Become a News Creator

Your local stories, Your voice

Follow us on
Download App fromplay-storeapp-store
Advertisement
Back
Solan173212

रामकुमार चौधरी ने हर्ष महाजन पर पलटवार, भाजपा में शामिल होने का प्रस्ताव क्यों ठुकराया?

NLNAND LAL
Sept 19, 2025 14:17:52
Solan, Himachal Pradesh
एंकर हिमाचल प्रदेश की राजनीति में आरोप-प्रत्यारोप का दौर जारी है। इसी कड़ी में दून विधानसभा के विधायक रामकुमार चौधरी ने बददी के एक निजी होटल में प्रेस कॉन्फ्रेंस की, जहाँ उन्होंने सांसद हर्ष महाजन द्वारा लगाए गए आरोपों पर पलटवार किया। । हाल ही में सांसद हर्ष महाजन जी ने यह बयान दिया है कि मैं और मेरी पत्नी उनसे मिलकर भाजपा में शामिल होने की बात कर रहे थे। मैं स्पष्ट करना चाहता हूँ कि हर्ष महाजन जी एक वरिष्ठ नेता हैं और मैं उनका सम्मान करता हूँ। लेकिन रही बात भाजपा में शामिल होने की, तो मैं उन्हें याद दिलाना चाहता हूँ कि वह हिमाचल की सरकार गिराने के ठेकेदार बने थे। उन्होंने चालीस के चालीस विधायकों से संपर्क किया था। उस समय मुझे भी हर्ष महाजन जी का फोन आया था। वह स्वयं मेरे पास भाजपा में शामिल होने का प्रस्ताव लेकर आए थे। : मैंने उस समय हर्ष महाजन जी का प्रस्ताव यह कहकर ठुकरा दिया था कि कांग्रेस पार्टी ने मुझे और मेरे परिवार को बहुत कुछ दिया है। मैं कांग्रेस पार्टी का वफादार सिपाही हूँ। यह बात मैंने उस समय मुख्यमंत्री जी को भी बता दी थी। अब वह बात करते हैं कि हमने उनसे मुलाकात की। मेरा सवाल यह है कि उन्होंने उस पार्टी को धोखा दिया जिसने उनको इतना बड़ा राजनेता बनाया। यह कैसे संभव है कि मैं उनसे जरूर पूछना चाहता हूँ रही बात बददी की सड़कों और हिमाचल की सड़कों के विकास की, तो मेरा हर्ष महाजन जी से आग्रह है कि वह इन मुद्दों की वकालत करें। इस तरह की अशोभनीय बयानबाजी न करें। अगर वह ये मुद्दे केंद्र सरकार से उठाते हैं तो मैं उनका स्वागत करता हूँ। यही मेरे लिए विकास की राजनीति है,
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVarun Kaushal
Sept 19, 2025 15:17:27
Samrala, Punjab:Varun Kaushal Samrala ਕੁਦਰਤ ਅੱਗੇ ਬੇਵੱਸ ਹੋਇਆ ਕਿਸਾਨ ਆਪਣੀ ਮਿਹਨਤ ਖੇਤਾਂ ਵਿਚ ਵਾਹੁਣ ਨੂੰ ਮਜ਼ਬੂਰ ਹੋਇਆ ਮਾਛੀਵਾਡ਼ਾ ਬਲਾਕ ਦੇ ਕਈ ਪਿੰਡਾਂ ’ਚ ਬੌਣਾ ਵਾਈਰਸ ਦੀ ਚਪੇਟ ਵਿਚ ਆਈ ਝੋਨੇ ਦੀ ਫਸਲ ਹਡ਼੍ਹਾਂ ਦੀ ਮਾਰ ਅਤੇ ਹੁਣ ਫਸਲ ਨੂੰ ਪਈ ਬੀਮਾਰੀ ਕਾਰਨ ਕੁਦਰਤ ਅੱਗੇ ਬੇਵੱਸ ਹੋਇਆ ਕਿਸਾਨ ਅੱਜ ਆਪਣੀ ਮਿਹਨਤ ਨੂੰ ਖੇਤਾਂ ਵਿਚ ਵਾਹੁਣ ਨੂੰ ਮਜ਼ਬੂਰ ਹੋ ਗਿਆ ਹੈ ਅਤੇ ਮਾਛੀਵਾਡ਼ਾ ਬਲਾਕ ਦੇ ਕਈ ਪਿੰਡਾਂ ਵਿਚ ਝੋਨੇ ਦੀ ਫਸਲ ਬੌਣੇ ਵਾਈਰਸ ਦੀ ਚਪੇਟ ਵਿਚ ਆ ਜਾਣ ਕਾਰਨ ਇਹ ਕਿਸਾਨ ਬੇਹੱਦ ਮਾਯੂਸ ਹੈ। ਜੂਨ ਮਹੀਨੇ ਦੀ ਤਪਦੀ ਗਰਮੀ ਵਿਚ ਬਡ਼ੀ ਮਿਹਨਤ ਨਾਲ ਕੀਤੀ ਝੋਨੇ ਦੀ ਬਿਜਾਈ ਕਰ ਕਿਸਾਨਾਂ ਨੂੰ ਆਸ ਸੀ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਇਸ ਫਸਲ ਦੀ ਕਟਾਈ ਕਰ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੇਗਾ ਅਤੇ ਕਰਜ਼ੇ ਦੀ ਪੰਡ ਹੌਲੀ ਕਰ ਲਵੇਗਾ ਪਰ ਇਹ ਬੌਣੇ ਵਾਈਰਸ ਦੀ ਚਪੇਟ ਵਿਚ ਆਉਣ ਕਾਰਨ ਹੁਣ ਕਿਸਾਨ ਨੇ ਫਸਲ ਕੱਟਣ ਦੀ ਬਜਾਏ ਉਸ ਨੂੰ ਜਮੀਨ ਵਿਚ ਹੀ ਵਾਹ ਦਿੱਤਾ ਹੈ। ਮਾਛੀਵਾਡ਼ਾ ਬਲਾਕ ਦੇ ਪਿੰਡ ਬੁੱਲੇਵਾਲ ਤੋਂ ਬਾਅਦ ਪਿੰਡ ਜਾਤੀਵਾਲ ਵਿਚ ਵੀ ਕਿਸਾਨ ਰਣਜੀਤ ਸਿੰਘ ਨੇ ਇਹ ਬੌਣੇ ਵਾਈਰਸ ਦੀ ਚਪੇਟ ਵਿਚ ਆਈ ਫਸਲ ਨੂੰ ਕੱਟਣ ਦੀ ਬਜਾਏ ਖੇਤਾਂ ਵਿਚ ਵਾਹ ਦਿੱਤਾ ਅਤੇ ਬਡ਼ੇ ਭਰੇ ਮਨ ਨਾਲ ਦੱਸਿਆ ਕਿ ਪਹਿਲਾਂ ਉਸਦੇ ਹਡ਼੍ਹਾਂ ਕਾਰਨ ਕਰੀਬ 4 ਏਕਡ਼ ਫਸਲ ਰੁਡ਼ ਗਈ ਅਤੇ ਹੁਣ ਜੋ ਦਰਿਆ ਤੋਂ ਬਾਹਰ ਫਸਲ ਸੀ ਉਹ ਇਹ ਬੀਮਾਰੀ ਖਾ ਗਈ। ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਯੂਨੀਵਰਸਿਟੀ ਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਝੋਨੇ ਦਾ ਬੀਜ ਲੈ ਕੇ ਬਿਜਾਈ ਕੀਤੀ ਸੀ ਪਰ ਸਪਰੇਆਂ ਕਰਨ ਦੇ ਬਾਵਜ਼ੂਦ ਵੀ ਉਨ੍ਹਾਂ ਦੀ ਫਸਲ ਬੌਣੇ ਵਾਈਰਸ ਦੀ ਚਪੇਟ ਤੋਂ ਬਚ ਨਾ ਸਕੀ। ਮਾਛੀਵਾਡ਼ਾ ਬਲਾਕ ਦੇ ਕਈ ਹੋਰ ਪਿੰਡਾਂ ਵਿਚ ਵੀ ਇਸ ਬੌਣੇ ਵਾਈਰਸ ਦੀ ਚਪੇਟ ਵਿਚ ਸੈਂਕਡ਼ੇ ਏਕਡ਼ ਫਸਲ ਤਬਾਹ ਹੋ ਗਈ ਹੈ ਜਿਸ ਨੂੰ ਜਾਂ ਤਾਂ ਕਿਸਾਨ ਵਾਹ ਰਹੇ ਹਨ ਜਾਂ ਫਿਰ ਇੰਤਜ਼ਾਰ ਕਰ ਰਹੇ ਹਨ ਕਿ ਸ਼ਾਇਦ ਕੁਝ ਦਾਣੇ ਇਸ ’ਚੋਂ ਨਿਕਲ ਸਕਣ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ 20 ਹਜ਼ਾਰ ਰੁਪਏ ਪ੍ਰਤੀ ਏਕਡ਼ ਬਿਜਾਈ ਖਰਚਾ ਆ ਚੁੱਕਾ ਹੈ ਅਤੇ ਇਸ ਤੋਂ ਇਲਾਵਾ 35 ਹਜ਼ਾਰ ਰੁਪਏ ਪ੍ਰਤੀ ਏਕਡ਼ ਠੇਕੇ ਦਾ ਜੋਡ਼ ਲਿਆ ਜਾਵੇ ਤਾਂ 55 ਹਜ਼ਾਰ ਰੁਪਏ ਪ੍ਰਤੀ ਏਕਡ਼ ਉਨ੍ਹਾਂ ਨੂੰ ਆਰਥਿਕ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਝੋਨੇ ਦੀ ਫਸਲ ’ਚੋਂ ਮੁਨਾਫ਼ਾ ਤਾਂ ਕੀ ਹੋਣਾ ਸੀ ਬਲਕਿ 55 ਹਜ਼ਾਰ ਰੁਪਏ ਪ੍ਰਤੀ ਏਕਡ਼ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਵਲੋਂ ਅਜੇ ਤੱਕ ਬੌਣੇ ਵਾਈਰਸ ਦੀ ਚਪੇਟ ਵਿਚ ਆਏ ਪ੍ਰਭਾਵਿਤ ਕਿਸਾਨਾਂ ਨੂੰ ਕੋਈ ਵੀ ਗਿਰਦਾਵਰੀ ਜਾਂ ਮੁਆਵਜਾ ਦੇਣ ਦਾ ਐਲਾਨ ਨਹੀਂ ਕੀਤਾ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਬੀਮਾਰੀ ਦੀ ਚਪੇਟ ਵਿਚ ਆਈ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਉਨ੍ਹਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ। Byte :- ਪੀੜਤ ਕਿਸਾਨ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਦੇ ਪ੍ਰਧਾਨ ਨਿੱਕਾ ਸਿੰਘ ਖੇਡ਼ਾ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਝੋਨੇ ਦਾ ਬੀਜ ਪੀ.ਬੀ. 131 ਅਤੇ 128 ਦੀ ਕਾਸ਼ਤ ਕੀਤੀ ਸੀ ਉਹ ਬੌਣੇ ਵਾਈਰਸ ਦੀ ਚਪੇਟ ਵਿਚ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਝੋਨੇ ਦਾ ਪੌਦਾ ਵਧਦ ਫੁੱਲਣ ਦੀ ਬਜਾਏ ਬੌਣਾ ਰਹਿ ਗਿਆ ਹੈ ਅਤੇ ਇਸ ਦਾ ਸਿੱਟਾ ਵੀ ਛੋਟਾ-ਛੋਟਾ ਨਿਕਲ ਰਿਹਾ ਹੈ। ਹੋਰ ਤਾਂ ਹੋਰ ਇਸ ਦੇ ਸਿੱਟੇ ਵਿਚ ਦਾਣਾ ਵੀ ਨਹੀਂ ਬਣ ਰਿਹਾ ਜਿਸ ਕਾਰਨ ਇਸ ਫਸਲ ਦਾ ਝਾਡ਼ ਬੇਹੱਦ ਘੱਟ ਨਿਕਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਬੀਮਾਰੀ ਦੀ ਚਪੇਟ ਵਿਚ ਆਏ ਖੇਤਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਏ ਤਾਂ ਜੋ ਕਿਸਾਨਾਂ ਨੂੰ ਬਣਦਾ ਮੁਆਵਜਾ ਮਿਲ ਸਕੇ। Byte :- ਕੁੱਲ ਹਿੰਦ ਕਿਸਾਨ ਸਭਾ
0
comment0
Report
KCKhem Chand
Sept 19, 2025 15:00:57
Kot Kapura, Punjab:ਕੋਟਕਪੂਰਾ ਸ਼ਹਿਰ ਵਿੱਚ ਭਾਰੀ ਸੁਰੱਖਿਆ ਫੋਰਸ ਨਾਲ ਸਾਰੇ ਸ਼ਹਿਰ ਵਿੱਚ ਕੀਤਾ ਗਿਆ ਫਲੈਗ ਮਾਰਚ ਕੋਟਕਪੂਰਾ ਵਿਖੇ ਜ਼ਿਲ੍ਹਾ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਸਤੇ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜਬੂਤ ਕੀਤਾ। ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਇਸ ਫਲੈਗ ਮਾਰਚ ਦੀ ਅਗਵਾਈ ਐਸਪੀ ਮਨਵਿੰਦਰ ਬੀਰ ਸਿੰਘ ਵੱਲੋਂ ਕੀਤੀ ਗਈ ਜਿਸ ਵਿੱਚ ਡੀਐਸਪੀ ਕੋਟਕਪੂਰਾ ਜਤਿੰਦਰ ਸਿੰਘ, ਡੀਐਸਪੀ ਚਰਨਜੀਵ ਲਾਂਬਾ, ਥਾਣਾ ਸਿਟੀ ਦੇ ਐਸਐਚ ਓ ਇੰਸਪੈਕਟਰ ਚਮਕੌਰ ਸਿੰਘ ਅਤੇ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਗੁਰਾਂਦਿੱਤਾ ਸਿੰਘ ਤੋਂ ਇਲਾਵਾ ਤਕਰੀਬਨ 100 ਪੁਲਿਸ ਮੁਲਾਜ਼ਮ ਸ਼ਾਮਿਲ ਹੋਏ ਥਾਣਾ ਸਿਟੀ ਤੋਂ ਇਸ ਫਲੈਗ ਮਾਰਚ ਦਾ ਆਗਾਜ਼ ਕੀਤਾ ਗਿਆ ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੇ ਹੋਏ ਵਾਪਸ ਥਾਣੇ ਵਿਖੇ ਹੀ ਸਮਾਪਤ ਕੀਤਾ ਗਿਆ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਐਸਪੀ ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਫਰੀਦਕੋਟ ਵਿਖੇ ਚੱਲ ਰਹੇ ਬਾਬਾ ਫਰੀਦ ਆਗਮਨ ਪੁਰਬ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਪੂਰੇ ਜਿਲੇ ਵਿੱਚ ਚੌਕਸੀ ਵਧਾਈ ਗਈ ਹੈ ਅਤੇ ਫਲੈਗ ਮਾਰਚ ਦੇ ਰਾਹੀਂ ਮਾੜੇ ਅੰਸਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਤਿਉਹਾਰ ਦੇ ਸੀਜਨ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਚੈਕਿੰਗ ਨੂੰ ਜਾਰੀ ਰੱਖਿਆ ਜਾਵੇਗਾ ਤਾਂ ਜੋ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਿਆ ਜਾ ਸਕੇ। ਬਾਈਟ ਮਨਵਿੰਦਰ ਬੀਰ ਸਿੰਘ ,SP ਕੋਟਕਪੂਰਾ ਤੋਂ ਕੇਸੀ ਸੰਜੇ ਦੀ ਰਿਪੋਰਟ
0
comment0
Report
DSDharmindr Singh
Sept 19, 2025 14:46:38
Khanna, Punjab: ਖੰਨਾ ਪੁਲਿਸ ਨੇ ਜੈਵਿਕ ਖੇਤੀ ਦੇ ਨਾਮ ਉਪਰ ਵੱਡੀ ਠੱਗੀ ਦਾ ਭੰਡਾਫੋੜ ਕੀਤਾ, 4 ਗ੍ਰਿਫ਼ਤਾਰ – 87 ਕਰੋੜ ਦਾ ਲੈਣ-ਦੇਣ ਸਾਹਮਣੇ  ਐਸ.ਐਸ.ਪੀ. ਖੰਨਾ ਡਾ. ਜਯੋਤੀ ਯਾਦਵ ਬੈਂਸ ਦੀ ਰਹਿਨੁਮਾਈ ਹੇਠ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਠੱਗੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਸਮਰਾਲਾ ਵਿਖੇ ਚਲ ਰਹੀ ਜਨਰੇਸ਼ਨ ਆਫ ਫਾਰਮਿੰਗ ਕੰਪਨੀ ‘ਤੇ ਰੇਡ ਕਰਕੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ 6 ਲੈਪਟਾਪ, 4 ਸੀ.ਪੀ.ਯੂ., 4 ਸਕਰੀਨਾਂ ਅਤੇ 2 ਮੋਬਾਈਲ ਫੋਨ ਬ੍ਰਾਮਦ ਕੀਤੇ ਗਏ ਹਨ। ਸ਼ਿਕਾਇਤ ਤੇ ਮੁਕੱਦਮਾ ਦਰਜ ਜੋਗਿੰਦਰ ਕੁਮਾਰ ਵਾਸੀ ਫੁੱਲਾਵਾਲ ਨੇ 17 ਸਤੰਬਰ ਨੂੰ ਥਾਣਾ ਸਮਰਾਲਾ ਵਿੱਚ ਅਰਜ਼ੀ ਦੇ ਕੇ ਦੱਸਿਆ ਕਿ ਉਸ ਨਾਲ ਅਤੇ ਉਸਦੇ ਜੀਜੇ ਨਾਲ ਜਨਰੇਸ਼ਨ ਆਫ ਫਾਰਮਿੰਗ ਕੰਪਨੀ ਨੇ 25.75 ਲੱਖ ਰੁਪਏ ਦੀ ਠੱਗੀ ਕੀਤੀ। ਕੰਪਨੀ ਦੇ ਮਾਲਕਾਂ ਨੇ ਆਰਗੈਨਿਕ ਉਤਪਾਦਾਂ ਵਿੱਚ ਨਿਵੇਸ਼ ‘ਤੇ 8% ਮਹੀਨਾਵਾਰ ਮੁਨਾਫ਼ੇ ਦਾ ਲਾਲਚ ਦਿੱਤਾ ਸੀ। ਸ਼ੁਰੂਆਤੀ ਕੁਝ ਰਕਮ ਵਾਪਸ ਕੀਤੀ ਗਈ ਪਰ ਬਾਅਦ ਵਿੱਚ ਧੋਖਾਧੜੀ ਸਾਹਮਣੇ ਆਈ। ਇਸ ‘ਤੇ ਪੁਲਿਸ ਨੇ ਮੁਕੱਦਮਾ ਨੰਬਰ 247 ਮਿਤੀ 17.09.2025 ਧਾਰਾਵਾਂ 318(4), 316(2), 338, 336(3), 340(2), 61(2) ਅਧੀਨ ਦਰਜ ਕੀਤਾ। ਉਸ ਤੋਂ ਅਗਲੇ ਦਿਨ ਹੋਰ ਸ਼ਿਕਾਇਤ ‘ਤੇ ਮੁਕੱਦਮਾ ਨੰਬਰ 248 ਵੀ ਦਰਜ ਹੋਇਆ, ਜਿਸ ਵਿੱਚ ਵਿਕਰਮਜੀਤ ਸਿੰਘ ਅਤੇ ਪਰਵਿੰਦਰ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਦੋਸ਼ੀ ਪੁਲਿਸ ਨੇ ਰੇਡ ਦੌਰਾਨ ਹੇਠ ਲਿਖੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ – ਬਿਕਰਮਜੀਤ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਗਹਿਲੇਵਾਲ ਅਮਿਤ ਖੁੱਲਰ ਪੁੱਤਰ ਭਾਰਤ ਭੂਸ਼ਣ ਖੁੱਲਰ ਵਾਸੀ ਨਵਾ ਪੂਰਬਾ, ਫਿਰੋਜ਼ਪੁਰ ਹਰਪ੍ਰੀਤ ਸਿੰਘ ਪੁੱਤਰ ਜਗਪਾਲ ਸਿੰਘ ਵਾਸੀ ਗਹਿਲੇਵਾਲ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਖੀਰਨੀਆ ਵੱਡੇ ਪੱਧਰ ‘ਤੇ ਠੱਗੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਦੋਸ਼ੀਆਂ ਨੇ ਵੱਖ-ਵੱਖ ਨਾਮਾਂ ਹੇਠ ਕਈ ਫਰਮਾਂ ਰਜਿਸਟਰ ਕਰਵਾਈਆਂ, ਜਿਵੇਂ – ਜਨਰੇਸ਼ਨ ਆਫ ਫਾਰਮਿੰਗ, ਹੋਪ ਆਫ ਫਾਰਮਿੰਗ, ਰੰਧਾਵਾ ਇੰਟਰਪ੍ਰਾਈਜ਼ਿਸ, ਗੋਫ ਟ੍ਰੇਡਿੰਗ, ਕਿਸਾਨ ਆਫ ਪੰਜਾਬ ਐਗਰੋ ਨਰਸਰੀ, ਗੋਫ ਫਿਟਨੈੱਸ ਲੈਬ, ਗੋਫ ਫੈਮਲੀ ਕੇਅਰ ਪ੍ਰੋਡਕਟਸ ਅਤੇ ਗੋਫ ਮਿਲਕ ਪ੍ਰੋਡਕਟਸ। ਪੁਲਿਸ ਨੇ ਇਹਨਾਂ ਕੰਪਨੀਆਂ ਦੇ 21 ਬੈਂਕ ਅਕਾਊਂਟਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚ 1 ਜਨਵਰੀ 2025 ਤੋਂ ਹੁਣ ਤੱਕ ਲਗਭਗ 87 ਕਰੋੜ ਰੁਪਏ ਦੀ ਲੈਣ-ਦੇਣ ਹੋਈ ਹੈ। ਇਸ ਵਿੱਚੋਂ ਕਰੀਬ 60 ਲੱਖ ਰੁਪਏ ਫ੍ਰੀਜ਼ ਕਰਵਾਏ ਗਏ ਹਨ। ਖ਼ਾਸ SIT ਬਣਾਈ ਗਈ ਇਸ ਵੱਡੇ ਮਾਮਲੇ ਦੀ ਜਾਂਚ ਲਈ ਖਾਸ SIT ਤਿਆਰ ਕੀਤੀ ਗਈ ਹੈ, ਜਿਸਦਾ ਨੋਡਲ ਅਧਿਕਾਰੀ ਐਸ.ਪੀ. (ਡੀ) ਖੰਨਾ ਹਨ, ਜਦਕਿ ਮੈਂਬਰਾਂ ਵਿੱਚ ਡੀ.ਐਸ.ਪੀ. ਸਮਰਾਲਾ, ਡੀ.ਐਸ.ਪੀ. (ਡੀ) ਅਤੇ ਇੰਸਪੈਕਟਰ ਵਿਨੋਦ ਕੁਮਾਰ ਸ਼ਾਮਲ ਹਨ। ਪੁਲਿਸ ਦੀ ਵੱਡੀ ਸਫ਼ਲਤਾ ਐਸ.ਐਸ.ਪੀ. ਡਾ. ਜਯੋਤੀ ਯਾਦਵ ਬੈਂਸ ਨੇ ਕਿਹਾ ਕਿ ਇਹ ਗਿਰੋਹ ਲੋਕਾਂ ਨਾਲ ਪੰਜੀ ਸਕੀਮ ਦੇ ਨਾਂ ‘ਤੇ ਵੱਡੀ ਠੱਗੀ ਕਰ ਰਿਹਾ ਸੀ। ਲੋਕਾਂ ਦੀਆਂ ਸ਼ਿਕਾਇਤਾਂ ‘ਤੇ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨਾ ਪੁਲਿਸ ਲਈ ਵੱਡੀ ਸਫ਼ਲਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸੰਭਾਵਨਾ ਹੈ ਕਿ ਹੋਰ ਸ਼ਿਕਾਇਤਾਂ ਵੀ ਸਾਹਮਣੇ ਆ ਸਕਦੀਆਂ ਹਨ।
0
comment0
Report
VSVARUN SHARMA
Sept 19, 2025 14:46:17
Kapurthala, Punjab:ਇਹ ਕੈਸੀ ਹੜਾਂ ਦੀ ਮਾਰ..? ਘਰ ਵਿੱਚ ਹੀ ਕਰਨਾ ਪਿਆ ਅੰਤਿਮ ਸੰਸਕਾਰ..! ਬੇਘਰ ਕਰ ਚੁੱਕਾ ਬਿਆਸ ਦਰਿਆ, ਹੁਣ ਘਰਾਂ 'ਚ ਵਿਛਾ ਰਿਹਾ ਸਥਰ ਸੁਲਤਾਨਪੁਰ ਲੋਧੀ ਦੇ ਹੜਾਂ ਦੀ ਮਾਰ ਝੱਲ ਰਹੇ ਪਿੰਡ ਸਾਂਗਰਾ ਦੀ 75 ਸਾਲਾ ਗੁਰਨਾਮ ਕੌਰ ਦਾ ਅਚਾਨਕ ਦਿਹਾਂਤ ਹੋ ਜਾਣ ਦਾ ਸਮਾਚਾਰ ਹੈ। ਚਾਰ ਚੁਫੇਰੇ ਪਾਣੀ ਨਾਲ ਘਿਰੇ ਹੋਣ ਦੇ ਚਲਦਿਆਂ ਦੇਹਾਂਤ ਉਪਰੰਤ ਘਰ ਵਿੱਚ ਹੀ ਉਸਦਾ ਸਸਕਾਰ ਕਰਨਾ ਪਿਆ। ਹੜ੍ਹਾਂ ਕਰਕੇ ਪਿੰਡ ਦੇ ਵਿੱਚ 4 -4 ਫੁੱਟ ਪਾਣੀ ਖੜ੍ਹਾ ਹੈ ਤੇ ਸ਼ਮਸ਼ਾਨ ਘਾਟ ਤਕ ਪਹੁੰਚਿਆ ਨਹੀਂ ਜਾ ਰਿਹਾ ਸੀ। ਸੰਸਕਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ। ਜ਼ਿਕਰ ਯੋਗ ਹੈ ਕਿ ਹੜ੍ਹਾਂ ਕਾਰਨ ਹੋਈ ਤਬਾਹੀ ਨੇ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਿਆ ਹੈ। ਫਸਲਾਂ ਤਬਾਹ ਕਰ ਚੁੱਕਾ ਬਿਆਸ ਦਰਿਆ ਕਈ ਵੱਧ ਘਰਾਂ ਨੂੰ ਢਹਿ ਢੇਰੀ ਚੁੱਕਾ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਰੱਬ ਨੂੰ ਪਿਆਰੇ ਹੋਇਆਂ ਦਾ ਅੰਤਿਮ ਸਸਕਾਰ ਕਰਨ ਲਈ ਸ਼ਮਸ਼ਾਨਘਾਟ ਪਹੁੰਚਿਆ ਜਾਣਾ ਵੀ ਸੰਭਵ ਨਹੀਂ ਹੈ। ਹੜ ਪ੍ਰਭਾਵਿਤ 16 ਟਾਪੂਨੂੰਮਾ ਪਿੰਡਾਂ ਵਿੱਚੋਂ ਇੱਕ ਪਿੰਡ ਸਾਂਗਰਾ ਦੇ ਸ਼ਮਸ਼ਾਨਘਾਟ ਵਿੱਚ ਅਜੇ ਵੀ ਪਾਣੀ ਖੜਾ ਹੋਣ ਕਾਰਨ ਇੱਕ ਪਰਿਵਾਰ ਨੂੰ ਬਜ਼ੁਰਗ ਮਾਤਾ ਦਾ ਅੰਤਿਮ ਸਸਕਾਰ ਘਰ ਦੇ ਵਿਹੜੇ ਵਿੱਚ ਹੀ ਕਰਨ ਲਈ ਮਜ਼ਬੂਰ ਹੋਣਾ ਪਿਆ। ਜ਼ਿਕਰਯੋਗ ਹੈ ਕਿ ਸ਼ਾਂਗਰਾ ਪਿੰਡ ਦੀ ਗੁਰਨਾਮ ਕੌਰ (75) ਦਾ ਦਿਹਾਂਤ ਹੋ ਗਿਆ ਸੀ। ਪਿੰਡ ਦੇ ਆਲੇ-ਦੁਆਲੇ ਢਾਈ-ਤਿੰਨ ਫੁੱਟ ਪਾਣੀ ਜਮ੍ਹਾ ਹੈ। ਪਿੰਡ ਦੇ ਸਿਵਿਆਂ ਵਿੱਚ ਵੀ ਵੱਡੇ ਪੱਧਰ ’ਤੇ ਪਾਣੀ ਭਰਿਆ ਹੋਣ ਕਾਰਨ ਉੱਥੇ ਸਸਕਾਰ ਕਰਨਾ ਸੰਭਵ ਨਹੀਂ ਸੀ ਆਖਰਕਾਰ ਪੀੜਤ ਪਰਿਵਾਰ ਨੂੰ ਘਰ ਦੇ ਇੱਕ ਹਿੱਸੇ ਵਿੱਚ ਹੀ ਗੁਰਨਾਮ ਕੌਰ ਦਾ ਸਸਕਾਰ ਕਰਨਾ ਪਿਆ। ਪੀੜਤ ਪਰਿਵਾਰ ਨੇ ਦੱਸਿਆ ਕਿ ਹੜ੍ਹ ਦੋਰਾਨ ਪਰਿਵਾਰ ਦੀ ਫਸਲ ਤਬਾਹ ਹੋ ਗਈ ਹੈ। ਜਿਸ ਕਾਰਨ ਸਦਮਾ ਨਾ ਸਹਾਰਦਿਆਂ ਮਾਤਾ ਬੀਮਾਰ ਹੋ ਗਏ ਸਨ ਅਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਆਉਣ ਲਈ ਅਜੇ ਵੀ ਕਿਸ਼ਤੀ ਦੀ ਵਰਤੋ ਕਰਨੀ ਪੈਂਦੀ ਹੈ। ਜਦੋਂ ਅਚਾਨਕ ਦੀ ਰਾਤ ਬਜ਼ੁਰਗ ਮਾਤਾ ਦੀ ਸਿਹਤ ਵਿਗੜੀ ਤਾਂ ਹਸਪਤਾਲ ਪਹੁੰਚਣ ਵਿੱਚ ਕਾਫੀ ਸਮਾਂ ਲੱਗ ਗਿਆ ਸੀ। ਕਿਉਂਕਿ ਖੜੇ ਪੈਰ ਕਿਸ਼ਤੀ ਦਾ ਪ੍ਰਬੰਧ ਨਹੀਂ ਹੋ ਸਕਿਆ। ਲਿਹਾਜ਼ਾ ਉਹਨਾਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਗਿਆ। ਹੁਣ ਆ ਕਿਹਾ ਕਿ 11 ਅਗਸਤ ਨੂੰ ਆਰਜੀ ਬੰਨ ਟੁੱਟਣ ਤੋਂ ਬਾਅਦ ਇਥੋਂ ਦੇ ਹਾਲਾਤ ਜਿਉਂਦੇ ਤਿਉਂ ਬਣੇ ਹੋਏ ਹਨ ਪਾਣੀ ਘਟਣ ਦਾ ਨਾਂ ਨਹੀਂ ਲੈ ਰਿਹਾ।
0
comment0
Report
TBTarsem Bhardwaj
Sept 19, 2025 14:45:16
Ludhiana, Punjab:ਲੁਧਿਆਣਾ ਦੀ ਸ਼ਿਮਲਾਪੁਰੀ ਇਲਾਕੇ ਵਿੱਚ ਟਾਈਲਾਂ ਲਗਾਉਣ ਜਾ ਰਹੇ ਮਿਸਤਰੀ ਤੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਖੋਹਿਆ ਮੋਬਾਇਲ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਲੁਧਿਆਣਾ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਲੁਟੇਰਿਆਂ ਦੇ ਹੌਸਲੇ ਇਹਨੇ ਬੁਲੰਦ ਹਨ ਦਿਨ ਦਿਹਾੜੇ ਹੀ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਘਟਨਾ ਸਾਹਮਣੇ ਆਈ ਸ਼ਿਮਲਾਪੁਰੀ ਇਲਾਕੇ ਦੇ ਗਲੀ ਨੰਬਰ ਇੱਕ ਦੇ ਵਿੱਚ ਜਿੱਥੇ ਕੀ ਫਰਸ਼ ਦੀਆਂ ਟਾਈਲਾਂ ਲਾਉਣ ਵਾਲਾ ਮਿਸਤਰੀ ਜਾ ਰਿਹਾ ਸੀ ਅਤੇ ਮੋਟਰਸਾਈਕਲ ਸਵਾਰਾਂ ਲੁਟੇਰਿਆ ਨੇ ਉਸ ਨੂੰ ਰੋਕਿਆ ਅਤੇ ਉਸ ਕੋਲੋਂ ਮੋਬਾਈਲ ਖੋਹ ਲਿਆ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਬਾਰੇ ਪੀੜਤ ਮਿਸਤਰੀ ਨੇ ਜਾਣਕਾਰੀ ਦਿੱਤੀ ਪਰ ਇਸ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ Byte ਪੀੜਤ ਮਿਸਤਰੀ
0
comment0
Report
ATAkashdeep Thind
Sept 19, 2025 14:34:14
Noida, Uttar Pradesh:CM Mann ਵੱਲੋਂ ਆੜ੍ਹਤੀਆਂ ਦੀਆਂ ਮੰਗਾਂ ਨੂੰ ਭਾਰਤ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਉਣ ਦਾ ਭਰੋਸਾ * ਖ਼ਰੀਦ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਦੀ ਕੀਤੀ ਸ਼ਲਾਘਾ * ਹੜ੍ਹਾਂ ਦੇ ਮੱਦੇਨਜ਼ਰ ਸੁਚਾਰੂ ਖ਼ਰੀਦ ਕਾਰਜਾਂ ਲਈ ਆੜ੍ਹਤੀਆਂ ਤੋਂ ਸਹਿਯੋਗ ਦੀ ਕੀਤੀ ਮੰਗ ਚੰਡੀਗੜ੍ਹ, 19 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆੜ੍ਹਤੀਆਂ ਦੇ ਹਿੱਤਾਂ ਦੀ ਰਾਖੀ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਅੱਜ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਭਾਰਤ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਇੱਥੇ ਆੜ੍ਹਤੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਗੰਭੀਰਤਾ ਨਾਲ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦੀਆਂ ਜ਼ਿਆਦਾਤਰ ਮੰਗਾਂ ਕੇਂਦਰ ਸਰਕਾਰ ਦੇ ਦਾਇਰੇ ਅਧੀਨ ਆਉਂਦੀਆਂ ਹਨ ਅਤੇ ਜਿਨ੍ਹਾਂ ਵੱਲ ਕੇਂਦਰ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਆੜ੍ਹਤੀਆਂ ਦੀ ਆਵਾਜ਼ ਬਣੇਗੀ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਕੇਂਦਰ ਕੋਲ ਜ਼ੋਰਦਾਰ ਢੰਗ ਨਾਲ ਉਠਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਆੜ੍ਹਤੀਆਂ ਦੇ ਕਮਿਸ਼ਨ ਵਿੱਚ ਵਾਧਾ ਕਰਨ ਦਾ ਮਾਮਲਾ ਪਹਿਲਾਂ ਹੀ ਕੇਂਦਰ ਸਰਕਾਰ ਕੋਲ ਉਠਾਇਆ ਜਾ ਚੁੱਕਾ ਹੈ। ਉਨ੍ਹਾਂ ਨੇ ਆੜ੍ਹਤੀਆਂ ਦੀ ਭੂਮਿਕਾ ਨੂੰ ਅਹਿਮੀਅਤ ਨਾ ਦੇਣ ਕਾਰਨ ਕੇਂਦਰ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਆੜ੍ਹਤੀਏ ਖ਼ਰੀਦ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਭਗਵੰਤ ਸਿੰਘ ਮਾਨ ਨੇ ਆੜ੍ਹਤੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪੂਰੀ ਖ਼ਰੀਦ ਪ੍ਰਕਿਰਿਆ ਦਾ ਥੰਮ੍ਹ ਦੱਸਿਆ। ਆੜ੍ਹਤੀਆਂ ਦੀ ਅਹਿਮੀਅਤ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆੜ੍ਹਤੀਏ ਕਿਸਾਨਾਂ ਦੇ ਬਿਨਾਂ ਤਨਖਾਹ ਵਾਲੇ ਚਾਰਟਰਡ ਅਕਾਊਂਟੈਂਟ ਹੁੰਦੇ ਹਨ, ਜੋ ਫਸਲ ਦੀ ਪੈਦਾਵਾਰ ਅਤੇ ਵਿੱਤੀ ਲੈਣ-ਦੇਣ ਦੇ ਵਿਸਤ੍ਰਿਤ ਰਿਕਾਰਡ ਰੱਖਦੇ ਹਨ। ਆਪਣੇ ਜੱਦੀ ਜ਼ਿਲ੍ਹੇ ਸੰਗਰੂਰ ਵਿੱਚ ਆੜ੍ਹਤੀਆਂ ਨਾਲ ਆਪਣੇ ਨਿੱਜੀ ਤਜਰਬੇ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਖ਼ਰੀਦ ਪ੍ਰਕਿਰਿਆ ਦਾ ਮਹੱਤਵਪੂਰਨ ਅੰਗ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਤਰਫੋਂ ਅਨਾਜ ਖਰੀਦਦੀ ਹੈ ਅਤੇ ਸਾਉਣੀ ਮੰਡੀਕਰਨ ਸੀਜ਼ਨ 2025-26 ਦੌਰਾਨ ਸੁਚਾਰੂ ਅਤੇ ਨਿਰਵਿਘਨ ਖ਼ਰੀਦ ਪ੍ਰਕਿਰਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ। ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਹੋਏ ਭਿਆਨਕ ਨੁਕਸਾਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 2300 ਤੋਂ ਵੱਧ ਪਿੰਡ ਡੁੱਬ ਗਏ ਹਨ, ਜਿਸ ਨਾਲ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ ਪੰਜ ਲੱਖ ਏਕੜ ਰਕਬੇ ਵਿੱਚ ਫਸਲਾਂ ਤਬਾਹ ਹੋ ਗਈਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੁੱਖ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ 56 ਜਾਨਾਂ ਚਲੀਆਂ ਗਈਆਂ ਅਤੇ ਲਗਪਗ ਸੱਤ ਲੱਖ ਲੋਕ ਬੇਘਰ ਹੋ ਗਏ ਅਤੇ ਬੁਨਿਆਦੀ ਢਾਂਚੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਮੁੱਖ ਮੰਤਰੀ ਨੇ ਕਿਹਾ ਕਿ 3,200 ਸਰਕਾਰੀ ਸਕੂਲ, 19 ਕਾਲਜ, 1,400 ਕਲੀਨਿਕ ਅਤੇ ਹਸਪਤਾਲ ਨੁਕਸਾਨੇ ਗਏ ਹਨ। ਇਸ ਦੇ ਨਾਲ ਹੀ 8,500 ਕਿਲੋਮੀਟਰ ਸੜਕਾਂ ਅਤੇ 2,500 ਪੁਲ ਵੀ ਨੁਕਸਾਨੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਅੰਦਾਜ਼ੇ ਮੁਤਾਬਕ ਲਗਪਗ 13,800 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਹਾਲਾਂਕਿ ਅਸਲ ਅੰਕੜਾ ਇਸ ਤੋਂ ਵੀ ਵੱਧ ਹੋ ਸਕਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸਮੇਂ ਸੂਬਾ ਸੰਕਟ ਵਿੱਚ ਹੈ ਅਤੇ ਬਦਕਿਸਮਤੀ ਨਾਲ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਵਿੱਤੀ ਸਹਾਇਤਾ ਦੀ ਉਮੀਦ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਵਿੱਚ ਸਹਾਇਤਾ ਲਈ ਦੁਨੀਆ ਭਰ ਵਸਦੇ ਪੰਜਾਬੀਆਂ ਤੱਕ ਪਹੁੰਚ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲਗਪਗ 1,000 ਵਿਅਕਤੀਆਂ ਨੇ ਪਹਿਲਾਂ ਹੀ ਇਸ ਨੇਕ ਕਾਰਜ ਲਈ ਆਪਣਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਆੜ੍ਹਤੀਆਂ ਨੂੰ ਮੰਡੀਆਂ ਵਿੱਚ ਫ਼ਸਲ ਦੀ ਨਿਰਵਿਘਨ ਖ਼ਰੀਦ ਯਕੀਨੀ ਬਣਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਈ ਅਹਿਮ ਕਦਮਾਂ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆੜ੍ਹਤੀਆਂ ਦੇ ਲਾਇਸੈਂਸਾਂ ਦੀ ਪ੍ਰਮਾਣਿਕਤਾ ਨੂੰ ਪੰਜ ਤੋਂ ਵਧਾ ਕੇ ਦਸ ਸਾਲ ਕੀਤਾ ਜਾਵੇਗਾ ਅਤੇ ਨਵੇਂ ਲਾਇਸੈਂਸ 48 ਘੰਟਿਆਂ ਦੇ ਅੰਦਰ ਜਾਰੀ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਮੰਡੀਆਂ ਅਸਲ ਵਿੱਚ ਸਥਾਪਿਤ ਕੀਤੀਆਂ ਗਈਆਂ ਸਨ, ਉਸ ਸਮੇਂ ਆੜ੍ਹਤੀਆ ਨੂੰ ਅਲਾਟ ਕੀਤੀਆਂ ਦੁਕਾਨਾਂ ਦੀ ਉਸਾਰੀ ਨਾ ਕਰਨ ਨਾਲ ਸਬੰਧਤ ਲੰਬਿਤ ਬਕਾਏ, ਜੁਰਮਾਨੇ ਅਤੇ ਵਿਆਜ ਦਾ ਨਿਪਟਾਰਾ ਕਰਨ ਲਈ ਸਰਕਾਰ ਵੱਲੋਂ ਯਕਮੁਸ਼ਤ ਨਿਬੇੜਾ ਯੋਜਨਾ ਸ਼ੁਰੂ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
1
comment0
Report
ATAkashdeep Thind
Sept 19, 2025 14:34:06
Noida, Uttar Pradesh:ਵਿਜੀਲੈਂਸ ਬਿਊਰੋ ਨੇ ਅਗਸਤ ਮਹੀਨੇ ਦੌਰਾਨ 6 ਰਿਸ਼ਵਤਖੋਰੀ ਦੇ ਮਾਮਲਿਆਂ 'ਚ 8 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ ਚੰਡੀਗੜ੍ਹ:- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਚੱਲ ਰਹੀ ਮੁਹਿੰਮ ਦੌਰਾਨ, ਅਗਸਤ ਮਹੀਨੇ ਦੌਰਾਨ 6 ਵੱਖ-ਵੱਖ ਕੇਸਾਂ ਵਿੱਚ 6 ਕਰਮਚਾਰੀਆਂ ਅਤੇ 2 ਪ੍ਰਾਈਵੇਟ ਵਿਅਕਤੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਵੱਲੋਂ ਇਸ ਸਮੇਂ ਦੌਰਾਨ ਸਰਕਾਰੀ ਕਰਮਚਾਰੀਆਂ ਅਤੇ ਕਿਸੇ ਵੀ ਖੇਤਰ ਵਿੱਚ ਭ੍ਰਿਸ਼ਟਾਚਾਰ ਫੈਲਾ ਰਹੇ ਵਿਅਕਤੀਆਂ ਤੇ ਕਾਬੂ ਪਾਉਣ ਲਈ ਸਾਰੇ ਸੰਭਵ ਯਤਨ ਕੀਤੇ ਜਾ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਪਿਛਲੇ ਮਹੀਨੇ ਵੱਖ-ਵੱਖ ਸਮਰੱਥ ਅਦਾਲਤਾਂ ਵਿੱਚ 20 ਵਿਜੀਲੈਂਸ ਮਾਮਲਿਆਂ ਨਾਲ ਸਬੰਧਤ ਚਲਾਨ ਪੇਸ਼ ਕੀਤੇ ਹਨ। ਇਸ ਤੋਂ ਇਲਾਵਾ, ਸਰਕਾਰੀ ਕਰਮਚਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ 2 ਵਿਜੀਲੈਂਸ ਇੰਕੁਆਇਰੀਜ਼ ਵੀ ਦਰਜ ਕੀਤੀਆਂ ਗਈਆਂ ਹਨ। ਬੁਲਾਰੇ ਨੇ ਅੱਗੇ ਕਿਹਾ ਕਿ 15 ਮੁਲਜ਼ਮਾਂ ਵਿਰੁੱਧ 7 ਅਪਰਾਧਿਕ ਮਾਮਲੇ ਵੀ ਦਰਜ ਕੀਤੇ ਗਏ ਹਨ ਅਤੇ ਇੱਕ ਸਰਕਾਰੀ ਕਰਮਚਾਰੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਇੱਕ ਕੇਸ ਵੀ ਦਰਜ ਕੀਤਾ ਗਿਆ ਹੈ। ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਵੱਖ-ਵੱਖ ਸਮਰੱਥ ਅਦਾਲਤਾਂ ਨੇ ਪਿਛਲੇ ਮਹੀਨੇ ਦੌਰਾਨ ਵਿਜੀਲੈਂਸ ਬਿਊਰੋ ਵੱਲੋਂ ਦਾਇਰ ਕੀਤੇ ਅਤੇ ਲੜੇ ਗਏ ਰਿਸ਼ਵਤਖੋਰੀ ਦੇ ਦੋ ਮਾਮਲਿਆਂ ਦਾ ਫੈਸਲਾ ਸੁਣਾਇਆ, ਜਿਸ ਵਿੱਚ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ 5 ਸਾਲ ਦੀ ਕੈਦ ਅਤੇ 20,000 ਰੁਪਏ ਤੋਂ 50,000/- ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ।
3
comment0
Report
NLNAND LAL
Sept 19, 2025 14:30:32
Solan, Himachal Pradesh:लोकेशन : नालागढ़ नालागढ़ के आशीर्वाद अस्पताल में डिलीवरी के दौरान महिला की मौत: परिजनों ने डॉक्टर पर लगाए लापरवाही के गंभीर आरोप,दीप कौर की सर्जरी के बाद सुबह दर्द बढ़ा, इंजेक्शन के 10 मिनट बाद दम तोड़ा, पुलिस ने दर्ज किया केस, पोस्टमार्टम रिपोर्ट का इंतजार एंकर : नालागढ़ के न्यू नालागढ़ कॉलोनी में स्थित आशीर्वाद अस्पताल में एक महिला की डिलीवरी के दौरान मौत का मामला सामने आया है, जिसने परिवार और स्थानीय लोगों में गहरा आक्रोश पैदा कर दिया है। दीप कौर नामक महिला के परिजनों ने अस्पताल के डॉक्टर पंकज शर्मा पर लापरवाही का गंभीर आरोप लगाते हुए कहा है कि सर्जरी के बाद सुबह दर्द होने पर दिए गए इंजेक्शन के मात्र 10-15 मिनट बाद उनकी मौत हो गई। पुलिस ने परिजनों की शिकायत पर अस्पताल प्रशासन के खिलाफ मामला दर्ज कर लिया है, और महिला के शव को पोस्टमार्टम के लिए शिमला के IGMC अस्पताल रेफर कर दिया गया है। जांच के बाद आगे की कार्रवाई की जाएगी। मृतक महिला के पति विक्रम सिंह ने बताया, “हमारे दो बेटियां हैं, और तीसरी डिलीवरी के लिए हमने डॉक्टर की सलाह पर गुरुवार शाम को अस्पताल में भर्ती किया। सर्जरी से बेटा पैदा हुआ, रात ठीक रही, लेकिन सुबह 5 बजे दर्द शुरू हुआ। डॉक्टर ने इंजेक्शन दिया, लेकिन हालत बिगड़ गई। और उसकी मौत तो आशीर्वाद अस्पताल में ही हो गई थी लेकिन अस्पताल ने सरकारी अस्पताल रेफर किया, जहां डॉक्टरों ने उन्हें मृत घोषित कर दिया।” विक्रम ने आरोप लगाया कि समय पर रेफर न करने और लापरवाही से उनकी पत्नी की जान गई। उन्होंने डॉक्टर का लाइसेंस रद्द करने और सख्त सजा की मांग की है। ................................. बाइट 2: विक्रम सिंह मृतक महिला के भाई सुखविंदर सिंह ने कहा, “डॉक्टर ने दर्द को सामान्य बताया और इंजेक्शन दिया, लेकिन हालत बिगड़ी तो चंडीगढ़ रेफर करने की बात कही। अस्पताल ने न तो एंबुलेंस दी और न ही तुरंत टेस्ट किए। निजी अस्पताल महंगे इलाज के नाम पर लूटते हैं, लेकिन जान बचाने में लापरवाही करते हैं।” सुखविंदर ने पुलिस के उच्च अधिकारियों से डॉक्टर पंकज के खिलाफ कार्रवाई और लाइसेंस रद्द करने की गुहार लगाई। और उन्होंने कहा कि आशीर्वाद अस्पताल के डॉक्टर पंकज शर्मा की लापरवाही के कारण उनकी बहन की मौत हुई है उनके ऊपर सख्त कार्रवाई होनी चाहिए ताकि आगे से किसी के साथ ऐसा ना हो सके। ............................... बाइट 3: सुखविंदर सिंह डीएसपी नालागढ़ भीष्म ठाकुर ने बताया, “परिजनों की शिकायत पर अस्पताल के खिलाफ मामला दर्ज कर लिया गया है। पोस्टमार्टम रिपोर्ट के आधार पर जांच आगे बढ़ेगी। हम इस मामले को गंभीरता से ले रहे हैं। .................................... बाइट 4: भीष्म ठाकुर ” डॉक्टर पंकज शर्मा ने आरोपों को खारिज करते हुए कहा, “डिलीवरी के दौरान 5-7 हजार केसों में से 1 केस में ऐसा होता है, जहां ब्लड फेफड़ों में चला जाता है। हमने रात को ही रेफर करने की सलाह दी थी, लेकिन परिजनों ने सुबह तक इंतजार किया।” उन्होंने दावा किया कि सभी प्रक्रियाएं सही की गईं। ........................ बाइट 5: डॉ. पंकज शर्मा यह घटना नालागढ़ में निजी अस्पतालों की सेवाओं पर सवाल उठाती है। स्थानीय लोग और सामाजिक कार्यकर्ता डॉक्टरों की लापरवाही पर सख्त कार्रवाई की मांग कर रहे हैं। “महिलाओं की डिलीवरी में लापरवाही अस्वीकार्य है। सरकार को निजी अस्पतालों की निगरानी बढ़ानी चाहिए।” परिवार ने पोस्टमार्टम रिपोर्ट का इंतजार कर रहा है, और जांच के बाद आगे की कार्रवाई होगी। यह मामला स्वास्थ्य सेवाओं में पारदर्शिता और जवाबदेही की जरूरत को रेखांकित करता है। Download link https://we.tl/t-A5fU0X1LdQ 5 items R_HP_BADDI_211_19_SEPT_DEEP_KAUR_DEATH_ON_DELIVERY_JAGAT_SINGH_BHISHM_BYTE4.mp4 121 MB R_HP_BADDI_211_19_SEPT_DEEP_KAUR_DEATH_ON_DELIVERY_JAGAT_SINGH_PANKAJ_BYTE5.mp4 199 MB R_HP_BADDI_211_19_SEPT_DEEP_KAUR_DEATH_ON_DELIVERY_JAGAT_SINGH_SHOTS1.mp4 288 MB R_HP_BADDI_211_19_SEPT_DEEP_KAUR_DEATH_ON_DELIVERY_JAGAT_SINGH_SUKHVINDER_BYTE3.mp4 210 MB R_HP_BADDI_211_19_SEPT_DEEP_KAUR_DEATH_ON_DELIVERY_JAGAT_SINGH_VIKRAM_BYTE2.mp4 251 MB
0
comment0
Report
VSVARUN SHARMA
Sept 19, 2025 14:20:05
Kapurthala, Punjab:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਲਈ ਇੱਕ ਨਵਾਂ ਮਿਸ਼ਨ ਸ਼ੁਰੂ ਕੀਤਾ ਹੈ। ਉਨ੍ਹਾਂ ਵਲੋਂ ‘ਮਿਸ਼ਨ ਚੜ੍ਹਦੀ ਕਲਾ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸਦਾ ਅਰਥ ਹੈ ਹਰ ਔਖੇ ਤੋਂ ਔਖੇ ਸਮੇਂ ਵਿੱਚ ਵੀ ਹੌਸਲੇ ਨਾਲ ਡਟੇ ਰਹਿਣਾ। ਉਧਰ ਮਿਸ਼ਨ ਨੂੰ ਲੈ ਕੇ ਲੋਕਾਂ ਵੱਲੋਂ ਪੰਜਾਬ ਸਰਕਾਰ ਦੀ ਪੁਰਜੋਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਸਭ ਨੂੰ ਇਸ ਔਖੀ ਘੜੀ ਵਿੱਚ ਹੜ ਪ੍ਰਭਾਵਿਤ ਲੋਕਾਂ ਦਾ ਸਹਿਯੋਗ ਕਰਨ ਦੇ ਲਈ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਹੜ ਪੀੜਤਾਂ ਤੱਕ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਮਦਦ ਕੀਤੀ ਜਾ ਸਕੇ। ਲਿਹਾਜਾ ਲੋਕਾਂ ਨੇ ਅਪੀਲ ਕੀਤੀ ਹੈ ਕਿ ਸਾਨੂੰ ਸਭ ਨੂੰ ਪੰਜਾਬ ਸਰਕਾਰ ਦੇ ਨਾਲ ਇਹ ਸੌਖੀ ਘੜੀ ਵਿੱਚ ਮੋਢੇ ਨਾਲ ਮੋਢਾ ਲਗਾ ਕੇ ਸਹਿਯੋਗ ਕਰਨਾ ਚਾਹੀਦਾ ਹੈ।
0
comment0
Report
BNBISHESHWAR NEGI
Sept 19, 2025 14:19:38
Dhar Chhiling Khola, Himachal Pradesh:हिमकोफेड के पूर्व अध्यक्ष एवं रामपुर से पूर्व में रहे भाजपा प्रत्याशी कॉल सिंह नेगी ने रामपुर में पत्रकार वार्ता के दौरान बताया की प्राकृतिक आपदा से रामपुर क्षेत्र में भी कई गांव प्रभावित हुए हैं। कई गांव असुरक्षित हो गए है। कई बेघर हुए है और कई लोगों के घरों में इतनी दरारें आई है की रहने लायक नही। कॉल नेगी ने बताया की सरकार की ओर से इस आपदा में बेघर हुए लोगो को जो आर्थिक मदद दी जा रही है उस में केवल मंडी जिला में बेघर हुए परिवार को सात लाख रुपए देने की अधिसूचना जारी कर दी है लेकिन अन्य क्षेत्रों के लिए कोई अधिसूचना नही है। जिस से आपदा में सब कुछ लुटा चुके लोगो को केवल एक लाख तीस हजार ही दिए जाने है। । उन्होंने कहा जिन लोगो के इस बरसात में भवन क्षतिग्रस्त हो चुके हैं रहने के काबिल नहीं है। लेकिन प्रशासन उन्हे पूर्ण क्षतिग्रस्त घोषित करने की बजाए पार्शली डैमेज करार दे रहा है। उन्होंने कहा रामपुर विधान सभा क्षेत्र में कई घर रहने लायक नही । कई बिलकुल क्षतिग्रस्त हुए है । उन्होंने बताया बीते वर्ष कुल्लू, बागिपुल और गानवी में एक ही दिन एक ही समय और एक ही स्थान पर बादल फटने के बाद कई लोग बेघर हुए थे लेकिन गानवी के लोगों को 7 लाख की बजाय एक लाख ₹30 हजार ही आपदा राहत की गई। उनसे सौतेला व्यवहार हुआ है । जबकि उन्हें भी वही धनराशि जारी होनी चाहिए थी । कॉल नेगी ने रामपुर में संपर्क मार्गों की दशा सुधार कर बस सेवा बहाल करने की मांग की है।
2
comment0
Report
DSDharmindr Singh
Sept 19, 2025 14:19:27
Khanna, Punjab:ਖੰਨਾ ਪੁਲਿਸ ਨੇ ਪ੍ਰਵਾਸੀ ਪਰਿਵਾਰ ਦੇ ਅਗਵਾ ਹੋਏ ਬੱਚੇ ਨੂੰ ਸੁਰੱਖਿਅਤ ਬ੍ਰਾਮਦ ਕੀਤਾ, 6 ਦੋਸ਼ੀ ਗ੍ਰਿਫ਼ਤਾਰ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਅਤੇ ਡੀ.ਆਈ.ਜੀ. ਲੁਧਿਆਣਾ ਰੇਂਜ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਐਸ.ਐਸ.ਪੀ. ਖੰਨਾ ਡਾ. ਜਯੋਤੀ ਯਾਦਵ ਬੈਂਸ ਦੀ ਰਹਿਨੁਮਾਈ ਹੇਠ ਮਾਛੀਵਾੜਾ ਸਾਹਿਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਅਗਵਾ ਹੋਏ ਬੱਚੇ ਨੂੰ ਸੁਰੱਖਿਅਤ ਬ੍ਰਾਮਦ ਕਰਕੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲਾ 18 ਸਤੰਬਰ ਨੂੰ ਸਾਹਮਣੇ ਆਇਆ, ਜਦੋਂ ਵਿਕਾਸ ਕੁਮਾਰ ਵਾਸੀ ਗੜ੍ਹੀ ਤਰਖਾਣਾ ਨੇ ਰਿਪੋਰਟ ਕੀਤੀ ਕਿ ਉਸਦਾ ਢਾਈ ਸਾਲਾ ਬੇਟਾ ਲਕਸ਼ ਉਰਫ਼ ਲੱਡੂ ਘਰੋਂ ਖੇਡਣ ਨਿਕਲਣ ਤੋਂ ਬਾਅਦ ਵਾਪਸ ਨਾ ਆਇਆ। ਸ਼ਿਕਾਇਤ ‘ਤੇ ਥਾਣਾ ਮਾਛੀਵਾੜਾ ਸਾਹਿਬ ਵਿੱਚ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ। ਸੀ.ਸੀ.ਟੀ.ਵੀ. ਕੈਮਰਿਆਂ ਅਤੇ ਤਫ਼ਤੀਸ਼ ਦੌਰਾਨ ਪੁਲਿਸ ਨੇ ਰਮੇਸ਼ ਕੁਮਾਰ ਅਤੇ ਚੰਦਨ ਸਾਹਨੀ ਨੂੰ ਕਾਬੂ ਕੀਤਾ। ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਹਨਾਂ ਨੇ ਬਬੀਤਾ ਪਤਨੀ ਜੈ ਨਾਥ ਦੇ ਕਹਿਣ ‘ਤੇ ਬੱਚੇ ਨੂੰ ਚੁੱਕਿਆ ਸੀ। ਅੱਗੇ ਦੀ ਜਾਂਚ ‘ਚ ਪਤਾ ਲੱਗਿਆ ਕਿ ਬਬੀਤਾ ਨੇ ਆਪਣੀ ਭੈਣ ਰੀਟਾ ਦੇਵੀ (ਵਾਸੀ ਸਿਰਸਾ) ਅਤੇ ਉਸਦੇ ਪਤੀ ਸੰਤੋਸ਼ ਸਾਹਨੀ ਨੂੰ ਬੱਚਾ ਦੇ ਦਿੱਤਾ ਸੀ। ਇਸ ਯੋਜਨਾ ਦੇ ਪਿੱਛੇ ਕਾਰਨ ਇਹ ਸੀ ਕਿ ਰੀਟਾ ਦੇਵੀ ਦੇ ਕੋਈ ਬੱਚਾ ਨਹੀਂ ਸੀ। ਪੁਲਿਸ ਜਾਂਚ ਅਨੁਸਾਰ, ਗੱਲ 1,29,000 ਰੁਪਏ ‘ਤੇ ਤੈਅ ਹੋਈ ਸੀ। ਬਬੀਤਾ ਵੱਲੋਂ 59 ਹਜ਼ਾਰ ਰੁਪਏ ਪਹਿਲਾਂ ਹੀ ਅਦਾ ਕਰ ਦਿੱਤੇ ਗਏ ਸਨ, ਜਦਕਿ 70 ਹਜ਼ਾਰ ਬਾਕੀ ਸਨ। ਪੁਲਿਸ ਨੇ ਸਿਰਸਾ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਬੱਚੇ ਨੂੰ ਸੁਰੱਖਿਅਤ ਬ੍ਰਾਮਦ ਕਰ ਲਿਆ। ਗ੍ਰਿਫ਼ਤਾਰ ਦੋਸ਼ੀਆਂ ਵਿੱਚ ਰਮੇਸ਼ ਕੁਮਾਰ, ਚੰਦਨ ਸਾਹਨੀ, ਬਬੀਤਾ, ਰੀਟਾ ਦੇਵੀ, ਜੈ ਨਾਥ ਅਤੇ ਸੰਤੋਸ਼ ਸਾਹਨੀ ਸ਼ਾਮਲ ਹਨ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਬਾਕੀ ਰਹਿੰਦੀ ਰਕਮ ਦੀ ਬ੍ਰਾਮਦਗੀ ਕੀਤੀ ਜਾਵੇਗੀ। ਬਾਈਟ - ਡਾ ਜਯੋਤੀ ਯਾਦਵ ਬੈਂਸ ਐਸਐਸਪੀ 
2
comment0
Report
VKVipan Kumar
Sept 19, 2025 14:19:04
Dharamshala, Himachal Pradesh:साहित्य- संस्कृति में अनुकूलन के महत्वपूर्ण आयामों पर चर्चा केंद्रीय विवि में 26वें तीन दिवसीय MELOW अंतरराष्ट्रीय सम्मेलन का शुभारंभ बारह देशों के 200 डेलीगेट पहुंचे, 150 शोध पत्र होंगे प्रस्तुत वीसी प्रो. सत प्रकाश बंसल ने किया शुभारंभ, देश-विदेश के प्रतिभागी शामिल साहित्य के रूपांतर से आते हैं कई बदलाव : मंजू जैदका बदलावों के अध्ययन निखरता है व्यक्तित्व, बढ़ता है आत्मविश्वस जूनियर व सीनियर शोधार्थियों में चर्चा से होती है नेटवर्किंग एंकर :  केंद्रीय विश्वविद्यालय धर्मशाला में शुक्रवार को तीन दिवसीय द सोसाइटी फॉर द स्टडी ऑफ द मल्टी-एथनिक लिटरेचर ऑफ द वल्र्ड (मेलो) अंतरराष्ट्रीय सम्मेलन शुरू हुआ। सम्मेलन में भाग लेने मेलो की अध्यक्ष मंजू जैदका विशेष रूप से धर्मशाला पहुंची हैं। पत्रकारों से बातचीत में मंजू जैदका ने कहा कि मेलो अध्यक्ष मंजू जैदका ने कहा कि हमारा विषय साहित्य होता है, जिस पर जोर दिया जाता है। हर वर्ष साहित्य के अलग-अलग रूप पेश किए जाते हैं। कांफ्रेंस में इस बार का विषय अनुकूलन की चुनौतियां : परंपरा और नवाचार का अंतर्संबंध है। उन्होंने उदाहरण देते हुए कहा कि किसी साहित्य का रूपांतर किया जाए तो उसमें बदलाव आते हैं। किसी किताब की कहानी पर फिल्म बनाई जाए, तो उसमें कई बदलाव आते हैं, यह बदलाव क्यों आते हैं, जब इस पर शोधार्थी व विद्यार्थी अध्ययन करते हैं और अपने विचारों को व्यक्त करते हैं तो उनका आत्मविश्वास और ज्ञान बढ़ता है। शोधार्थी इस बारे में चर्चा करते हैं तो उनका व्यक्तित्व निखरता है और उन्हें एक्सपोजर मिलता है, साथ ही सीनियर व जूनियर शोधार्थियों के एक साथ होने से नेटवर्किंग भी हो जाती है, जो कि आज के दौर में बेहद जरूरी है। बारह देशों के 200 डेलीगेट पहुंचे, 150 शोध पत्र होंगे प्रस्तुत केंद्रीय विश्वविद्यालय के कुलपति प्रो. सत प्रकाश बंसल ने कहा कि केंद्रीय विश्वविद्यालय ने कहा कि मेलो अध्यक्ष के माध्यम से केंद्रीय विश्वविद्यालय को मेलो कांफ्रेंस करवाने का मौका मिला है। तीन दिवसीय कांफ्रेंस में 12 देशों के 200 से अधिक डेलीगेटस आए हैं और इसमें 150 के लगभग शोध पत्र प्रस्तुत किए जाएंगे।  बेहतरीन शोध पत्र पर सम्मान के साथ देंगे पुरस्कार प्रो. बंसल ने कहा कि भारतीय लोक परंपरा को आगे बढ़ाते हुए केंद्रीय विश्वविद्यालय हर विषय में सिरिज आफ बुक निकाल रहा है, ऐसे में मेलो कांफ्रेंस में मूल्य आधारित शिक्षा पर जो बेहतरीन शोध पत्र होगा, उसे कांफ्रेंस के अंतिम दिन सम्मानित करने के साथ नकद पुरस्कार दिए जाएंगे, इसके लिए प्रो. रोशन एक कमेटी गठित करेंगे।  मेलो कॉन्फ्रेंस, शोधार्थियों व विद्यार्थियों के लिए अच्छा मंच प्रो. बंसल ने कहा कि मेलो कांफ्रेंस जैसे आयोजन केंद्रीय विश्वविद्यालय के शोधार्थियों व विद्यार्थियों के एक्सपोजर के लिए एक अच्छा मंच है। इसी के चलते केंद्रीय विश्वविद्यालय ने अपने शैक्षणिक स्टाफ को विदेश भेजने के लिए राशि तय की है, जिससे कि केंद्रीय  विश्वविद्यालय का शैक्षणिक स्टाफ बाहर जाए, बाहरी डेलीगेटस से मिले, जिससे उन्हें एक्सपोजर मिले। तीन दिवसीय मेलो कांफ्रेंस में जो मंथन होगा, उसका जो निष्कर्ष निकलेगा, उसका विद्यार्थियों व शोधार्थियों के लिए विशेष महत्व होगा। बाईट :    सत प्रकाश बंसल   कुलपति हिमाचल प्रदेश केंद्रीय विश्वविद्यालय धर्मशाला बाईट :   मंजू जैदका       अध्यक्ष मेलो कॉन्फ्रेंस
2
comment0
Report
SNSUNIL NAGPAL
Sept 19, 2025 14:18:04
Fazilka, Punjab:फाजिल्का के सरहदी इलाके में बाढ़ आई हुई है । जिस वजह से काफी फसले और मकान नुकसाने गए हैं । इन हालातो का जायजा लेने के लिए बॉलीवुड अभिनेता राजपाल यादव आज फाजिल्का पहुंचे । जहां उन्होंने सरहदी इलाके का दौरा कर बाढ़ पीड़ित लोगों से मुलाकात की । राजपाल यादव ने कहा कि सुख बांटने से बढ़ता है और दुख बांटने से कम होता है । और आज वह लोगों के दुख में शरीक होने आए है । राजपाल यादव ने मीडिया से बातचीत करते हुए कहा कि फाजिल्का के सरहदी क्षेत्र जहां बाढ़ आई और काफी नुकसान हुआ है । उन हालातो को जमीनी स्तर पर खुद देखने की इच्छा रखते हुए वह फाजिल्का आए है । उन्होंने कहा कि पंजाब की धरती पर आपदा आई तो देश भर के लोग इन बाढ़ पीड़ित लोगों के लिए दुआ कर रहे है । उन्होंने कहा कि 4600 जानवर व पशु चले गए । फसलें तबाह हो गई । हालत बद से बदतर हो गए। उन्होंने कहा कि सुख बांटने से बढ़ जाता है और दुख बांटने से कम होता है । और इसी लक्ष्य से वह इन इलाके के लोगों से मुलाकात कर उक्त लोगों के दुख में शरीक होते हुए उनका दुख बांटने आए हैं । उन्होंने कहा कि एक तरफ उक्त लोगों पर दुखों का पहाड़ टूटा हुआ है और दूसरी और जब वह सरहदी इलाके में बाढ़ पीड़ित लोगों से मुलाकात करने पहुंचे तो उन्होंने न सिर्फ उनका स्वागत किया बल्कि चाय पानी तक पहुंचा । जो भारत और पंजाब के लोगों के लिए गर्व की बात है ।
0
comment0
Report
Advertisement
Back to top