Back
नगर परिषद के एमसियों ने धमाकेदार बगावत, पार्टी टूटने की धमकी
KKKIRTIPAL KUMAR
Sept 23, 2025 12:38:39
Sangrur, Punjab
ਨਗਰ ਕੌਂਸਲ ਦੇ ਐਮਸੀਆਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਕੀਤੇ ਗਏ ਵੱਡੇ ਖੁਲਾਸੇ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਸੱਡਣ ਦਾ ਅਲਟੀਮੇਟਮ
ਐਂਕਰ ਲਾਇਨ
ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਰ ਦੇ ਵਿਰੁੱਧ ਐਮਸੀਆਂ ਵੱਲੋਂ ਕੀਤੀ ਗਈ ਬਗਾਵਤ
ਐਮਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਦੇ ਜੋ ਪ੍ਰਧਾਨ ਹਨ ਉਹ ਬਿਲਕੁਲ ਵੀ ਸੰਗਰੂਰ ਦਾ ਕੰਮ ਕਰਕੇ ਰਾਜ਼ੀ ਨਹੀਂ ਹਨ।
ਆਮ ਆਦਮੀ ਪਾਰਟੀ ਦੇ ਸੱਤ ਐਮਸੀ ਅਤੇ ਦੋ ਐਮਸੀ ਆਜ਼ਾਦ ਜਿੱਤ ਕੇ ਪਾਰਟੀ ਵਿੱਚ ਸ਼ਾਮਿਲ ਹੋ ਗਏ ਸੀ ਤਾਂ ਕਿ ਸੰਗਰੂਰ ਦੇ ਵਧੀਆ ਕੰਮ ਹੋ ਸਕਣ
ਸਾਰੇ ਹੀ ਐਮਸੀਆਂ ਵੱਲੋਂ ਆਮ ਆਦਮੀ ਪਾਰਟੀ ਛੱਡਣ ਦੇ ਅਸਤੀਫੇ ਮੁੱਖ ਮੰਤਰੀ ਵੱਲ ਭੇਜ ਦਿੱਤੇ ਗਏ ਹਨ।
ਐਮਸੀਆਂ ਦੀ ਮੰਗ ਹੈ ਜਾਂ ਤਾਂ ਨਗਰ ਕੌਂਸਲ ਦੇ ਪ੍ਰਧਾਨ ਨੂੰ ਉਸਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ ਜਾਂ ਫਿਰ ਸਾਡੇ ਆਮ ਆਦਮੀ ਪਾਰਟੀ ਦੇ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਜਾਵੇ
। ਪੰਜ ਮਹੀਨੇ ਨਗਰ ਕੌਂਸਲ ਦੇ ਪ੍ਰਧਾਨ ਬਣੇ ਨੂੰ ਹੋ ਗਏ ਪਰ ਸੰਗਰੂਰ ਦੇ ਵਿੱਚ ਦਿਨ ਬਾਅਦ ਦਿਨ ਹਾਲਾਤ ਬੱਤਰ ਹੋ ਰਹੇ ਹਨ ਸੀਵਰੇਜ ਦਾ ਪਾਣੀ ਦੀ ਮੁਸ਼ਕਿਲ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਸੜਕਾਂ ਟੁੱਟੀਆਂ ਪਈਆਂ ਹਨ
ਐਮਸੀਆਂ ਵੱਲੋਂ ਬਗਾਵਤ ਕਰ ਦਿੱਤੀ ਗਈ ਹੈ ਕਿ ਅਸੀਂ ਮੁੱਖ ਮੰਤਰੀ ਦੇ ਨਾਂ ਆਪਣੇ ਅਸਤੀਫੇ ਲਿਖ ਕੇ ਭੇਜ ਦਿੱਤੇ ਗਏ ਹਨ 30 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਅਗਰ ਆਮ ਆਦਮੀ ਪਾਰਟੀ ਪ੍ਰਧਾਨ ਨਹੀਂ ਬਦਲਦੀ ਤਾਂ ਅਸੀਂ ਸਾਰੇ ਇਸ ਪਾਰਟੀ ਨੂੰ ਛੱਡ ਕੇ ਆਪਣੇ ਲੋਕਾਂ ਵਿੱਚ ਜਾ ਕੇ ਖੜੇ ਹੋਵਾਂਗੇ ਕਿਉਂਕਿ ਲੋਕਾਂ ਨੇ ਹੀ ਸਾਨੂੰ ਜਿਤਾ ਕੇ ਇਥੇ ਭੇਜਿਆ ਹੈ
byte mc pardeep puri
byte MC vickey
byte mc Harbans
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowSept 23, 2025 14:06:000
Report
KPKomlata Punjabi
FollowSept 23, 2025 14:05:420
Report
SPSomi Prakash Bhuveta
FollowSept 23, 2025 14:05:310
Report
BSBHARAT SHARMA
FollowSept 23, 2025 14:05:180
Report
NSNitesh Saini
FollowSept 23, 2025 13:49:470
Report
RKRAJESH KATARIA
FollowSept 23, 2025 13:49:171
Report
HSHarmeet Singh Maan
FollowSept 23, 2025 13:18:451
Report
DSDEVINDER SHARMA
FollowSept 23, 2025 12:54:130
Report
KKKIRTIPAL KUMAR
FollowSept 23, 2025 12:53:560
Report
BSBHARAT SHARMA
FollowSept 23, 2025 12:53:150
Report
RBRohit Bansal
FollowSept 23, 2025 12:49:571
Report
BSBHARAT SHARMA
FollowSept 23, 2025 12:37:314
Report
ATAkashdeep Thind
FollowSept 23, 2025 12:18:224
Report
ASAnmol Singh Warring
FollowSept 23, 2025 12:06:210
Report