Become a News Creator

Your local stories, Your voice

Follow us on
Download App fromplay-storeapp-store
Advertisement
Back
Hoshiarpur146001

पोंग डैम स्पेलव gate बंद: पंजाब-हिमाचल में राहत की बड़ी खबर

RKRAMAN KHOSLA
Sept 28, 2025 09:18:57
Hoshiarpur, Punjab
पंजाब और हिमाचल के लोगों के लिए एक बड़ी राहत की खबर इस समय निकल कर सामने आई है जो कि पोंग डैम के स्पेलव गेट बंद कर दिए गए है जो लगातार पिछले 52 दिन से निरंतर चल रहे थे जिस से पंजाब और हिमाचल के लोग जो ब्यास नदी किनारे थे उनके लिए बड़ी राहत है। BBMB द्वारा आज 11.32 मिनट पर बढ़ा फैसला लिया गया है आज महाराणा प्रताप झील का जल स्तर घर कर 1389.85 पहुंच गया और पानी की आमद इस समय 11 हजार क्यूसिक है और ब्यास नदी में पानी 24 हजार क्यूसिक पानी छोड़ा जा रहा है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SKSuneel Kumar
Sept 28, 2025 11:04:01
Kangra, Himachal Pradesh:लोकेशन : देहरा विकास खंड देहरा के तहत ग्राम पंचायत खैरियां के गांव पनसाल के लोग इन दिनों अजीब परेशानी में हैं। गांव वालों का कहना है कि कुछ दिन उनके घरों पर कोई पत्थर मार रहा है। इन पर धर्म विशेष के नारे लिखे हैं। इससे पहले एक सुनसान घर की खिड़की तोड़ने के साथ ही ताले व कुंडी तोड़ने की कोशिश हुई थी। पुलिस से शिकायत के बाद से ऐसा नहीं हुआ है। दूसरी ओर, देहरा के एसपी मयंक चौधरी का कहना है कि यह बच्चों की शरारत थी। शिकायत के बाद पुलिस ने वहां का दौरा किया था। उसके बाद से काेई पत्थर नहीं गिर रहा। मामला पूरी तरह सुलझ चुका है। एलिमेंट्स बाइट : कुलदीप, पीड़त शबनम, पीड़त कमलेश, पीड़ित प्रभावित घर और आसपास के शाट्स मकानों पर फेंके गए पत्थरों की फोटो (जेपीजी)
0
comment0
Report
NSNaresh Sethi
Sept 28, 2025 10:33:40
Faridkot, Punjab:ਐਂਕਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਯੂਥ ਕਲੱਬ ਫ਼ਰੀਦਕੋਟ ਵੱਲੋਂ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਸ੍ਰੀ ਗੁਰਦਿੱਤ ਸਿੰਘ ਸੇਖੋਂ ਜੀ ਨੇ ਖੁਦ ਖੂਨਦਾਨ ਕਰਦੇ ਹੋਏ ਯੁਵਕਾਂ ਨੂੰ ਸੁਨੇਹਾ ਦਿੱਤਾ ਕਿ ਖੂਨਦਾਨ ਸਭ ਤੋਂ ਵੱਡੀ ਸੇਵਾ ਹੈ ਅਤੇ ਹਰ ਨੌਜਵਾਨ ਨੂੰ ਇਸ ਪਵਿੱਤਰ ਕੰਮ ਵਿੱਚ ਅੱਗੇ ਆਉਣਾ ਚਾਹੀਦਾ ਹੈ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਯੁਵਕਾਂ ਤੇ ਸਮਾਜ ਸੇਵੀਆਂ ਨੇ ਭਾਗ ਲਿਆ ਅਤੇ ਖੂਨਦਾਨ ਕਰਕੇ ਸ਼ਹੀਦ-ਏ-ਆਜ਼ਮ ਨੂੰ ਅਰਪਣ ਕਰਕੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਯੂਥ ਕਲੱਬ ਵੱਲੋਂ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਕੈਂਪ ਭਵਿੱਖ ਵਿੱਚ ਵੀ ਲਗਾਤਾਰ ਲਗਾਏ ਜਾਣਗੇ ਤਾਂ ਜੋ ਮਰੀਜ਼ਾਂ ਨੂੰ ਸਮੇਂ 'ਤੇ ਖੂਨ ਦੀ ਸਹੂਲਤ ਮਿਲ ਸਕੇ। ਇਸ ਮੋਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਵੱਲੋਂ ਕੁਰਬਾਨੀ ਦੀ ਅਦੁਤੀ ਮਿਸਾਲ ਕਾਇਮ ਕਰਦਿਆਂ ਹੋਇਆਂ ਬਹੁਤ ਛੋਟੀ ਉਮਰ ਵਿੱਚ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਯੋਗਦਾਨ ਦਿੱਤਾ ਅਤੇ ਆਪਣੇ ਦੋ ਸਾਥੀਆਂ ਸਮੇਤ ਸਸਤੇ ਹੱਸਦੇ ਹੋਏ ਫਾਂਸੀ ਦੇ ਰੱਸੇ ਨੂੰ ਚੁੰਮਿਆ। ਉਹਨਾਂ ਕਿਹਾ ਕਿ ਅੱਜ ਸਾਡੇ ਲਈ ਮਾਨ ਦੀ ਗੱਲ ਹੈ ਕਿ ਪਾਕਿਸਤਾਨ ਵਿੱਚ ਬੈਠੇ ਸ੍ਰ ਭਗਤ ਸਿੰਘ ਦੇ ਸਮਰਥਕ ਉਹਨਾਂ ਨੂੰ ਕੌਮ ਦਾ ਸ਼ਹੀਦ ਐਲਾਨਣ ਦੀ ਮੰਗ ਕਰ ਰਹੇ ਹਨ ਜਿਨਾਂ ਵੱਲੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਆਪਣੇ ਜੀਵਨ ਨੂੰ ਕੁਰਬਾਨ ਕਰ ਦਿੱਤਾ ਤੇ ਅੱਜ ਦਾ ਨੌਜਵਾਨ ਉਹਨਾਂ ਦੀ ਕੁਰਬਾਨੀ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਉਹਨਾਂ ਦੇ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਬਾਈਟ- ਗੁਰਦਿੱਤ ਸਿੰਘ ਸੇਖੋਂ MLA
0
comment0
Report
VSVARUN SHARMA
Sept 28, 2025 10:32:59
0
comment0
Report
RBRajneesh Bansal
Sept 28, 2025 10:32:50
Jagraon, Punjab:ਐਂਕਰ -- ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਸ਼ੁਰੂ ਹੋ ਚੁੱਕੇ ਝੋਨੇ ਦੇ ਸੀਜਨ ਵਿੱਚ ਆੜਤੀ ਭਾਈਚਾਰੇ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਤੇ ਆੜਤੀ ਭਾਈਚਾਰੇ ਦੀਆਂ ਮੰਗਾਂ ਮਨਵਾਉਣ ਲਈ ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਆਫ ਪੰਜਾਬ ਵਲੋਂ ਜਗਰਾਓਂ ਦਾਣਾ ਮੰਡੀ ਵਿੱਚ ਅੱਜ ਇਕ ਚੇਤਨਾ ਸਮਾਗਮ ਕਰਵਾਇਆ ਗਿਆ।ਜਿਸ ਵਿਚ ਪੰਜਾਬ ਭਰ ਤੋਂ ਹਜਾਰਾਂ ਆੜ੍ਹਤੀਆਂ ਨੇ ਹਿੱਸਾ ਲਿਆ । ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਤੇ ਜਗਰਾਓਂ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਨੇ ਸਾਰੇ ਆੜਤੀ ਭਾਈਚਾਰੇ ਨੂੰ ਯਕੀਨ ਦਿਵਾਇਆ ਕਿ ਇਸ ਵਾਰ ਝੋਨੇ ਦੇ ਸੀਜਨ ਵਿੱਚ ਉਹ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਣ ਦੇਣਗੇ ਤੇ ਸ਼ੈਲਰ ਵਾਲਿਆਂ ਨੂੰ ਵੀ ਝੋਨੇ ਦੀ ਕੋਈ ਸ਼ੋਰਟੇਜ ਨਹੀਂ ਦੇਣਗੇ। ਇਸਦੇ ਨਾਲ ਹੀ ਠੇਕੇਦਾਰ ਵਲੋਂ ਵੀ ਮੰਡੀਆਂ ਵਿੱਚ ਕਿਤੇ ਜਾਂਦੇ ਸੋਸ਼ਣ ਦਾ ਵਿਰੋਧ ਕਰਨਗੇ ਤੇ ਖਰੀਦ ਏਜੇਂਸੀਆਂ ਵਲੋਂ ਲੇਟ ਝੋਨਾ ਚੁੱਕਣ ਤੇ ਵੀ ਕੋਈ ਕਾਟ ਨਹੀਂ ਦੇਣਗੇ ਤੇ ਪੰਜਾਬ ਸਰਕਾਰ ਤੋਂ ਇਸ ਪੂਰੇ ਮਾਮਲੇ ਵਿਚ ਆੜਤੀ ਭਾਈਚਾਰੇ ਦਾ ਸਾਥ ਦੇਣ ਦੀ ਵੀ ਮੰਗ ਕੀਤੀ ਹੈ। ਇਸ ਮੌਕੇ ਉਨਾਂ ਇਹ ਵੀ ਕਿਹਾਕਿ ਜੇਕਰ ਵੀ ਇਸ ਵਾਰ ਝੋਨੇ ਦੇ ਸੀਜਨ ਵਿੱਚ ਆੜਤੀ ਭਾਈਚਾਰੇ ਨਾਲ ਕੋਈ ਵੀ ਧੱਕਾ ਹੋਇਆ ਤਾਂ ਉਹ ਮੰਡੀਆਂ ਵਿਚ ਆਪਣਾ ਕੰਮ ਬੰਦ ਕਰ ਦੇਣਗੇ ਤੇ ਉਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਬਾਈਟ -- ਫੈਡਰੇਸ਼ਨ ਪ੍ਰਧਾਨ ਵਿਜੈ ਕਾਲੜਾ ਤੇ ਹੋਰ ਆਗੂ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
comment0
Report
HSHarmeet Singh Maan
Sept 28, 2025 09:52:43
Nabha, Punjab:ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਕਰਵਾਇਆ ਗਿਆ ਸਮਾਗਮ - ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜੱਦੀ ਪਿੰਡ ਪਿੰਡ ਟੌਹੜਾ ਦੀ ਅਨਾਜ ਮੰਡੀ ਵਿਖੇ ਅੱਜ ਟੌਹੜਾ ਪਰਿਵਾਰ ਵੱਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਅਰਦਾਸ ਸਮਾਗਮ ਕਰਵਾਇਆ ਗਿਆ । ਇਸ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ 'ਚ ਕੇਂਦਰ ਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜ ਸੇਵੀ ਸ਼ਖ਼ਸੀਅਤਾਂ ਵੱਲੋਂ ਸ਼ਮੂਲਿਅਤ ਕਰਕੇ ਜਥੇਦਾਰ ਹਰਮੇਲ ਸਿੰਘ ਟੌਹੜਾ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬੀਜੇਪੀ ਦੇ ਜਨਰਲ ਸੈਕਟਰੀ ਤਰੁਣ ਚੁੱਗ, ਅਰਵਿੰਦ ਖੰਨਾ, ਮਨੋਰੰਜਨ ਕਾਲੀਆ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ, ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬਾਬਾ ਬਲਬੀਰ ਸਿੰਘ ਬੁੱਢਾ ਦਲ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ,ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ, ਅਜੀਤ ਪਾਲ ਸਿੰਘ ਕੋਹਲੀ,ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ,
1
comment0
Report
ADAnkush Dhobal
Sept 28, 2025 09:51:03
Shimla, Himachal Pradesh: शिक्षा महाकुंभ अभियान का पांचवां संस्करण 31 अक्तूबर से 2 नवम्बर तक मोहाली में आयोजित किया जाएगा। इस बार “क्लासरूम टू सोसाइटी: बिल्डिंग अ हेल्थियर वर्ल्ड थ्रू एजुकेशन” इसका विषय होगा। शिक्षा महाकुंह अभियान के इस संस्करण का उदघाटन पंजाब के राज्यपाल गुलाब चंद कटारिया करेंगे। इस आयोजन में अकादमिक जगत, शोध, उद्योग और नीति निर्माण से जुड़े अग्रणी व्यक्तित्व एक साथ शामिल होंगे और भारत में शिक्षा के भविष्य को नए दृष्टिकोण से परिभाषित करेंगे। इससे पहले शिक्षा महाकुंभ के चार संस्करण आयोजित किए जा चुके हैं। शिमला प्रेस क्लब में आयोजित एक प्रेस कॉन्फ्रेंस में बोलते हुए विद्या भारती के अध्यक्ष मोहन केष्टा ने कहा कि शिक्षा महाकुंभ 2025 शिक्षा की सोच को समाज की जरूरतों के साथ जोड़ने वाला एक सशक्त मंच होगा। विद्या भारती में हमारा दृढ़ विश्वास है कि शिक्षा केवल कक्षाओं तक सीमित नहीं रहनी चाहिए, बल्कि एक स्वस्थ और अधिक सशक्त दुनिया के निर्माण में योगदान करना चाहिए। NIPER मोहाली के द्वारा इस संस्करण की मेजबानी करना गर्व की बात है और इससे वैश्विक सहयोग और ठोस परिणामों की अपेक्षा बढ़ेगी। केस्टा जी ने आगे कहा कि शिक्षा महाकुंभ एक राष्ट्रीय आंदोलन के रूप में उभरा है, जो शिक्षा को नवाचार, मूल्यों और सांस्कृतिक भावनाओं से जोड़ता है। शिक्षा महाकुंभ अभियान हर हितधारक—छात्र, शिक्षक, संस्थान, उद्योग और नीति-निर्माता—के लिए भारत की शैक्षिक पुनर्जागरण यात्रा में योगदान देने का आमंत्रण है, जो भारत@2047 की परिकल्पना के अनुरूप है।
0
comment0
Report
MSManish Shanker
Sept 28, 2025 09:50:56
Sahibzada Ajit Singh Nagar, Punjab:Manish Shanker Mohali ਪੰਜਾਬ ਸਰਕਾਰ ਵੱਲੋਂ ਐਸਮਾ ਲਾਗੂ ਹੋਣ ਦੇ ਬਾਵਜੂਦ ਵੀ ਪੰਜਾਬ ਭਰ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਤੈਨਾਤ ਨਰਸਿੰਗ ਸਟਾਫ ਵੱਲੋਂ ਹੜਤਾਲ ਜਾਰੀ। ਉਨਾਂ ਵੱਲੋਂ ਕਿਹਾ ਗਿਆ ਕਿ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਬਹਾਲ ਲੇਕਿਨ ਓਪੀਡੀ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ। ਮੋਹਾਲੀ ਪਟਿਆਲਾ ਬਠਿੰਡਾ ਸਮੇਤ ਕਈ ਸ਼ਹਿਰਾਂ ਵਿੱਚ ਨਰਸਿੰਗ ਸਟਾਫ ਵੱਲੋਂ ਸਟਰਾਈਕ ਜਾਰੀ। 700 ਦੇ ਕਰੀਬ ਨਰਸਿੰਗ ਸਟਾਫ ਵੱਲੋਂ ਪਿਛਲੇ ਦੋ ਦਿਨਾਂ ਤੋਂ ਹੜਤਾਲ ਕੀਤੀ ਹੋਈ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਹੈਲਥ ਵਿਭਾਗ 'ਚ ਨਿਯੁਕਤੀ ਪੱਤਰ ਦੇਣ ਸਮੇਂ 44,900 ਰੁਪਏ ਤਨਖਾਹ ਦਰਸਾਈ ਗਈ ਸੀ ,ਪਰ 2020 ਵਿੱਚ, ਉਨ੍ਹਾਂ ਨੇ ਸਿਰਫ 29,200 ਰੁਪਏ ਹੀ ਦਿੱਤੇ। ਪਿਛਲੇ ਪੰਜ ਸਾਲਾਂ ਤੋਂ, ਅਸੀਂ ਪੰਜਾਬ ਵਿੱਤ ਵਿਭਾਗ ਅਤੇ ਸਰਕਾਰ ਨੂੰ ਸ਼ਾਂਤੀਪੂਰਵਕ ਲਿਖ ਰਹੇ ਹਾਂ, ਪਰ ਅੱਜ ਤੱਕ ਕੋਈ ਹੱਲ ਨਹੀਂ ਹੋਇਆ। ਪ੍ਰਦਰਸ਼ਨ ਦੌਰਾਨ ਨਰਸਿੰਗ ਸਟਾਫ ਦੇ ਨੁਮਾਇੰਦਿਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਐਸਮਾ ਲਗਾ ਦਿੱਤਾ ਗਿਆ ਹੈ। ਉਸਦੇ ਬਾਵਜੂਦ ਵੀ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਐਸਮਾ ਅੱਜ ਲਗਾਇਆ ਗਿਆ ਹੈ ਲੇਕਿਨ ਪ੍ਰਦਰਸ਼ਨ ਸਾਡਾ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਇਸ ਲਈ ਇਹ ਸਾਡੇ ਤੇ ਲਾਗੂ ਨਹੀਂ ਹੁੰਦਾl Shorts of Protest
0
comment0
Report
KSKamaldeep Singh
Sept 28, 2025 09:50:23
Chandigarh, Chandigarh: ਮੁੱਖ ਮੰਤਰੀ ਭਗਵੰਤ ਮਾਨ ਬਾਹਰ ਆ ਰਹੇ ਨੇ ਪ੍ਰੈਸ ਨੂੰ ਸੰਬੋਧਨ ਕਰਨਗੇ ਸ਼ਾਇਦ ਪੰਜਾਬੀ ਮਾਂ ਬੋਲੀ ਦੇ ਨੋਜਵਾਨ ਬਹੁਤ ਵੱਡੇ ਜਜ਼ਬੇ ਵਾਲੇ ਰਾਜਵੀਰ ਜਵੰਧਾ ਜੀ ਇਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਕੱਲ੍ਹ ਤੋਂ ਪੂਰੀਆਂ ਦੁਨੀਆਂ ਵਿੱਚ ਉਨਾਂ ਦੇ ਚਹੇਤੇ ਉਨਾਂ ਦੀ ਸਿਹਤਯਾਬੀ ਨੂੰ ਲੈ ਕੇ ਅਰਦਾਸਾਂ ਕਰ ਰਹੇ ਨੇ ਕੱਲ੍ਹ ਨਾਲੋਂ ਉਨਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਦਿਖਾਈ ਦੇ ਰਿਹਾ ਹੈ ਇਕ ਸਿਰ ਉਪਰ ਸੱਟ ਹੈ ਹੋਰ ਵੀ ਤਜਰਬੇਕਾਰ ਡਾਕਟਰਾਂ ਤੋਂ ਸੁਲਾਹ ਲਈ ਜਾ ਰਹੀ ਹੈ ਬਹੁਤ ਸਾਰੇ ਕਲਾਕਾਰ ਇੱਥੇ ਪਹੁੰਚ ਰਹੇ ਨੇ ਉਨਾਂ ਦੀ ਮਾਤਾ ਅਤੇ ਪਤਨੀ ਨੂੰ ਮੈਂ ਮਿਲ ਕੇ ਆਇਆ ਹਾਂ ਸੋਸ਼ਲ ਮੀਡੀਆ ਉਪਰ ਕੁਝ ਲੋਕੀਂ ਅਫਵਾਹਾਂ ਫੈਲਾ ਰਹੇ ਨੇ ਉਨਾਂ ਤੋਂ ਗ਼ੁਰੇਜ਼ ਕੀਤਾ ਜਾਵੇ, ਡਾਕਟਰਾਂ ਵੱਲੋਂ ਬੁਲੇਟਿਨ ਜਾਰੀ ਕੀਤਾ ਜਾ ਰਿਹਾ ਹੈ ਦਿਲ ਵਿੱਚ ਕਾਫੀ ਸੁਧਾਰ ਆ ਰਿਹਾ ਹੈ ਆਵਾਰਾ ਪਸ਼ੂਆਂ ਨੂੰ ਲੈ ਕੇ ਸਾਡੇ ਵੱਲੋਂ ਕਾਫੀ ਪ੍ਰਬੰਧ ਕੀਤੇ ਜਾ ਰਹੇ ਹਨ, ਸੜਕੀ ਹਾਦਸਾ ਕਦੇ ਇਹ ਨਹੀਂ ਵੇਖਦਾ ਕੀ ਗੱਡੀ ਵਿੱਚ ਕੌਣ ਬੈਠਾ ਹੈ
0
comment0
Report
SSSanjay Sharma
Sept 28, 2025 09:33:54
Noida, Uttar Pradesh:Bhagwant Mann - ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਹੀਦ ਭਗਤ ਸਿੰਘ ਜੀ ਨੂੰ ਸਿਜਦਾ ਕੀਤਾ ਅਤੇ ਉਹਨਾਂ ਦੇ ਦਰਸਾਏ ਮਾਰਗ 'ਤੇ ਪਹਿਰਾ ਦਿੰਦੇ ਰਹਿਣ ਦਾ ਅਹਿਦ ਲਿਆ। ਨਾਲ ਹੀ 'ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ' ਦੀ ਉਸਾਰੀ ਦੇ ਚੱਲ ਰਹੇ ਕਾਰਜਾਂ ਦਾ ਨਿਰੀਖਣ ਕੀਤਾ। ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਨੇ, ਉਹਨਾਂ ਦੀ ਵਿਰਾਸਤ ਨੂੰ ਸੰਭਾਲਣਾ ਸਾਡਾ ਫ਼ਰਜ਼ ਹੈ। ਸਾਡੀ ਕੌਮ ਦੇ ਸੂਰਮੇ ਸਾਡੇ ਦਿਲਾਂ 'ਚ ਹਮੇਸ਼ਾ ਜਿਉਂਦੇ ਰਹਿਣਗੇ। ਇਨਕਲਾਬ ਜ਼ਿੰਦਾਬਾਦ --- आज शहीद-ए-आज़म सरदार भगत सिंह जी के जन्म दिवस के अवसर पर उनके पुश्तैनी गाँव खटकड़ कलां पहुँचकर श्रद्धा के फूल अर्पित किए। शहीद भगत सिंह जी को नमन किया और उनके दिखाए मार्ग पर चलते रहने का संकल्प लिया। साथ ही 'शहीद भगत सिंह विरासती कॉम्प्लेक्स' के निर्माण कार्यों का निरीक्षण किया। शहीद हमारे देश की धरोहर हैं, उनकी विरासत को सँभालना हमारा फ़र्ज़ है। हमारी क़ौम के ये वीर हमारे दिलों में हमेशा ज़िंदा रहेंगे।
0
comment0
Report
Navaratri 2025
Advertisement
Back to top