Back
पंजाब सरकार ने 15 बेरोजगारों को मुफ्त ई-रिक्शा देकर बदला भाग्य
ASAnmol Singh Warring
Sept 23, 2025 12:06:21
Sri Muktsar Sahib, Punjab
ਪੰਜਾਬ ਸਰਕਾਰ ਦੇ ਯਤਨਾਂ ਸਦਕਾ ਅੱਜ ਹਲਕਾਂ ਮਲੋਟ ਤੋਂ ਵਧਾਇਕ ਅਤੇ ਪੰਜਾਂਬੁ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਆਪਣੇ ਵਲੋਂ 15 ਦੇ ਕਰੀਬ ਮੁਫ਼ਤ ਈ ਰਿਕਸ਼ੇ ਬੇਰੁਜ਼ਗਾਰ ਲੋੜਵੰਦ ਵਿਅਕਤੀਆ ਨੂੰ ਵੰਡੇ ਕਿਹਾ ਇਸ ਨਾਲ ਉਹ ਆਪਣਾ ਰੁਜ਼ਗਾਰ ਚਲਾ ਕੇ ਆਪਣਾ ਪਰਿਵਾਰ ਪਾਲ ਸਕਣਗੇ .
ਅੱਜ ਹਲਕਾਂ ਮਲੋਟ ਤੋਂ ਵਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਪਣੇ ਵਲੋਂ ਉਣਾ ਲੋਕਾਂ ਨੂੰ 15 ਦੇ ਕਰੀਬ ਈ ਰਿਕਸ਼ਾ ਬੇਰੁਜ਼ਗਾਰ ਲੋਕਾਂ ਨੂੰ ਮੁਫ਼ਤ ਵੰਡੇ ਜਿਸ ਨਾਲ ਈ ਰਿਕਸ਼ਾ ਮਿਲਣ ਤੇ ਉਣਾ ਲੋਕਾਂ ਦੇ ਚੋਹਰਿਆ ਤੇ ਖੁਸ਼ੀ ਝਲਕਦੀ ਦੇਖੀ ਗਈ । ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਲੋਕਾ ਦੀ ਮੰਗ ਸੀ ਕਿ ਉਣਾ ਨੂੰ ਰੁਜ਼ਗਾਰ ਚਲਾਉਣ ਲਈ ਈ ਰਿਕਸ਼ੇ ਦਿਤੇ ਜਾਣ ਇਸ ਮੰਗ ਨੂੰ ਪੂਰਾ ਕਰਦੇ ਹੋਏ ਅੱਜ 15 ਦੇ ਕਰੀਬ ਈ ਰਿਕਸ਼ੇ ਮੁਫ਼ਤ ਦਿਤੇ ਹਨ ਜਿਨ੍ਹਾਂ ਤੋਂ ਕੋਈ ਪੈਸੇ ਨਹੀਂ ਲਿਆ ਗਿਆ ਹੈ ਜਿਨ੍ਹਾਂ ਦੇ ਪੂਰੇ ਕਾਗਜ਼ ਤਿਆਰ ਕਰਵਾ ਕੇ ਦਿਤੇ ਜਾਣਗੇ ਉਣਾ ਨੇ ਉਣਾ ਉਮੀਦ ਜਿਤਾਈ ਕੇ ਉਹ ਮੇਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਗੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowSept 23, 2025 14:06:000
Report
KPKomlata Punjabi
FollowSept 23, 2025 14:05:420
Report
SPSomi Prakash Bhuveta
FollowSept 23, 2025 14:05:310
Report
BSBHARAT SHARMA
FollowSept 23, 2025 14:05:180
Report
NSNitesh Saini
FollowSept 23, 2025 13:49:470
Report
RKRAJESH KATARIA
FollowSept 23, 2025 13:49:171
Report
HSHarmeet Singh Maan
FollowSept 23, 2025 13:18:451
Report
DSDEVINDER SHARMA
FollowSept 23, 2025 12:54:130
Report
KKKIRTIPAL KUMAR
FollowSept 23, 2025 12:53:560
Report
BSBHARAT SHARMA
FollowSept 23, 2025 12:53:150
Report
RBRohit Bansal
FollowSept 23, 2025 12:49:571
Report
KKKIRTIPAL KUMAR
FollowSept 23, 2025 12:38:391
Report
BSBHARAT SHARMA
FollowSept 23, 2025 12:37:314
Report
ATAkashdeep Thind
FollowSept 23, 2025 12:18:224
Report