Back
पंजाब के सरकारी मेडिकल कॉलेजों में नर्सिंग हड़ताल, सेवाएं प्रभावित
MSManish Shanker
Sept 28, 2025 09:50:56
Sahibzada Ajit Singh Nagar, Punjab
Manish Shanker Mohali
ਪੰਜਾਬ ਸਰਕਾਰ ਵੱਲੋਂ ਐਸਮਾ ਲਾਗੂ ਹੋਣ ਦੇ ਬਾਵਜੂਦ ਵੀ ਪੰਜਾਬ ਭਰ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਤੈਨਾਤ ਨਰਸਿੰਗ ਸਟਾਫ ਵੱਲੋਂ ਹੜਤਾਲ ਜਾਰੀ। ਉਨਾਂ ਵੱਲੋਂ ਕਿਹਾ ਗਿਆ ਕਿ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਬਹਾਲ ਲੇਕਿਨ ਓਪੀਡੀ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ।
ਮੋਹਾਲੀ ਪਟਿਆਲਾ ਬਠਿੰਡਾ ਸਮੇਤ ਕਈ ਸ਼ਹਿਰਾਂ ਵਿੱਚ ਨਰਸਿੰਗ ਸਟਾਫ ਵੱਲੋਂ ਸਟਰਾਈਕ ਜਾਰੀ।
700 ਦੇ ਕਰੀਬ ਨਰਸਿੰਗ ਸਟਾਫ ਵੱਲੋਂ ਪਿਛਲੇ ਦੋ ਦਿਨਾਂ ਤੋਂ ਹੜਤਾਲ ਕੀਤੀ ਹੋਈ ਹੈ।
ਪ੍ਰਦਰਸ਼ਨਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਹੈਲਥ ਵਿਭਾਗ 'ਚ ਨਿਯੁਕਤੀ ਪੱਤਰ ਦੇਣ ਸਮੇਂ 44,900 ਰੁਪਏ ਤਨਖਾਹ ਦਰਸਾਈ ਗਈ ਸੀ ,ਪਰ 2020 ਵਿੱਚ, ਉਨ੍ਹਾਂ ਨੇ ਸਿਰਫ 29,200 ਰੁਪਏ ਹੀ ਦਿੱਤੇ। ਪਿਛਲੇ ਪੰਜ ਸਾਲਾਂ ਤੋਂ, ਅਸੀਂ ਪੰਜਾਬ ਵਿੱਤ ਵਿਭਾਗ ਅਤੇ ਸਰਕਾਰ ਨੂੰ ਸ਼ਾਂਤੀਪੂਰਵਕ ਲਿਖ ਰਹੇ ਹਾਂ, ਪਰ ਅੱਜ ਤੱਕ ਕੋਈ ਹੱਲ ਨਹੀਂ ਹੋਇਆ। ਪ੍ਰਦਰਸ਼ਨ ਦੌਰਾਨ ਨਰਸਿੰਗ ਸਟਾਫ ਦੇ ਨੁਮਾਇੰਦਿਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਐਸਮਾ ਲਗਾ ਦਿੱਤਾ ਗਿਆ ਹੈ। ਉਸਦੇ ਬਾਵਜੂਦ ਵੀ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਐਸਮਾ ਅੱਜ ਲਗਾਇਆ ਗਿਆ ਹੈ ਲੇਕਿਨ ਪ੍ਰਦਰਸ਼ਨ ਸਾਡਾ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਇਸ ਲਈ ਇਹ ਸਾਡੇ ਤੇ ਲਾਗੂ ਨਹੀਂ ਹੁੰਦਾl
Shorts of Protest
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBhushan Sharma
FollowSept 28, 2025 12:32:260
Report
RMRakesh Malhi
FollowSept 28, 2025 12:32:140
Report
HSHarmeet Singh Maan
FollowSept 28, 2025 12:32:010
Report
BSBHARAT SHARMA
FollowSept 28, 2025 12:31:270
Report
BSBHARAT SHARMA
FollowSept 28, 2025 12:02:180
Report
DVDEVENDER VERMA
FollowSept 28, 2025 12:01:580
Report
ATAkashdeep Thind
FollowSept 28, 2025 12:00:390
Report
MSManish Shanker
FollowSept 28, 2025 11:46:500
Report
AJAnil Jain
FollowSept 28, 2025 11:31:270
Report
KDKuldeep Dhaliwal
FollowSept 28, 2025 11:20:110
Report
DKDevinder Kumar Kheepal
FollowSept 28, 2025 11:17:340
Report
VKVipan Kumar
FollowSept 28, 2025 11:16:360
Report
ATAkashdeep Thind
FollowSept 28, 2025 11:05:080
Report
SKSuneel Kumar
FollowSept 28, 2025 11:04:010
Report
NSNaresh Sethi
FollowSept 28, 2025 10:33:400
Report