਲਜ ਜਾਂ ਕੰਮ ਦੇ ਸਾਧਨ ਹਿਮਾਚਲ ਦੀਆਂ ਸੀਮਾਵਾਂ ਦੇ ਅੰਦਰ ਹਨ। ਹਰ ਰੋਜ਼ ਅਦਾ ਕੀਤੀ ਜਾਣ ਵਾਲੀ ਇਹ ਛੋਟੀ ਜਿਹੀ ਟੋਲ ਇੱਕ ਮਹੀਨੇ ਵਿੱਚ ਬਹੁਤ ਵੱਡੀ ਰਕਮ ਬਣ ਜਾਂਦੀ ਹੈ, ਜੋ ਸੀਮਤ ਆਮਦਨ ਵਾਲੇ ਪਰਿਵਾਰਾਂ ਦੀ ਘਰੇਲੂ ਆਰਥਿਕਤਾ ਨੂੰ ਪ੍ਰਭਾਵਤ ਕਰਦੀ ਹੈ।
ਬਾਈਟ - ਉਤਾਂਸ਼ ਮੋਂਗਾ ਵਕੀਲ
0
Share
Report
Ludhiana, Punjab:
लुधियाना की फोकल प्वाइंट में cicu द्वारा जॉब फेयर का आयोजन किया गया यहां पर 40 बड़ी कंपनियां ने भाग लिया और हजारों की गिनती में नौजवानों को जॉब दी नौजवानों को ऑफर लेटर पंजाब सरकार के कैबिनेट मंत्री हरदीप सिंह मुंडिया और शिशु के प्रधान उपकार सिंह आहूजा ने दिया
लुधियाना के फोकल प्वाइंट स्थित सीआईसीयू में आज जॉब फेयर का आयोजन किया गया। यह दसवां जॉब फेयर था, इसमें सैकड़ों अनुभवी और नए युवाओं ने भाग लिया और नौकरियों के लिए इंटरव्यू दिए और अपना पंजीकरण करवाया। इस दौरान विभिन्न कंपनियों द्वारा इंटरव्यू आयोजित किए गए। इस दौरान सैकड़ों युवा इंटरव्यू देने के लिए पहुंचे। फैक्ट्री में किस तरह की जरूरतें हैं और किस तरह के वोकेशनल कोर्स करवाए जा रहे हैं। इस संबंध में छात्रों से भी बात की गई और उन्हें जानकारी दी गई। इस दौरान पंजाब के कैबिनेट मंत्री हरदीप सिंह मुंडियां विशेष रूप से पहुंचे और कहा कि पंजाब सरकार इंडस्ट्री को बढ़ावा देने के लिए लगातार काम कर रही है। संजीव अरोड़ा को कैबिनेट मंत्री बनाने के बारे में पूछे गए सवाल के बारे में उन्होंने कहा कि संजीव अरोड़ा को व्यापारियों ने विधानसभा में भेजा है। उन्होंने कहा कि सौंध साहिब और संजीव अरोड़ा खन्ना से तीसरे मंत्री बनने जा रहे हैं। हम तीनों मिलकर लुधियाना के उद्योग और पंजाब के उद्योग के लिए काम करेंगे। इस दौरान सीआईसीयू के सदस्यों ने भी जॉब फेयर के बारे में बात की और अपने अनुभव साझा किए।
बाइट हरदीप सिंह मुंडियां कैबिनेट मंत्री पंजाब
बाइट. उपकार सिंह आहूजा अध्यक्ष एवं सदस्य सीआईसीयू और नौकरी पाने आए युवा
बाइट बलजिंदर सिंह प्रिंसिपल आईटीआई कॉलेज
0
Share
Report
Sahibzada Ajit Singh Nagar, Punjab:
Manish Shanker Mohali
ਮੋਹਾਲੀ ਵਿੱਚ ਕੂੜੇ ਨੂੰ ਲੈ ਕੇ ਸਿਆਸਤ ਸਰਗਰਮ ਆਈ।
ਭਾਜਪਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਹੋਏ ਆਮੋ ਸਾਹਮਣੇ।
ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਝਾੜੂ ਚੁੱਕ ਸਫਾਈ ਕੀਤੀ ਸ਼ੁਰੂ।
ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਝਾੜੂ ਚੁੱਕ ਕੇ ਫੋਟੋਆਂ ਖਿਚਾਉਣ ਦਾ ਹੈ ਆਪ ਵਿਧਾਇਕ ਦੇ ਬੇਟੇ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੂੰ ਸ਼ੌਕ।
ਭਾਜਪਾ ਆਗੂ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਜੇਕਰ ਕੂੜੇ ਦੀ ਸਮੱਸਿਆ ਸਮੇਂ ਸਿਰ ਹੱਲ ਨਾ ਕੀਤੀ ਤਾਂ ਮਹਾਂਮਾਰੀ ਦਾ ਸ਼ਿਕਾਰ ਹੋ ਸਕਦਾ ਹੈ ਮੋਹਾਲੀ।
ਨਗਰ ਨਿਗਮ ਮੋਹਾਲੀ ਤੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਲਿਖਿਤ ਵਿੱਚ ਪੱਤਰ ਭੇਜ ਕੇ ਮੰਗ ਚੁੱਕੇ ਹਾਂ ਕੂੜੇ ਦੇ ਡੰਪਿੰਗ ਗਰਾਊਂਡ ਲਈ ਥਾ।
ਇੱਕ ਪਾਸੇ ਬਰਸਾਤੀ ਮੌਸਮ ਹੋਣ ਕਾਰਨ ਕੂੜੇ ਦੀ ਸਮੱਸਿਆ ਵਧਦੀ ਜਾ ਰਹੀ ਹੈ ਦੂਸਰੇ ਪਾਸੇ ਸਫਾਈ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਹੋਈ ਹੈ ਜਿਸ ਕਾਰਨ ਹਾਲਾਤ ਵੱਧ ਤੋਂ ਬੱਤਰ ਹੁੰਦੇ ਹੋਏ ਨਜ਼ਰ ਆ ਰਹੇ ਹਨ।
ਰੋਜ਼ਾਨਾ ਸੌ ਟਨ ਕੂੜਾ ਹੁੰਦਾ ਹੈ ਇਕੱਠਾ ਲੇਕਿਨ ਕੂੜੇ ਨੂੰ ਟਿਕਾਣੇ ਲਗਾਉਣ ਲਈ ਢੁਕਵੀਂ ਥਾਂ ਨਹੀਂ ਹੈ ਨਗਰ ਨਿਗਮ ਕੋਲ।
Shorts
Byte-Amarjit Singh Jeeti Sidhu
Byte-Sanjiv Vashisht District President BJP
0
Share
Report
Mandi, bharatpur, Himachal Pradesh:
Mandi स्टोरी
ग्राम पंचायत लोअर करसोग के चलारू नामक स्थान पर गृह रक्षा/अग्नि शमन विभाग करसोग के खोज एवम बचाब दल ने बाढ़ आने के कारण फंसे हुए एक ब्यक्ति तथा उसके कुत्ते को सुरक्षित बाहर निकाला गया
Elements
Vedio
0
Share
Report
Lehragaga, Punjab:
*Sangrur Breaking..*
*Ghaggar River Big Update..*
*ਸੰਗਰੂਰ ਵਾਲਿਆਂ ਲਈ ਖਤਰੇ ਦੇ ਘੰਟੀ..ਖਨੌਰੀ ਤੋਂ ਘੱਗਰ ਦਰਿਆ ਨੂੰ ਲੈ ਕੇ ਵੱਡੀ ਖਬਰ*
*ਪਿਛਲੇ 12 ਘੰਟਿਆਂ ਦੇ ਵਿੱਚ ਪੰਜ ਫੁੱਟ ਦੇ ਕਰੀਬ ਵਧਿਆ ਘੱਗਰ ਦੇ ਵਿੱਚ ਪਾਣੀ ਦਾ ਪੱਧਰ*
*730 ਤੋਂ 735 ਦੇ ਕਰੀਬ ਪਹੁੰਚਿਆ ਘੱਗਰ ਦੇ ਪਾਣੀ ਦਾ ਲੈਵਲ,, 748 ਫੁੱਟ ਤੇ ਖਤਰੇ ਦਾ ਨਿਸ਼ਾਨ*
*748 ਖਤਰੇ ਦਾ ਨਿਸ਼ਾਨ ਪਿਛਲੇ ਦਿਨਾਂ ਤੋਂ ਪਹਾੜਾਂ ਦੇ ਵਿੱਚ ਹੋਰ ਹੀ ਬਰਸਾਤ ਦੇ ਚਲਦਿਆਂ ਪਾਣੀ ਦਾ ਪੱਧਰ ਹੋਰ ਵਧਣ ਦੇ ਆਸਾਰ*
*ਕੱਲ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਪੂਰੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤਾ ਸੀ ਘੱਗਰ ਦਰਿਆ ਦਾ ਦੌਰਾ*
ਤੁਹਾਨੂੰ ਦੱਸ ਦਈਏ ਕਿ 2023 ਦੇ ਵਿੱਚ ਵੀ ਇਸ ਤਰੀਕੇ ਨਾਲ ਹੀ ਬਰਸਾਤਾਂ ਹੋਣ ਦੇ ਕਾਰਨ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਸੀ ਅਤੇ 57 ਜਗ੍ਹਾ ਤੋਂ ਘੱਗਰ ਦੇ ਕਿਨਾਰੇ ਟੁੱਟਣ ਤੋਂ ਬਾਅਦ ਪਾਣੀ ਓਵਰਫਲੋ ਹੋ ਕੇ ਕਈ ਦਿਨ ਕਿਸਾਨਾਂ ਦੇ ਖੇਤਾਂ ਵਿੱਚ ਅਤੇ ਨਜ਼ਦੀਕੀ ਪਿੰਡਾਂ ਦੇ ਵਿੱਚ ਪਾਣੀ ਜਾਂਦਾ ਰਿਹਾ
ਇਸ ਪਾਣੀ ਨੇ ਹਜ਼ਾਰਾਂ ਏਕੜ ਫਸਲ ਖਨੌਰੀ ਅਤੇ ਮੂਨਕ ਇਲਾਕੇ ਦੇ ਪਿੰਡਾਂ ਵਿੱਚ ਤਬਾਹ ਕਰ ਦਿੱਤੀ ਸੀ।
ਇਸ ਵਾਰ ਫਿਰ ਪਹਾੜਾਂ ਦੇ ਵਿੱਚ ਵੱਡੇ ਪੱਧਰ ਦੇ ਵਿੱਚ ਮੀਂਹ ਪੈ ਰਿਹਾ ਹੈ ਅਤੇ ਭਾਰੀ ਤਬਾਹੀ ਹੋ ਰਹੀ ਹੈ ਉਹੀ ਪਹਾੜ ਦਾ ਪਾਣੀ ਮੈਦਾਨੀ ਇਲਾਕਿਆਂ ਵਿੱਚ ਆਉਂਦਾ ਹੈ ਤੇ ਲਗਭਗ ਹਿਮਾਚਲ ਦਾ ਕਾਫੀ ਪਾਣੀ ਇਸ ਕਾ ਗਰਦ ਦਰਿਆ ਵਿੱਚ ਆਉਂਦਾ ਹੈ ਜੋ ਕਿ ਲਗਾਤਾਰ ਵਧ ਰਿਹਾ ਹੈ। ਜਿਸ ਨਾਲ ਕੀ ਸੰਗਰੂਰ ਪ੍ਰਸ਼ਾਸਨ ਲਗਾਤਾਰ ਅਲਰਟ ਤੇ ਹੈ ਅਤੇ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ
ਬਾਈਟ,,, ਗੁਰਦੀਪ ਸਿੰਘ, ਪਿੰਡ ਮਕਰੋਡ ਸਾਹਿਬ
anil jain Lehragaga
0
Share
Report
Bathinda, Punjab:
ਬਰੇਕਿੰਗ ਨਿਊਜ਼
ਡੀਐਸਪੀ ਦਾ ਗਨਮੈਨ ਇਕ ਲੱਖ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਠਿੰਡਾ ਨੇ ਕੀਤਾ ਕਾਬੂ
ਬਠਿੰਡਾ ਵਿਜੀਲੈਂਸ ਬਿਊਰੋ ਵੱਲੋਂ ਅੱਜ ਹਲਕਾ ਭੁੱਚੋ ਦੇ ਡੀਐਸਪੀ ਦਾ ਗਨਮੈਨ ਜੋ ਕਿ ਡੀਐਸਪੀ ਦੀ ਗੱਡੀ ਸਮੇਤ ਡੀਐਸਪੀ ਦਫਤਰ ਬਠਿੰਡਾ ਵਿਖੇ ਇੱਕ ਔਰਤ ਤੋਂ ਇਕ ਲੱਖ ਰੁਪਏ ਰਿਸ਼ਵਤ ਲੈਦੇ ਰੰਗੇ ਹੱਥੀ ਵਿਜੀਲੈਂਸ ਨੇ ਟੀਮ ਨਾਲ ਕੀਤਾ ਕਾਬੂ ਮੌਕੇ ਤੇ ਡੀਐਸਪੀ ਦੀ ਗੱਡੀ ਵੀ ਕੀਤੀ ਕਾਬੂ
ਬੀਤੇ ਦਿਨੀ ਥਾਣਾ ਨਥਾਣਾ ਵਿੱਚ ਇੱਕ ਪਰਿਵਾਰ ਉੱਪਰ ਜਮੀਨ ਦੇ ਮਾਮਲੇ ਸਬੰਧੀ ਐਫਆਈਆਰ ਦਰਜ ਹੋਈ ਜਿਸ ਵਿੱਚ ਡੀਐਸਪੀ ਦੇ ਗਨਮੈਨ ਰਾਜ ਕੁਮਾਰ ਵੱਲੋਂ ਪੀੜਤ ਦੀ ਧਰਮ ਪਤਨੀ ਪਰਮਜੀਤ ਕੌਰ ਨੂੰ ਕਿਹਾ ਕਿ ਤੁਹਾਡੇ ਪਰਿਵਾਰ ਦੀ ਅਸੀਂ ਮਦਦ ਕਰਾਂਗੇ ਦੋ ਲੱਖ ਰੁਪਏ ਲੱਗਣਗੇ ਜਿਸ ਤੋਂ ਬਾਅਦ ਲਗਾਤਾਰ ਰਾਜਕੁਮਾਰ ਵੱਲੋਂ ਪਰਮਜੀਤ ਕੌਰ ਨਾਲ ਰਾਬਤਾ ਰੱਖਿਆ ਗਿਆ ਪਰਮਜੀਤ ਕੌਰ ਨੇ ਵਿਜੀਲੈਂਸ ਬਿਊਰੋ ਬਠਿੰਡਾ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਟੀਮ ਬਣਾ ਕੇ ਅੱਜ ਮਹਿਲਾ ਥਾਣਾ ਬਠਿੰਡਾ ਜਿੱਥੇ ਕਿ ਡੀਐਸਪੀ ਭੁੱਚੋ ਦਾ ਦਫਤਰ ਮੌਜੂਦ ਹੈ ਸਮੇਤ ਗੱਡੀ ਰਾਜ ਕੁਮਾਰ ਨੂੰ ਵਿਜੀਲੈਂਸ ਬਠਿੰਡਾ ਨੇ ਰੰਗੇ ਹੱਥੀ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਕਾਬੂ ਕੀਤਾ
ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸਾਡੇ ਕੋਲ ਪਰਮਜੀਤ ਕੌਰ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਆਧਾਰ ਤੇ ਅਸੀਂ ਇਨਕੁਆਇਰੀ ਕੀਤੀ ਅੱਜ ਮੌਜੂਦਾ ਡੀਐਸਪੀ ਭੁੱਚੋ ਰਵਿੰਦਰ ਸਿੰਘ ਦਾ ਗਨਮੈਨ ਰਾਜ ਕੁਮਾਰ ਜਿਸ ਨੂੰ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਰਾਜਕੁਮਾਰ ਆਪਣੇ ਆਪ ਨੂੰ ਡੀਐਸਪੀ ਦਾ ਰੀਡਰ ਦੱਸਦਾ ਸੀ ਡੀਐਸਪੀ ਦੀ ਵੀ ਛਾਣਬੀਣ ਕੀਤੀ ਜਾ ਰਹੀ ਹੈ ਕਿ ਉਨਾਂ ਦਾ ਇਸ ਵਿੱਚ ਕਿੰਨਾ ਹੱਥ ਹੈ ਗਨਮੈਨ ਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ।
ਬਾਈਟ ਅਮਨਦੀਪ ਸਿੰਘ ਬਰਾੜ ਇੰਸਪੈਕਟਰ ਵਿਜੀਲੈਂਸ ਬਿਊਰੋ ਬਠਿੰਡਾ
ਬਾਈਟ ਪਰਮਜੀਤ ਕੌਰ ਪੀੜਿਤ
ਰਿਪੋਰਟ ਕੁਲਬੀਰ ਬੀਰਾ
0
Share
Report
Paonta Sahib, Himachal Pradesh:
बारिश के कारण टूटी स्कूल की सुरक्षा दीवार, खतरे की जद में भवन और विद्यार्थी
एंकर - सिरमौर जिले के नागरिक उप मंडल कफोटा के तहत प्राथमिक स्कूल "लानी" की सुरक्षा दीवार भारी बारिश के कारण टूट गई। दीवार गिरने की वजह से स्कूल के बरामदे में भी दरारें आ गई है और स्कूल भवन सहित आसपास मकान को खतरा पैदा हो गया है। सुरक्षा दीवार और रेलिंग गिरने की वजह से वहां गहरी ढलान बन गई है। ढलान से स्कूल के छोटे बच्चों के लिए खतरा बन गई है।
वीओ - पहाड़ी क्षेत्रों में लगातार हो रही भारी बारिश मुसीबत का सबब बनती जा रही है। बारिश के कारण आमजन की दुश्वारियां बढ़ रही है। क्षेत्र की सड़कों और रास्तों को भारी नुकसान हो रहा है। मंगलवार की सुबह उपमंडल कफोटा के समीप प्राइमरी स्कूल लानी की दीवार भारी बरसात की भेंट चढ़ गई। स्कूल की सुरक्षा दीवार ऐसे समय में गिरी जब स्कूल का कार्य चल रहा था। स्कूल के विद्यार्थी, अध्यापक और अन्य स्टाफ भी स्कूल में मौजूद थे। गनीमत यह रही कि इस घटना में किसी को नुकसान नहीं पहुंचा। सुरक्षा दीवार गिरने की वजह से स्कूल के बरामदे तक दरारें उभर गई हैं। हालात ऐसे हैं कि स्कूल भवन के साथ-साथ आसपास के क्षेत्र को भी भूस्खलन का खतरा मंडराने लगा है। स्कूल की निचली तरफ दीवार गिरने की वजह से गहरी खाई बन गई है। रेलिंग नहीं होने की वजह से यह खाई स्कूल के बच्चों के लिए खतरनाक हो गई है। सुरक्षा दीवार टूटने के कारण स्कूल में पढ़ने वाले छोटे बच्चों सहित स्टाफ के मेंबर भी सहम गए हैं। इस मामले को तुरंत शिक्षा विभाग और स्थानीय प्रशासन के संज्ञान में लाया गया है। मगर स्थानीय प्रशासन ने अभी तक कोई कदम नहीं उठाया है। ऐसे में स्कूल के अध्यापक ने प्रशासन और शिक्षा विभाग से गुहार लगाई है कि यहां जल्द पुख्ता सुरक्षा प्रबंध किए जाएं ताकि स्कूल भवन, पढ़ने वाले बच्चों और स्टाफ की सुरक्षा सुनिश्चित हो सके।
बाइट - स्कूल अध्यापक
ज्ञान प्रकाश / पांवटा साहिब
0
Share
Report