Back
Kotkapura रेलवे स्टेशन के पास युवक ट्रेन के चपेट में मौत
KCKhem Chand
Sept 28, 2025 09:03:35
Kot Kapura, Punjab
ਕੋਟਕਪੂਰਾ ਰੇਲਵੇ ਸਟੇਸ਼ਨ ਨੇੜੇ ਟ੍ਰੇਨ ਹੇਠਾਂ ਆਏ ਨੌਜਵਾਨ ਦੀ ਮੌਤ
ਕੋਟਕਪੂਰਾ ਰੇਲਵੇ ਸਟੇਸ਼ਨ ਦੇ ਨੇੜੇ ਐਤਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਟ੍ਰੇਨ ਦੀ ਚਪੇਟ ‘ਚ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜੂ ਸਿੰਘ ਨਿਵਾਸੀ ਵਾੜਾ ਵਰੀਆਮ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਇਹ ਨੌਜਵਾਨ ਕਿਸੇ ਕੰਮ ਲਈ ਰੇਲਵੇ ਟਰੈਕ ਦੇ ਕੋਲ ਗਿਆ ਹੋਇਆ ਸੀ ਕਿ ਅਚਾਨਕ ਲੰਘ ਰਹੀ ਟ੍ਰੇਨ ਦੀ ਚਪੇਟ ‘ਚ ਆ ਗਿਆ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ, ਜਿੱਥੇ ਡਿਊਟੀ ‘ਤੇ ਮੌਜੂਦ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਡਾਕਟਰਾਂ ਨੇ ਦੱਸਿਆ ਕਿ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਜੀ.ਆਰ.ਪੀ. ਨੂੰ ਭੇਜ ਦਿੱਤੀ ਹੈ।
ਬਾਈਟ ਡਾਕਟਰ ਪੁਖ਼ਰਾਜ ਸਿਵਲ ਹਸਪਤਾਲ
ਦੂਜੇ ਪਾਸੇ ਜੀ.ਆਰ.ਪੀ. ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਨੂੰ ਦੇ ਦਿੱਤੀ ਗਈ ਹੈ। ਅਗਲੀ ਕਾਰਵਾਈ ਪਰਿਵਾਰ ਦੇ ਬਿਆਨ ਦੇ ਅਧਾਰ ‘ਤੇ ਕੀਤੀ ਜਾਵੇਗੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਭੇਜ ਦਿੱਤਾ ਹੈ।
ਬਾਈਟ ਜਸਵੀਰ ਕੌਰ ਇੰਸਪੈਕਟਰ ਜੀ ਆਰ ਪੀ ਰੇਲਵੇ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ATAkashdeep Thind
FollowSept 28, 2025 11:05:080
Report
SKSuneel Kumar
FollowSept 28, 2025 11:04:010
Report
NSNaresh Sethi
FollowSept 28, 2025 10:33:400
Report
VSVARUN SHARMA
FollowSept 28, 2025 10:32:590
Report
RBRajneesh Bansal
FollowSept 28, 2025 10:32:500
Report
RBRohit Bansal
FollowSept 28, 2025 10:18:41Chandigarh, Chandigarh:ਸ਼ਹੀਦ ਭਗਤ ਸਿੰਘ ਦੀ ਜਨਮ ਵਰ੍ਹੇਗੰਢ ਮੌਕੇ ਸੂਬਾ ਪੱਧਰੀ ਸਮਾਗਮ ਮੌਕੇ CM ਭਗਵੰਤ ਮਾਨ, ਖਟਕੜ ਕਲਾਂ ਤੋਂ Live
0
Report
HSHarmeet Singh Maan
FollowSept 28, 2025 10:07:271
Report
ATAkashdeep Thind
FollowSept 28, 2025 10:05:30Noida, Uttar Pradesh:AMRITSAR (PUNJAB): RAJ KUMAR SHARMA (INDIAN CRICKETER ABHISHEK SHARMA’S FATHER) ON INDIA VS PAKISTAN MATCH IN ASIA CUP 2025 FINAL
0
Report
HSHarmeet Singh Maan
FollowSept 28, 2025 09:52:431
Report
ADAnkush Dhobal
FollowSept 28, 2025 09:51:030
Report
MSManish Shanker
FollowSept 28, 2025 09:50:560
Report
KSKamaldeep Singh
FollowSept 28, 2025 09:50:230
Report
RBRohit Bansal
FollowSept 28, 2025 09:48:34Chandigarh, Chandigarh:CM Sir meeting with the family of Singer Rajvir Jawanda at Fortis Hospital, mohali
0
Report
MJManoj Joshi
FollowSept 28, 2025 09:47:250
Report
SSSanjay Sharma
FollowSept 28, 2025 09:33:540
Report