Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140603

ज़ीरकपुर में पार्किंग के बाहर दो अज्ञात ने युवक पर चलाई गोलियाँ

SBSANJEEV BHANDARI
Sept 29, 2025 05:47:46
Zirakpur, Punjab
ਜ਼ੀਰਕਪੁਰ ਬੀਤੀ ਦੇਰ ਰਾਤ ਤਕਰੀਬਨ 2 ਬਜੇ ਜ਼ੀਰਕਪੁਰ ਬਸ ਸਟੈਂਡ ਦੇ ਨੇੜੇ ਲੱਕੀ ਇਨ ਹੋਟਲ ਦੀ ਪਾਰਕਿੰਗ ਚ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ 20 ਸਾਲਾਂ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਮੁਕੇਸ਼ ਨਾਮ ਦਾ ਨੌਜਵਾਨ ਗੰਭੀਰ ਰੂਪ ਨਾਲ ਜਖਮੀ ਹੋਇਆ ਹੈ ਜੋ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਜੇਰੇ ਇਲਾਜ ਦੱਸਿਆ ਜਾ ਰਿਹਾ ਹੈ । ਪੁਲਿਸ ਮੌਕੇ ਤੇ ਪਹੁੰਚ ਨੇੜੇ ਤੇੜੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਮਾਮਲੇ ਦੀ ਜਾਂਚ ਕਰ ਰਹੀ ਹੈ । SPOT VISUALS STILL SHOTS VISUALS OF POLICE STATION
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Sept 29, 2025 07:47:53
Amritsar, Punjab:Exclusive 121 ਭਾਰਤੀ ਕ੍ਰਿਕਟ ਟੀਮ ਬਣੀ ਨੌਵੀਂ ਵਾਰ ਏਸ਼ੀਆ ਚੈਂਪੀਅਨ ਅਭਿਸ਼ੇਕ ਸ਼ਰਮਾ ਨੂੰ ਮਿਲਿਆ ਮੈਨ ਆਫ ਦਾ ਟੂਰਨਾਮੈਂਟ ਦਾ ਖਿਤਾਬ ।। ਏਸ਼ੀਆ ਕੱਪ ਦੇ ਫਾਈਨਲ ਮੈਚ ਦੇ ਵਿੱਚ ਭਾਰਤੀ ਟੀਮ ਨੇ ਦਿੱਤੀ ਪਾਕਿਸਤਾਨ ਨੂੰ ਕਰਾਰੀ ਮਾਤ 41 ਸਾਲ ਬਾਅਦ ਏਸ਼ੀਆ ਕੱਪ ਦਾ ਫਾਈਨਲ ਹੋਇਆ ਭਾਰਤੀ ਅਤੇ ਪਾਕਿਸਤਾਨ ਟੀਮ ਦੇ ਵਿਚਕਾਰ ਇਸ ਵਾਰ ਦੇ ਏਸ਼ੀਆ ਕੱਪ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਤਿੰਨ ਵਾਰ ਦਿੱਤੀ ਕਰਾਰੀ ਮਾਤ ਅੰਮ੍ਰਿਤਸਰ ਦੇ ਰਹਿਣ ਵਾਲੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਘਰ ਜਸ਼ਨ ਦਾ ਮਾਹੌਲ ਅਭਿਸ਼ੇਕ ਸ਼ਰਮਾ ਦੀ ਭੈਣ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਮੈਨੂੰ ਮੇਰੇ ਭਰਾ ਨੇ ਇੱਕ ਵੱਡਾ ਤੋਹਫਾ ਦਿੱਤਾ ਅਭਿਸ਼ੇਕ ਸ਼ਰਮਾ ਦੇ ਪਿਤਾ ਨੇ ਕਿਹਾ ਕਿ ਮੇਰਾ ਸਪਨਾ ਮੇਰੇ ਮੁੰਡੇ ਨੇ ਪੂਰਾ ਕਰ ਦਿੱਤਾ ਹੈ। ਭਾਰਤੀ ਕ੍ਰਿਕਟ ਟੀਮ ਨੌਵੀਂ ਵਾਰ ਬਣੀ ਏਸ਼ੀਆ ਚੈਂਪੀਅਨ।, ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਦਿੱਤੀ ਕਰਾਰੀ ਮਾਰ, ਅਭਿਸ਼ੇਕ ਸ਼ਰਮਾ ਨੂੰ ਮਿਲਿਆ ਮੈਨ ਆਫ ਦ ਟੂਰਨਾਮੈਂਟ, ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਸਥਿਤ ਅਭਿਸ਼ੇਕ ਸ਼ਰਮਾ ਦੇ ਘਰ ਜਸ਼ਨ ਦਾ ਮਾਹੌਲ , ਜੀ ਮੀਡੀਆ ਨੇ ਅਭਿਸ਼ੇਕ ਸ਼ਰਮਾ ਦੇ ਮਾਤਾ ਪਿਤਾ ਅਤੇ ਭੈਣ ਨਾਲ ਕੀਤੀ ਵਿਸ਼ੇਸ਼ ਗੱਲਬਾਤ, ਅਭਿਸ਼ੇਕ ਸ਼ਰਮ ਤੇ ਪਿਤਾ ਰਾਜਕੁਮਾਰ ਨੇ ਕਿਹਾ ਕਿ ਅੱਜ ਮੇਰਾ ਸਪਨਾ ਮੇਰੇ ਪੁੱਤ ਨੇ ਪੂਰਾ ਕਰ ਦਿੱਤਾ ਹੈ,ਉਨ੍ਹਾਂ ਨੇ ਕਿਹਾ ਕਿ ਸਾਰੀ ਭਾਰਤੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ।, ਉਹਨਾਂ ਨੇ ਕਿਹਾ ਕਿ ਏਸ਼ੀਆ ਕਪ ਦੇ ਵਿੱਚ 41 ਸਾਲ ਬਾਅਦ ਭਾਰਤ ਅਤੇ ਪਾਕਿਸਤਾਨ ਦਾ ਫਾਈਨਲ ਮੈਚ ਹੋਇਆ , ਅਤੇ ਭਾਰਤੀ ਟੀਮ ਨੇ ਫਾਈਨਲ ਦੇ ਵਿੱਚ ਪਾਕਿਸਤਾਨ ਨੂੰ ਕਰਾਰੀ ਮਾਤ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਤਿੰਨੋਂ ਖਿਲਾੜੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਸ਼ੁਬਨ ਗਿੱਲ ਇੱਕ ਮਹਾਨ ਖਿਲਾੜੀ ਹੈ।, ਅਤੇ ਅਰਸ਼ਦੀਪ ਸਿੰਘ ਇੱਕ ਚੰਗਾ ਬੋਲਰ ਹੈ। ਉਹਨਾਂ ਨੇ ਕਿਹਾ ਕਿ ਭਾਰਤੀ ਟੀਮ ਨੂੰ ਏਸ਼ੀਆ ਕੱਪ ਜਿਤਾਉਣ ਦੇ ਲਈ ਅਭਿਸ਼ੇਕ ਸ਼ਰਮਾ ਦਾ ਵੀ ਅਹਿਮ ਰੋਲ ਰਿਹਾ , ਜਿਸ ਦੀ ਬਦੌਲਤ ਉਸਨੂੰ ਮੈਨ ਆਫ ਦਾ ਟੂਰਨਾਮੈਂਟ ਦਾ ਖਿਤਾਬ ਮਿਲਿਆ, ਉਹਨਾਂ ਨੇ ਕਿਹਾ ਕਿ ਫਿਲਹਾਲ ਅਭਿਸ਼ੇਕ ਸ਼ਰਮਾ ਇੰਡੀਆ ਕ੍ਰਿਕਟ ਟੀਮ ਦੇ ਨਾਲ ਹੈ ਉਹ ਪਤਾ ਨਹੀਂ ਕਦੋਂ ਘਰ ਮੁੜੇਗਾ ਪਰ ਉਹਨਾਂ ਦੇ ਵੱਲੋਂ ਤਿਆਰੀਆਂ ਮੁਕੰਮਲ ਕਰ ਦਿੱਤੇ ਗਈ ਹੈ ਅਭਿਸ਼ੇਕ ਸ਼ਰਮਾ ਦੀ ਮਾਤਾ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਮੁੰਡੇ ਤੇ ਕਾਫੀ ਮਾਨ ਹੈ, ਅੱਜ ਅਭਿਸ਼ੇਕ ਸ਼ਰਮਾ ਨੇ ਮੈਨੂੰ ਹੀ ਨਹੀਂ ਬਲਕਿ ਭਾਰਤ ਦੀ ਸਾਰੀ ਮਾਵਾ ਨੂੰ ਇੱਕ ਖੁਸ਼ੀ ਦਿੱਤੀ ਹੈ ਇੱਕ ਵੱਡਾ ਤੋਹਫਾ ਦਿੱਤਾ। ਅਭਿਸ਼ੇਕ ਸ਼ਰਮਾ ਦੀ ਭੈਣ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਉਸ ਦੇ ਭਰਾ ਅਭਿਸ਼ੇਕ ਸ਼ਰਮਾ ਨੇ ਉਸ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਭਾਰਤੀ ਟੀਮ ਨੂੰ ਏਸ਼ੀਆ ਕੱਪ ਜੀਤਵਾ ਕੇ, ਅਭਿਸ਼ੇਕ ਸ਼ਰਮਾ ਦੀ ਭੈਣ ਨੇ ਕਿਹਾ ਕਿ ਮੈਨੂੰ ਮੇਰੇ ਭਰਾ ਵਿਸ਼ੇਸ਼ ਸ਼ਰਮਾ ਤੇ ਬਹੁਤ ਮਾਣ ਹੈ 121 ਅਭਿਸ਼ੇਕ ਸ਼ਰਮਾ ਦੇ ਮਾਤਾ ਪਿਤਾ ਅਤੇ ਭੈਣ
0
comment0
Report
RBRAKESH BHAYANA
Sept 29, 2025 07:34:25
Panipat, Haryana:5 FILES LOCATION 2C APP PANIPAT STORY BY RAKESH BHAYANA पानीपत: स्कूल में बच्चों को उल्टा लटकाने का मामला, शिक्षा विभाग ने स्कूल किया सील – प्रिंसिपल व ड्राइवर गिरफ्तार पानीपत। जाताल रोड स्थित सृजन स्कूल में बच्चों को ड्राइवर व प्रिंसिपल द्वारा उल्टा लटकाने का मामला सामने आने के बाद शिक्षा विभाग ने बड़ी कार्रवाई की है। विभाग ने तुरंत प्रभाव से स्कूल को ताला लगाकर बंद करवा दिया, वहीं पुलिस ने प्रिंसिपल और ड्राइवर को गिरफ्तार कर लिया है। शिक्षा मंत्री महिपाल डंडा ने मामले पर कड़ा रुख अपनाते हुए कहा कि, “मेरे संज्ञान में यह मामला आया है। शिक्षा विभाग ने नोटिस भेजकर स्कूल को बंद करवा दिया है। प्रिंसिपल और ड्राइवर पर मुकदमा दर्ज कर उन्हें गिरफ्तार कर लिया गया है। यदि कोई भी स्कूल बच्चों के साथ इस तरह का अमानवीय व्यवहार करेगा, तो उस पर सख्त से सख्त कार्रवाई की जाएगी। बच्चों को उल्टा लटकाना उनकी जान के लिए खतरा हो सकता था।” वहीं पानीपत शहरी विधायक प्रमोद विज ने भी इस पूरे प्रकरण की कड़े शब्दों में निंदा की है। इस मामले में डीएसपी हेडक्वार्टर सतीश वत्स ने जानकारी दी कि ड्राइवर ने खुद ही बच्चों को उल्टा लटकाकर वीडियो बनाया और फिर खुद ही उसे वायरल कर दिया। पुलिस ने तुरंत कार्रवाई करते हुए जुवेनाइल जस्टिस एक्ट के तहत मुकदमा दर्ज कर लिया है और प्रिंसिपल व ड्राइवर दोनों को गिरफ्तार कर लिया है। बाइट महिपाल ढांडा शिक्षा मंत्री बाइट प्रमोद विज विधायक बाइट सतीश वत्स डीएसपी
0
comment0
Report
RBRAKESH BHAYANA
Sept 29, 2025 07:31:04
Panipat, Haryana:5 FILES LOCATION 2C APP PANIPAT STORY BY RAKESH BHAYANA पानीपत: स्कूल में बच्चों को उल्टा लटकाने का मामला, शिक्षा विभाग ने स्कूल किया सील – प्रिंसिपल व ड्राइवर गिरफ्तार पानीपत। जाताल रोड स्थित सृजन स्कूल में बच्चों को ड्राइवर व प्रिंसिपल द्वारा उल्टा लटकाने का मामला सामने आने के बाद शिक्षा विभाग ने बड़ी कार्रवाई की है। विभाग ने तुरंत प्रभाव से स्कूल को ताला लगाकर बंद करवा दिया, वहीं पुलिस ने प्रिंसिपल और ड्राइवर को गिरफ्तार कर लिया है। शिक्षा मंत्री महिपाल ढांडा ने मामले पर कड़ा रुख अपनाते हुए कहा कि, “मेरे संज्ञान में यह मामला आया है। शिक्षा विभाग ने नोटिस भेजकर स्कूल को बंद करवा दिया है। प्रिंसिपल और ड्राइवर पर मुकदमा दर्ज कर उन्हें गिरफ्तार कर लिया गया है। यदि कोई भी स्कूल बच्चों के साथ इस तरह का अमानवीय व्यवहार करेगा, तो उस पर सख्त से सख्त कार्रवाई की जाएगी। बच्चों को उल्टा लटकाना उनकी जान के लिए खतरा हो सकता था।” वहीं पानीपत शहरी विधायक प्रमोद विज ने भी इस पूरे प्रकरण की कड़े शब्दों में निंदा की है। इस मामले में डीएसपी हेडक्वार्टर सतीश वत्स ने जानकारी दी कि ड्राइवर ने खुद ही बच्चों को उल्टा लटकाकर वीडियो बनाया और फिर खुद ही उसे वायरल कर दिया। पुलिस ने तुरंत कार्रवाई करते हुए जुवेनाइल जस्टिस एक्ट के तहत मुकदमा दर्ज कर लिया है और प्रिंसिपल व ड्राइवर दोनों को गिरफ्तार कर लिया है। बाइट महिपाल ढांडा शिक्षा मंत्री बाइट प्रमोद विज विधायक बाइट सतीश वत्स डीएसपी
0
comment0
Report
KBKulbir Beera
Sept 29, 2025 07:19:44
Bathinda, Punjab:Breaking News केंद्रीय जेल बठिंडा में बंद एक हवालाती हुआ गायब केंद्रीय जेल बठिंडा में चोरी के मामले में बंद एक हवालाती परिस्थितियों में गायब हो गया है माना जा रहा है कि हवालाती जेल से भाग गया है जिसका पता सोमवार सुबह कैदियों और बंदियां की गिनती करते समय पता चला इस दौरान एक बंदी गायब पाया गया इसके बाद जेल परिसर सर्च अभियान चलकर उसकी तलाश शुरू कर दी गई खबर लिखे जाने तक गायब बंदी की कोई भी जानकारी नहीं मिल सकी है जेल प्रशासन जेल परिसर में लगे सीसी टीवी कमरों की भी फुटेज चेक कर रहा है गायब बंदी की पहचान तिलक राज निवासी बठिंडा के तौर पर हुई है जो की एक चोरी के मामले में बंद था मामले की पुष्टि करते हुए जेल सुपरिंटेंडेंट शिवराज सिंह ने बताया कि जेल से एक बंदी गायब है जिसकी तलाश की जा रही है वही मामले की जानकारी जिला पुलिस को भी दे दी गई है और उसके घर और अन्य ठिकानों पर भी उसकी तलाश की जा रही है इस मामले में सबसे हैरानी वाली बात यह है कि अभी तक यह नहीं पता चल पाया की बंदी तिलक राज जेल से फरार हुआ है जा जेल के अंदर ही कहीं पर छुपाकर बैठा हुआ है जेल प्रशासन का मानना है कि बंदी तिलक राज जेल से भाग चुका है लेकिन वह जेल के किसी भी सीसीटीवी कैमरे में कैद नहीं हुआ है वहीं जेल की दीवारें भी इतनी ऊंची है कि वहां से भागना नामुमकिन है लेकिन प्रशासन इस मामले की गंभीरता से जांच कर रहा है
0
comment0
Report
MSManish Shanker
Sept 29, 2025 07:00:24
Sahibzada Ajit Singh Nagar, Punjab:Manish Shanker Mohali ਮੋਹਾਲੀ ਦੇ ਫੇਸ ਛੇ ਬੱਸ ਸਟੈਂਡ ਵਿਖੇ ਤਕਰੀਬਨ ਇਕ ਹਜ਼ਾਰ ਦੇ ਕਰੀਬ ਪੀਆਰਟੀਸੀ ਪਨ ਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸ਼ੁਰੂ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ 2022 ਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਵਿਭਾਗ ਵਿੱਚੋਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਲਈ ਕਿਹਾ ਸੀ ਲੇਕਿਨ ਅਜੇ ਤੱਕ ਇਹਨਾਂ ਮੰਗਾਂ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜੇਕਰ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਦੀ ਹੈ ਤਾਂ ਸਾਡੇ ਵੱਲੋਂ ਪ੍ਰਦਰਸ਼ਨ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਤੇ ਤਕਰੀਬਨ 8 ਮੁਲਾਜ਼ਮ ਜੋ ਪੀਆਰਟੀਸੀ ਵਿੱਚ ਕੋਂਟਰੈਕਟ ਤੇ ਹਨ ਉਹ ਸੜਕਾਂ ਤੇ ਉਤਰ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ। Shorts of Protest Byte-Resham Singh Union president PRTC-Punbus
0
comment0
Report
SGSatpal Garg
Sept 29, 2025 06:51:09
Patran, Punjab:पातड़ां से सतपाल गर्ग स्टोरी पंजाब सरकार की और से पराली को आग न लगाने के लिए किसानों को प्रेरित किया जा रहा है वहां ही किसानों को पराली न जलाने के लिए सरकारी किरती कालिज न्याल पातडां के विद्यार्थियों ने जागरूकता निकाली रैली, गांव गांव जाकर किसानों को कर रहे हैं प्रेरित। एंकर सरकारी किरती कॉलेज नयाल पातड़ां में चल रहे सात दिवसीय एनएसएस कैंप के तहत आज पराली प्रबंधन को लेकर जागरूकता रैली निकाली गई। कॉलेज प्रिंसिपल गुरवीन कौर ने हरी झंडी दिखाकर रैली को रवाना किया। कॉलेज से शुरू होकर यह रैली गांव नयाल तक पहुंची। बच्चों ने गांव में जाकर किसानों को पराली न जलाने के लिए प्रेरित किया और बताया कि सरकार की ओर से जारी हेल्पलाइन नंबरों पर संपर्क कर किसान गांठ बनाने के लिए मशीनें व अन्य सुविधाएं प्राप्त कर सकते हैं। प्रिंसिपल गुरवीन कौर ने किसानों को अन्नदाता बताते हुए कहा कि उनकी मेहनत से ही समाज का पेट भरता है। उन्होंने कहा कि किसानों को पराली जलाने की बजाय वैकल्पिक उपाय अपनाने चाहिए। इससे न केवल प्रदूषण रोका जा सकेगा, बल्कि किसानों का मान-सम्मान भी बढ़ेगा। बाईट प्रिंसीपल गुरवीन कौर बाईट प्रो हरमीत सिंह बाईट विद्यार्थी
0
comment0
Report
SSSandeep Singh
Sept 29, 2025 06:48:09
Kullu, Himachal Pradesh:राक्षसी से देवी बनने का रहस्य , मनाली की देवी हिडिंबा का अलौकिक मंदिर एंकर-मनाली का नाम सुनते ही बर्फ़ीली वादियाँ, देवदार के जंगल और घूमने-फिरने वाले पर्यटक दिमाग़ में आते हैं। लेकिन इस वादियों में एक ऐसा रहस्य भी छिपा है जो लोककथाओं, धर्म और इतिहास के पन्नों में दर्ज है – देवी हिडिंबा का मंदिर और उनकी अनोखी पूजा परंपरा।मनाली के बीचों-बीच स्थित देवी हिडिंबा मंदिर न सिर्फ धार्मिक आस्था का केंद्र है, बल्कि यह हिमाचल की सांस्कृतिक पहचान भी है। हिडिंबा – महाभारत की वही पात्र, जो राक्षस कुल से थीं और भीम की पत्नी बनीं। माना जाता है कि इस मंदिर का निर्माण 1553 ईस्वी में राजा बहादुर सिंह ने करवाया था। लकड़ी के ढांचे पर बनी चार मंज़िला यह पगोडा-शैली की रचना वास्तुकला का अद्भुत उदाहरण है। VO -स्थानीय लोग मानते हैं कि महाभारत युद्ध के बाद हिडिंबा ने तपस्या की और यहीं से दिव्य रूप में पूजी जाने लगीं। खास बात यह है कि यहाँ देवी की कोई प्रतिमा नहीं, बल्कि पाँव के निशान की पूजा होती है। VO-देवी वर्तमान में देवी हिडिंबा रथ यानी पालकी है, जिसके दर्शन से ही आपकी मनोकामना पूरी हो जाती है। देवी हिडिंबा का रथ आज भी हर साल मनाए जाने वाले “ढुंगरी मेला” में पूरे शहर में घुमाया जाता है। मान्यता है कि अगर देवी रथ को किसी घर के सामने रोक दें, तो वह परिवार वर्षभर सुख-समृद्धि का आशीर्वाद पाता है। इस मंदिर से जुड़ी एक अनोखी परंपरा यह भी है कि यहाँ बलि की प्रथा लंबे समय तक चली। हाल के वर्षों में जानवरों की बलि पर रोक के बाद अब प्रतीकात्मक बलि दी जाती है। VO-आज यह मंदिर मनाली आने वाले हर पर्यटक की सूची में शामिल है। हर दिन सैकड़ों लोग यहाँ आकर न सिर्फ दर्शन करते हैं, बल्कि इसकी लकड़ी की अनोखी नक्काशी और देवदार से घिरे माहौल का आनंद लेते हैं। VO-देवी हिडिंबा का मंदिर सिर्फ आस्था का केंद्र नहीं, बल्कि हिमाचल की जीवंत संस्कृति, लोकविश्वास और वास्तुकला का प्रतीक है। यह जगह हमें याद दिलाती है कि आधुनिक जीवन के बीच भी हमारी जड़ें परंपरा और लोककथाओं में गहरी धँसी हुई हैं। R-चार PTC ओपेनिंग-क्लोज़िंग व जानकारी के साथ, मंदिर के पुजारी रमन शर्मा से बातचीत, डॉक्टर शशिभूषण पुरोहित, विशेषज्ञ की बाइट देवी हिडिंबा के रहस्य पर, स्थानीय लोगों की दो बाइटस, हैदराबाद के सैलानी की बाइट, मंदिर के ताज़ा दृश्य, मनाली व मंदिर के फ़ाइल दृश्य (एक ही फ़ाइल में रहेंगे) स्टोरी बाई संदीप सिंह मनाली
0
comment0
Report
RBRohit Bansal
Sept 29, 2025 06:47:08
Chandigarh, Chandigarh:HARPAL CHEEMA ਪੰਜਾਬ ਦੇ ਪੁਨਰਵਾਸ ਨੂੰ ਲੈਕੇ ਅੱਜ ਪ੍ਰਸਤਾਵ ਪਾਸ ਕੀਤਾ ਜਾਵੇਗਾ ਜਿਨਾ ਲੋਕਾਂ ਦਾ ਨੁਕਸਾਨ ਹੋ ਗਿਆ ਉਸਨੂੰ ਮੁੜ ਸੁਰਜੀਤ ਕਰਨ ਲਈ, ਚਰਚਾ ਹੋਈ ਤੇ 26 ਨੂੰ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਅੱਜ ਓਸ ਨੂੰ ਪਾਸ ਕਰਨ ਦਾ ਕੰਮ ਕੀਤਾ ਜਾਵੇਗਾ ਬੀਜੇਪੀ ਦੇ ਕਿਸੇ ਮੈਂਬਰ ਨੇ ਪੰਜਾਬ ਦੀ ਗੱਲ ਨਹੀਂ ਕੀਤੀ Bjp ਦੇ MLA ਨੇ ਆਪਣੇ ਇਲਾਕੇ ਦੀ ਗੱਲ ਵੀ ਨਹੀਂ ਕੀਤੀ ਸਪੀਕਰ ਸਾਬ ਨੇ ਓਹਨਾ ਸਮਾ ਦਿੱਤਾ ਅੱਜ ਵੱਖਰੀ ਵਿਧਾਨ ਸਭਾ ਬੁਲਾ ਕੇ ਇਹ ਲੋਕ ਕਾਨੂੰਨ ਦਾ ਸੰਵਿਧਾਨ ਦਾ ਮਜ਼ਾਕ ਉਡਾ ਰਹੇ ਨੇ ਇਹ ਲੋਕ ਅੱਜ ਆਪਣੇ ਇਲਾਕੇ ਦੇ ਲੋਕਾਂ ਦੀ ਤੋਹੀਨ ਕਰ ਰਹੀ ਹੈ ਅਸੀ ਸਾਰਿਆ ਪਾਰਟੀ ਨੂੰ ਸਮਾ ਦਿੰਦੇ ਹਾਂ ਪਰ ਇਹ ਲੋਕ ਸਚਾਈ ਸੁਣਨ ਲਈ ਤਿਆਰ ਨਹੀਂ ਨੇ ਇਹ ਬੀਜੇਪੀ ਦਾ ਸੈਸ਼ਨ ਇਹ ਬਿਆਨ ਕਰੰਦਾ ਹੈ ਕਿ ਇਹ ਲੋਕ ਸਚਾਈ ਨਹੀਂ ਸੁਣ ਸਕਦੀ ਅਸੀ 20 ਹਜ਼ਾਰ ਕਰੋੜ ਮੰਗਿਆ ਤੇ 1600 ਕਰੋੜ ਦਿੱਤਾ ਓਹ ਵੀ ਹਾਲੇ ਤਕ ਸਾਡੇ ਕੋਲ ਨਹੀਂ ਆਇਆ ਅੱਜ ਅਲਗ ਅਲੱਗ ਬਿਲ ਪੇਸ਼ ਕੀਤੇ ਜਾਣਗੇ ਕੈਬਨਟ ਮੰਤਰੀ ਬਰਿੰਦਰ ਗੋਇਲ ਲਾਈਵ ਕੈਬਨਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਲਾਈਵ
0
comment0
Report
ASAnmol Singh Warring
Sept 29, 2025 06:32:35
Sri Muktsar Sahib, Punjab:ਸ੍ਰੀ ਮੁਕਤਸਰ ਸਾਹਿਬ ’ਚ ਸਫਾਈ ਸੇਵਕ ਯੂਨੀਅਨ ਦੀ ਦੋ ਦਿਨਾਂ ਹੜਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਸਫਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਰੋਸ਼ ਰੈਲੀ ਕਰਦੇ ਹੋਏ ਦੋ ਦਿਨਾਂ ਦੀ ਪੂਰੀ ਹੜਤਾਲ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਸ਼ਹਿਰ ਵਿੱਚ ਸਫਾਈ ਅਤੇ ਹੋਰ ਕੰਮਕਾਜ ਪੂਰੀ ਤਰ੍ਹਾਂ ਬੰਦ ਰਹਿਣਗੇ।ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਲੰਬੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਇਸ ਕਰਕੇ 29 ਅਤੇ 30 ਸਤੰਬਰ ਨੂੰ ‘ਅਰਥੀ ਫੂਕ ਮੁਜ਼ਾਹਰੇ’ ਕੀਤੇ ਜਾ ਰਹੇ ਹਨ।ਮੁੱਖ ਮੰਗਾਂ ਵਿੱਚ ਸਫਾਈ ਸੇਵਕ ਅਤੇ ਸੀਵਰਮੈਨਾਂ ਲਈ ਵਰਦੀਆਂ ਤੇ ਭੱਤਿਆਂ ਵਿੱਚ ਵਾਧਾ, ਸਪੈਸ਼ਲ ਪੇ 1000 ਰੁਪਏ ਮਹੀਨਾਵਾਰ, ਸਫਾਈ ਮੇਟਾਂ ਨੂੰ ਦੋ ਪਹੀਆ ਵਾਹਨ ਲਈ ਤੇਲ, ਆਪਰੇਟਰਾਂ ਨੂੰ 15 ਸਾਲ ਬਾਅਦ ਪੱਕੀ ਨੌਕਰੀ, ਪ੍ਰਿੰਸੀਪਲ ਮੁਲਾਜ਼ਮਾਂ ਨੂੰ 20 ਸਾਲ ਦੀ ਸੇਵਾ ’ਤੇ ਰਿਟਾਇਰਮੈਂਟ ਲਾਭ, ਪੈਨਸ਼ਨ ਤੇ ਕੈਸ਼ਲੈੱਸ ਹੈਲਥ ਸਕੀਮ, ਤਰਸ ਅਧਾਰ ’ਤੇ ਬਿਨਾਂ ਸ਼ਰਤ ਨੌਕਰੀ, ਪੈਂਡਿੰਗ ਕੇਸਾਂ ਦਾ ਨਿਪਟਾਰਾ, ਠੇਕਾ ਤੇ ਆਊਟਸੋਰਸ ਕਰਮਚਾਰੀਆਂ ਨੂੰ ਵੀ ਸਹੂਲਤਾਂ ਅਤੇ ਐਕਸਗ੍ਰੇਸ਼ੀਆ ਗਰਾਂਟ ਵਿੱਚ ਚਾਰ ਗੁਣਾ ਵਾਧਾ ਸ਼ਾਮਲ ਹਨ।ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਵੱਡੇ ਪੱਧਰ ’ਤੇ ਸੰਘਰਸ਼ ਕਰਨਗੇ।
0
comment0
Report
DSDharmindr Singh
Sept 29, 2025 05:49:16
Khanna, Punjab:Breaking  ਖੰਨਾ ਪੁਲਿਸ ਨੇ ਪੰਜਾਬ ਅੰਦਰ ਚਿੱਟਾ (ਹੈਰੋਇਨ) ਸਪਲਾਈ ਕਰਨ ਦੇ ਦੋਸ਼ ਹੇਠ ਖਾਲਿਸਤਾਨ ਵਿਰੋਧੀ ਫਰੰਟ ਦੇ ਰਾਸ਼ਟਰੀ ਪ੍ਰਚਾਰਕ ਅਤੇ ਸਾਬਕਾ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਗ੍ਰਿਫਤਾਰ ਕੀਤਾ। ਉਸਦੇ ਨਾਲ ਖੰਨਾ ਦੇ ਸਾਬਕਾ ਕੌਂਸਲਰ ਦਿਨਕਰ ਉਰਫ ਸ਼ੰਟੀ ਕਾਲੀਆ, ਨਸ਼ਾ ਤਸਕਰੀ ਦਾ ਹੌਟ ਸਪੋਟ ਮੰਨੀ ਜਾਂਦੀ ਮੀਟ ਮਾਰਕੀਟ ਦੇ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਉਸਦੇ ਭਰਾ ਵਿੱਕੀ ਨੂੰ ਗ੍ਰਿਫਤਾਰ ਕੀਤਾ। ਇਹਨਾਂ ਕੋਲੋਂ 80 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸਤੋਂ ਪਹਿਲਾਂ ਪੁਲਸ ਨੇ ਭਾਰਤ ਪਾਕਿਸਤਾਨ ਸੀਮਾ ਰਾਹੀਂ ਡ੍ਰੋਨ ਨਾਲ ਚਿੱਟਾ ਮੰਗਾਉਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ 1 ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਓਹਨਾਂ ਦੀ ਪੁੱਛਗਿੱਛ ਵਿੱਚ ਕਸ਼ਮੀਰ ਗਿਰੀ, ਸ਼ੰਟੀ ਕਾਲੀਆ ਅਤੇ ਹੋਰਨਾਂ ਦੇ ਨਾਮ ਸਾਮ੍ਹਣੇ ਆਏ। ਦੱਸ ਦਈਏ ਕਿ ਕਸ਼ਮੀਰ ਗਿਰੀ ਖਿਲਾਫ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ। ਉਸਨੇ ਗੰਨਮੈਨ ਲੈਣ ਲਈ ਆਪਣੇ ਉਪਰ ਖੁਦ ਹੀ ਹਮਲਾ ਵੀ ਕਰਾਇਆ ਸੀ। 
0
comment0
Report
Navaratri 2025
Advertisement
Back to top