Back
ਪਤਾਲਪੁਰੀ ਪਿੰਡ 'ਚ ਪਾਣੀ ਦੀ ਖਾਲ ਲਈ ਦੋ ਧਿਰਾਂ ਵਿਚਾਲੇ ਭਿਆਨਕ ਝਗੜਾ!
Amritsar, Punjab
ਪਾਣੀ ਦੀ ਖਾਲ ਨੂੰ ਲੈ ਕੇ ਪਤਾਲਪੁਰੀ ਪਿੰਡ ’ਚ ਦੋ ਪ੍ਰਵਾਸੀ ਧਿਰਾਂ ਵਿਚਾਲੇ ਝਗੜਾ, ਦੋ ਪ੍ਰਵਾਸੀ ਲੋਕ ਹੋਏ ਜ਼ਖਮੀ
17 ਲੋਕਾਂ ਨੇ ਕੀਤਾ ਹਮਲਾ, ਔਰਤ ਸਮੇਤ ਦੋ ਲੋਕਾਂ ਨੂੰ ਲੱਗੀਆਂ ਸੱਟਾਂ
ਪੀੜਤ ਧਿਰ ਵਲੋਂ ਪੁਲਿਸ 'ਤੇ ਲਾਇਆ ਰਾਜ਼ੀਨਾਮਾ ਕਰਵਾਉਣ ਦਾ ਆਰੋਪ, ਇਨਸਾਫ ਦੀ ਮੰਗ
ਝਗੜੇ ਦੀ ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ
ਅੱਜ ਅੰਮ੍ਰਿਤਸਰ ਥਾਣਾ ਕਥੂ ਨੰਗਲ ਅਧੀਨ ਆਉਂਦੇ ਪਿੰਡ ਪਤਾਲਪੁਰੀ ਵਿੱਚ ਪਾਣੀ ਦੀ ਖਾਲ ਨੂੰ ਲੈ ਕੇ ਦੋ ਪ੍ਰਵਾਸੀ ਧਿਰਾਂ ਵਿਚਾਲੇ ਜ਼ਬਰਦਸਤ ਝਗੜਾ ਹੋ ਗਿਆ। ਜਾਣਕਾਰੀ ਅਨੁਸਾਰ, ਇੱਕ ਧਿਰ ਤੋਂ 17 ਲੋਕਾਂ ਨੇ ਦੂਸਰੀ ਧਿਰ 'ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਇੱਕ ਵਿਅਕਤੀ ਅਤੇ ਔਰਤ ਨੂੰ ਗੰਭੀਰ ਸੱਟਾਂ ਆਈਆਂ। ਇਹ ਝਗੜਾ ਖੇਤੀ ਵਾਲੀ ਜਮੀਨ ਵਿੱਚ ਜਾਣ ਵਾਲੀ ਸਰਕਾਰੀ ਖਾਲ ਨੂੰ ਲੈ ਕੇ ਹੋਇਆ। ਪੀੜਤ ਧਿਰ ਦੇ ਸਚਿਨ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਉਸਦੇ ਸ਼ਰੀਕੇ ਵਲੋਂ ਆਪਣੇ 17 ਸਾਥੀਆਂ ਨਾਲ ਮਿਲ ਕੇ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ਉਨ੍ਹਾਂ ਆਖਿਆ ਕਿ ਨਾਂ ਸਿਰਫ ਮੈਨੂੰ ਕੁੱਟਿਆ ਗਿਆ, ਸਗੋਂ ਮੇਰੀ ਪਤਨੀ ਨੂੰ ਵੀ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਗਿਆ। ਉਨ੍ਹਾਂ ਇਹ ਵੀ ਦੋਸ਼ ਲਾਏ ਕਿ ਪੁਲਿਸ ਨੇ ਕੋਈ ਮੁਕੰਮਲ ਕਾਰਵਾਈ ਨਹੀਂ ਕੀਤੀ, ਬਲਕਿ ਉਲਟ ਰਾਜ਼ੀਨਾਮਾ ਲਈ ਦਬਾਅ ਬਣਾਇਆ ਅਤੇ ਧੱਕੇ ਨਾਲ ਰਾਜ਼ੀਨਾਮਾ ਕਰਵਾ ਲਿਆ। ਸਚਿਨ ਨੇ ਪੁਲਿਸ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ "ਸਾਨੂੰ ਕਿਹਾ ਗਿਆ ਕਿ ਲੰਮੇ ਚੱਕਰਾਂ 'ਚ ਨਾ ਪਵੋ, ਰਾਜ਼ੀਨਾਮਾ ਕਰ ਲਓ", ਪਰ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲੇ।
ਬਾਈਟ : ਸਚਿਨ ਕੁਮਾਰ ਪੀੜਿਤ ਵਿਅਕਤੀ
ਬਾਈਟ : ਕਾਜਲ ਪੀੜਿਤ ਔਰਤ
ਦੂਜੇ ਪਾਸੇ, ਪੁਲਿਸ ਅਧਿਕਾਰੀ ਵੱਲੋਂ ਮੀਡੀਆ ਨੂੰ ਦੱਸਿਆ ਗਿਆ ਕਿ 112 ਉੱਤੇ ਆਈ ਕੰਪਲੇਂਟ ਦੇ ਬਾਅਦ ਕੱਲ੍ਹ ਹੀ ਝਗੜੇ ਦਾ ਤੁਰੰਤ ਫੈਸਲਾ ਕਰਵਾਇਆ ਗਿਆ ਸੀ। ਹਾਲਾਂਕਿ, ਪੁਲਿਸ ਨੇ ਮੰਨਿਆ ਕਿ ਜਖਮੀਆਂ ਦੀ ਪੂਰੀ ਜਾਣਕਾਰੀ ਬਾਅਦ ਵਿੱਚ ਮਿਲੀ ਹੈ ਅਤੇ ਮੈਡੀਕਲ ਰਿਪੋਰਟ ਆਉਣ ’ਤੇ ਆਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਜ਼ਿੰਮੇਵਾਰ ਹੋਣਗੇ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ।
ਬਾਈਟ : ਪੁਲਿਸ ਅਧਿਕਾਰੀ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Fazilka, Punjab:
जलालाबाद के गांव टिवाना में एक युवा की नशे की वजह से मौत होने का मामला सामने आया है l मृतक का शव एक शैलर के गोदाम से मिला है l हालांकि मृतक के शव के हाथ में इंजेक्शन लगा मिला है l मौके पर पुलिस पहुंची है और मामले में जांच शुरू कर दी गई है l
जानकारी देते हुए मृतक बॉबी के चाचा छिन्दा और दादी महेंद्र कौर ने बताया कि उनके गांव टिवाना में सरेआम नशा बिक रहा है l जिन्हें रोकने वाला कोई नहीं है l हालात ये है कि आए दिन नौजवान नशे की भेंट चढ़ रहे है l मृतक के चाचा छिन्दा ने बताया कि आज गांव में एक शैलर में उसके भतीजे का शव मिला है l जिसके हाथ में नशे का इंजेक्शन लगा मिला l उन्हें सूचना मिली तो वह मौके पर पहुंचे है l मृतक की उम्र करीब 25 वर्ष है l और वह अविवाहित था l हालांकि इसकी सूचना पुलिस को मिली तो मौके पर पुलिस पहुंची है l जलालाबाद के डीएसपी जतिंदर सिंह गिल ने बताया कि पुलिस द्वारा गांव टिवाना में न सिर्फ कई बार रेड की जा चुकी है बल्कि कई आरोपियों को भी पकड़ा जा चुका है l आज भी परिवार द्वारा जो नाम बताए जा रहे है l वह लिखित में शिकायत के बाद कार्यवाही की जाएगी l
0
Share
Report
Fazilka, Punjab:
फाजिल्का में बीएसएफ ने भारत पाक सरहदी इलाके में संदिग्ध हालातो में एक बांग्लादेशी नागरिक को गिरफ्तार किया है l जिसे पकड़कर फाजिल्का पुलिस के हवाले कर दिया गया है l बताया जा रहा है कि उक्त व्यक्ति सरहदी इलाके में घूम रहा था कि शक्की हालातो में बीएसएफ के उसे पकड़ लिया और पुलिस के हवाले कर दिया l अब आगे की कार्यवाही सदर फाजिल्का पुलिस द्वारा की जा रही है
प्राप्त जानकारी के अनुसार पकड़े गए आरोपी का नाम अंतर पुत्र आलम बताया जा रहा है l बीएसएफ द्वारा पुलिस को दी गई जानकारी के मुताबिक पकड़ा गया आरोपी वह गांव पठियाला जिला जमालपुर बांग्लादेश का रहने वाला है l बीएसएफ के मुताबिक फाजिल्का के मुहारसोना इलाके में भारत-पाकिस्तान सरहद के नजदीक शक्की हालातो में उक्त व्यक्ति को पकड़ा गया है l जिसे अब पुलिस के हवाले किया गया है l सदर थाना के एसएचओ हरदेव सिंह बेदी का कहना है कि बीएसएफ द्वारा एक व्यक्ति को सरहदी इलाके से पकड़ उनके हवाले किया गया है l जिस मामले में जांच की जा रही है l जांच के बाद जो भी तथ्य सामने आएंगे l उस हिसाब पर कार्यवाही की जाएगी l
0
Share
Report
Solan, Himachal Pradesh:
https://we.tl/t-FA49ixY1Yc
सोलन
औद्योगिक क्षेत्र बद्दी में बालद नदी ने दिखाया रौद्र रूप, लगातार हो रही बारिश से झाड़माजरी में 2 दर्जन घरों में घुसा पानी
हिमाचल प्रदेश के विभिन्न हिस्सों में बीती देर रात से लगातार बारिश हो रही है। करीब 6 से 7 घंटे बारिश लगे हुए को हो चुके हैं। इसी के चलते सोलन के औद्योगिक क्षेत्र बीबीएन के झाड़माजरी में भी बालद नदी ने रौद्र रूप अपना लिया है। बालद नदी का जलस्तर बढ़ चुका है जिससे आसपास के क्षेत्र में नुकसान होने का डर सताने लगा है वहीं दूसरी तरफ शिवालिक नगर झाड़माजरी में एसबीआई बैंक के सामने करीब दो दर्जन घरों में चार चार फुट पानी घुस गया है। समुचित निकासी न होने के कारण यह समस्या हर बार थोड़ी सी बरसात में आ जाती है। फिलहाल प्रशासन को इसकी सूचना दी गई है। प्रशासन ने लोगों से आग्रह किया है कि वह नदी नालों से दूर रहे।
0
Share
Report
Batala, Punjab:
ਅੰਮ੍ਰਿਤਸਰ ਤੋਂ ਵਿਧਾਇਕ ਉਧਰ ਵਿਜੇ ਪ੍ਰਤਾਪ ਜੋ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਉਹ ਬਿਲਕੁਲ ਸਹੀ ਹੈ। ਜੋ ਵੀ ਕੋਈ ਪਾਰਟੀ ਜਾਂ ਸਰਕਾਰ ਖਿਲਾਫ ਸਰਕਾਰ ਚ ਰਹਿ ਕੇ ਗੱਡੀ ਵਧੀਆ ਕਰੇਗਾ ਉਸਨੂੰ ਅਜਿਹੀ ਕਾਰਵਾਈ ਝਲਣੀ ਪਵੇਗੀ। ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸ਼ੋਦੀਆ ਦਾ ਉਹ ਬਟਾਲਾ ਵਿੱਚ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਦੇ ਤਾਜਪੋਸ਼ੀ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸੀ।
0
Share
Report
Rupnagar, Punjab:
ਰੋਪੜ-
ਪੰਜਾਬ ਸਰਕਾਰ ਭਾਂਵੇ ਕਿ ਲੈਂਡ ਪੂਲਿੰਗ ਪਾਲਿਸੀ ਲਾਗੂ ਕਰਕੇ ਆਪਣੀ ਪਿੱਠ ਥਪ ਥਪਾ ਰਹੀ ਹੈ ਪਰ ਸੂਬੇ ਦੇ ਕਿਸਾਨ ਇਸ ਪਾਲਿਸੀ ਦਾ ਡਟਵਾਂ ਵਿਰੋਧ ਕਰ ਰਹੇ ਹਨ।ਰੋਪੜ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਅਧੀਨ ਆਏ ਪਿੰਡਾਂ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈ।ਇਨਾ ਪਿੰਡਾਂ ਦੇ ਕਿਸਾਨਾਂ ਨੇ ਇਕੱਠ ਕਰਕੇ ਜਿੱਥੇ ਕਿ ਕਿਸਾਨਾਂ ਨੂੰ ਇਸ ਪਾਲਿਸੀ ਦੇ ਨੁਕਸਾਨ ਤੋਂ ਜਾਗਰੂਕ ਕੀਤਾ ਉੱਥੇ ਹੀ ਇਸਦਾ ਵਿਰੋਧ ਦਰਜ ਕਰਵਾਉਣ ਲਈ ਸਰਕਾਰੀ ਤਰੀਕੇ ਬਾਰੇ ਵੀ ਦੱਸਿਆ।ਇੰਨਾਂ ਕਿਸਾਨਾ ਨੇ ਕਿਹਾ ਕਿ ਰੋਪੜ ਇਲਾਕੇ ਦੇ ਵਿੱਚ ਘੱਟ ਜ਼ਮੀਨਾਂ ਵਾਲੇ ਛੋਟੇ ਕਿਸਾਨ ਹਨ ਤੇ ਸਰਕਾਰ ਇੰਨਾਂ ਜ਼ਮੀਨਾਂ ਦਾ ਵੀ ਉਜਾੜਾ ਕਰਨ ਤੇ ਤੁਲੀ ਹੋਈ ਹੈ।ਉੱਨਾਂ ਕਿਹਾ ਕਿ ਕਿਸਾਨਾਂ ਨੂੰ ਬੇਰੁਜ਼ਗਾਰ ਕਰਕੇ ਉਸਾਰੀਆ ਜਾਣ ਵਾਲੀ ਕਲੋਨੀਆਂ ਵਿੱਚ ਸਾਨੂੰ ਪਲਾਟ ਨਹੀਂ ਚਾਹੀਦੇ ਹਨ।ਕਿਸਾਨਾਂ ਨੇ ਕਿਹਾ ਕਿ ਪਹਿਲਾਂ ਹੀ ਕਿਸਾਨੀ ਵਿੱਚ ਵੱਡੀਆਂ ਸਮੱਸਿਆਵਾ ਹਨ ਤੇ ਹੁਣ ਸਰਕਾਰ ਇਹ ਪਾਲਿਸੀ ਲਿਆ ਕੇ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਨੂੰ ਤਬਾਹ ਕਰਨ ਦੇ ਲਈ ਲੱਗੀ ਹੋਈ ਹੈ ਤੇ ਸਾਨੂੰ ਆਪਣੀਆਂ ਏਕੜਾਂ ਚ ਜ਼ਮੀਨਾਂ ਪਿੱਛੇ ਗਜਾ ਵਿੱਚ ਪਲਾਂਟ ਨਹੀਂ ਚਾਹੀਦੇ।ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਸਰਕਾਰ ਆਪਣੀ ਇਸ ਪਾਲਿਸੀ ਤੋਂ ਪਿੱਛੇ ਨਾ ਹਟੀ ਤਾਂ ਦਿੱਲੀ ਵਾਲੇ ਕਿਸਾਨੀ ਅੰਦੋਲਨ ਦੀ ਤਰਜ ਤੇ ਇੱਥੇ ਵੀ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ।
ਬਾਈਟ-ਜਗਤਾਰ ਸਿੰਘ -ਕਿਸਾਨ
ਬਲਵਿੰਦਰ ਕੁਮਾਰ -ਸਾਬਕਾ ਸਰਪੰਚ
ਦੀਦਾਰ ਸਿੰਘ-ਕਿਸਾਨ
ਕਰਨਵੀਰ ਸਿੰਘ -ਆਗੂ ਕਿਸਾਨ ਯੂਨੀਅਨ
0
Share
Report
Nahan, Himachal Pradesh:
लोकेशन: नाहन
ऐतिहासिक शहर नाहन में उमड़ा आस्था का सैलाब.....
शहर में निकाली गई भगवान जगन्नाथ की विशाल रथ यात्रा,
भगवान जगन्नाथ के जयकारों से गूंज उठा शहर,
रथ यात्रा में हजारों की संख्या में लोगों ने लिया हिस्सा,
सांसद सुरेश कश्यप ,विधायक अजय सोलंकी भी बने यात्रा का हिस्सा,
पिछले 17 सालों से शहर में निकाली जा रही जगन्नाथ रथ यात्रा।
एंकर: ऐतिहासिक शहर नाहन में आज भगवान जगन्नाथ की विशाल रथ यात्रा निकाली गई जिसमें हजारों की संख्या में लोगों ने हिस्सा लिया। खराब मौसम के बावजूद बड़ी संख्या में श्रद्धालुओं ने रथ यात्रा में शिरकत की और पूरा शहर भगवान जगन्नाथ के जयकारों से गूंज उठा। सांसद सुरेश कश्यप ,विधायक अजय सोलंकी व भाजपा प्रदेश अध्यक्ष राजीव बिंदल भी यात्रा में शरीक हुए।
वीओ 1 रथ यात्रा के दौरान श्रद्धालुओं में भगवान जगन्नाथ के रथ को खींचने की होड़ लगी रही माना जाता है कि भगवान जगन्नाथ यात्रा के दौरान रथ के रस्से को खीचना बेहद शुभ होता है और व्यक्ति पाप मुक्त हो जाता है।
शिमला संसदीय क्षेत्र के सांसद सुरेश कश्यप और विधायक अजय सोलंकी ने लोगों को भगवान जगन्नाथ रथ यात्रा की बधाई दी और कहा कि पिछले 17 सालों से लगातार नाहन शहर में यात्रा निकाली जा रही है उन्होंने यात्रा के भव्य आयोजन के लिए आयोजकों को बधाई दी। साथ ही कहा कि श्रद्धा भाव के साथ बड़ी संख्या में लोग इस यात्रा का हिस्सा बनते है और हिमाचल के अलावा अन्य प्रदेशों से भी लोग यहां पहुंच रहे है।
बाईट: सुरेश कश्यप : बीजेपी सांसद शिमला संसदीय क्षेत्र
बाईट: अजय सोलंकी : कांग्रेस विधायक नाहन
वीओ 2 जगन्नाथ रथ यात्रा मंडल नाहन के अध्यक्ष प्रकाश बंसल ने बताया कि पिछले 17 सालों से लगातार नाहन में भगवान जगन्नाथ की रथ यात्रा निकाली जा रही है और हर साल इस यात्रा में श्रद्धालुओं की संख्या लगातार बढ़ रही है
उन्होंने कहा की ऐतिहासिक शहर नाहन में भगवान जगन्नाथ दूसरी सिद्ध पीठ के रूप में विराजमान है और लोगों की यहां अटूट आस्था है यहां निकाली जाने वाली रथ यात्रा में न केवल हिमाचल प्रदेश बल्कि बाहरी राज्यों से भी बड़ी संख्या में लोग पहुंचते है।
बाईट: प्रकाश बंसल : अध्यक्ष जगन्नाथ रथ यात्रा मंडल नाहन
0
Share
Report
Ludhiana, Punjab:
ਲੁਧਿਆਣਾ ਵਿੱਚ ਗਿਆਸਪੁਰਾ ਇਲਾਕੇ ਰਹਿਣਾ ਵਾਲੇ ਪਰਵਾਰ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਉਹਨਾਂ ਦੀ ਨਾਬਾਲਗ ਲੜਕੀ ਹੋਈ ਅਗਵਾਹ ਭਰਾ ਦੀ ਆਤਮ ਹਤਿਆ ਕਰਨ ਤੋਂ ਬਾਅਦ ਲੜਕੀ ਆਪਣੇ ਮਾਪਿਆਂ ਕੋਲ ਆਈ ਸੀ। ਪਰਵਾਰ ਨੂੰ ਕਿਸੇ ਵਿਅੱਕਤੀ ਨੇ ਫ਼ੋਨ ਕਰਕੇ ਦਿੱਤੀ ਧਮਕੀ ਕਿਹਾ ਲੜਕੀ ਸਾਡੇ ਕੋਲ ਹੈ।
ਲੁਧਿਆਣਾ ਦੇ ਗਿਆਸਪੁਰਾ ਇਲਾਕੇ ਤੋਂ 15 ਸਾਲਾ ਨਾਬਾਲਗ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੂੰ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ ਹੈ ਅਤੇ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਧੀ ਨੂੰ ਅਗਵਾ ਕਰ ਲਿਆ ਗਿਆ ਹੈ। ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਅਤੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ।
ਲੜਕੀ ਦੇ ਪਰਿਵਾਰ ਅਨੁਸਾਰ, ਗੁਰੂ ਤੇਗ ਬਹਾਦਰ ਨਗਰ, ਗਿਆਸਪੁਰਾ ਵਿੱਚ ਰਹਿਣ ਵਾਲੀ ਲੜਕੀ ਸ਼ੁੱਕਰਵਾਰ ਦੁਪਹਿਰ 3-4 ਵਜੇ ਦੇ ਵਿਚਕਾਰ ਅਚਾਨਕ ਘਰੋਂ ਗਾਇਬ ਹੋ ਗਈ। ਪਰਿਵਾਰ ਵੱਲੋਂ ਕਾਫ਼ੀ ਭਾਲ ਕਰਨ ਦੇ ਬਾਵਜੂਦ, ਉਸਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਦੌਰਾਨ, ਉਨ੍ਹਾਂ ਨੂੰ ਇੱਕ ਅਣਜਾਣ ਨੰਬਰ ਤੋਂ ਫ਼ੋਨ ਆਇਆ। ਫ਼ੋਨ ਕਰਨ ਵਾਲੇ ਨੇ ਇਹ ਕਹਿ ਕੇ ਕਾਲ ਕੱਟ ਦਿੱਤੀ ਕਿ ਕੁੜੀ ਉਸ ਦੇ ਨਾਲ ਹੈ।
ਲੜਕੀ ਦੇ ਪਿਤਾ ਅਰੁਣ ਕੁਮਾਰ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਕਾਨਪੁਰ ਦੇ ਰਹਿਣ ਵਾਲੇ ਹਨ। ਪਿਛਲੇ ਸਾਲ ਉਨ੍ਹਾਂ ਦੇ ਪੁੱਤਰ ਦੀ ਖੁਦਕੁਸ਼ੀ ਤੋਂ ਬਾਅਦ, ਧੀ ਰੀਆ ਪਾਲ ਅਪ੍ਰੈਲ ਮਹੀਨੇ ਵਿੱਚ ਉਨ੍ਹਾਂ ਨਾਲ ਲੁਧਿਆਣਾ ਆਈ ਸੀ।ਪਰਿਵਾਰ ਨੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਲੜਕੀ ਦੀ ਭਾਲ ਕਰ ਰਹੀ ਹੈ।ਮਾਪਿਆਂ ਦੇ ਅਨੁਸਾਰ, ਉਨ੍ਹਾਂ ਦੀ ਧੀ ਦੇ ਲਾਪਤਾ ਹੋਣ ਤੋਂ ਕੁਝ ਸਮੇਂ ਬਾਅਦ, ਉਨ੍ਹਾਂ ਨੂੰ ਦੋ ਵੱਖ-ਵੱਖ ਅਣਜਾਣ ਮੋਬਾਈਲ ਨੰਬਰਾਂ ਤੋਂ ਕਾਲ ਆਈਆਂ। ਕਾਲ ਕਰਨ ਵਾਲੇ ਨੇ ਕਿਹਾ ਕਿ ਕੁੜੀ ਉਨ੍ਹਾਂ ਦੇ ਨਾਲ ਹੈ ਅਤੇ ਇੱਕ ਸਮੇਂ, ਕੁੜੀ ਦੀ ਆਵਾਜ਼ ਵੀ ਸੁਣਾਈ ਦਿੱਤੀ ਜੋ ਬਹੁਤ ਘਬਰਾ ਗਈ ਸੀ। ਇਸ ਤੋਂ ਤੁਰੰਤ ਬਾਅਦ, ਕਾਲ ਕੱਟ ਦਿੱਤੀ ਗਈ ਅਤੇ ਦੋਵੇਂ ਨੰਬਰ ਹੁਣ ਬੰਦ ਹਨ।
ਪਰਿਵਾਰ ਦੇ ਅਨੁਸਾਰ, ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਧੀ ਨੂੰ ਅਗਵਾ ਕਰ ਲਿਆ ਗਿਆ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਗਿਆਸਪੁਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਦੂਜੇ ਪਾਸੇ, ਜਾਂਚ ਅਧਿਕਾਰੀ ਦੀਪਚੰਦ ਨੇ ਕਿਹਾ ਕਿ ਦੋਵੇਂ ਮੋਬਾਈਲ ਨੰਬਰ ਟਰੇਸ ਕਰ ਲਏ ਗਏ ਹਨ ਅਤੇ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਦੀ ਸੱਚਾਈ ਜਲਦੀ ਹੀ ਸਾਹਮਣੇ ਆਵੇਗੀ।
Byte ਲੜਕੀ ਦਾ ਪਿਤਾ
Byte ਲੜਕੀ ਦੀ ਮਾਂ
Byte ਲੜਕੀ ਦੇ ਪਰਿਵਾਰਕ ਮੈਂਬਰ
Byte police'
0
Share
Report
Amritsar, Punjab:
ਰਾਮਬਾਗ ਮਹਾਰਾਜਾ ਰਣਜੀਤ ਸਿੰਘ ਦੀ ਯਾਦ 'ਚ ਇਤਿਹਾਸਕ ਢੰਗ ਨਾਲ ਮਨਾਈ ਗਈ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ
ਸਿੱਖ ਵਿਰਾਸਤ ਦੀ ਸੰਭਾਲ ਲਈ ਅੰਮ੍ਰਿਤਸਰ ਦੇ ਰਾਮਬਾਗ ਨੂੰ ਰਿਵਾਇਤੀ ਤੌਰ ਤੇ ਬਰਸੀ ਸਥਾਨ ਬਣਾਉਣ ਦੀ ਅਪੀਲ
ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੁੜਗੱਜ ਵੱਲੋਂ ਪੰਜਾਬੀ ਕਲਾਕਾਰ ਦਲਜੀਤ ਦੋਸਾਂਝ ਦੇ ਹੱਕ ਵਿੱਚ ਕੀਤੀ ਗੱਲਬਾਤ
ਨਫਰਤ ਦੀ ਸਿਆਸਤ ਨਹੀਂ, ਮੁਹੱਬਤ ਦੀ ਲੋੜ – ਗਿਆਨੀ ਕੁਲਦੀਪ ਸਿੰਘ ਦਾ ਸੰਦੇਸ਼
ਅੰਮ੍ਰਿਤਸਰ ਦੇ ਕੰਪਨੀ ਬਾਗ (ਰਾਮਬਾਗ) ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਅੱਜ ਅੰਮ੍ਰਿਤਸਰ ਦੇ ਇਤਿਹਾਸਕ ਰਾਮਬਾਗ ਵਿਖੇ ਸ਼ਾਨਦਾਰ ਢੰਗ ਨਾਲ ਮਨਾਈ ਗਈ। ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਇਸ ਮੌਕੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਪਲ ਹਨ ਜਦੋਂ 1849 ਤੋਂ ਬਾਅਦ ਪਹਿਲੀ ਵਾਰੀ ਰਾਮਬਾਗ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਗੁਰਬਾਣੀ ਦਾ ਪਾਠ, ਢਾਡੀ ਵਾਰਾਂ ਅਤੇ ਕੀਰਤਨ ਦੀ ਰਸਨਾ ਹੋਈ।
ਉਨ੍ਹਾਂ ਆਗ੍ਰਹ ਕੀਤਾ ਕਿ ਜਿਵੇਂ ਲਾਹੌਰ ਜਾਂ ਹੋਰ ਥਾਵਾਂ ਤੇ ਰਣਜੀਤ ਸਿੰਘ ਜੀ ਦੀ ਬਰਸੀ ਮਨਾਈ ਜਾਂਦੀ ਹੈ, ਓਸੇ ਤਰ੍ਹਾਂ ਅੰਮ੍ਰਿਤਸਰ ਦੇ ਰਾਮਬਾਗ ਨੂੰ ਵੀ ਹਮੇਸ਼ਾ ਲਈ ਇਹਦੀ ਕੇਂਦਰੀ ਥਾਂ ਬਣਾਇਆ ਜਾਵੇ, ਕਿਉਂਕਿ ਇਹ ਧਰਤੀ ਸਿੱਖ ਵਿਰਾਸਤ ਦੀ ਨਿਸ਼ਾਨੀ ਹੈ। ਸਿੱਖ ਕੌਮ ਨੂੰ ਚਾਹੀਦਾ ਹੈ ਕਿ ਅਜਿਹੀਆਂ ਥਾਵਾਂ, ਜਿਵੇਂ ਬਟਾਲਾ, ਗੱਲਾਂ ਨਗਰ, ਫਿਲੌਰ ਆਦਿ ਨੂੰ ਵੀ ਇਨ੍ਹਾਂ ਦੀਆਂ ਯਾਦਾਂ ਨਾਲ ਜੋੜ ਕੇ ਸੰਭਾਲਿਆ ਜਾਵੇ।
ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲੋਂ ਬਿਕਰਮ ਸਿੰਘ ਮਜੀਠੀਆ ਦੇ ਪਿਤਾ ਸਤਿਆ ਮਜੀਠੀਆ ਦੀ ਮੈਂਬਰਸ਼ਿਪ ਰੱਦ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਧਾਰਮਿਕ ਸੰਗਠਨਾਂ ਨੂੰ ਰਾਜਨੀਤੀ ਤੋਂ ਉਪਰ ਰਹਿਣਾ ਚਾਹੀਦਾ ਹੈ। ਚੀਫ ਖਾਲਸਾ ਦੀਵਾਨ ਇੱਕ ਇਤਿਹਾਸਕ ਤੇ ਪੰਥਕ ਸੰਸਥਾ ਹੈ ਜਿਸ ਨੇ ਸਿੱਖੀ ਦੇ ਪ੍ਰਚਾਰ ਲਈ ਬੇਮਿਸਾਲ ਕੰਮ ਕੀਤਾ। ਇਹ ਸਿੱਖ ਸੰਸਕਾਰ ਅਤੇ ਰਹਿਤ ਮਰਿਆਦਾ ਨਾਲ ਜੁੜੀ ਹੋਈ ਸੰਸਥਾ ਹੈ ਜੋ ਆਪਣੇ ਅਸਲੀ ਰੂਪ ਵਿੱਚ ਵਾਪਸ ਆਉਣੀ ਚਾਹੀਦੀ ਹੈ।
ਦਲਜੀਤ ਦੋਸਾਂਝ ਦੇ ਵਿਰੋਧ ਬਾਰੇ ਪੁੱਛੇ ਜਾਣ 'ਤੇ ਸਿੰਘ ਸਾਹਿਬ ਨੇ ਸੰਦੇਸ਼ ਦਿੱਤਾ ਕਿ ਦੁਨੀਆਂ ਵਿੱਚ ਨਫਰਤ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ। “ਜਿਵੇਂ ਹਵਾ ਦੋਹੀਂ ਪਾਸਿਆਂ ਆਉਂਦੀ ਜਾਂਦੀ ਹੈ, ਅਸੀਂ ਪੰਛੀਆਂ ਨੂੰ ਨਹੀਂ ਰੋਕ ਸਕਦੇ, ਓਸੇ ਤਰ੍ਹਾਂ ਕਿਸੇ ਦੀ ਅਜ਼ਾਦੀ 'ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ। ਸਾਨੂੰ ਗੁਰੂ ਦੇ ਬਚਨ ‘ਲਾਗੂ ਵੈਰੀ ਨਹੀਂ ਬੇਗਾਨਾ’ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਚਾਹੀਦਾ ਹੈ। ਹਮੇਸ਼ਾਂ ਪਿਆਰ, ਭਾਈਚਾਰੇ ਅਤੇ ਇੱਕਤਾ ਦੀ ਵਕਾਲਤ ਹੋਣੀ ਚਾਹੀਦੀ ਹੈ।”
ਬਾਈਟ : ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ
0
Share
Report
Bilaspur, Chhattisgarh:
स्टोरी आईडिया अप्रूव्ड बाय- ज़ी पीएचएच असाइनमेंट.
स्लग- भाजपा राष्ट्रीय अध्यक्ष जगत प्रकाश नड्डा के पुत्र व समाजसेवी हरीश नड्डा ने गुप्त नवरात्र के उपलक्ष्य पर शक्तिपीठ श्री नैनादेवी के दरबार में नवाजा शीश तो मानसून के दौरान हिमाचल प्रदेश में इस बरसात से मौसम में किसी प्रकार की बड़ी त्रासदी ना आने और हिमाचल प्रदेश के लोग सुरक्षित रहने की करी कामना, दादा नारायण लाल नड्डा के 100 वर्ष आयु पूरा करने पर उनके स्वास्थ्य की भी करी कामना.
रिपोर्ट- विजय भारद्वाज
टॉप- बिलासपुर, हिमाचल प्रदेश.
एंकर- भाजपा के राष्ट्रीय अध्यक्ष व केंद्रीय मंत्री जगत प्रकाश नड्डा के पिता डॉक्टर नारायण लाल नड्डा 3 जुलाई को पूरे 100 वर्ष के होने जा रहे हैं, जिसको लेकर जगत प्रकाश नड्डा के पुत्र व समाजसेवी हरीश नड्डा ने गुप्त नवरात्रों के दौरान शक्तिपीठ श्री नैनादेवी मंदिर पहुंचकर विधि विधान के साथ पूजा अर्चना कर माता रानी का आशीर्वाद प्राप्त किया. वहीं इस दौरान हरीश नड्डा ने प्राचीन हवन कुंड में आहुतियां डालकर अपने दादा जी की स्वस्थ रहने की माँ नैनादेवी से प्रार्थना भी की. वहीं इस दौरान हरीश नड्डा ने नैनादेवी मंदिर में समाजसेवी संस्थाओं के द्वारा चलाए जा रहे ठंडे पानी की छविलो का निरीक्षण किया और स्वयं भी श्रद्धालुओं को पेय जल वितरित किए. वहीं हरीश नड्डा ने माँ नैनादेवी से प्रार्थना की कि हिमाचल प्रदेश में मानसून के दौरान हो रही भारी बरसात से किसी प्रकार की कोई बड़ी त्रासदी ना आए और हिमाचल प्रदेश के लोग सुरक्षित रहे. इस बात की जानकारी देते हुए हरीश नड्डा ने कहा कि प्रधानमंत्री नरेंद्र मोदी के नेतृत्व वाली केंद्र सरकार हिमाचल प्रदेश के तीर्थ स्थलों के विकास के लिए प्रतिबद्ध है और हिमाचल प्रदेश के सभी शक्तिपीठों पर श्रद्धालुओं को अत्यधिक सुविधा मिले इसके लिए केंद्र सरकार लगातार प्रयासरत है. बात दें कि भाजपा राष्ट्रीय अध्यक्ष व केंद्रीय मंत्री जगत प्रकाश नड्डा के पिता डॉक्टर नारायण लाल नड्डा 3 जुलाई को 100 वर्ष के हो जाएंगे जिसको लेकर बिलासपुर जिला के विजयपुर स्थित नड्डा आवास पर 3 जुलाई को भजन कीर्तन का आयोजन किया जाएगा. वहीं इस कार्यक्रम को लेकर 2 जुलाई को जगत प्रकाश नड्डा बिलासपुर पहुंचेंगे और 3 जुलाई को कार्यक्रम में शिरकत करेंगे. इसके साथ ही इस कार्यक्रम में देशभर से परिजन, रिश्तेदार और शुभचिंतक सहित भाजपा नेता भी शामिल होंगे.
बाइट- हरीश नड्डा, भाजपा राष्ट्रीय अध्यक्ष जेपी नड्डा के पुत्र व समाजसेवी.
0
Share
Report
Amritsar, Punjab:
wt
बिक्रम मजीठिया के खिलाफ विजिलेंस एक्शन पर सवाल करना कुंवर विजय प्रताप को पड़ा महंगा
बड़े फ़ैसले से मान सरकार का साफ़ संदेश, ड्रग्स के खिलाफ मुहिम में राजनीति बर्दाश्त नहीं
ड्रग्स के खिलाफ एक्शन पार्टी की विचारधारा, जो इसमें रुकावट डालने की कोशिश करेगा पार्टी में उसकी कोई जगह नहीं
आम आदमीं पार्टी ने कुंवर विजय प्रताप को 5 साल के लिए पार्टी से निलंबित किया।
आम आदमीं पार्टी की PAC ( Political affairs committee) का फ़ैसला
पार्टी विरोधी गतिविधियों में शामिल होने की वजह से किया निलंबित
जी मीडिया की टीम पहुंची अमृतसर के हलका उत्तरी के विधायक कुंवर विजय प्रताप के घर के बाहर, कुंवर विजय प्रताप के घर के बाहर उनके समर्थक पहुंचना हुए शुरू, कुंवर विजय प्रताप के घर के बाहर उनकी सरकारी गाड़ी खड़ी है, कुंवर विजय प्रताप भी अपने घर के अंदर मौजूद है, फिलहाल कुंवर विजय प्रताप ने इसके ऊपर कोई भी अपना प्रतिक्रिया नहीं दी।
0
Share
Report