Become a News Creator

Your local stories, Your voice

Follow us on
Download App fromplay-storeapp-store
Advertisement
Back
Patiala147105

पराली न जलाने की मुहिम: पंजाब के किसान बोले- सरकार देगी मदद!

SGSatpal Garg
Sept 29, 2025 06:51:09
Patran, Punjab
पातड़ां से सतपाल गर्ग स्टोरी पंजाब सरकार की और से पराली को आग न लगाने के लिए किसानों को प्रेरित किया जा रहा है वहां ही किसानों को पराली न जलाने के लिए सरकारी किरती कालिज न्याल पातडां के विद्यार्थियों ने जागरूकता निकाली रैली, गांव गांव जाकर किसानों को कर रहे हैं प्रेरित। एंकर सरकारी किरती कॉलेज नयाल पातड़ां में चल रहे सात दिवसीय एनएसएस कैंप के तहत आज पराली प्रबंधन को लेकर जागरूकता रैली निकाली गई। कॉलेज प्रिंसिपल गुरवीन कौर ने हरी झंडी दिखाकर रैली को रवाना किया। कॉलेज से शुरू होकर यह रैली गांव नयाल तक पहुंची। बच्चों ने गांव में जाकर किसानों को पराली न जलाने के लिए प्रेरित किया और बताया कि सरकार की ओर से जारी हेल्पलाइन नंबरों पर संपर्क कर किसान गांठ बनाने के लिए मशीनें व अन्य सुविधाएं प्राप्त कर सकते हैं। प्रिंसिपल गुरवीन कौर ने किसानों को अन्नदाता बताते हुए कहा कि उनकी मेहनत से ही समाज का पेट भरता है। उन्होंने कहा कि किसानों को पराली जलाने की बजाय वैकल्पिक उपाय अपनाने चाहिए। इससे न केवल प्रदूषण रोका जा सकेगा, बल्कि किसानों का मान-सम्मान भी बढ़ेगा। बाईट प्रिंसीपल गुरवीन कौर बाईट प्रो हरमीत सिंह बाईट विद्यार्थी
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Sept 29, 2025 09:34:53
0
comment0
Report
BSBHARAT SHARMA
Sept 29, 2025 09:18:50
Ajnala, Punjab:ਅਜਨਾਲਾ ਦੇ ਪਿੰਡ ਕਮੀਰਪੁਰਾ ਦਾ ਪੁੱਲ–ਸੱਤ ਸਾਲਾਂ ਤੋਂ ਸੁਪਨਿਆਂ ਵਾਂਗ ਅਧੂਰਾ, ਲੋਕਾਂ ਦੀ ਜ਼ਿੰਦਗੀ ਖਤਰੇ ’ਚ ਲੋਹੇ ਦਾ ਪੁੱਲ ਡਿੱਗਣ ਦੇ ਕਿਨਾਰੇ, ਬੱਚਿਆਂ ਦੀਆਂ ਯਾਦਾਂ ਅਜੇ ਵੀ ਰੌਂਗਟੇ ਖੜੇ ਕਰਦੀਆਂ 12 ਪਿੰਡਾਂ ਦੀ ਆਸ ਬਣਿਆ ਪੁੱਲ, ਨਿਕੰਮੇ ਠੇਕੇਦਾਰ ਨੇ ਬਣਾ ਦਿੱਤਾ ਲੋਕਾਂ ਲਈ ਸਜ਼ਾ ਐਸ. ਡੀ. ਐੱਮ. ਦਾ ਭਰੋਸਾ – ਕਮੀਰਪੁਰਾ ਪੁੱਲ ਜਲਦੀ ਪੂਰਾ ਕਰਵਾਇਆ ਜਾਵੇਗਾ ਅਜਨਾਲਾ ਹਲਕੇ ਦੇ ਪਿੰਡ ਕਮੀਰਪੁਰਾ ਵਿੱਚ ਕਈ ਸਾਲਾਂ ਤੋਂ ਅਧੂਰਾ ਖੜਿਆ ਨਵਾਂ ਪੁੱਲ ਲੋਕਾਂ ਦੀ ਜ਼ਿੰਦਗੀ ਲਈ ਖਤਰਾ ਬਣਿਆ ਹੋਇਆ ਹੈ। ਸੱਤ ਸਾਲ ਬੀਤ ਜਾਣ ਬਾਵਜੂਦ ਵੀ ਇਹ ਪੁੱਲ ਪੂਰਾ ਨਹੀਂ ਹੋ ਸਕਿਆ। ਆਲੇ ਦੁਆਲੇ ਦੇ 12 ਤੋਂ ਵੱਧ ਪਿੰਡਾਂ ਦੇ ਲੋਕ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਨੇੜੇ ਬਣਿਆ ਲੋਹੇ ਦਾ ਅਸਥਾਈ ਪੁੱਲ ਹੁਣ ਡਿੱਗਣ ਦੇ ਕਿਨਾਰੇ ਹੈ। ਪਿੰਡ ਵਾਸੀ ਡਰ–ਡਰ ਕੇ ਉਸ ਪੁੱਲ ਤੋਂ ਗੁਜ਼ਰਦੇ ਹਨ ਕਿ ਪਤਾ ਨਹੀਂ ਕਿਹੜੇ ਵੇਲੇ ਕੋਈ ਵੱਡਾ ਹਾਦਸਾ ਵਾਪਰ ਜਾਵੇ। ਪਹਿਲਾਂ ਵੀ ਇਥੇ ਕਈ ਦੁਖਦਾਈ ਘਟਨਾਵਾਂ ਵਾਪਰ ਚੁੱਕੀਆਂ ਹਨ। ਕੁਝ ਸਾਲ ਪਹਿਲਾਂ ਸਕੂਲ ਦੇ ਬੱਚਿਆਂ ਨਾਲ ਵਾਪਰਿਆ ਹਾਦਸਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਡਰ ਵਾਂਗ ਰਚਿਆ ਹੋਇਆ ਹੈ। ਉਸ ਸਮੇਂ ਕੁਝ ਬੱਚੇ ਡੁੱਬ ਗਏ ਸਨ ਅਤੇ ਕਈ ਪਰਿਵਾਰਾ ਦੇ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਕਿਸਾਨਾਂ ਨੂੰ ਆਪਣੀ ਫ਼ਸਲ ਖੇਤਾਂ ਤੋਂ ਮੰਡੀਆਂ ਤੱਕ ਲਿਜਾਣ ਲਈ ਵਾਧੂ ਕਿਲੋਮੀਟਰਾਂ ਦਾ ਸਫ਼ਰ ਕਰਨਾ ਪੈਂਦਾ ਹੈ। ਟਰੈਕਟਰ–ਟਰਾਲੀਆਂ ਤੇ ਭਾਰੀਆਂ ਗੱਡੀਆਂ ਨੂੰ ਘੁੰਮ ਕੇ ਜਾਣਾ ਪੈਂਦਾ ਹੈ ਜਿਸ ਨਾਲ ਸਮਾਂ ਵੀ ਲੱਗਦਾ ਹੈ ਤੇ ਖ਼ਰਚਾ ਵੀ ਵਧਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਵੱਡੀਆਂ ਗੱਲਾਂ ਦੇ ਬਾਵਜੂਦ ਗ੍ਰਾਮੀਣ ਪੱਧਰ ’ਤੇ ਆਮ ਜਨਤਾ ਦੀਆਂ ਮੁਸ਼ਕਲਾਂ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਪੁੱਲ ਜੇ ਪੂਰਾ ਹੋ ਜਾਵੇ ਤਾਂ ਉਹਨਾਂ ਦੀ ਜ਼ਿੰਦਗੀ ਆਸਾਨ ਹੋ ਸਕਦੀ ਹੈ। ਪਰ ਠੇਕੇਦਾਰ ਦੀ ਨਿਕੰਮੀ ਕਾਰਗੁਜ਼ਾਰੀ ਨੇ ਸਾਰੇ ਸੁਪਨੇ ਤੋੜ ਦਿੱਤੇ ਹਨ। ਸੱਤ ਸਾਲਾਂ ਵਿੱਚ ਪੁੱਲ ਅਧੂਰਾ ਰਹਿਣਾ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾਰ ਹੈ। ਬੱਚਿਆਂ ਦੀ ਸਿੱਖਿਆ, ਬਿਮਾਰਾਂ ਨੂੰ ਹਸਪਤਾਲ ਲਿਜਾਣਾ ਤੇ ਕਿਸਾਨਾਂ ਦਾ ਰੋਜ਼ਾਨਾ ਕੰਮ – ਸਭ ਕੁਝ ਪ੍ਰਭਾਵਿਤ ਹੋ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਤੁਰੰਤ ਪੁੱਲ ਨੂੰ ਪੂਰਾ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਦਾ ਧੀਰਜ ਖ਼ਤਮ ਹੋ ਰਿਹਾ ਹੈ। ਉਹ ਚਾਹੁੰਦੇ ਹਨ ਕਿ ਬੱਚਿਆਂ ਅਤੇ ਬਜ਼ੁਰਗਾਂ ਦੀ ਜਾਨ ਨਾਲ ਹੋਰ ਖੇਡ ਨਾ ਖੇਡੀ ਜਾਵੇ। ਬਾਈਟ:- ਪਿੰਡ ਵਾਸੀ ਬਾਈਟ:- ਪਿੰਡ ਵਾਸੀ ਬਾਈਟ:- ਪਿੰਡ ਵਾਸੀ ਇਸ ਬਾਰੇ ਐਸ. ਡੀ. ਐੱਮ. ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਐਕਸੀਅਨ ਮੰਡੀ ਬੋਰਡ ਨਾਲ ਗੱਲ ਕੀਤੀ ਗਈ ਹੈ ਅਤੇ ਜਲਦ ਹੀ ਮੀਟਿੰਗ ਕਰਕੇ ਇਸ ਪੁੱਲ ਦੇ ਕੰਮ ਨੂੰ ਪੂਰਾ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਬਾਈਟ :- ਐਸ.ਡੀ.ਐਮ ਰਵਿੰਦਰ ਸਿੰਘ ਅਰੋੜਾ
0
comment0
Report
NLNitin Luthra
Sept 29, 2025 09:18:31
Batala, Punjab:ਬਟਾਲਾ ਦੀ ਸਹਿਕਾਰੀ ਖੰਡ ਮਿੱਲ ਵਿੱਚ ਕਰਾਇਆ ਗਿਆ ਆਮ ਇਜਲਾਸ ਜਿਸ ਵਿੱਚ ਸ਼ੂਗਰ ਫੈਡ ਦੇ ਅਧਿਕਾਰੀਆਂ ਤੋਂ ਇਲਾਵਾ ਕਾਰਪੋਰੇਟਿਵ ਸੋਸਾਇਟੀਆਂ ਅਤੇ ਇਲਾਕੇ ਦੇ ਕਿਸਾਨ ਪਹੁੰਚੇ ਗੱਲਬਾਤ ਦੌਰਾਨ ਮਿਲ ਦੀ ਜਨਰਲ ਮੈਨੇਜਰ ਨੇ ਕਿਹਾ ਕਿ ਅੱਜ ਕਿਸਾਨਾਂ ਦਾ ਆਮ ਇਜਲਾਸ ਕੀਤਾ ਗਿਆ ਜਿਸ ਵਿੱਚ ਸੈਂਕੜੇ ਕਿਸਾਨਾਂ ਨੇ ਹਿੱਸਾ ਲਿਆ ਹੈ ਔਰ ਇਸ ਮਿੱਲ ਦੇ ਭਾਈਵਾਲ ਵੀ ਨੇ ਕਿਸਾਨਾਂ ਨੇ ਜੋ ਵੀ ਸਾਨੂੰ ਮੰਗਾਂ ਦੱਸੀਆਂ ਨੇ ਚਾਹੇ ਕੈਲੰਡਰ ਦੀ ਹੋਵੇ ਕੰਟੀਨ ਦੇ ਵਿੱਚ ਸੁਧਾਰ ਲਿਆਉਂਦੀ ਹੋਵੇ ਜਾਂ ਕੋਈ ਨਵੀਂ ਤਕਨੀਕ ਦੀ ਹੋਵੇ ਸਾਰੀਆਂ ਮੰਗਾਂ ਉਹਨਾਂ ਦੀਆਂ ਸੁਣੀਆਂ ਗਈਆਂ ਨੇ ਜਿੰਨਾਂ ਵਿੱਚੋਂ ਕੁਝ ਮੰਗਾਂ ਪੂਰੀਆਂ ਵੀ ਕਰ ਦਿੱਤੀਆਂ ਗਈਆਂ ਨੇ ਦੂਸਰੇ ਪਾਸੇ ਕਿਸਾਨਾਂ ਨੇ ਵੀ ਗੱਲਬਾਤ ਦੌਰਾਨ ਕਿਹਾ ਕਿ ਕੁਝ ਸਾਨੂੰ ਮੁਸ਼ਕਿਲਾਂ ਆ ਰਹੀਆਂ ਨੇ ਜਿਨਾਂ ਵਿੱਚ ਕੁਝ ਮੁਸ਼ਕਿਲਾਂ ਦਾ ਹੱਲ ਸਰਕਾਰ ਵੱਲੋਂ ਕਰ ਦਿੱਤਾ ਗਿਆ ਨੇ ਜੋ ਰਹਿੰਦੀਆਂ ਨੇ ਉਮੀਦ ਹੈ ਕਿ ਇਸ ਮਿਲ ਦੀ ਜਰਨਲ ਮੈਨੇਜਰ ਜਲਦ ਹੱਲ ਕਰਵਾ ਦੇਗੀ https://we.tl/t-rj5CjF42Nu
0
comment0
Report
TBTarsem Bhardwaj
Sept 29, 2025 09:15:47
Ludhiana, Punjab:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਨੇ ਦਿੱਤੀ ਜਾਣਕਾਰੀ ਪੰਜਾਬ ਵਿੱਚ ਮੌਸਮ ਨੇ 1970 ਦਾ ਤੋੜਿਆ ਰਿਕਾਰਡ 55 ਸਾਲ ਬਾਦ ਦਿਨ ਦਾ ਤਾਪਮਾਨ 37.2 ਡਿਗਰੀ ਅਤੇ ਰਾਤ ਦਾ ਤਾਪਮਾਨ 26.2 ਡਿਗਰੀ ਦਰਜ ਕੀਤਾ ਗਿਆ ਅਕਤੂਬਰ ਦੇ ਮਹੀਨੇ ਵਿੱਚ ਵੀ ਗਰਮੀ ਦਾ ਕਹਿਰ ਪੰਜਾਬ ਵਿੱਚ ਮੌਸਮ ਨੇ ਇਕ ਵਾਰ ਫਿਰ ਕਰਵਟ ਲਈ ਹੈ। ਬੇਸ਼ੱਕ ਮਾਨਸੂਨ ਖਤਮ ਹੋ ਚੁੱਕਾ ਪਰ ਫਿਰ ਵੀ ਮੌਸਮ ਨੇ ਆਪਣਾ ਰੰਗ ਇਕ ਵਾਰ ਫਿਰ ਦਿਖਾਇਆ ਹੈ। ਦੂਰ ਦੇ ਮਹੀਨੇ ਵਿੱਚ ਮਈ ਜੂਨ ਦੀ ਗਰਮੀ ਵਾਲਾ ਅਹਿਸਾਸ ਹੋ ਰਿਹਾ ਹੈ ਜਿਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਜਾਣਕਾਰੀ ਦਿੱਤੀ ਕਿ ਦਿਨ ਅਤੇ ਰਾਤ ਦੀ ਤਾਪਮਾਨ ਦੇ ਵਿੱਚ ਕਾਫੀ ਵਾਧਾ ਹੋਇਆ ਹੈ। ਜਿਸ ਸਾਲ 1970 ਤੋਂ ਹੁਣ ਤਕ 55 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਪੀ ਏ ਯੂ ਦੇ ਮੌਸਮ ਵਿਗਿਆਨੀ ਨੇ ਦੱਸਿਆ ਕਿ ਦਿਨ ਦਾ ਤਾਪਮਾਨ 37.2 ਡਿਗਰੀ ਦਰਜ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ ਤਿੰਨ ਡਿਗਰੀ ਜਿਆਦਾ ਹੈ ਅਤੇ ਰਾਤ ਤੇ ਤਾਪਮਾਨ ਨੇ ਵੀ ਸਾਰੇ ਰਿਕਾਰਡ ਤੋੜ ਦਿੱਤੇ ਹਨ ਰਾਤ ਦਾ ਤਾਪਮਾਨ ਵੀ 26.2 ਡਿਗਰੀ ਦਰਜ ਕੀਤਾ ਗਿਆ ਹੈ। ਜੋਂ ਕਿ ਆਮ ਨਾਲੋਂ ਪੰਜ ਡਿਗਰੀ ਜਿਆਦਾ ਚਲ ਰਿਹਾ ਹੈ। ਜਿਸ ਕਾਰਨ ਗਰਮੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਉਹਨਾਂ ਨੇ ਦੱਸਿਆ ਕਿ ਵਾਤਾਵਰਣ ਵਿੱਚ ਹੋ ਰਹੇ ਬਦਲਾਅ ਕਾਰਨ ਪਿਛਲੇ ਕਈ ਸਾਲਾਂ ਤੋਂ ਮੌਸਮ ਵਿੱਚ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਗਿਆਨੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਮੌਸਮ ਬਿਲਕੁਲ ਸਾਫ਼ ਰਹੇਗਾ Byte ਪਵਨੀਤ ਕੌਰ ਕਿੰਗਰਾ ਮੌਸਮ ਵਿਗਿਆਨੀ ਪੀ ਏ ਯੂ
0
comment0
Report
SSSandeep Singh
Sept 29, 2025 09:05:52
Kullu, Himachal Pradesh:PM मोदी का हिमाचल सरकार पर वार – लूटबाज़ सरकार का आरोप, सियासत में मचा घमासान एंकर-प्रधानमंत्री नरेंद्र मोदी ने बिहार में चुनावी रैली के दौरान हिमाचल प्रदेश की कांग्रेस सरकार पर तीखा हमला बोला। पीएम मोदी ने कांग्रेस सरकार को लूटबाज़ी वाली सरकार का तमग़ा देते हुए आरोप लगाया कि जहां-जहां कांग्रेस की सरकार है, वहां जनता से लूट हो रही है। मोदी ने अपने संबोधन में कहा कि केंद्र सरकार ने लोगों को राहत देने के लिए सीमेंट पर जीएसटी स्लैब कम किया, लेकिन हिमाचल प्रदेश सरकार ने नया टैक्स लगाकर इस राहत को बेअसर कर दिया। पीएम के बयान के बाद हिमाचल की सियासत गरमा गई है। R-PM का रैली के दौरान का वक्तव्य स्टोरी बाई संदीप सिंह शिमला
0
comment0
Report
AKAMAN KAPOOR
Sept 29, 2025 09:04:11
Ambala, Haryana:एंकर :-- अंबाला सेंट्रल जेल से बंदी फरार होने का मामला सामने आया है। बताया जा रहा है पॉक्सो एक्ट में बंद आरोपी अजय शर्मा बिजली की तार के सहारे जेल से फरार हो गया। फिलहाल इस मामले में जेल पुलिस ने बलदेव नगर थाने में मामला दर्ज करवाया है। आरोपी को पकड़ने के लिए पुलिस द्वारा टीमें गठित कर दी गई है। वीओ :-- अंबाला सेंट्रल जेल एक बार फिर से सुर्खियों में है। अंबाला जेल से कुछ दिन पहले एक बंदी फरार हो गया था जिसे अभी तक पकड़ा नही जा सका है। उसके बाद एक बंदी और जेल से फरार हो गया है। जिसने जेल प्रशासन के हाथ पांव फुला दिए हैं। बताया जा रहा है अंबाला जेल में पोक्सो मामले में बंद हवालाती अजय कुमार बिजली जाने पर बिजली के खम्भे पर चढ़ बिजली की तार के सहारे जेल से फरार हो गया। इस मामले में जेल प्रशासन ने बलदेव नगर थाने में शिकायत दे मामल दर्ज करवाया है। बलदेव नगर पुलिस ने मामला दर्ज कर आरोपी को पकड़ने के लिए टीमें बनाने की बात कही है।बलदेव नगर थाना SHO ने बताया आरोपी बिहार का रहने वाला है पंचकूला में उसके खिलाफ पॉक्सो का मामला दर्ज हुआ था। जेल में आरे पर काम करने के दौरान बिजली चली गयी थी जिस दौरान अजय फरार हो गया था। उसे पकड़ने के लिए टीमें बना दी है। उसे जल्द गिरफ्तार कर लिया जाएगा। बाईट :-- धर्मवीर सिंह - SHO,बलदेव नगर।
0
comment0
Report
AMANIL MOHANIA
Sept 29, 2025 09:03:57
Nuh, Haryana:Story :- मुख्यमंत्री नायब सिंह सैनी ने पेपर रहित रजिस्ट्री प्रणाली, पेपर रहित निशानदेही, व्हाट्सएप चैटबोट और राजस्व न्यायालय निगरानी प्रणाली का किया शुभारंभ। नूंह के जिला सचिवालय में राजस्व विभाग की नई पहल कार्यक्रम के तहत जिला स्तरीय कार्यक्रम का आयोजन किया गया। राजस्व विभाग की नई पहल कार्यक्रम में मुख्य अतिथि पूर्व मंत्री कुंवर संजय सिंह रहे मौजूद। प्रदेश स्तर के कार्यक्रम में मुख्यमंत्री नायब सिंह सैनी द्वारा प्रदेश भर से ऑनलाइन जुड़ते हुए पेपर रहित रजिस्ट्री प्रणाली, पेपर रहित निशानदेही, व्हाट्सएप चैटबॉट व राजस्व न्यायालय निगरानी प्रणाली का विधिवत रूप से शुभारंभ किया गया। पूर्व मंत्री संजय सिंह ने कहा कि धर्म क्षेत्र कुरुक्षेत्र की पावन धरा से डिजिटल क्रांति को आगे बढ़ाने के लिए राजस्व विभाग की चार नई डिजिटल प्रणाली का मुख्यमंत्री नायब सिंह सैनी ने शुभारंभ किया है। पूर्व मंत्री संजय सिंह ने कहा कि इस पहल से ना केवल  तकनीकी बदलाव बल्कि सुशासन, पारदर्शिता और नागरिक सुविधा के नए अध्याय की शुरुआत की गई है। उन्होंने कहा कि राजस्व एवं आपदा प्रबंधन विभाग देश के सबसे महत्वपूर्ण विभागों में से एक आज से पूरे प्रदेश में पेपरलेस रजिस्ट्री का शुभारंभ किया गया। इससे नागरिक अब घर बैठकर ही रजिस्ट्रेशन करवा सकेंगे। उन्होंने कहा कि देश के प्रधानमंत्री नरेंद्र मोदी के जन्मदिन 17 सितंबर से 2 अक्टूबर तक सेवा पखवाड़ा के रूप में मनाया जा रहा है। Byte :- कुंवर संजय सिंह पूर्व मंत्री।
0
comment0
Report
KDKuldeep Dhaliwal
Sept 29, 2025 08:52:28
Mansa, Punjab:ਮਜਦੂਰਾਂ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਦਫਤਰ ਬਾਹਰ ਲਗਾਇਆ ਧਰਨਾ ਐਂਕਰ : ਮਾਨਸਾ ਦੇ ਡੀਸੀ ਦਫਤਰ ਬਾਹਰ ਮਜਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਧਰਨਾ ਲਗਾ ਪ੍ਰਦਰਸ਼ਨ ਕੀਤਾ ਆਗੂਆਂ ਨੇ ਕਿਹਾ ਮਜਦੂਰਾਂ ਦੇ ਕਈ ਸਵਾਲ ਨੇ ਜਿੰਨਾਂ ਨੂੰ ਸਰਕਾਰ ਸੁਣਨ ਦੀ ਬਜਾਏ ਉਨ੍ਹਾਂ ਦੇ ਹੱਕੀ ਅਧਿਕਾਰ ਵੀ ਖੋਹ ਰਹੀ ਹੈ ਜਿਸਦੇ ਵਿਰੋਧ ਵਿੱਚ ਧਰਨਾ ਲਗਾਇਆ ਗਿਆ ਹੈ।  ਵੀਓ - ਮਾਨਸਾ ਵਿਖੇ ਸੀਪੀਆਈ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੇ ਸਵਾਲ ਬਹੁਤ ਨੇ ਪਰ ਸਰਕਾਰ ਮਜ਼ਦੂਰਾਂ ਦੇ ਸਵਾਲ ਸੁਣਨ ਦੀ ਬਜਾਏ ਉਹਨਾਂ ਦੇ ਹਕੀ ਅਧਿਕਾਰ ਵੀ ਖੋਹ ਰਹੀ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਮਨਰੇਗਾ ਪੰਜ ਐਕਟ ਨੂੰ ਬੰਦ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਨੇ ਜਿਸ ਕਾਰਨ ਅੱਜ ਮਜ਼ਦੂਰ ਮਨਰੇਗਾ ਦੇ ਕੰਮ ਤੋਂ ਵਾਂਝੇ ਹੋ ਚੁੱਕੇ ਨੇ ਤੇ ਅੱਜ ਮਜ਼ਦੂਰ ਮਨਰੇਗਾ ਦਾ ਕੰਮ ਚਾਲੂ ਕਰਨ ਦੀ ਮੰਗ ਕਰ ਰਹੇ ਨੇ ਜਿਸ ਤਹਿਤ ਅੱਜ ਪੰਜਾਬ ਦੇ ਕਈ ਜਿਲੇ ਵਿੱਚ ਸੀਪੀਆਈ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਧਰਨੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਹੜਾਂ ਅਤੇ ਪੰਜਾਬ ਦੇ ਬਾਕੀ ਜਿਲਿਆਂ ਵਿੱਚ ਹੋਈ ਬਾਰਿਸ਼ ਨਾਲ ਮਜ਼ਦੂਰ ਪਰਿਵਾਰਾਂ ਦੇ ਘਰ ਢੈ ਢੇਰੀ ਹੋ ਗਏ ਪਰ ਸਰਕਾਰ ਵੱਲੋਂ ਅਜੇ ਤੱਕ ਮਜ਼ਦੂਰਾਂ ਦੇ ਘਰਾਂ ਦੀ ਗਿਰਦਾਵਰੀ ਤੱਕ ਨਹੀਂ ਕਰਵਾਈ ਗਈ ਉਹਨਾਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਘਰਾਂ ਦੀ ਗਿਰਦਾਵਰੀ ਕਰਕੇ ਤੁਰੰਤ ਮਜ਼ਦੂਰਾਂ ਨੂੰ ਘਰ ਬਣਾਉਣ ਦੇ ਲਈ ਮੁਆਵਜੇ ਜਾਰੀ ਕੀਤੇ ਜਾਣ ਅਤੇ ਮਜ਼ਦੂਰਾਂ ਦੇ ਲਈ ਮਨਰੇਗਾ ਇੱਕ ਦੇ ਵਿੱਚ ਮਜ਼ਦੂਰੀ 1000 ਰੁਪਏ ਤੱਕ ਵਧਾਈ ਜਾਵੇ ਅਤੇ 200 ਦਿਨ ਦੇ ਲਈ ਰੁਜ਼ਗਾਰ ਪੱਕਾ ਕੀਤਾ ਜਾਵੇ ਇਸ ਦੌਰਾਨ ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰਾਂ ਦੀ ਧਰਨੇ ਪ੍ਰਦਰਸ਼ਨ ਹੋਰ ਵੀ ਤੇਜ਼ ਹੋਣਗੇ।  ਬਾਈਟ ਕਾਮਰੇਡ ਰਾਜਵਿੰਦਰ ਰਾਣਾ  ਬਾਈਟ ਬਲਵਿੰਦਰ ਸਿੰਘ ਬਾਈਟ ਗੁਰਸੇਵਕ ਸਿੰਘ
0
comment0
Report
PSParambir Singh Aulakh
Sept 29, 2025 08:43:26
Amritsar, Punjab:PC INGESTED THROUGH CAMERA (Parambir Singh Aulakh) ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ 'ਚ ਇੱਕ ਹਾਈ ਲੈਵਲ ਮੀਟਿੰਗ ਕੀਤੀ ਗੌਰਵ ਯਾਦਵ ਨੇ ਅੰਮ੍ਰਿਤਸਰ ਬਾਰਡਰ ਰੇਂਜ ਦੇ DIG, SSP ਤੋਂ ਇਲਾਵਾ ਅਫਸਰਾਂ ਦੇ ਨਾਲ ਮੀਟਿੰਗ ਕੀਤੀ AGTF ਦੇ AIG ਤੋਂ ਇਲਾਵਾ SSOC ਅਤੇ ਹੋਰ ਵੀ ਕਈ ਉੱਚ ਅਧਿਕਾਰੀਆਂ ਦੇ ਨਾਲ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਖਾਸ ਮੀਟਿੰਗ ਕੀਤੀ... ਆਪਰੇਸ਼ਨ ਸਿੰਦੂਰ ਨੇ ਦੇਖਦੇ ਹੋਏ ਪਾਕਿਸਤਾਨ ਕੋਸ਼ਿਸ਼ ਕਰ ਰਿਹਾ ਹੈ ਕਿ ਪੰਜਾਬ ਦਾ ਹਿੰਦੁਸਤਾਨ ਦਾ ਮਾਹੌਲ ਖਰਾਬ ਕੀਤਾ ਜਾਵੇ... ਅੱਜ DIG ਬਾਰਡਰ ਰੇਂਜ ਦੇ ਨਾਲ ਨਾਲ SSP ਗੁਰਦਾਸਪੁਰ, ਬਟਾਲਾ, ਤਰਨ ਤਾਰਨ ਤੋਂ ਇਲਾਵਾ AGTF, SSOC ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ ਹੈ...ਪੰਜਾਬ 'ਚ ਹੈਰੋਇਨ ਦੇ ਨਾਲ ਨਾਲ ਛੋਟੇ ਹਥਿਆਰ ਭੇਜੇ ਜਾ ਰਹੇ ਨੇ... ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਕਿਉਂਕਿ ਬਾਰਡਰ ਦੇ ਨਾਲ ਹੋਣ ਕਰਕੇ ਸਭ ਤੋਂ ਵੱਧ ਖੇਪ ਅੰਮ੍ਰਿਤਸਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆ ਰਹੀ ਹੈ ਉਹਨਾਂ ਕਿਹਾ ਕਿ ਇੱਕ ਵੱਡਾ ਨੈਕਸਿਸ ਅੰਮ੍ਰਿਤਸਰ ਪੁਲਿਸ ਨੇ ਬਹੁਤ ਕੀਤਾ ਹੈ ਜਿਸ ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾਲਿਸਤਾਨੀ ਸਮਰਥਕਾਂ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਜੋ ਕਿ ਦੀਵਾਰਾਂ ਤੇ ਕੰਧਾਂ ਤੇ ਅਤੇ ਸਰਕਾਰੀ ਇਮਾਰਤਾਂ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖਦੇ ਸਨ ਸਿਰਫ ਪੈਸੇ ਦੇ ਲਾਲਚ ਵਿੱਚ ਹੀ ਇਹ ਸਭ ਕੀਤਾ ਜਾਂਦਾ ਸੀ... ਉਹਨਾਂ ਦੱਸਿਆ ਕਿ ਤਿਉਹਾਰਾਂ ਦੇ ਮੱਦੇ ਨਜ਼ਰ ਪਾਕਿਸਤਾਨ ਆਪਰੇਸ਼ਨ ਸੰਦੂਰ ਨੂੰ ਲੈ ਕੇ ਨਾਰਾਜ਼ ਹੈ ਅਤੇ ਬਦਲੇ ਦੀ ਭਾਵਨਾ ਨਾਲ ਪੰਜਾਬ ਦੇ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਦੇ ਤਹਿਤ ਅੱਜ ਡੀਆਈਜੀ ਬਾਰਡਰ ਰੇਂਜ ਐਸਐਸਪੀ ਬਟਾਲਾ ਗੁਰਦਾਸਪੁਰ ਤਰਨ ਤਾਰਨ ਦੇ ਨਾਲ ਮੀਟਿੰਗ ਕੀਤੀ ਗਈ ਇਸ ਤੋਂ ਇਲਾਵਾ ਏਜੀਟੀਐਫ ਐਸਐਸਓਸੀ ਦੇ ਏਆਈਜੀ ਤੋਂ ਇਲਾਵਾ ਹੋਰ ਵੀ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ ਚ ਤਿਹਾਰ ਆ ਰਹੇ ਹਨ ਤਾਂ ਕਿਸੇ ਕਿਸੇ ਵੀ ਸ਼ਰਾਰਤੀ ਅਨਸਰ ਬਾਰੇ ਜੇਕਰ ਤੁਹਾਨੂੰ ਪਤਾ ਲੱਗਦਾ ਹੈ ਤਾਂ ਸਾਡਾ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਹੈ। ਅਸੀਂ ਕਿਸੇ ਦੀ ਸ਼ਨਾਖਤ ਨੂੰ ਉਜਾਗਰ ਨਹੀਂ ਕਰਾਂਗੇ ਕਿਰਪਾ ਕਰਕੇ ਸਾਡਾ ਸਹਿਯੋਗ ਦਿੱਤਾ ਜਾਵੇ। ਜਿਸ ਕਿਸੇ ਥਾਂ ਤੇ ਕੋਈ ਲਾਵਾਰਿਸ ਬੈਗ ਜਾਂ ਕਿਸੇ ਸ਼ਰਾਰਤੀ ਅਨਸਰ ਦਾ ਪਤਾ ਲੱਗਦਾ ਹੈ ਤਾਂ ਉਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
0
comment0
Report
RKRAMAN KHOSLA
Sept 29, 2025 08:43:19
Hoshiarpur, Punjab:केन्दीय राज्य मंत्री सावित्री ठाकुर ने अपने तीन दिन के पंजाब दौरे दौरान आज मुकेरिया में मीडिया से बात करते हुए बताया की अपनी तीन दिवस्य पंजाब भर्मण में बढ़ ग्रस्थ क्षेत्रो का दौरा किया जिस में आपदा पीड़त किसानो और लोगो से उनकी मुश्किलों के बारे जानकारी ली जिस में पंजाब में अवैध खन्न के कारण लोगो का भरी नुकसान हुआ जिस के प्रदेश सरकार ज़ीमेबार है वही प्रधान मंत्री मोदी द्वारा 35 के करीव केंद्रीय मंत्रीओ की ड्यूटी लगाई गई है जिस में जान जान तक पहुंच कर उन से धरताल की रिपोट एकत्र की जाये जिस से लोगो को केंद्र सरकार उचित मुबाबजा दे सके जिसकी रिपोट हम लोग सीधा प्रधान मंत्री जी को करेंगे वही उन्होंने आज मुकेरिया में किसानो की समस्याओ को सुना और जल्द उनका हल करने का भरोसा भी दिया उन्होंने कहा की केंद्र सरकार से जो फंड आपदा के लिए जारी किए गए है वो किसान निधि योजना के तहत उनका पैसा सीधा उनके खातों तक पहुंचेगा वही प्रदेश सरकार को सीधा पैसा जो नुकसान बढ़ के कारण हुआ है उसके लिए प्रदेश सरकार उस फंड से सीधा काम करवा सकती है जिस में रोड सब से पहले होंगे। Byte --- केन्दीय राज्य मंत्री सावित्री ठाकुर वही केंद्रीय राज्य मंत्री सावित्री ठाकुर से भेट कर उन को अपना मांग पत्र दे कर मीडिया से बात करते हुए किसान आगू सतनाम सिंह बगड़िया ने कहा की केन्दीय मंत्री से बात कर अच्छे संकेत मिले है और आशा है की जल्द उनकी समस्याओ का हल होगा। Byte ---- किसान आगू सतनाम सिंह बगड़िया।
0
comment0
Report
BSBHARAT SHARMA
Sept 29, 2025 07:47:53
Amritsar, Punjab:Exclusive 121 ਭਾਰਤੀ ਕ੍ਰਿਕਟ ਟੀਮ ਬਣੀ ਨੌਵੀਂ ਵਾਰ ਏਸ਼ੀਆ ਚੈਂਪੀਅਨ ਅਭਿਸ਼ੇਕ ਸ਼ਰਮਾ ਨੂੰ ਮਿਲਿਆ ਮੈਨ ਆਫ ਦਾ ਟੂਰਨਾਮੈਂਟ ਦਾ ਖਿਤਾਬ ।। ਏਸ਼ੀਆ ਕੱਪ ਦੇ ਫਾਈਨਲ ਮੈਚ ਦੇ ਵਿੱਚ ਭਾਰਤੀ ਟੀਮ ਨੇ ਦਿੱਤੀ ਪਾਕਿਸਤਾਨ ਨੂੰ ਕਰਾਰੀ ਮਾਤ 41 ਸਾਲ ਬਾਅਦ ਏਸ਼ੀਆ ਕੱਪ ਦਾ ਫਾਈਨਲ ਹੋਇਆ ਭਾਰਤੀ ਅਤੇ ਪਾਕਿਸਤਾਨ ਟੀਮ ਦੇ ਵਿਚਕਾਰ ਇਸ ਵਾਰ ਦੇ ਏਸ਼ੀਆ ਕੱਪ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਤਿੰਨ ਵਾਰ ਦਿੱਤੀ ਕਰਾਰੀ ਮਾਤ ਅੰਮ੍ਰਿਤਸਰ ਦੇ ਰਹਿਣ ਵਾਲੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਘਰ ਜਸ਼ਨ ਦਾ ਮਾਹੌਲ ਅਭਿਸ਼ੇਕ ਸ਼ਰਮਾ ਦੀ ਭੈਣ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਮੈਨੂੰ ਮੇਰੇ ਭਰਾ ਨੇ ਇੱਕ ਵੱਡਾ ਤੋਹਫਾ ਦਿੱਤਾ ਅਭਿਸ਼ੇਕ ਸ਼ਰਮਾ ਦੇ ਪਿਤਾ ਨੇ ਕਿਹਾ ਕਿ ਮੇਰਾ ਸਪਨਾ ਮੇਰੇ ਮੁੰਡੇ ਨੇ ਪੂਰਾ ਕਰ ਦਿੱਤਾ ਹੈ। ਭਾਰਤੀ ਕ੍ਰਿਕਟ ਟੀਮ ਨੌਵੀਂ ਵਾਰ ਬਣੀ ਏਸ਼ੀਆ ਚੈਂਪੀਅਨ।, ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਦਿੱਤੀ ਕਰਾਰੀ ਮਾਰ, ਅਭਿਸ਼ੇਕ ਸ਼ਰਮਾ ਨੂੰ ਮਿਲਿਆ ਮੈਨ ਆਫ ਦ ਟੂਰਨਾਮੈਂਟ, ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਸਥਿਤ ਅਭਿਸ਼ੇਕ ਸ਼ਰਮਾ ਦੇ ਘਰ ਜਸ਼ਨ ਦਾ ਮਾਹੌਲ , ਜੀ ਮੀਡੀਆ ਨੇ ਅਭਿਸ਼ੇਕ ਸ਼ਰਮਾ ਦੇ ਮਾਤਾ ਪਿਤਾ ਅਤੇ ਭੈਣ ਨਾਲ ਕੀਤੀ ਵਿਸ਼ੇਸ਼ ਗੱਲਬਾਤ, ਅਭਿਸ਼ੇਕ ਸ਼ਰਮ ਤੇ ਪਿਤਾ ਰਾਜਕੁਮਾਰ ਨੇ ਕਿਹਾ ਕਿ ਅੱਜ ਮੇਰਾ ਸਪਨਾ ਮੇਰੇ ਪੁੱਤ ਨੇ ਪੂਰਾ ਕਰ ਦਿੱਤਾ ਹੈ,ਉਨ੍ਹਾਂ ਨੇ ਕਿਹਾ ਕਿ ਸਾਰੀ ਭਾਰਤੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ।, ਉਹਨਾਂ ਨੇ ਕਿਹਾ ਕਿ ਏਸ਼ੀਆ ਕਪ ਦੇ ਵਿੱਚ 41 ਸਾਲ ਬਾਅਦ ਭਾਰਤ ਅਤੇ ਪਾਕਿਸਤਾਨ ਦਾ ਫਾਈਨਲ ਮੈਚ ਹੋਇਆ , ਅਤੇ ਭਾਰਤੀ ਟੀਮ ਨੇ ਫਾਈਨਲ ਦੇ ਵਿੱਚ ਪਾਕਿਸਤਾਨ ਨੂੰ ਕਰਾਰੀ ਮਾਤ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਤਿੰਨੋਂ ਖਿਲਾੜੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਸ਼ੁਬਨ ਗਿੱਲ ਇੱਕ ਮਹਾਨ ਖਿਲਾੜੀ ਹੈ।, ਅਤੇ ਅਰਸ਼ਦੀਪ ਸਿੰਘ ਇੱਕ ਚੰਗਾ ਬੋਲਰ ਹੈ। ਉਹਨਾਂ ਨੇ ਕਿਹਾ ਕਿ ਭਾਰਤੀ ਟੀਮ ਨੂੰ ਏਸ਼ੀਆ ਕੱਪ ਜਿਤਾਉਣ ਦੇ ਲਈ ਅਭਿਸ਼ੇਕ ਸ਼ਰਮਾ ਦਾ ਵੀ ਅਹਿਮ ਰੋਲ ਰਿਹਾ , ਜਿਸ ਦੀ ਬਦੌਲਤ ਉਸਨੂੰ ਮੈਨ ਆਫ ਦਾ ਟੂਰਨਾਮੈਂਟ ਦਾ ਖਿਤਾਬ ਮਿਲਿਆ, ਉਹਨਾਂ ਨੇ ਕਿਹਾ ਕਿ ਫਿਲਹਾਲ ਅਭਿਸ਼ੇਕ ਸ਼ਰਮਾ ਇੰਡੀਆ ਕ੍ਰਿਕਟ ਟੀਮ ਦੇ ਨਾਲ ਹੈ ਉਹ ਪਤਾ ਨਹੀਂ ਕਦੋਂ ਘਰ ਮੁੜੇਗਾ ਪਰ ਉਹਨਾਂ ਦੇ ਵੱਲੋਂ ਤਿਆਰੀਆਂ ਮੁਕੰਮਲ ਕਰ ਦਿੱਤੇ ਗਈ ਹੈ ਅਭਿਸ਼ੇਕ ਸ਼ਰਮਾ ਦੀ ਮਾਤਾ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਮੁੰਡੇ ਤੇ ਕਾਫੀ ਮਾਨ ਹੈ, ਅੱਜ ਅਭਿਸ਼ੇਕ ਸ਼ਰਮਾ ਨੇ ਮੈਨੂੰ ਹੀ ਨਹੀਂ ਬਲਕਿ ਭਾਰਤ ਦੀ ਸਾਰੀ ਮਾਵਾ ਨੂੰ ਇੱਕ ਖੁਸ਼ੀ ਦਿੱਤੀ ਹੈ ਇੱਕ ਵੱਡਾ ਤੋਹਫਾ ਦਿੱਤਾ। ਅਭਿਸ਼ੇਕ ਸ਼ਰਮਾ ਦੀ ਭੈਣ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਉਸ ਦੇ ਭਰਾ ਅਭਿਸ਼ੇਕ ਸ਼ਰਮਾ ਨੇ ਉਸ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਭਾਰਤੀ ਟੀਮ ਨੂੰ ਏਸ਼ੀਆ ਕੱਪ ਜੀਤਵਾ ਕੇ, ਅਭਿਸ਼ੇਕ ਸ਼ਰਮਾ ਦੀ ਭੈਣ ਨੇ ਕਿਹਾ ਕਿ ਮੈਨੂੰ ਮੇਰੇ ਭਰਾ ਵਿਸ਼ੇਸ਼ ਸ਼ਰਮਾ ਤੇ ਬਹੁਤ ਮਾਣ ਹੈ 121 ਅਭਿਸ਼ੇਕ ਸ਼ਰਮਾ ਦੇ ਮਾਤਾ ਪਿਤਾ ਅਤੇ ਭੈਣ
0
comment0
Report
RBRAKESH BHAYANA
Sept 29, 2025 07:34:25
Panipat, Haryana:5 FILES LOCATION 2C APP PANIPAT STORY BY RAKESH BHAYANA पानीपत: स्कूल में बच्चों को उल्टा लटकाने का मामला, शिक्षा विभाग ने स्कूल किया सील – प्रिंसिपल व ड्राइवर गिरफ्तार पानीपत। जाताल रोड स्थित सृजन स्कूल में बच्चों को ड्राइवर व प्रिंसिपल द्वारा उल्टा लटकाने का मामला सामने आने के बाद शिक्षा विभाग ने बड़ी कार्रवाई की है। विभाग ने तुरंत प्रभाव से स्कूल को ताला लगाकर बंद करवा दिया, वहीं पुलिस ने प्रिंसिपल और ड्राइवर को गिरफ्तार कर लिया है। शिक्षा मंत्री महिपाल डंडा ने मामले पर कड़ा रुख अपनाते हुए कहा कि, “मेरे संज्ञान में यह मामला आया है। शिक्षा विभाग ने नोटिस भेजकर स्कूल को बंद करवा दिया है। प्रिंसिपल और ड्राइवर पर मुकदमा दर्ज कर उन्हें गिरफ्तार कर लिया गया है। यदि कोई भी स्कूल बच्चों के साथ इस तरह का अमानवीय व्यवहार करेगा, तो उस पर सख्त से सख्त कार्रवाई की जाएगी। बच्चों को उल्टा लटकाना उनकी जान के लिए खतरा हो सकता था।” वहीं पानीपत शहरी विधायक प्रमोद विज ने भी इस पूरे प्रकरण की कड़े शब्दों में निंदा की है। इस मामले में डीएसपी हेडक्वार्टर सतीश वत्स ने जानकारी दी कि ड्राइवर ने खुद ही बच्चों को उल्टा लटकाकर वीडियो बनाया और फिर खुद ही उसे वायरल कर दिया। पुलिस ने तुरंत कार्रवाई करते हुए जुवेनाइल जस्टिस एक्ट के तहत मुकदमा दर्ज कर लिया है और प्रिंसिपल व ड्राइवर दोनों को गिरफ्तार कर लिया है। बाइट महिपाल ढांडा शिक्षा मंत्री बाइट प्रमोद विज विधायक बाइट सतीश वत्स डीएसपी
0
comment0
Report
RBRAKESH BHAYANA
Sept 29, 2025 07:31:04
Panipat, Haryana:5 FILES LOCATION 2C APP PANIPAT STORY BY RAKESH BHAYANA पानीपत: स्कूल में बच्चों को उल्टा लटकाने का मामला, शिक्षा विभाग ने स्कूल किया सील – प्रिंसिपल व ड्राइवर गिरफ्तार पानीपत। जाताल रोड स्थित सृजन स्कूल में बच्चों को ड्राइवर व प्रिंसिपल द्वारा उल्टा लटकाने का मामला सामने आने के बाद शिक्षा विभाग ने बड़ी कार्रवाई की है। विभाग ने तुरंत प्रभाव से स्कूल को ताला लगाकर बंद करवा दिया, वहीं पुलिस ने प्रिंसिपल और ड्राइवर को गिरफ्तार कर लिया है। शिक्षा मंत्री महिपाल ढांडा ने मामले पर कड़ा रुख अपनाते हुए कहा कि, “मेरे संज्ञान में यह मामला आया है। शिक्षा विभाग ने नोटिस भेजकर स्कूल को बंद करवा दिया है। प्रिंसिपल और ड्राइवर पर मुकदमा दर्ज कर उन्हें गिरफ्तार कर लिया गया है। यदि कोई भी स्कूल बच्चों के साथ इस तरह का अमानवीय व्यवहार करेगा, तो उस पर सख्त से सख्त कार्रवाई की जाएगी। बच्चों को उल्टा लटकाना उनकी जान के लिए खतरा हो सकता था।” वहीं पानीपत शहरी विधायक प्रमोद विज ने भी इस पूरे प्रकरण की कड़े शब्दों में निंदा की है। इस मामले में डीएसपी हेडक्वार्टर सतीश वत्स ने जानकारी दी कि ड्राइवर ने खुद ही बच्चों को उल्टा लटकाकर वीडियो बनाया और फिर खुद ही उसे वायरल कर दिया। पुलिस ने तुरंत कार्रवाई करते हुए जुवेनाइल जस्टिस एक्ट के तहत मुकदमा दर्ज कर लिया है और प्रिंसिपल व ड्राइवर दोनों को गिरफ्तार कर लिया है। बाइट महिपाल ढांडा शिक्षा मंत्री बाइट प्रमोद विज विधायक बाइट सतीश वत्स डीएसपी
0
comment0
Report
KBKulbir Beera
Sept 29, 2025 07:19:44
Bathinda, Punjab:Breaking News केंद्रीय जेल बठिंडा में बंद एक हवालाती हुआ गायब केंद्रीय जेल बठिंडा में चोरी के मामले में बंद एक हवालाती परिस्थितियों में गायब हो गया है माना जा रहा है कि हवालाती जेल से भाग गया है जिसका पता सोमवार सुबह कैदियों और बंदियां की गिनती करते समय पता चला इस दौरान एक बंदी गायब पाया गया इसके बाद जेल परिसर सर्च अभियान चलकर उसकी तलाश शुरू कर दी गई खबर लिखे जाने तक गायब बंदी की कोई भी जानकारी नहीं मिल सकी है जेल प्रशासन जेल परिसर में लगे सीसी टीवी कमरों की भी फुटेज चेक कर रहा है गायब बंदी की पहचान तिलक राज निवासी बठिंडा के तौर पर हुई है जो की एक चोरी के मामले में बंद था मामले की पुष्टि करते हुए जेल सुपरिंटेंडेंट शिवराज सिंह ने बताया कि जेल से एक बंदी गायब है जिसकी तलाश की जा रही है वही मामले की जानकारी जिला पुलिस को भी दे दी गई है और उसके घर और अन्य ठिकानों पर भी उसकी तलाश की जा रही है इस मामले में सबसे हैरानी वाली बात यह है कि अभी तक यह नहीं पता चल पाया की बंदी तिलक राज जेल से फरार हुआ है जा जेल के अंदर ही कहीं पर छुपाकर बैठा हुआ है जेल प्रशासन का मानना है कि बंदी तिलक राज जेल से भाग चुका है लेकिन वह जेल के किसी भी सीसीटीवी कैमरे में कैद नहीं हुआ है वहीं जेल की दीवारें भी इतनी ऊंची है कि वहां से भागना नामुमकिन है लेकिन प्रशासन इस मामले की गंभीरता से जांच कर रहा है
3
comment0
Report
Navaratri 2025
Advertisement
Back to top