Back
ਸਾਵਣ ਦੇ ਪਹਿਲੇ ਸੋਮਵਾਰ 'ਤੇ ਮੁਕਤੇਸ਼ਵਰ ਮਹਾਦੇਵ ਮੰਦਰ ਦੀ ਧੂਮਧਾਮ
VKVarun Kaushal
FollowJul 14, 2025 06:05:17
Samrala, Punjab
Varun Kaushal
samrala
ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਮੁਕਤੀ ਧਾਮ ਚਹਿਲਾ ਵਿੱਖੇ ਅੱਜ ਸਾਵਣ ਦੇ ਮਹੀਨੇ ਦਾ ਪਹਿਲਾ ਸੋਮਵਾਰ ਉਤਸਵ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ । ਮੁਕਤੇਸ਼ਵਰ ਮਹਾਂ ਦੇਵ ਸ਼ਿਵ ਮੰਦਿਰ ਚਹਿਲਾਂ ਵਿਖੇ ਭਗਤਾਂ ਨੇ ਸ਼ਿਵ ਲਿੰਗ ਤੇ ਜਲ ਝਾੜ ਕੇ ਭੋਲੇ ਨਾਥ ਦਾ ਅਸ਼ੀਵਾਦ ਪ੍ਰਾਪਤ ਕੀਤਾ। ਇਸ ਮੌਕੇ ਭਗਤਾਂ ਦੇ ਲਈ ਕਈ ਤਰ੍ਹਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ । ਭਗਤਾਂ ਵੱਲੋ ਤੜਕ ਸਵੇਰ ਤੋਂ ਹੀ ਭੋਲੇ ਨਾਥ ਦਾ ਅਸ਼ੀਵਾਦ ਪ੍ਰਾਪਤ ਕਰਨ ਲਈ ਲਾਈਨਾਂ ਲਗਾਈਆ ਗਈਆ ।
ਸਾਵਣ ਦੇ ਮਹੀਨੇ ਦੀ ਸ਼ਿਵ ਭੋਲੇ ਬਾਬਾ ਦੀ ਪੂਜਾ ਇੱਕ ਅਪਣੀ ਵੱਖਰੀ ਹੀ ਮਾਨਤਾ ਰੱਖਦੀ ਹੈ ਹਰ ਸਾਵਨ ਦੇ ਮਹੀਨੇ ਭੋਲੇ ਨਾਥ ਦੇ ਮੰਦਰਾਂ ਵਿੱਚ ਭਗਤਾਂ ਵੱਲੋਂ ਪੂਜਾ ਅਰਚਨਾ ਕੀਤੀ ਜਾਂਦੀ ਹੈ। ਭਗਤਾਂ ਵਿੱਚ ਮਾਨਤਾ ਹੈ ਕਿ ਸਾਵਨ ਦੇ ਮਹੀਨੇ ਰੁਦਰ ਅਭਿਸ਼ੇਕ ਕਰਨ ਨਾਲ 4 ਗੁਣਾ ਫਲ ਪ੍ਰਾਪਤ ਹੁੰਦਾ ਹੈ ਅਤੇ ਮੋਨੋਕਾਮਨਾ ਪੂਰਨ ਹੁੰਦੀ ਹੈ।
ਜਿਸ ਨੂੰ ਲੈ ਕੇ ਅੱਜ ਸਵੇਰ ਤੜਕੇ ਤੋਂ ਹੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਚਹਿਲਾਂ ਮੰਦਰ ਵਿੱਚ ਭਗਤਾਂ ਦੀਆਂ ਲਾਈਨਾਂ ਵੇਖਣ ਨੂੰ ਮਿਲੀਆਂ ਭਗਤਾਂ ਵੱਲੋਂ ਆਪਣੀ ਮਨੋਕਾਮਨਾ ਪੂਰਨ ਕਰਨ ਲਈ ਅਤੇ ਭੋਲੇਨਾਥ ਦੇ ਦਰਸ਼ਨਾਂ ਲਈ ਲਾਈਨਾਂ ਵਿੱਚ ਲੱਗ ਕੇ ਮੱਥਾ ਟੇਕਿਆ।
Byte :- ਭਗਤ ਮੰਦਿਰ ਆਏ ਹੋਏ
ਉੱਥੇ ਹੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਮੁਕਤੀ ਧਾਮ ਚਹਿਲਾਂ ਮੰਦਰ ਦੇ ਪੁਜਾਰੀ ਸੁਰੇਸ਼ ਵੱਲੋਂ ਦੱਸਿਆ ਗਿਆ ਕਿ ਸਾਵਨ ਦੇ ਮਹੀਨੇ ਭਗਤਜਨ ਭੋਲੇਨਾਥ ਤੇ ਜਲ ਚੜਾ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਸਾਵਨ ਦੇ ਮਹੀਨੇ ਪੂਜਾ ਅਰਚਨਾ ਅਤੇ ਰੁਦਰ ਅਭਿਸ਼ੇਕ ਕਰਨ ਨਾਲ ਸੰਪੂਰਨ ਮਨੋਕਾਮਨਾ ਪੂਰਨ ਹੁੰਦੀ ਹੈ।
Byte :- ਸੁਰੇਸ਼ ਗੁਰੂ ਜੀ
ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਚਹਿਲਾਂ
3
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowJul 14, 2025 08:35:16Banur, Punjab:
ਕੁਲਦੀਪ ਸਿੰਘ
ਬਨੂੜ -
ਬਨੂੜ ਦੇ ਨਜ਼ਦੀਕੀ ਪਿੰਡ ਮਾਣਕਪੁਰ ਚ ਮੁੱਖ ਸੜਕ ਤੋਂ ਸਕੂਲ ਵੱਲ ਜਾਂਦੀ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਬਰਸਾਤ ਦੇ ਦਿਨਾਂ ਚ ਭਾਰੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਮਾਰਕੀਟ ਦੇ ਅੱਗੇ ਤੋਂ ਹੋ ਕੇ ਸਕੂਲ ਵੱਲ ਜਾਣ ਵਾਲੀ ਸੜਕ ਦੇ ਉੱਪਰ ਚਿੱਕੜ ਫੈਲਿਆ ਰਹਿੰਦਾ ਹੈ ਜਿਸ ਕਾਰਨ ਮਾਰਕੀਟ ਦੇ ਦੁਕਾਨਦਾਰਾਂ, ਗ੍ਰਾਹਕਾਂ ਤੋਂ ਇਲਾਵਾ ਸਕੂਲ ਦੇ ਬੱਚੇ ਪਰੇਸ਼ਾਨੀ ਦਾ ਸਾਹਮਣਾ ਕਰਨ ਨੂੰ ਮਜਬੂਰ ਨੇ।
ਪਿਛਲੇ 30 ਸਾਲਾਂ ਤੋਂ ਸੜਕ ਦੀ ਹਾਲਤ ਸੁਧਾਰਨ ਵੱਲ ਕਿਸੇ ਵੀ ਸਰਕਾਰ ਜਾਂ ਪਿੰਡ ਪੰਚਾਇਤ ਨੇ ਧਿਆਨ ਨਹੀਂ ਦਿੱਤਾ। ਦੁਕਾਨਦਾਰਾਂ ਨੇ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ।
ਸ਼ਾਰਟ -
ਬਾਈਟ - ਦੁਕਾਨਦਾਰ
1
Share
Report
BSBhushan Sharma
FollowJul 14, 2025 08:34:23Nurpur, Himachal Pradesh:
लोकेशन नूरपुर भूषण शर्मा
ब्यास नदी पर अबैध खन्न जोरो पर
कहां सोया है विभाग व सरकार - राकेश पठानियां
कहा- सरकार से कार्यबाही की उम्मीद करने बाले लाचार लोग अब ले रहे है कोर्ट का सहारा
एंकर - ब्यास नदी एवं मंड क्षेत्र मे अबैध खन्न पर कोर्ट के आए फैंसले पर स्वागत करते हुए भाजपा के वरिष्ठ नेता एवं पुर्व सरकार रहे वन मंत्री रहे राकेश पठानियां ने सरकार व प्रशासन को घेरा है!
भजापा नेता राकेश पठानियां ने कहा कि जिला कांगडा की ब्यास नदी के मंड क्षेत्र मे अबैध खन्न जोरो पर हो रहा है! मगर सरकार व विभाग नींद से जाग नही रहा है! लोगो को अब कोर्ट का सहारा लेना पड़ रहा है! पठानिया ने कहा कि उन्होंने उस क्षेत्र का खुद भी दौरा किया है । पंजाब के खन्नमाफियां रातो रात सैंकड़ो गाडियां ले जा रहे है । पठानियां ने कहा कि क्या सरकार व्यान देने के काबिल है क्या सरकार के पास पुलिस नही है प्रशासन नही है । अब कोर्ट से सम्बंधित अधिकारी को फटकार लगी है और उसे जिला के बाहर तैनात करने के आदेश दिए है । लम्बे समय से यह सब चल रहा है । प्रशासन द्वारा रास्ता वंद करने के बावजूद पंजाब का खन्न माफिया बंद रास्ते को खोल देता है लोगो की जमीन व घरो के साथ साथ इस अबैध खन्न से करोड़ों की लागत से बनी शाहनहर परियोजना को नूकसान हो रहा है ओर लोगो को इस अबैध खन्न को रोकने के लिए कोर्ट मे जाना पड़ रहा है । आखिर सरकार सोई कहां है!
बाइट -- राकेश पठानियां पुर्व वन मंत्री एवं वरिष्ठ भाजपा नेता
0
Share
Report
KDKuldeep Dhaliwal
FollowJul 14, 2025 08:34:13Mansa, Punjab:
नशे समेत दो युवाओं को परविंदर सिंह ने किया काबू
मानसा के थाना सदर के एरिया में नशे के विरुद्ध मुहिम में चलाने वाले परविंदर सिंह झोटा की ओर से दो नौजवानों को नशे के समेत पकड़कर पुलिस प्रशासन पर आरोप लगाते हुए कहा के मानसा के थाना सदर के करीब 200 मीटर के एरिया में नौजवान बेखौफ होकर नशा कर रहे हैं और थाना सदर पुलिस का इस तरफ कोई ध्यान नहीं है उन्होंने कहा कि अगर आम लोग नशे को पकड़ रहे हैं और रोकने के लिए प्रयास कर रहे हैं तो पुलिस इस तरफ ध्यान क्यों नहीं दे रही।
दूसरी और सरकार और पंजाब पुलिस की ओर से एक गाइडलाइन जारी की थी के पंजाब को नशा मुक्त करने की तारीख यारी की थी और जहां भी नशा बिकेगा वहां का पुलिस का अफसर उसका जुम्मेबार होगा।
वायरल वीडियो
0
Share
Report
KCKhem Chand
FollowJul 14, 2025 08:09:50Kot Kapura, Punjab:
ਕੋਟਕਪੂਰਾ ਦੀ ਨਗਰ ਕੌਂਸਲ ਦੀ ਖੁੱਲੀ ਪੋਲ
ਕੋਟਕਪੂਰਾ ਸ਼ਹਿਰ ਵਿੱਚ ਮਾਨਸੂਨ ਦੀ ਬਰਸਾਤ ਤੋਂ ਬਾਅਦ ਇੱਥੋਂ ਦੇ ਨਵੇਂ ਬੱਸ ਸਟੈਂਡ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਮਨਾ ਕਰਨਾ ਪਿਆ। ਜਾਣਕਾਰੀ ਅਨੁਸਾਰ ਪਾਣੀ ਦੀ ਨਿਕਾਸੀ ਹੀ ਸ਼ਹਿਰ ਦੀ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ। ਲੋਕ ਪਿਛਲੇ ਲੰਮੇ ਸਮੇਂ ਤੋਂ ਹੀ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਨੂੰ ਝਲ ਰਹੇ ਹਨ ਅਤੇ ਇਸ ਵੱਲ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਮੁਤਾਬਕ ਇਸ ਇਲਾਕੇ ਦੇ ਜਾਇਦਾਤਰ ਛੱਪੜ ਗੰਦਗੀ ਦੇ ਨਾਲ ਭਰੇ ਪਏ ਹਨ ਅਤੇ ਉਨਾਂ ਦੀ ਸਮੇਂ ਸਿਰ ਸਾਫ ਸਫਾਈ ਨਹੀਂ ਕਰਵਾਈ ਜਾਂਦੀ ਅਤੇ ਇਸੇ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅੱਜ ਸਵੇਰੇ ਇਲਾਕੇ ਵਿੱਚ ਹੋਈ ਮਾਨਸੂਨ ਦੀ ਬਰਸਾਤ ਤੋਂ ਬਾਅਦ ਪੁਰਾਣੇ ਸ਼ਹਿਰ ਦੇ ਇਸ ਇਲਾਕੇ ਵਿੱਚ ਕਾਫੀ ਪਾਣੀ ਭਰ ਗਿਆ ਜਿਸ ਕਾਰਨ ਵਹੀਕਲ ਚਾਲਕਾਂ ਸਮੇਤ ਹੋਰ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਤੇ ਲੋਕਾਂ ਨੇ ਕਿਹਾ ਕਿ ਇਹ ਇਸ ਮਸਲੇ ਨੂੰ ਲੈ ਕੇ ਕਈ ਵਾਰ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਕਿਹਾ ਕਿ ਜੇਕਰ ਇਹ ਸਵਾਲ ਧਿਆਨ ਨਾ ਦਿੱਤਾ ਗਿਆ ਤਾਂ ਮਾਨਸੂਨ ਸੀਜ਼ਨ ਦੇ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਜਾਣਗੀਆਂ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਬਾਰਿਸ਼ ਦੇ ਪਾਣੀ ਨਿਕਾਸੀ ਦੇ ਵੱਲ ਨਗਰ ਕੌਂਸਿਲ ਵਲੋਂ ਕੋਈ ਧਿਆਨ ਨਹੀਂ ਦਿੱਤਾ ਇਸ ਮੌਕੇ ਉਨਾਂ ਨਗਰ ਕੌਂਸਲ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਦੇ ਛੱਪੜਾਂ ਨਾਲਿਆਂ ਦੀ ਸਾਫ ਸਫਾਈ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਮਾਨਸੂਨ ਦੇ ਸੀਜਨ ਵਿੱਚ ਹੋਣ ਵਾਲੀ ਭਾਰੀ ਬਰਸਾਤ ਦੇ ਦੌਰਾਨ ਲੋਕਾਂ ਦਾ ਨੁਕਸਾਨ ਨਾ ਹੋਵੇ।
ਬਈਟ ਦੁਕਾਨਦਾਰ 2
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
3
Share
Report
TBTarsem Bhardwaj
FollowJul 14, 2025 08:08:10Ludhiana, Punjab:
ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਅਮਰਿੰਦਰ ਰਾਜਾ ਵੜਿੰਗ ਦੀ ਅਗਵਾਈ ਹੇਠ ਲੁਧਿਆਣਾ ਚ ਕਾਂਗਰਸ ਦਾ ਪ੍ਰਦਰਸ਼ਨ ਰਾਜਾ ਬੜਿੰਗ ਕਾਂਗਰਸੀ ਵਰਕਰਾਂ ਨਾਲ ਗਲਾਡਾ ਦੇ ਸਾਹਮਣੇ ਟਰੈਕਟਰ ਚਲਾ ਕੇ ਪਹੁੰਚੇ
ਸਰਕਾਰ ਨੂੰ ਜਮੀਨ ਅਕਵਾਇਰ ਕਰਨ ਵਾਸਤੇ ਰਾਜਾ ਵੜਿੰਗ ਦੀ ਲਾਸ਼ ਤੋਂ ਨਿਕਲਣਾ ਪਵੇਗਾ: ਰਾਜਾ ਵੜਿੰਗ
ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪੋਲਸੀ ਦੇ ਖਿਲਾਫ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਲੁਧਿਆਣਾ-ਫਿਰੋਜਪੁਰ ਰੋਡ ਸਥਿਤ ਗਲਾਡਾ ਦਫਤਰ ਦੇ ਬਾਹਰ ਕਾਂਗਰਸ ਪਾਰਟੀ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਕਿਸਾਨਾ ਪਹੁੰਚੇ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਆਰੋਪ ਲਗਾਇਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਰਕਾਰ ਵੱਲੋਂ ਜ਼ਬਰਦਸਤੀ ਕਿਸਾਨਾਂ ਦੀਆਂ ਜਮੀਨਾਂ ਨੂੰ ਅਕਵਾਇਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਤੇ ਘਰਾਂ ਦੇ ਖਰਚੇ ਉਹਨਾਂ ਦੀਆਂ ਜਮੀਨਾਂ ਤੋਂ ਚਲਦੇ ਹਨ।ਅਤੇ ਜਮੀਨ ਸਾਡੀ ਮਾਂ ਹੈ। ਅਸੀਂ ਆਪਣੀ ਮਾਂ ਨੂੰ ਖੋਹਣ ਨਹੀਂ ਦੇਵਾਂਗੇ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਤੋਂ ਮਤੇ ਪਵਾਏ ਜਾਣਗੇ ਅਤੇ ਉਹਨਾਂ ਮਤਿਆਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਅਤੇ ਲੋਕ ਸਭਾ ਤੱਕ ਪਹੁੰਚ ਕੀਤੀ ਜਾਵੇਗੀ। ਸਰਕਾਰ ਰਾਜਾ ਵੜਿੰਗ ਦੀ ਲਾਸ਼ ਤੇ ਚੜ ਕੇ ਹੀ ਜਮੀਨਾਂ ਦਾ ਕਵਾਇਰ ਕਰ ਸਕਦੀ ਹੈ।
Byte: ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਪ੍ਰਧਾਨ ਅਤੇ ਮੈਂਬਰ ਲੋਕ ਸਭਾ, ਲੁਧਿਆਣਾ
0
Share
Report
KBKulbir Beera
FollowJul 14, 2025 08:04:07Bathinda, Punjab:
ਭਾਰੀ ਮੀਂਹ : ਫਸਲਾਂ ਪਾਣੀ ’ਚ, ਕਿਸਾਨ ਫਿਕਰਾਂ ’ਚ ਡੁੱਬੇ
ਬਠਿੰਡਾ,
ਲੰਘੇ ਦੋ ਦਿਨ ਪਹਿਲਾਂ ਜ਼ਿਲ੍ਹਾ ਬਠਿੰਡਾ ਦੇ ਕੁਝ ਇਲਾਕਿਆਂ ਖਾਸ ਕਰਕੇ ਹਲਕਾ ਮੌੜ ਦੇ ਪਿੰਡਾਂ ’ਚ ਪਏ ਭਾਰੀ ਮੀਂਹ ਨੇ ਫਸਲਾਂ ਡੋਬ ਦਿੱਤੀਆਂ ਹਨ ਸਕੜੇ ਏਕੜ ਖੇਤਾਂ ’ਚ ਲਾਇਆ ਝੋਨਾ ਹੁਣ ਦਿਖਾਈ ਨਹੀਂ ਦੇ ਰਿਹਾ ਮੱਕੀ ਦੀ ਫ਼ਸਲ ’ਚ ਐਨਾਂ ਜ਼ਿਆਦਾ ਪਾਣੀ ਖੜ੍ਹ ਗਿਆ ਵਾਢੀ ਨਹੀਂ ਹੋ ਸਕਦੀ ਵੱਡੀ ਗਿਣਤੀ ਮੋਟਰਾਂ/ਟਿਊਬਵੈੱਲ ਪਾਣੀ ’ਚ ਡੁੱਬ ਗਏ ਹਨ ਜਿਸ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ
ਵੇਰਵਿਆਂ ਮੁਤਾਬਿਕ ਦੋ ਦਿਨ ਪਹਿਲਾਂ ਹਲਕਾ ਮੌੜ ਨੇੜਲੇ ਪਿੰਡਾਂ ’ਚ ਪਏ ਭਾਰੀ ਮੀਂਹ ਕਾਰਨ ਜਿੱਥੇ ਸ਼ਹਿਰੀ ਆਬਾਦੀ ’ਚ ਸੜਕਾਂ ਨਹਿਰਾਂ ਬਣ ਗਈਆਂ ਸੀ ਉੱਥੇ ਹੀ ਖੇਤਾਂ ’ਚ ਪਾਣੀ ਭਰਨ ਕਰਕੇ ਫਸਲਾਂ ਡੁੱਬ ਗਈਆਂ ਪਿੰਡ ਕੋਟਲੀ ਖੁਰਦ ਦੇ ਖੇਤਾਂ ’ਚ ਦਲੀਏਵਾਲੀ (ਮਾਨਸਾ) ਸੜਕ ਦੇ ਨੇੜਲੇ ਖੇਤ ਸਮੁੰਦਰ ਬਣ ਗਏ ਹਨ ਇਹਨਾਂ ਖੇਤਾਂ ’ਚ ਕਰੀਬ ਤਿੰਨ ਹਫ਼ਤੇ ਪਹਿਲਾਂ ਲਾਇਆ ਝੋਨਾ ਹੁਣ ਪਾਣੀ ’ਚ ਡੁੱਬ ਗਿਆ ਹੈ ਇਸ ਤੋਂ ਇਲਾਵਾ ਮੂੰਗੀ ਅਤੇ ਮੱਕੀ ਵੀ ਪਾਣੀ ਦੀ ਮਾਰ ਤੋਂ ਬਚ ਨਹੀਂ ਸਕੀ ਵੱਡੀ ਗਿਣਤੀ ਪੀੜ੍ਹਤ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਖੇਤੀ ਤਾਂ ਪਹਿਲਾਂ ਹੀ ਸੰਕਟ ’ਚ ਸੀ ਤੇ ਹੁਣ ਮੀਂਹ ਨੇ ਫਸਲਾਂ ਡੋਬ ਦਿੱਤੀਆਂ ਵੱਡੀ ਮਾਰ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪਈ ਹੈ, ਜਿੰਨਾਂ ਨੂੰ ਹੁਣ ਠੇਕਾ ਭਰਨਾ ਵੀ ਔਖਾ ਹੋ ਜਾਵੇਗਾ ਮੋਟਰਾਂ ਵਗੈਰਾ ਵੀ ਪਾਣੀ ’ਚ ਡੁੱਬ ਗਈਆਂ ਹਨ ਮੱਕੀ ਦੀ ਫ਼ਸਲ ਦੀ ਹੁਣ ਕਟਾਈ ਕਰਨੀ ਸੀ ਪਰ ਬਹੁਤ ਜ਼ਿਆਦਾ ਪਾਣੀ ਖੜ੍ਹਨ ਕਾਰਨ ਹੁਣ ਮੱਕੀ ’ਚ ਟਰੈਕਟਰ ਨਹੀਂ ਚੱਲ ਸਕਣਗੇ ਕਿਸਾਨਾਂ ਨੇ ਦੱਸਿਆ ਕਿ ਪਾਣੀ ਖੇਤਾਂ ’ਚ ਇਸ ਵੇਲੇ ਐਨਾਂ ਜ਼ਿਆਦਾ ਖੜ੍ਹਾ ਹੈ ਕਿ ਹੁਣ ਛੇਤੀ-ਛੇਤੀ ਹੋਰ ਫ਼ਸਲ ਦੀ ਬਿਜਾਈ ਨਹੀਂ ਹੋ ਸਕੇਗੀ ਜਿਸ ਕਾਰਨ ਪਹਿਲਾਂ ਲਗਾਏ ਝੋਨੇ ਦਾ ਖਰਚਾ ਵੀ ਹੁਣ ਸਿਰ ਟੁੱਟੇਗਾ ਹਾਲਾਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਗੁਰਪਿਆਰ ਸਿੰਘ ਨੇ ਆਖਿਆ ਕਿ ਜਦੋਂ ਕਿਸਾਨਾਂ ਵੱਲੋਂ ਖੇਤਾਂ ’ਚ ਫਸਲ ਦੇ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਪ੍ਰਸ਼ਾਸਨ ਨੂੰ ਸੈਟੇਲਾਈਟ ਰਾਹੀਂ ਹੀ ਪਤਾ ਲੱਗ ਜਾਂਦਾ ਹੈ ਪਰ ਹੁਣ ਪ੍ਰਸ਼ਾਸ਼ਨ ਖੇਤਾਂ ’ਚ ਆ ਕੇ ਹੀ ਨੁਕਸਾਨ ਦੇੇੇੇਖ ਲਵੇ ਤਾਂ ਜੋ ਕਿਸਾਨਾਂ ਨੂੰ ਮੱਦਦ ਮਿਲ ਸਕੇ
ਤੁਰੰਤ ਮੁਆਵਜ਼ਾ ਦੇਵੇ ਸਰਕਾਰ : ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪਿੰਡ ਕੋਟਲੀ ਖੁਰਦ ਇਕਾਈ ਦੇ ਪ੍ਰਧਾਨ ਭੋਲਾ ਸਿੰਘ ਨੇ ਕਿਹਾ ਕਿ ਸੈਂਕੜੇ ਏਕੜ ਜ਼ਮੀਨ ’ਚ ਪਾਣੀ ਭਰਨ ਕਰਕੇ ਕਿਸਾਨਾਂ ਦਾ ਵੱਡੇੇ ਪੱਧਰ ’ਤੇ ਆਰਥਿਕ ਨੁਕਸਾਨ ਹੋਇਆ ਹੈ ਉਹਨਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਅਫਸਰ ਭੇਜ ਕੇ ਖੇਤਾਂ ਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਤੁਰੰਤ ਯੋਗ ਮੁਆਵਜ਼ਾ ਦਿੱਤਾ ਜਾਵੇ
ਰਿਪੋਰਟ ਕੁਲਬੀਰ ਬੀਰਾ
0
Share
Report
HSHarmeet Singh Maan
FollowJul 14, 2025 08:03:41Nabha, Punjab:
ਪਿਛਲੇ ਦਿਨੀ ਨਾਭਾ ਦੇ ਬਠਿੰਡੀਆ ਮਹੱਲਾ ਸੀਵਰੇਜ ਦੇ ਵਿੱਚ ਔਰਤ ਗਿਰੀ ਸ਼ਹਿਰ ਚ ਮੱਚੀ ਸੀ ਹਾਹਾਕਾਰ, ਸਭ ਤੋਂ ਪਹਿਲਾਂ ਇਹ ਖਬਰ ਚੀ ਮੀਡੀਆ ਤੇ ਪ੍ਰਕਾਸ਼ਿਤ ਕੀਤੀ ਗਈ ਸੀ।, ਪ੍ਰਕਾਸ਼ ਕਰਨ ਤੋਂ ਬਾਅਦ ਨਗਰ ਕੌਂਸਲ ਹਰਕਤ ਵਿੱਚ ਆਈ ਹੈ।, ਉਹ ਸੀਵਰੇਜ ਦੇ ਢੱਕਣ ਤਿਆਰ ਕੀਤੇ ਜਾ ਰਹੇ ਹਨ। ਕੰਧਾਂ ਬਣਾਈਆਂ ਜਾ ਰਹੀਆਂ ਹਨ, ਮੁਹਾਲੇ ਦੇ ਲੋਕਾਂ ਨੇ ਜੀ ਮੀਡੀਆ ਦਾ ਦਿਲੋਂ ਧੰਨਵਾਦ ਕੀਤਾ ਹੈ।, ਕਿਹਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜੀ ਮੀਡੀਆ ਦਾ ਜਿਨਾਂ ਨੇ ਇਸ ਖਬਰ ਨੂੰ ਪ੍ਰਕਾਸ਼ਿਤ ਕੀਤਾ ਸੀ, ਕੌਂਸਲਰ ਵੱਲੋਂ ਵੀ ਪ੍ਰਸ਼ੰਸਾ ਕੀਤੀ ਗਈ ਹੈ। ਜੇਕਰ ਇਹ ਹਾਦਸਾ ਕਹਿੰਦੇ ਨਾ ਵਾਪਰਦਾ ਤਾਂ ਇਸ ਸੀਵਰੇਜ ਦਾ ਕੰਮ ਨਹੀਂ ਸੀ ਹੋਣਾ
4
Share
Report
SNSUNIL NAGPAL
FollowJul 14, 2025 08:02:27Fazilka, Punjab:
ਅਬੋਹਰ ਦੇ ਵਿੱਚ ਬਰਸਾਤ ਕਾਰਨ ਦੋ ਥਾਵਾਂ ਤੋਂ ਹਾਦਸੇ ਦੀਆਂ ਖਬਰਾਂ ਸਾਹਮਣੇ ਆਈਆਂ ਨੇ l ਦੱਸਿਆ ਜਾ ਰਿਹਾ ਕਿ ਆਨੰਦ ਨਗਰੀ ਗਲੀ ਨੰਬਰ ਸੱਤ ਦੇ ਵਿੱਚ ਇੱਕ ਮਕਾਨ ਦੀ ਛੱਤ ਡਿੱਗ ਪਈ l ਗਨੀਮਤ ਰਹੀ ਕਿ ਘਰ ਦੇ ਵਿੱਚ ਕੋਈ ਨਹੀਂ ਸੀ l ਨਹੀਂ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ l ਹਾਲਾਂਕਿ ਵੀਡੀਓ ਦੇ ਵਿੱਚ ਗਲੀਆਂ ਦੇ ਵਿੱਚ ਭਰਿਆ ਪਾਣੀ ਵੀ ਦਿਖਾਈ ਦੇ ਰਿਹਾ ਹੈ l ਉੱਥੇ ਹੀ ਨਵੀਂ ਆਬਾਦੀ ਵਿਖੇ ਇੱਕ ਘਰ ਦੀ ਛੱਤ ਡਿੱਗੀ ਹੈ ਕਿ ਘਰ ਚ ਮੌਜੂਦ ਮਹਿਲਾ ਜ਼ਖਮੀ ਹੋ ਗਈ ਹੈ l ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ l ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸੁਖਜਿੰਦਰ ਸਿੰਘ ਰਾਜਨ ਨੇ ਇਸ ਨੂੰ ਲੈ ਕੇ ਪ੍ਰਸ਼ਾਸਨ ਤੋਂ ਪਰਿਵਾਰਾਂ ਦੀ ਆਰਥਿਕ ਮਦਦ ਦੀ ਗੁਹਾਰ ਲਾਈ ਹੈ।
0
Share
Report
PSParambir Singh Aulakh
FollowJul 14, 2025 07:37:30Amritsar, Punjab:
ਅੱਜ ਤਾਲਮੇਲ ਸਬ ਕਮੇਟੀ ਦੀ ਮੀਟਿੰਗ 12 ਵਜੇ ਸ਼ੁਰੂ ਹੋਣੀ ਹੈ
ਜਿਸ ਵਿੱਚ ਸ਼ਹੀਦੀ ਸ਼ਤਾਬਦੀਆਂ ਬਾਬਤ ਗੱਲਬਾਤ ਕੀਤੀ ਜਾਣੀ ਹੈ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਵੀ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ
ਬੇਅਦਬੀਆਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਚੁੱਕ ਕੇ ਸਵਾਲ ਕਿ ਬੇਅਦਬੀਆਂ ਤੇ ਸਖਤ ਕਾਨੂੰਨ ਬਣਾਉਣਾ ਲਾਜ਼ਮੀ ਹੈ ਪਰ ਕੀ ਸਰਕਾਰ ਇਹਨਾਂ ਕਾਨੂੰਨਾਂ ਤੇ ਪਹਿਰਾ ਦਏਗੀ?
ਮਲੇਰ ਕੋਟਲਾ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ। ਜਿਸ ਨੇ ਬੇਅਦਬੀ ਕੀਤੀ ਉਹ ਦਿੱਲੀ ਦਾ ਸਿਟਿੰਗ ਐਮਐਲਏ ਸੀ ਜਦੋਂ ਇਹ ਸਰਕਾਰ ਆਈ ਤਾਂ ਕੇਸ ਹੀ ਖਤਮ ਕਰ ਦਿੱਤਾ ਗਿਆ
ਜਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਮੇਤ ਸੀਨੀਅਰ ਲੀਡਰ ਸ਼ਾਮਿਲ ਹੋਣਗੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ
ਐਸਜੀਪੀਸੀ ਦੇ ਪ੍ਰਧਾਨ ਦੇ ਸੱਦੇ ਤੇ ਅੱਜ ਉੱਚ ਪੱਧਰੀ ਤਾਲਮੇਲ ਸਬ ਕਮੇਟੀ ਦੀ ਬੈਠਕ ਸੱਦੀ ਹੈ
ਦਲਜੀਤ ਚੀਮਾ ਨੇ ਕਿਹਾ ਮੇਰੇ ਧੰਨ ਭਾਗ ਨੇ ਕਿ ਮੈਨੂੰ ਐਸਜੀਪੀਸੀ ਵੱਲੋਂ ਅੱਜ ਇਸ ਸਿੱਖ ਧਰਮ ਪ੍ਰਚਾਰ ਕਮੇਟੀ ਦੀ ਤਾਲਮੇਲ ਉਤਪੱਧਰੀ ਕਮੇਟੀ ਸੱਦਿਆ ਗਿਆ ਇਕੱਠੀ
Byte ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ
Byte ਦਲਜੀਤ ਸਿੰਘ ਚੀਮਾਂ
0
Share
Report
PSParambir Singh Aulakh
FollowJul 14, 2025 07:34:310
Share
Report
NRNARINDER RATTU
FollowJul 14, 2025 07:03:45Nawanshahr, Punjab:
Story idea for -Approval
From -Nawanshahr
Reporter --Narinder Rattu.
ਐਂਕਰ -- ਪੰਜਾਬ ਵਿੱਚ ਬਰਸਾਤ ਦਾ ਮੌਸਮ ਆ ਰਿਹਾ ਹੈ ਜਿਸਨੂੰ ਲੈਕੇ ਦਰਿਆਵਾਂ ਦੇ ਕੰਢਿਆਂ ਉੱਤੇ ਵਸਦੇ ਲੋਕਾਂ ਨੂੰ ਹੜਾਂ ਤੋਂ ਬਚਣ ਲਈ ਹਰ ਜ਼ਿਲਾ ਪੂਰੀ ਤਰ੍ਹਾਂ ਸਤਰਕ ਹੈ ਜ਼ਿਲ੍ਹਾ ਨਵਾਂਸ਼ਹਿਰ ਦੇ ਨਾਲ ਨਾਲ ਸਤਲੁਜ ਦਰਿਆ ਦੇ ਕੰਢਿਆਂ ਉੱਤੇ ਵਸਦੇ ਪਿੰਡਾਂ ਨੂੰ ਵੀ ਸਰੁੱਖਿਆ ਦੇਣ ਲਈ ਜ਼ਿਲ੍ਹਾ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਸ੍ਰੀ ਅੰਕੁਰ ਜੀਤ ਸਿੰਘ ਨੇ ਦਰਿਆ ਦੇ ਕੰਢਿਆਂ ਦਾ ਜਾਇਜ਼ਾ ਲਿਆ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਨਵਾਂਸ਼ਹਿਰ ਦੇ ਨਾਲ ਵਗਣ ਵਾਲੇ ਦਰਿਆ ਦੇ ਕੰਢਿਆਂ ਉੱਤੇ ਵਸਦੇ ਪਿੰਡਾਂ ਨੂੰ ਹੜਾਂ ਤੋਂ ਸੁਰਿਖਿਆਤ ਰੱਖਣ ਪੂਰੇ ਪ੍ਰਬੰਧ ਕੀਤੇ ਗਏ ਹਨ।ਅਗਰ ਕਿਸੇ ਕਿਸਮ ਦਾ ਲੋਕਾਂ ਨੂੰ ਕੋਈ ਖਤਰਾ ਲਗਦਾ ਹੈ ਤਾਂ ਉਹ ਪਟਵਾਰੀ, ਤਹਸੀਲਦਾਰ,ਬੀ,ਡੀ,ਪੀ,ਓ ਜਾ ਡੀ ਸੀ ਨਵਾਂਸ਼ਹਿਰ ਨੂੰ ਇਸਦੀ ਸੂਚਨਾ ਦੇ ਸਕਦਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸੈਂਸਟਿਵ ਖੇਤਰਾਂ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਿਆ ਗਿਆ ਹੈ।ਐਨ,ਡੀ, ਆਰ,ਐਫ਼ ਦੀਆਂ ਟੀਮਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਜੋਂ ਸਾਡੇ ਕੋਲ ਕਿਸ਼ਤੀਆਂ ਹਨ ਉਹਨਾਂ ਦੀ ਵੀ ਰੀਪੇਅਰ ਕਰਵਾ ਲਈ ਗਈ ਹੈ।ਇਸ ਲਈ ਜ਼ਿਲ੍ਹੇ ਵਿੱਚ ਫਲੱਡ ਕੰਟਰੋਲ ਰੂਮ ਵੀ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਸੰਭਾਵਿਤ ਖੇਤਰਾਂ ਵਿੱਚ ਨਰੇਗਾ ਦੇ ਪ੍ਰਾਜੈਕਟ ਤਹਿਤ ਲੱਗਭਗ ਦੋ ਕਰੋੜ ਦਾ ਕੰਮ ਕਰਵਾਇਆ ਗਿਆ ਹੈ ਅਤੇ ਰਹਿੰਦੇ ਬਾਕੀ ਕੰਮ ਵੀ ਚਲ ਰਹੇ ਹਨ।
ਬਾਈਟ -- ਸ੍ਰੀ ਅੰਕੁਰ ਜੀਤ ਸਿੰਘ ਡਿਪਟੀ ਕਮਿਸ਼ਨਰ ਨਵਾਂਸ਼ਹਿਰ।
3
Share
Report
DSDharmindr Singh
FollowJul 14, 2025 06:34:11Khanna, Punjab:
ਨੈਸ਼ਨਲ ਹਾਈਵੇ 'ਤੇ ਮੌਤ ਦੀ ਦਹਿਸ਼ਤ – ਸਮਰਾਲਾ ਪੁਲ ਉੱਤੇ ਮੁੜ ਖੁੱਲ੍ਹਾ ਮੌਤ ਦਾ ਮੂੰਹ
ਪਾਣੀਪਤ ਤੋਂ ਜਲੰਧਰ ਤੱਕ ਬਣੀ ਨੈਸ਼ਨਲ ਹਾਈਵੇ 44—ਜਿਸਨੂੰ ਲਾਈਫਲਾਈਨ ਕਿਹਾ ਜਾਂਦਾ ਹੈ—ਉਹ ਅੱਜ ਲੋਕਾਂ ਲਈ ਸਹੂਲਤ ਤੋਂ ਵੱਧ ਖ਼ਤਰਾ ਬਣੀ ਹੋਈ ਹੈ।
ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਖੰਨਾ ਇਲਾਕੇ ਦੀ, ਜਿੱਥੇ ਹਾਈਵੇ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਇੰਜੀਨੀਅਰਿੰਗ ਅਤੇ ਪ੍ਰਸ਼ਾਸਨ ਦੋਵੇਂ ਹੀ ਗਹਿਰੀ ਨੀਂਦ ਵਿੱਚ ਹਨ। ਕਦੇ ਪੁਲ ਧੱਸ ਜਾਂਦਾ ਹੈ, ਕਦੇ ਪੁਲ ਉਪਰੋਂ ਸੜਕ ਟੁੱਟ ਜਾਂਦੀ ਹੈ, ਤੇ ਹੁਣ ਸਮਰਾਲਾ ਪੁਲ ਤੋਂ ਇਕ ਹੋਰ ਖ਼ਤਰਨਾਕ ਖ਼ਬਰ ਆਈ ਹੈ।
ਸਮਰਾਲਾ ਪੁਲ ਉੱਤੇ ਸੜਕ ਵਿੱਚ ਮੁੜ ਇੱਕ ਡੂੰਘਾ ਟੋਇਆ ਪੈ ਗਿਆ ਹੈ—ਜੋ ਸਿਰਫ਼ ਇੱਕ ਗੱਡੀ ਦਾ ਟਾਇਰ ਨਹੀਂ, ਸਿੱਧਾ ਕਿਸੇ ਦੀ ਜਾਨ ਲੈ ਸਕਦਾ ਹੈ। ਇਸ ਹਾਦਸੇ ਦੀ ਉਡੀਕ ਨਾ ਕਰੋ! ਇਹ ਢਿੱਲਮੁੱਲੇ ਕੰਮ ਅਤੇ ਲਾਪਰਵਾਹੀ ਸਿੱਧਾ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ।
ਲੋਕਾਂ ਨੇ ਮੰਗ ਕੀਤੀ ਕਿ
ਸਮਰਾਲਾ ਪੁਲ ਉੱਤੇ ਤੁਰੰਤ ਮੁਰੰਮਤ ਕੰਮ ਸ਼ੁਰੂ ਕੀਤਾ ਜਾਵੇ।
ਇੰਜੀਨੀਅਰਿੰਗ ਟੀਮ ਵੱਲੋਂ ਸਾਰੀ ਹਾਈਵੇ ਦੀ ਜਾਂਚ ਕੀਤੀ ਜਾਵੇ।
ਤੇ ਜਿਨ੍ਹਾਂ ਨੇ ਇਹ ਕੰਮ ਕੀਤਾ, ਉਨ੍ਹਾਂ ਦੀ ਜਵਾਬਦੇਹੀ ਨਿਸ਼ਚਿਤ ਕੀਤੀ ਜਾਵੇ।
ਰਾਹਗੀਰ
0
Share
Report
NRNARINDER RATTU
FollowJul 14, 2025 06:06:11Nawanshahr, Punjab:
Story idea for -Approval
From -Nawanshahr
Reporter --Narinder Rattu.
Aincher Read ---ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖ਼ੁਰਦ ਵਿੱਖੇ ਇੱਕ ਘਰ ਦੇ ਵਿੱਚ ਸ਼ਿਕਾਇਤ ਤੇ ਪਰਵਾਨਾ ਨੋਟ ਕਰਵਾਉਣ ਪੁੱਜੀ ਪੁਲਿਸ ਚੌਂਕੀ ਸੈਲਾ ਖ਼ੁਰਦ ਦੇ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਮਾਮਲਾ ਵੀ ਦਰਜ਼ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੂੰਸਾਰ ਲਖਵੀਰ ਰਾਮ ਸੀਨੀਅਰ ਸਿਪਾਹੀ ਪੁਲਿਸ ਚੌਂਕੀ ਸੈਲਾ ਖ਼ੁਰਦ ਅਤੇ ਗੁਰਵਿੰਦਰ ਭਾਟੀਆ ਪੁਲਿਸ ਮੁਲਾਜ਼ਮ ਪਿੰਡ ਦੀ ਪੰਚਾਇਤ ਨਾਲ ਮਨਪ੍ਰੀਤ ਸਿੰਘ ਪੁੱਤਰ ਜੁਝਾਰ ਸਿੰਘ ਪਿੰਡ ਦੇਨੋਵਾਲ ਖ਼ੁਰਦ ਵਿੱਖੇ ਸ਼ਿਕਾਇਤ ਤੇ ਪਰਵਾਨਾ ਨੋਟ ਕਰਵਾਉਣ ਗਏ ਸਨ। ਜਦੋਂ ਪੁਲਿਸ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਘਰ ਦੇ ਅੰਦਰ ਦਾਖ਼ਿਲ ਹੋਏ ਤਾਂ ਪਰਿਵਾਰ ਵਲੋਂ ਕੋਠੇ ਤੇ ਚੜਕੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਪਿੱਛੇ ਕਰਪਾਨਾ ਲੈਕੇ ਭੱਜੇ। ਇਸ ਸਬੰਧੀ ਥਾਣਾ ਗੜ੍ਹਸ਼ੰਕਰ ਤੋਂ ਰਵੀਸ਼ ਕੁਮਾਰ ਏ.ਐਸ.ਆਈ. ਵਲੋਂ ਲਖਵੀਰ ਰਾਮ ਪੁਲਿਸ ਮੁਲਾਜ਼ਮ ਦੇ ਬਿਆਨਾਂ ਦੇ ਆਧਾਰ ਤੇ ਮਨਪ੍ਰੀਤ ਸਿੰਘ ਪੁੱਤਰ ਜੁਝਾਰ ਸਿੰਘ, ਜੁਝਾਰ ਸਿੰਘ ਪੁੱਤਰ ਮੰਗਲ ਸਿੰਘ, ਹਰਜਿੰਦਰ ਕੌਰ ਪਤਨੀ ਜੁਝਾਰ ਸਿੰਘ ਅਤੇ ਇਕ ਹੋਰ ਔਰਤ ਤੇ ਮੁਕੱਦਮਾ ਦਰਜ਼ ਕੀਤਾ ਗਿਆ ਹੈ।
ਬਾਈਟ: ---ਰਵੀਸ਼ ਕੁਮਾਰ ਏ.ਐਸ.ਆਈ.
0
Share
Report
RKRAJESH KATARIA
FollowJul 14, 2025 04:35:25Firozpur, Punjab:
फिरोजपुर में शुरू हुई मूसलाधार बारिश शुरू तेज बारिश के साथ चल रही है तेज हवाये और मौसम हुआ सुहावना लोगो को उमसभरी गर्मी से राहत मिली है
3
Share
Report