Back
ब्रेकिंग: खालिस्तान विरोधी फ्रंट के नेता गिरफ्तार, 80 ग्राम हैरोइन बरामद
DSDharmindr Singh
Sept 29, 2025 05:49:16
Khanna, Punjab
Breaking
ਖੰਨਾ ਪੁਲਿਸ ਨੇ ਪੰਜਾਬ ਅੰਦਰ ਚਿੱਟਾ (ਹੈਰੋਇਨ) ਸਪਲਾਈ ਕਰਨ ਦੇ ਦੋਸ਼ ਹੇਠ ਖਾਲਿਸਤਾਨ ਵਿਰੋਧੀ ਫਰੰਟ ਦੇ ਰਾਸ਼ਟਰੀ ਪ੍ਰਚਾਰਕ ਅਤੇ ਸਾਬਕਾ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਗ੍ਰਿਫਤਾਰ ਕੀਤਾ। ਉਸਦੇ ਨਾਲ ਖੰਨਾ ਦੇ ਸਾਬਕਾ ਕੌਂਸਲਰ ਦਿਨਕਰ ਉਰਫ ਸ਼ੰਟੀ ਕਾਲੀਆ, ਨਸ਼ਾ ਤਸਕਰੀ ਦਾ ਹੌਟ ਸਪੋਟ ਮੰਨੀ ਜਾਂਦੀ ਮੀਟ ਮਾਰਕੀਟ ਦੇ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਉਸਦੇ ਭਰਾ ਵਿੱਕੀ ਨੂੰ ਗ੍ਰਿਫਤਾਰ ਕੀਤਾ। ਇਹਨਾਂ ਕੋਲੋਂ 80 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸਤੋਂ ਪਹਿਲਾਂ ਪੁਲਸ ਨੇ ਭਾਰਤ ਪਾਕਿਸਤਾਨ ਸੀਮਾ ਰਾਹੀਂ ਡ੍ਰੋਨ ਨਾਲ ਚਿੱਟਾ ਮੰਗਾਉਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ 1 ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਓਹਨਾਂ ਦੀ ਪੁੱਛਗਿੱਛ ਵਿੱਚ ਕਸ਼ਮੀਰ ਗਿਰੀ, ਸ਼ੰਟੀ ਕਾਲੀਆ ਅਤੇ ਹੋਰਨਾਂ ਦੇ ਨਾਮ ਸਾਮ੍ਹਣੇ ਆਏ। ਦੱਸ ਦਈਏ ਕਿ ਕਸ਼ਮੀਰ ਗਿਰੀ ਖਿਲਾਫ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ। ਉਸਨੇ ਗੰਨਮੈਨ ਲੈਣ ਲਈ ਆਪਣੇ ਉਪਰ ਖੁਦ ਹੀ ਹਮਲਾ ਵੀ ਕਰਾਇਆ ਸੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowSept 29, 2025 07:47:530
Report
RBRAKESH BHAYANA
FollowSept 29, 2025 07:34:250
Report
RBRAKESH BHAYANA
FollowSept 29, 2025 07:31:040
Report
KBKulbir Beera
FollowSept 29, 2025 07:19:440
Report
MSManish Shanker
FollowSept 29, 2025 07:00:240
Report
SGSatpal Garg
FollowSept 29, 2025 06:51:090
Report
SSSandeep Singh
FollowSept 29, 2025 06:48:090
Report
RBRohit Bansal
FollowSept 29, 2025 06:47:080
Report
AAAsrar Ahmad
FollowSept 29, 2025 06:33:44Noida, Uttar Pradesh:2909ZP_ANI LIVE 1100
LIVE ALERT: LADWA, KURUKSHETRA (HARYANA): HARYANA CM NAYAB SINGH SAINI LAUNCHES PAPERLESS REGISTRY TRACKING PORTAL/ VISUALS/ NAYAB SINGH SAINI (HARYANA CM) SPEECH
0
Report
ASAnmol Singh Warring
FollowSept 29, 2025 06:32:350
Report
AAAsrar Ahmad
FollowSept 29, 2025 06:01:090
Report
SBSANJEEV BHANDARI
FollowSept 29, 2025 05:47:460
Report
AAAsrar Ahmad
FollowSept 29, 2025 05:33:03Noida, Uttar Pradesh:(Drag from delhi NCR)
Chief Minister Nayab Singh Saini launching paperless registry tracking portal.
0
Report
AAAsrar Ahmad
FollowSept 29, 2025 04:35:321
Report