Back
आज भगत सिंह जयंती पर किसानों को मिला 20 लाख लागत का नया मोघा
ASAnmol Singh Warring
Sept 28, 2025 07:47:27
Sri Muktsar Sahib, Punjab
ਅੱਜ ਸਹੀਦੇ ਆਜਮ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਖੇਤੀਬਾੜੀ ਮੰਤਰੀ ਨੇ ਹਲਕਾਂ ਲੰਬੀ ਦੇ ਪਿੰਡ ਪੰਜਾਂਵਾ ਦੇ ਕਿਸਾਨਾਂ ਨੂੰ ਦਿੱਤਾ ਤੋਹਫ਼ਾ।
ਪਿਛਲੇ 15 ਸਾਲਾਂ ਤੋਂ ਨਹਿਰੀਂ ਪਾਣੀ ਦੀ ਕਮੀ ਲੈ ਕੇ ਤਰਸ ਰਹੇ ਕਿਸਾਨਾਂ ਨੂੰ 20 ਲੱਖ ਦੀ ਨਾਲ ਤਿਆਰ ਨਵੇ ਮੋਘਾ ਕੀਤਾ ਕਿਸਾਨਾਂ ਦੇ ਸਪੁਰਦ ,1400 ਏਕੜ ਰਕਬੇ ਨੂੰ ਮਿਲੇਗਾ ਲਾਭ ।
ਇਸ ਵਾਰ ਝੋਨੇ ਦੀ ਪਰਾਲੀ ਜਲਾਉਣ ਦਾ 90 ਪ੍ਰਤੀਸਤ ਹੱਲ ਕਰ ਲਿਆ ਜਵੇਗ
V O ਅੱਜ ਪੰਜਾਬ ਢੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ ਨੇ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਹਲਕਾਂ ਲੰਬੀ ਦੇ ਪਿੰਡ ਪੰਜਾਵਾ ਦੇ ਕਿਸਾਨਾਂ ਨੂੰ ਸਰਹੰਦ ਫੀਡਰ ਨਹਿਰ ਵਿਚੋਂ ਕਰੀਬ 20 ਲੱਖ ਦੀ ਲਾਗਤ ਨਾਲ ਨਵੀ ਪਾਇਪ ਲਾਇਨ ਨਾਲ ਤਿਆਰ ਹੋਏ ਮੋਘੇ ਨੂੰ ਕਿਸਾਨਾਂ ਨੂੰ ਸਪੁਰਦ ਕੀਤਾ । ਖੇਤੀਬਾੜੀ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਇਸ ਪਿੰਡ ਦੇ ਕਿਸਾਨ ਨਹਿਰੀਂ ਪਾਣੀ ਦੀ ਕਮੀ ਨੂੰ ਲੈ ਕੇ ਪਿਛਲੇਂ 15 ਸਾਲਾਂ ਤੋਂ ਤਰਸ ਰਹੇ ਸਨ ਅੱਜ ਉਣਾ ਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ ਜਿਸ ਦਾ 1400 ਏਕੜ ਰਕਬੇ ਨੂੰ ਲਾਭ ਮਿਲੇਗਾ ਇਸ ਨਵੇਂ ਮੋਘੇ ਤੇ ਕਰੀਬ 20 ਲੱਖ ਲਾਗਤ ਆਈ ਹੈ । ਉਣਾ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਜਲਾਏ ਜਾਣ ਤੇ ਕਿਹਾ ਕਿ ਕਿਸਾਨਾਂ ਦਾ ਦਿਲ ਨਹੀਂ ਕਰਦਾ ਕੇ ਆਪਣੀ ਜਮੀਨ ਨੂੰ ਅੱਗ ਲਾਉਣ ਪਰ ਉਣਾ ਦੀ ਮਜਬੂਰੀ ਹੈ ਅਸੀਂ ਪਿਛਲੇਂ ਸਾਲ ਪਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨਾਂ ਦਾ ਪ੍ਰਬੰਧ ਕੀਤਾ ਸੀ ਜਿਸ ਨਾਲ 70 ਪ੍ਰਤੀਸਤ ਪਰਾਲੀ ਨੂੰ ਜਲਾਉਣ ਵਿਚ ਢਲ਼ ਪਾ ਲਈ ਸੀ ਇਸ ਵਾਰ ਮਸ਼ੀਨਾਂ ਵਿਚ ਹੋਰ ਵਾਧਾ ਕੀਤਾ ਜਾ ਰਿਹਾ ਹੈ ਇਸ ਵਾਰ 90 ਪ੍ਰਤੀ ਸਤ ਢਲ਼ ਪਾ ਲਈ ਜਾਵੇਗੀ।ਕੇਦਰ ਸਰਕਾਰ ਵਲੋਂ ਪੰਜਾਬ ਹੜ ਪੀੜਤਾਂ ਲਈ 1600 ਕਰੋੜ ਰਾਸ਼ੀ ਦੇ ਐਲਾਨ ਤੇ ਕਿਹਾ ਕਿ ਲੋਕਾਂ ਦਾ 1400 ਕਰੋੜ ਦਾ ਤਾਂ ਨੁਕਸਾਨ ਹੀ ਹੋ ਚੁੱਕਾ ਹੈ ਇਨ੍ਹਾਂ ਲੋਕਾਂ ਨੂੰ ਨਵੀ ਲੀਹ ਤੇ ਲਿਉਣ ਲੈ ਹੋਰ ਰਾਸ਼ੀ ਦੀ ਜਰੂਰਤ ਹੋ
Byte ਖੇਤੀਬਾੜੀ ਮੰਤਰੀ ਖੁਡੀਆ
ਇਸ ਮੌਕੇ ਭੂਮੀ ਰੱਖਿਆਂ ਦੇ ਐਕਸੀਅਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿਛਲੇਂ ਵਾਰ ਅਜਿਹੇ ਪ੍ਰਾਜੈਕਟਾਂ ਲਈ 90 ਪ੍ਰਤੀਸ਼ਤ ਸਰਕਾਰ ਅਤੇ 10 ਪ੍ਰਤੀਸਤ ਕਿਸਾਨਾਂ ਦਾ ਯੋਗਦਾਨ ਹੁੰਦਾ ਸੀ ਇਸ ਵਾਰ 100 ਪ੍ਰਤੀਸਤ ਸਰਕਾਰ ਦਾ ਯੋਗਦਾਨ ਰਿਹਾ । ਇਸ ਮੋਘੇ ਤੇ 20 ਲੱਖ ਲਾਗਤ ਆਈ ਹੈ ਇਸ ਦਾ ਲਾਭ 1400 ਏਕੜ ਰਕਬੇ ਨੂੰ ਮਿਲੇਗਾ।
Byte ਇੰਦਰਜੀਤ ਸਿੰਘ ਐਕਸੀਅਨ ਭੂਮੀ ਰਖਿਆ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowSept 28, 2025 09:52:430
Report
ADAnkush Dhobal
FollowSept 28, 2025 09:51:030
Report
MSManish Shanker
FollowSept 28, 2025 09:50:560
Report
KSKamaldeep Singh
FollowSept 28, 2025 09:50:230
Report
RBRohit Bansal
FollowSept 28, 2025 09:48:34Chandigarh, Chandigarh:CM Sir meeting with the family of Singer Rajvir Jawanda at Fortis Hospital, mohali
0
Report
MJManoj Joshi
FollowSept 28, 2025 09:47:250
Report
SSSanjay Sharma
FollowSept 28, 2025 09:33:540
Report
KSKamaldeep Singh
FollowSept 28, 2025 09:32:53Chandigarh, Chandigarh:ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਗਾਇਕ ਰਾਜਵੀਰ ਜਵੰਧਾ ਦੀ ਸਿਹਤ ਦਾ ਹਾਲਚਾਲ ਜਾਣਨ ਲਈ ਫੋਰਟਿਸ ਹਸਪਤਾਲ ਵਿਖੇ ਪਹੁੰਚੇ
0
Report
NSNaresh Sethi
FollowSept 28, 2025 09:31:290
Report
DSDEVINDER SHARMA
FollowSept 28, 2025 09:31:140
Report
RKRAMAN KHOSLA
FollowSept 28, 2025 09:18:570
Report
SSSanjay Sharma
FollowSept 28, 2025 09:18:11Noida, Uttar Pradesh:ANI MORN R50...ANI MUM BCCI HQ REAX 1400
MUMBAI: BCCI PRESIDENT SELECTION/ VISUALS FROM BCCI HEADQUARTER, WANKHEDE STADIUM/ HARBHAJAN SINGH (FORMER INDIAN CRICKETER & AAP LEADER) S/B
0
Report
DVDEVENDER VERMA
FollowSept 28, 2025 09:04:142
Report
KCKhem Chand
FollowSept 28, 2025 09:03:350
Report
SSSanjay Sharma
FollowSept 28, 2025 09:02:150
Report