Become a News Creator

Your local stories, Your voice

Follow us on
Download App fromplay-storeapp-store
Advertisement
Back
Kapurthala144601

सुल्तानपुर लोढ़ी मंडी में झोने की खरीद फिर शुरू, हड़ताल खत्म

VSVARUN SHARMA
Sept 21, 2025 09:02:23
Kapurthala, Punjab
ਆੜ੍ਹਤੀਆਂ ਦੀ ਹੋਈ ਅਹਿਮ ਮੀਟਿੰਗ, ਸੁਲਤਾਨਪੁਰ ਲੋਧੀ ਮੰਡੀ 'ਚ ਝੋਨੇ ਦੀ ਖਰੀਦ ਮੁੜ ਸ਼ੁਰੂ ਬਾਇਓਮੈਟ੍ਰਿਕਸ ਕਾਨੂੰਨ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚਾਰ ਦਿਨ ਪਹਿਲਾਂ ਆੜਤੀਆਂ ਵੱਲੋਂ ਕੀਤੀ ਗਈ ਸੀ ਹੜਤਾਲ ਸਰਕਾਰ ਵੱਲੋਂ ਫੈਸਲਾ ਵਾਪਸ ਲਏ ਜਾਣ ਮਗਰੋਂ ਆੜਤੀਆਂ ਨੇ ਸ਼ੁਰੂ ਕੀਤੀ ਖਰੀਦ ਐਂਕਰ: ਆੜ੍ਹਤੀ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਹੋਈ। ਮੀਟਿੰਗ ਦੌਰਾਨ ਆੜਤੀਆਂ ਵੱਲੋਂ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਗਿਆ ਅਤੇ ਹੁਣ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਮੀਟਿੰਗ ਉਪਰੰਤ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਆੜ੍ਹਤੀ ਐਸੋਸੀਏਸ਼ਨ ਦੇ ਆਗੂ ਸਤਪਾਲ ਮਦਾਨ ਨੇ ਕਿਹਾ ਕਿ ਪਿਛਲੇ ਦਿਨੀ ਇੰਸਪੈਕਟਰ ਮੰਡੀ ਵਿੱਚ ਝੋਨੇ ਦੀ ਖਰੀਦ ਕਰਾਉਣ ਲਈ ਆਏ ਸਨ, ਪਰੰਤੂ ਅਸੀਂ ਝੋਨੇ ਦੀ ਸਰਕਾਰੀ ਖਰੀਦ ਕਰਵਾਉਣ ਤੋਂ ਸਾਫ ਮਨਾ ਕਰ ਦਿੱਤਾ ਸੀ। ਕਿਉਂਕਿ ਸੁਲਤਾਨਪੁਰ ਲੋਧੀ ਦੀ ਮੰਡੀ ਵਿੱਚ ਪੂਰਨ ਤੌਰ ਤੇ ਬੰਦ ਸੀ ਅਤੇ ਇੱਥੇ ਝੋਨੇ ਦੀ ਖਰੀਦ ਨਹੀਂ ਹੋ ਰਹੀ ਹੈ । ਕਿਉਂਕਿ ਇਸ ਵਾਰ ਸਰਕਾਰ ਵੱਲੋਂ ਬਾਇਓਮੈਟ੍ਰਿਕਸ ਦਾ ਨਵਾਂ ਕਾਨੂੰਨ ਲਿਆਂਦਾ ਗਿਆ ਸੀ, ਜਿਸ ਦਾ ਆੜਤੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਕਿਉਂਕਿ ਉਸ ਕਾਨੂੰਨ ਵਿੱਚ ਬਹੁਤ ਸਾਰੀਆਂ ਅਜਿਹੀਆਂ ਪੇਚਦਗੀਆਂ ਸਨ। ਜਿਨਾਂ ਕਾਰਨ ਆੜਤੀ ਅਤੇ ਕਿਸਾਨ ਦੋਵੇਂ ਪਰੇਸ਼ਾਨ ਹੋ ਰਹੇ ਸਨ। ਆੜਤੀ ਆਗੂ ਸਤਪਾਲ ਮੈਦਾਨ ਨੇ ਦੱਸਿਆ ਕਿ ਹੁਣ ਸਰਕਾਰ ਵੱਲੋਂ ਬਾਇਓਮੈਟਰਿਕਸ ਕਾਨੂੰਨ ਵਾਪਸ ਲੈ ਲਿਆ ਗਿਆ ਹੈ। ਜਿਸ ਦੇ ਚਲਦਿਆਂ ਸਾਡੇ ਵੱਲੋਂ ਵੀ ਹੜਤਾਲ ਖਤਮ ਕਰ ਦਿੱਤੀ ਗਈ ਹੈ ਤੇ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਕਿਸਾਨਾਂ ਨੇ ਦੱਸਿਆ ਕਿ ਕੁਝ ਦਿਨ ਹੜਤਾਲ ਕਾਰਨ ਉਹਨਾਂ ਨੂੰ ਮੁਸ਼ਕਲਾ ਦਾ ਸਾਹਮਣਾ ਜਰੂਰ ਕਰਨਾ ਪਿਆ। ਪਰੰਤੂ ਹੁਣ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਤੇ ਉਹਨਾਂ ਨੂੰ ਕੋਈ ਮਸਲ ਨਹੀਂ ਆ ਰਹੀ। ਬਾਈਟ : ਸਤਪਾਲ ਮਦਾਨ ਆੜਤੀ ਆਗੂ ਬਾਈਟ : ਕਿਸਾਨ ਬਾਈਟ : ਕਿਸਾਨ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RMRakesh Malhi
Sept 21, 2025 10:45:22
Una, Himachal Pradesh:Slug: हिमाचल प्रदेश कुश्ती संघ के चुनाव में राजेंद्र ठाकुर उर्फ डिपंल को हिमाचल प्रदेश कुश्ती संघ का अध्यक्ष किया नियुक्त, ठाकुर बोले हिमाचल प्रदेश कुश्ती संघ प्रदेश के युवा खिलाडिय़ों को बेहतर मंच उपलब्ध करवाना प्राथमिकता,आने वाले समय में प्रदेश में कुश्ती को नई पहचान दिलाई जाए और खिलाडिय़ों को वह मंच मिले जिसके वे हकदार V/01:रविवार को ऊना के एक निजी होटल में हिमाचल प्रदेश कुश्ती संघ के चुनाव संपन्न हुए। इस अवसर पर चुनाव अधिकारी के रूप में न्यायधीश सुरेंद्र सिंह ठाकुर, चुनाव पर्यवेक्षक कुश्ती संघ इंडिया के कोषाध्यक्ष डा. एसपी देसवाल व युवा सेवा खेल विभाग से प्रिंस पठानिया मौजूद रहे, जिन्होंने पूरी निष्पक्षता और शांति के साथ चुनाव प्रक्रिया को संपन्न करवाया। प्रदेश भर से आए संघ के प्रतिनिधियों और सदस्यों ने इस चुनाव में भाग लिया और सभी ने आपसी सहमति एवं सर्वसम्मति से पदाधिकारियों का चयन किया। चुनाव में जिला ऊना से संबंध रखने वाले राजेंद्र ठाकुर उर्फ डिपंल को हिमाचल प्रदेश कुश्ती संघ का अध्यक्ष नियुक्त किया गया। इसके अलावा अमर दीप सिंह रानौत को वरिष्ठ उपाध्यक्ष चुना गया, जबकि उपाध्यक्ष पद के लिए जगदीश, गियान चंद, विवेक गौतम और अमरीश सिंधु का चयन हुआ। इसी प्रकार संघ की जिम्मेदारियों को और मजबूती देने के लिए नरदेव को महासचिव बनाया गया तथा अनूप कुमार को कोषाध्यक्ष की जिम्मेदारी सौंपी गई। संयुक्त सचिव पद पर चंदर मोहन और रमेश चंद को चुना गया। इसके अलावा मीडिया प्रभारी की जिम्मेवारी ओंकार कपिला व सुरेंद्र राणा को दी गई है। संघ के कार्यकारी सदस्यों में चरण दास, विजय ठाकुर, सुरेंद्र, पंकज शर्मा और रंदीप सिंह पठानिया को शामिल किया गया है। बैठक के दौरान यह संकल्प लिया गया कि आने वाले समय में हिमाचल प्रदेश कुश्ती संघ प्रदेश के युवा खिलाडिय़ों को बेहतर मंच उपलब्ध कराएगा। नवनियुक्त अध्यक्ष राजेंद्र ठाकुर उर्फ डिपंल ने अपनी नियुक्ति पर राष्ट्रीय अध्यक्ष संजय सिंह व पूर्व सांसद बृजभूषण शरण सिंह का आभार जताया है। उन्होंने कहा कि संजय सिंह व बृजभूषण शरण सिंह के मार्गदर्शन और सहयोग से ही हिमाचल प्रदेश कुश्ती संघ नई ऊंचाइयों को छू सकेगा। उन्होंने कहा कि संघ की हर गतिविधि में पारदर्शिता और निष्पक्षता को सर्वोपरि रखा जाएगा तथा राष्ट्रीय नेतृत्व द्वारा निर्धारित दिशा-निर्देशों पर चलते हुए प्रदेश के खिलाडिय़ों को उत्कृष्ट सुविधाएं और अवसर उपलब्ध कराए जाएंगे। उन्होंने कहा कि कुश्ती सिर्फ एक खेल नहीं बल्कि हमारी परंपरा और संस्कृति से जुड़ा हुआ गौरवशाली हिस्सा है। उनका संकल्प रहेगा कि आने वाले समय में प्रदेश में कुश्ती को नई पहचान दिलाई जाए और खिलाडिय़ों को वह मंच मिले जिसके वे हकदार हैं। उन्होंने आगे कहा कि ग्रामीण और दूरदराज के क्षेत्रों में भी कुश्ती को बढ़ावा देने के लिए विशेष अभियान चलाए जाएंगे और नई प्रतिभाओं को खोजकर आगे लाया जाएगा। अध्यक्ष ने कहा कि उनकी प्राथमिकता होगी कि सभी सदस्य आपसी एकजुटता बनाए रखें और मिलकर कुश्ती को उस मुकाम तक पहुंचाएं, जहां से हिमाचल प्रदेश के खिलाड़ी न केवल देश में बल्कि पूरी दुनिया में अपनी छाप छोड़ सकें। Byte:राजेंद्र ठाकुर उर्फ डिपंल(हिमाचल प्रदेश कुश्ती संघ प्रदेश अध्यक्ष) Feed File:2109ZP_UNA_KUSHTI_R 3 Feed Sent BY 2C Feed File:2109ZP_UNA_KUSHTI_R 1--3 Assign BY:Assignment Desk 
0
comment0
Report
ASAvtar Singh
Sept 21, 2025 10:16:59
Gurdaspur, Punjab: ਸਟੋਰੀ--- ਆਪਣੀ ਬੇਟੀ ਨੂੰ ਟਵੀਸ਼ਨ ਤੋਂ ਲੈਣ ਜਾ ਰਹੀ ਇੱਕ ਮਹਿਲਾ ਦੇ ਨਾਲ ਦਿਨ ਦਿਹਾੜੇ ਹਨੁਮਾਨ ਚੌਂਕ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਿਸਤੋਲ ਦੀ ਨੋਕ ਤੇ ਖੋਹੀ ਚੈਨ,,,,,ਮਹਿਲਾ ਨੇ ਕੀਤਾ ਨੌਜਵਾਨਾਂ ਦਾ ਕੀਤਾ ਪਿੱਛਾ,,, ਸਕੂਟੀ ਤੋਂ ਡਿੱਗਣ ਕਰਕੇ ਹੋਈ ਜ਼ਖ਼ਮੀ ਰਿਪੋਰਟਰ -- ਅਵਤਾਰ ਸਿੰਘ ਗੁਰਦਾਸਪੁਰ ਐਂਕਰ -- ਗੁਰਦਾਸਪੁਰ ਦੇ ਹਨੁਮਾਨ ਚੌਂਕ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਪਿਸਤੋਲ ਦੀ ਨੋਕ ਤੇ ਇੱਕ ਮਹਿਲਾ ਦੀ ਚੈਨ ਖੋਹ ਕੇ ਫ਼ਰਾਰ ਹੋ ਗਏ ਜਦੋਂ ਮਹਿਲਾ ਨੇ ਨੌਜਵਾਨਾਂ ਦਾ ਕਾਫੀ ਦੇਰ ਆਪਣੀ ਸਕੂਟਰੀ ਤੇ ਪਿੱਛਾ ਕੀਤਾ ਤਾਂ ਮੋਟਰਸਾਈਕਲ ਸਵਾਂਰ ਝਪਟਮਾਰ ਨੌਜਵਾਨਾਂ ਵੱਲੋਂ ਮਹਿਲਾ ਨੂੰ ਪਿਸਤੋਲ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਮਹਿਲ ਨੇ ਆਪਣੀ ਸਕੂਟਰੀ ਉਹਨਾਂ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਕੂਟਰੀ ਸਲਿਪ ਹੋਣ ਕਰਕੇ ਮਹਿਲਾ ਡਿੱਗ ਗਈ ਜਿਸ ਦੀ ਬਾਂਹ ਉੱਪਰ ਵੀ ਸੱਟ ਲੱਗੀ ਹੈ ਮਹਿਲਾ ਦੀ ਪਹਿਚਾਨ ਸੋਨਮ ਗੁਪਤਾ ਵਾਸੀ ਸ਼੍ਰੀ ਰਾਮ ਕਲੋਨੀ ਗੁਰਦਾਸਪੁਰ ਵਜੋਂ ਹੋਈ ਹੈ। ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖ਼ਗਾਲੇ ਸੀਸੀ ਟੀਵੀ ਕੈਮਰੇ ਵਿੱਚ ਦੋਨੋਂ ਨੌਜਵਾਨ ਕੈਦ ਹੋਏ ਹਨ ਵੀ ਓ ___ ਜਾਣਕਾਰੀ ਦਿੰਦੇ ਹੋਏ ਮਹਿਲਾ ਸੋਨਮ ਗੁਪਤਾ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਟਵੀਸ਼ਨ ਤੋਂ ਲੈਣ ਜਾ ਰਹੀ ਸੀ ਹਨੂਮਾਨ ਚੌਂਕ ਵਿੱਚ ਪਿੱਛੇ ਤੋਂ ਆਏ ਦੋ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦੀ ਗੱਲ ਵਿੱਚ ਪਹਿਨੀ ਹੋਈ ਸੋਨੇ ਦੀ ਚੈਨ ਝਪਟ ਲਈ ਅਤੇ ਫਰਾਰ ਹੋ ਗਏ। ਮਹਿਲਾਂ ਨੇ ਦੱਸਿਆ ਕਿ ਉਸ ਨੇ ਕਾਫੀ ਉਹਨਾਂ ਦਾ ਪਿੱਛਾ ਕੀਤਾ ਪਰ ਬਾਅਦ ਵਿੱਚ ਉਹਨਾਂ ਨੇ ਪਿਸਤੋਲ ਦਿਖਾ ਕੇ ਉਸਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸਨੇ ਆਪਣੀ ਸਕੂਟੀ ਉਹਨਾਂ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਕੂਟਰੀ ਡਿੱਗਣ ਕਰਕੇ ਉਸਦੀ ਬਾਂਹ ਦੇ ਉੱਪਰ ਸੱਟ ਲੱਗ ਗਈ। ਜਿਸ ਤੋਂ ਬਾਅਦ ਉਹਨਾਂ ਨੇ ਆਸ ਪਾਸ ਦੇ ਦੁਕਾਨਦਾਰਾਂ ਨੂੰ ਇਕੱਠੇ ਕਰਕੇ ਇਸ ਦੀ ਸੂਚਨਾ ਦਿੱਤੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਝਪਟਮਾਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਬਾਈਟ -- ਪੀੜ੍ਹਤ ਮਹਿਲਾਂ ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਸੀਸੀਟੀਵੀ ਕੈਮਰਿਆਂ ਵਿੱਚ ਦੋ ਨੌਜਵਾਨ ਦਿਖਾਈ ਦਿੱਤੇ ਹਨ ਜਿਨਾਂ ਨੇ ਆਪਣੇ ਮੁੰਹ ਬੰਨੇ ਹੋਏ ਹਨ। ਉਹਨਾਂ ਕਿਹਾ ਕਿ ਇਹਨਾਂ ਦੋਨਾਂ ਝਪਟਮਾਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਬਾਈਟ --- ਐੱਸ ਐੱਚ ਓ
0
comment0
Report
HSHarmeet Singh Maan
Sept 21, 2025 09:49:12
0
comment0
Report
ASARVINDER SINGH
Sept 21, 2025 09:30:37
Hamirpur, Himachal Pradesh: हमीरपुर - हिमाचल प्रदेश राज्य विद्युत बोर्ड हमीरपुर के उपभोक्ताओं के पास 22 करोड़ रुपए फंस गए हैं। इनमें से सबसे अधिक रुपए जल शक्ति विभाग के पास फंसे हुए हैं। अकेला जल शक्ति विभाग ही बिजली बोर्ड के 17 करोड़ का देनदार हो गया है। वहीं घरेलू तथा व्यवसायिक उपभोक्ताओं के पास भी करोड़ों रुपए फंसे हुए हैं। इसके साथ बल्क सप्लाई के भी 50 लाख रुपए अटके हुए हैं। बिजली बोर्ड अब डिफाल्टरों को नोटिस जारी करने की तैयारी कर रहा है। बिजली बोर्ड की माने तो हमीरपुर सर्कल के 22 करोड़ रुपए उपभोक्ताओं के पास फंसे हुए हैं, जिस कारण अब डिफाल्टरों को नोटिस जारी किए जाएंगे। सबसे अधिक रुपया आईपीएच विभाग के पास फंसा हुआ है। हालांकि जल शक्ति विभाग ने करोड़ों की अदायगी भी की है, लेकिन फिर भी वकाया राशि 17 करोड़ रुपए है। बिजली बोर्ड की माने तो समय पर उपभोक्ताओं के माध्यम से बिजली बिलों का भुगतान नहीं किया जा रहा है। समय पर बिजली बिलों की अदायगी न होने की सूरत में वकाया राशि बढ़ रही है। इसमें व्यवसायिक तथा घरेलू उपभोक्ता शामिल हैं। वहीं कुछ सरकारी विभाग के पास भी बिजली बोर्ड की बिलों की राशि फंसी हुई है। बिजली बोर्ड की माने तो डिफाल्टरों को नोटिस जारी किया जाएगा। यदि नोटिस की अवहेलना की गई तो फिर डिस्कोनेशन अभियान शुरू किया जाएगा। नए सिरे से कनेक्शन लेने के लिए उप ाोक्ताओं को वकाया राशि का भुगतान करने के साथ ही पेनेलिटी की अदायगी करनी होगी। उसके उपरांत ही कनेक्शन बहाल हो पाएंगे। फिलहाल बिजली बोर्ड रुपयों की अदायगी करवाने के लिए जल शक्ति विभाग के उच्चाधिकारियों के साथ संपर्क स्थापित करेगा। उन्हें रुपयों की अदायगी करने के लिए कहा जाएगा। बोर्ड जल शक्ति विभाग के बिजली कनेक्शन नहीं काट सकता क्योंकि यदि ऐसा किया गया तो आईपीएच की स्कीमों प्रभावित हो जाएंगी तथा जल संकट पैदा हो जाएगा। फिलहाल बिजली बोर्ड जल शक्ति विभाग के उच्चाधिकारियों से बात करेगा तथा घरेलू व व्यवसायिक डिफाल्टर उपभोक्ताओं की लिस्ट तैयार की जा रही है। इन्हें जल्द बिजली बिलों का भुगतान करने के लिए कहा गया है नहीं तो बिजली कनेक्शन काटने की प्रक्रिया को शुरू किया जाएगा। बाइट उपभोक्ताओं में बिजली बोर्ड हमीरपुर के 22 करोड़ रुपए फंसे हुए हैं। अकेले जल शक्ति विभाग के पास ही 17 करोड़ की देनदारी है। घरेलू व व्यवसायिक उपभोक्ताओं के पास भी करोड़ों रुपए बिजली बिलों के अटके हुए हैं। बिजली बोर्ड आगामी प्रक्रिया को अपना रहा है। ई. आशीष कपूर अधीक्षण अभियंता बिजली बोर्ड हमीरपुर
0
comment0
Report
SBSANJEEV BHANDARI
Sept 21, 2025 09:18:37
Zirakpur, Punjab:ਜ਼ੀਰਕਪੁਰ ਜ਼ੀਰਕਪੁਰ ਦੇ ਪਿੰਡ ਛੱਤ ਤੋਂ ਦਿਲ ਦੈ ਐਲਾਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਡ ਦੀ ਦੋ ਧਿਰਾਂ ਵਿਚਾਲੇ ਜਬਰਦਸਤ ਖੂਨੀ ਝੜਪ ਹੋਈ ਅਤੇ ਖੂਨੀ ਝੜਪ ਵਿੱਚ ਦੋਵੇਂ ਧੀਰਾਂ ਦੇ ਅੱਧਾ ਦਰਜਨ ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਜਿਨਾਂ ਨੂੰ ਢਕੋਲੀ ਦੇ ਹਸਪਤਾਲ ਭਰਤੀ ਕਰਾਇਆ ਗਿਆ ਜਿੱਥੋਂ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਰੈਫਰ ਕਰ ਦਿੱਤਾ ਗਿਆ ਹੈ। ਛੱਤ ਪਿੰਡ ਦੇ ਰਹਿਣ ਵਾਲੇ ਗਡਰੀਆ ਸਮਾਜ ਦੇ ਲੋਕਾਂ ਵੱਲੋਂ ਆਰੋਪ ਲਾਇਆ ਗਿਆ ਕਿ ਓਹ ਪਿੱਤਰਾਂ ਦਾ ਮੱਥਾ ਟੇਕਣ ਜਾ ਰਹੇ ਸੀ ਕੀ ਅਚਾਨਕ ਪਿੰਡ ਦੇ ਹੀ ਰਹਿਣ ਵਾਲੇ ਸੈਣੀ ਭਾਈਚਾਰੇ ਵੱਲੋਂ ਘੇਰ ਕੇ ਉਹਨਾਂ ਉੱਤੇ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਗਡਰੀਆ ਸਮਾਜ ਦੇ ਪੰਜ ਜਾਣੇ ਬੁਰੀ ਤਰ੍ਹਾਂ ਜਖਮੀ ਹੋਏ ਹਨ । ਦੂਜੇ ਪਾਸੇ ਛੱਤ ਪਿੰਡ ਦੇ ਸੈਣੀ ਭਾਈਚਾਰੇ ਵੱਲੋਂ ਗਡਰੀਆ ਸਮਾਜ ਤੇ ਉੱਪਰ ਹਮਲਾ ਕਰਨ ਦੇ ਦੋਸ਼ ਲਗਾਉਂਦੇ ਹੋਇਆ ਕਿਹਾ ਕਿ ਅੱਜ ਪਿੰਡ ਵਿਖੇ ਕ੍ਰਿਕਟ ਦਾ ਟੂਰਨਾਮੈਂਟ ਹੈ ਜਿਸਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਅਚਾਨਕ ਗਡਰੀਆ ਸਮਾਜ ਦੇਖੋ ਲੋਕ ਇਕੱਠੇ ਹੋ ਕੇ ਆਏ ਅਤੇ ਉਹਨਾਂ ਉੱਤੇ ਹਮਲਾ ਕਰ ਦਿੱਤਾ । ਦੋਵੇਂ ਧਿਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ । viral video of attack Bytes of the injured from both sides.
0
comment0
Report
DVDEVENDER VERMA
Sept 21, 2025 09:18:25
Nahan, Himachal Pradesh:लोकेशन: नाहन प्रदेश सरकार और कांग्रेस पार्टी पर हमलावर हुए भाजपा प्रदेश अध्यक्ष, बोले आपदा में गायब सरकार और कांग्रेस पार्टी, सेवा कार्य में जुटी है भारतीय जनता पार्टी : बिन्दल नाहन के कौला वाला भूड़ में विशाल स्वास्थ्य जाँच शिविर आयोजित, 120 आपदा प्रभावित लोगों को राहत किटें भी की गई वितरित। एंकर: भाजपा प्रदेश अध्यक्ष डॉ राजीव बिंदल ने एक बार फिर कांग्रेस पार्टी और सरकार पर निशाना साधते हुए कहा है कि हिमाचल में आपदा के बीच ना तो कहीं सरकार दिख रही है और ना ही कांग्रेस पार्टी। राजीव बिंदल ने प्रधानमंत्री नरेंद्र मोदी के जन्म दिवस के मद्देनजर भाजपा द्वारा  नाहन विधानसभा क्षेत्र की दुर्गम पँचायत कोलावाला भूड़ में आयोजित मुफ्त चिकित्सा शिविर के शिरकत की। वीओ 1 कौलावाला भूड़ में चिकित्सा शिविर के दौरान बड़ी संख्या में लोगों के स्वास्थ्य की जांच की गई वहीं प्रधानमंत्री के जन्म दिवस के मद्देनजर यहां आपदा प्रभावित  120 लोगों को राहत की किटें भी वितरित की गई। राजीव बिंदल ने चिकित्सा शिविर की सफल आयोजन के लिए आयोजिकों को बधाई दी और कहा कि बड़ी संख्या में चिकित्सा शिविर का लोगों ने लाभ उठाया है। उन्होंने कहा की सेवा पखवाड़ा के तहत भाजपा द्वारा कहीं समाज सेवा के कार्यक्रम पूरे प्रदेश भर में आयोजित किए जा रहे है।  बाईट: डॉ राजीव बिंदल: प्रदेश अध्यक्ष भाजपा वीओ 2 भाजपा अध्यक्ष ने कहा कि आपदा के बीच भारतीय जनता पार्टी अग्रणी भूमिका में खड़ी होकर सेवा के कार्यों में जुटी हुई है और हिमाचल प्रदेश में आपदा की शुरुआत से ही आपदा प्रभावित लोगों तक राहत पहुंचाने का काम पार्टी द्वारा किया जा रहा है जबकि यह बड़ा सवाल खड़ा हो रहा है कि प्रदेश की कांग्रेस सरकार और कांग्रेस पार्टी आपदा में नजर नहीं आ रही है। उन्होंने कहा कि हिमाचल में आपदा का समय चल रहा है और आपदा के समय में सेवा की बहुत बड़ी जरूरत हिमाचल प्रदेश में देखी जा रही। उन्होंने कहा कि हिमाचल का आम जनमानस यह महसूस कर रहा है कि भारतीय जनता पार्टी को आम आदमी की चिंता है। बाईट: डॉ राजीव बिंदल: प्रदेश अध्यक्ष भाजपा
0
comment0
Report
VBVIJAY BHARDWAJ
Sept 21, 2025 09:02:50
Bilaspur, Chhattisgarh:स्टोरी आईडिया अप्रूव्ड बाय- ज़ी पीएचएच असाइनमेंट. स्लग- बिलासपुर में तीन तलाक का मामला आया सामने, पति सदीक मोहम्मद ने अपनी पत्नी रूबिया को डाक से भेजा तलाकनामा तो रूबिया ने भराड़ी थाने में पति के खिलाफ दर्ज करवाई शिकायत, पति से जान का खतरा होने व तीन तलाक मामले में सख्त कार्यवाही की रुबीना ने लगाई गुहार तो सदीक व रुबीना की है एक साल की बच्ची अमाया. रिपोर्ट- विजय भारद्वाज टॉप- बिलासपुर, हिमाचल प्रदेश. एंकर- भारत देश में मुस्लिम महिलाओं के विवाह पर अधिकारों को संरक्षण देने के लिए अधिनियम 2019 के तहत तीन तलाक को गैरकानूनी व दंडनीय घोषित किया गया है बावजूद इसके हिमाचल प्रदेश के बिलासपुर जिला से तीन तलाक से संबंधित एक मामला सामने आया है. जी हाँ कोट गांव की रहने वाली रूबिया बानो का आरोप है कि उसके पति सदीक मोहम्मद ने डाक के माध्यम से उसे तलाकनामा भेजकर उससे तीन तलाक लिया है, जिसके खिलाफ उसने भराड़ी थाना में शिकायत दर्ज करवाई है. बता दें कि जम्मू कश्मीर के कठुआ की रहने वाली रूबिया बानो की शादी 23 सितम्बर 2022 को सदीक मोहम्मद निवासी कोट, जिला बिलासपुर से मुस्लिम रीति-रिवाजों के अनुसार हुई थी। उनकी एक साल की बेटी अमाया भी है। वहीं रूबिया बानो का आरोप है कि शादी के बाद से ही उसका पति उसके साथ शारीरिक और मानसिक शोषण करता रहा. पीड़िता का कहना है कि उसका पति उसे जान से मारने की धमकियां देता है और यहां तक दावा करता है कि उसने उसके और उसके परिवार को खत्म करने के लिए पांच लाख रुपए की सुपारी दी हुई है जिस डर के साये में वह जीने को मजबूर है। वहीं अब हाल ही में पति सदीक ने दो अलग-अलग डाक के ज़रिए लिखित तलाक भेज दिया है जो कि गैरकानूनी है। वहीं पीड़िता के शिकायत के आधार पर भराड़ी थाने में मुस्लिम महिला (विवाह पर अधिकारों का संरक्षण) अधिनियम 2019 व भारतीय न्याय संहिता 2023 के तहत मामला दर्ज कर पुलिस टीम ने मामले की छानबीन शुरू कर दी गई है. वन टू वन- रुबिया बानो, पीड़ित मुस्लिम महिला.
0
comment0
Report
BSBHARAT SHARMA
Sept 21, 2025 08:45:42
Amritsar, Punjab:ਕੱਲ ਤੋਂ ਕੇਂਦਰ ਸਰਕਾਰ ਦੇ ਵੱਲੋਂ ਪੂਰੇ ਭਾਰਤ ਭਰ ਦੇ ਵਿੱਚ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਕਰ ਦਿੱਤੀਆਂ ਜਾਣਗੀਆਂ , ਹੁਣ ਤੋਂ ਪੂਰੇ ਭਾਰਤ ਭਰ ਦੇ ਵਿੱਚ ਜੀਐਸਟੀ ਦੀਆਂ ਸਿਰਫ ਤਿੰਨ ਸਲਾਬਾ ਹੋਣਗੀਆਂ , 5% , 18% ਤੇ 40%। ਜੀਐਸਟੀ ਦੇ 5% ਸਲੈਬ ਦੇ ਵਿੱਚ ਰੋਜਾਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਹੋਣਗੀਆਂ, ਤੇ 18% ਸਲੈਬ ਦੇ ਵਿੱਚ ਏਅਰ ਕੰਡੀਸ਼ਨਰ ਰੈਫਰੀਜਰੇਟਰ, ਟੈਲੀਵਿਜ਼ਨ, ਆਟੋੋਬਾਈਲਜ਼ ਮੋਬਾਇਲ ਸੈਕਟਰ ਹੋਵੇਗਾ। ਅਤੇ 40% ਸਲੈਬ ਦੇ ਵਿੱਚ ਲਗਸਰੀਆ ਆਈਟਮਾਂ ਹੋਣਗੀਆਂ ਜਿਵੇਂ ਕਿ ਤੰਬਾਕੂ , ਅਲਕੋਹਲ, ਪਾਨ ਮਸਾਲਾ, ਆਨਲਾਈਨ ਜੂਆ , ਡਾਇਮੰਡ ਇਹ ਸਭ ਹੋਣਗੇ ਕੇਂਦਰ ਸਰਕਾਰ ਦੇ ਵੱਲੋਂ ਕੱਲ ਤੋਂ ਪੂਰੇ ਭਾਰਤ ਭਰ ਦੇ ਵਿੱਚ ਜੀਐਸਟੀ ਦੀਆਂ ਨਵੀਆਂ ਦਰਾ ਲਾਗੂ ਕਰ ਦਿੱਤੀਆਂ ਜਾਣਗੀਆਂ, ਜਿਸ ਨੂੰ ਲੈ ਕੇ ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਇਹ ਇੱਕ ਕੇਂਦਰ ਸਰਕਾਰ ਦਾ ਇੱਕ ਚੰਗਾ ਫੈਸਲਾ ਹੈ, ਕਿਉਂਕਿ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਜਿਹਦੇ ਵਿੱਚ ਦੁੱਧ ਸਭ ਤੋਂ ਪਹਿਲਾ ਹੋਵੇਗਾ ਕਿਉਂਕਿ ਦੁੱਧ ਦੇ ਨਾਲ ਹੀ ਸਭ ਕੁਝ ਬਣਦਾ, ਸਾਬਣ ਘਿਓ ਅਤੇ ਹੋਰ ਵੀ ਰੋਜ਼ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਸਸਤੀਆਂ ਹੋਣਗੀਆਂ, ਉਹਨਾਂ ਨੇ ਕਿਹਾ ਕਿ ਇਹ ਇੱਕ ਕੇਂਦਰ ਸਰਕਾਰ ਦਾ ਚੰਗਾ ਫੈਸਲਾ, ਪਰ ਆਮ ਵਾਸੀਆਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਇਹ ਸਭ ਕੁਝ ਗਰਾਊਂਡ ਦੇ ਵਿੱਚ ਵੀ ਲਾਗੂ ਹੋਣਾ ਚਾਹੀਦਾ ਹੈ, ਅਤੇ ਜੇਕਰ ਜੇਐਸਟੀ ਲਾਗੂ ਹੋਣ ਤੋਂ ਬਾਅਦ ਵੀ ਦੁਕਾਨਦਾਰ ਵੱਡੇ ਵਪਾਰੀ ਚੀਜ਼ਾਂ ਮਹਿੰਗੀਆਂ ਵੇਚਦੇ ਹਨ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਬਾਈਟ... ਪ੍ਰਦੀਪ ਸ਼ਰਮਾ ਅੰਮ੍ਰਿਤਸਰ ਵਾਸੀ ਬਾਈਟ ... ਸਚਿਨ ਸ਼ਰਮਾ ਅੰਮ੍ਰਿਤਸਰ ਵਾਸੀ ਡੈਂਟਲ equipments ਦੇ ਵਿੱਚ ਵੀ ਜੀਐਸਟੀ ਦੀ ਤਬਦੀਲੀ ਕੀਤੀ ਗਈ ਹੈ ਪਹਿਲਾਂ 18% ਜੀਐਸਟੀ ਲੱਗਦਾ ਸੀ ਅਤੇ ਹੁਣ 5% ਲੱਗੂਗਾ ਨਵੀਂ ਦਰਾਂ ਤੋਂ ਬਾਅਦ, ਜਿਸ ਨੂੰ ਲੈ ਕੇ ਅੰਮ੍ਰਿਤਸਰ ਦੀ ਡੈਂਟਿਸਟ ਡਾਕਟਰ ਪਲੀਕਾ ਸ਼ਰਮਾ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾਂ ਡੈਂਟਲ ਇਕਿਪਮੈਂਟ ਤੇ 18% ਜੀਐਸਟੀ ਲੱਗਦੀ ਸੀ ਤੇ ਹੁਣ ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਸਿਰਫ 5% ਜੀਐਸਟੀ ਲੱਗੇਗੀ , ਅਤੇ ਹੁਣ ਆਮ ਲੋਕ ਵੀ ਇਲਾਜ ਕਰਵਾ ਸਕਦੇ ਹਨ, ਕਿਉਂਕਿ ਇਲਾਜ ਹੁਣ ਸਸਤਾ ਹੋ ਜਾਵੇਗਾ।, ਆਮ ਲੋਕ ਪਹਿਲਾਂ ਸੋਚਦਾ ਸੀ ਕਿ ਅਸੀਂ ਨਵਾਂ ਦੰਦ ਪਵਾਈਏ ਕੀ ਨਾ, ਪਰ ਹੁਣ ਜੀਐਸਟੀ ਨਵੀਆਂ ਲਾਗੂ ਹੋਣ ਤੋਂ ਬਾਅਦ ਇਲਾਜ ਉਸ ਦਾ ਸਸਤਾ ਹੋਵੇਗਾ।, ਡਾਕਟਰ ਪੱਲੀਕਾ ਸ਼ਰਮਾ ਨੇ ਕਿਹਾ ਕਿ ਜੇਕਰ ਇਹ ਸਭ ਕੁਝ ਗਰਾਊਂਡ ਦੇ ਵਿੱਚ ਵੀ ਇੰਪਲੀਮੈਂਟ ਹੋਵੇਗਾ ਤਾਂ ਹੀ ਇਸ ਦਾ ਅਸਰ ਵੇਖਣ ਨੂੰ ਮਿਲੇਗਾ ਬਾਈਟ ਡਾਕਟਰ ਪੱਲੀਕਾ ਸ਼ਰਮਾ ਡੈਂਟਿਸਟ
0
comment0
Report
SNShashi Nair
Sept 21, 2025 08:32:00
Hisar, Haryana:इन्फो - हरियाणा के हिसार मैं प्रधानमंत्री नरेंद्र मोदी जी के जन्मदिन के शुभ अवसर पर मुख्यमंत्री नायब सैनी ने प्रादेशिक सड़क उत्थान योजना के तहत 9 हजार 410 किलोमीटर की 4227 सड़कों का निर्माण का काम शुरू किया। हरियाणा के जन स्वास्थ्य मंत्री रणबीर गंगवा भी मौजूद रहे । मुख्यमंत्री ने कहा ये सिर्फ सड़कें नहीं, बल्कि विकसित हरियाणा का रास्ता हैं।ये योजना राज्य के विकास में मील का पत्थर साबित होगी। अच्छी सड़कों से सिर्फ आवागमन ही आसान नहीं होता, बल्कि उद्योग और कृषि को भी गति मिलती है। प्रधानमंत्री नरेंद्र मोदी के नेतृत्व में देश का इंफ्रास्ट्रक्चर बीते 11 सालों में तेजी से बढ़ा है। हरियाणा भी उसी विकास यात्रा का एक हिस्सा बन रहा है। मुख्यमंत्री ने कहा हमारी सरकार का लक्ष्य है कि हरियाणा के हर कोने तक बेहतर सड़कें हों। बारिश के कारण रुका हुआ काम अब फिर से शुरू हो गया है। इसके अलावा, राज्य में 21 नए राष्ट्रीय राजमार्गों का निर्माण और 10,026 करोड़ रुपये की लागत से 47 रेलवे ओवरब्रिज का काम भी तेजी से चल रहा है।मुख्यमंत्री ने कहा हमारी सरकार गुणवत्ता से कोई समझौता नहीं करेगी। अगर किसी भी काम में कोई कमी पाई गई, तो सख्त कार्रवाई की जाएगी।आज हिसार में पहले एयरपोर्ट का सपना भी साकार हो रहा है, जो क्षेत्र की प्रगति को नई ऊंचाइयों पर ले जाएगा। ये सारे प्रयास आत्मनिर्भर भारत के सपने को मजबूत करेंगे। बाइट - नायब सैनी मुख्यमंत्री हरियाणा
0
comment0
Report
RBRohit Bansal
Sept 21, 2025 08:31:19
Chandigarh, Chandigarh:सांसद कुमारी सैलजा ने रेल मंत्री को जोधपुर-हिसार एक्सप्रेस रेल सेवा का विस्तार सिरसा/बठिंडा तक करने के लिए पत्र लिखा चंडीगढ़, 21 सितंबर। अखिल भारतीय कांग्रेस कमेटी की महासचिव, पूर्व केंद्रीय मंत्री एवं सिरसा की सांसद कुमारी सैलजा ने रेलमंत्री अश्विनी वैष्णव को पत्र लिखकर गाडी संख्या 14891/92 जोधपुर - हिसार एक्सप्रेस रेल सेवा का विस्तार सिरसा/बठिंडा तक करने के लिए अनुरोध किया है। इस ट्रेन से श्री सालासर धाम जाने वाले श्रद्धालुओं को तो सुविधा होगी ही साथ व्यापारी वर्ग को भी लाभ होगा। सांसद कुमारी सैलजा ने पत्र में रेल मंत्री को लिखा है कि सिरसा और बठिंडा क्षेत्र की जनता की ओर से वेे आपका ध्यान इस ओर आकर्षित करना चाहती है कि 14891/92 जोधपुर - हिसार एक्सप्रेस को यदि सिरसा/बठिंडा तक विस्तार दिया जाए तो लाखों यात्रियों को सुविधा प्राप्त होगी। सांसद ने कहा कि धार्मिक दृष्टि से यह ट्रेन सेवा काफी महत्वपूर्ण होगी क्योंकि श्री सालासर बालाजी धाम जाने के लिए सिरसा, भट्टू, आदमपुर, कालांवाली, रामां और बठिंडा क्षेत्र के यात्रियों को इस रेल सेवा की अत्यंत आवश्यकता है। साथ ही सिरसा के स्थानीय लोगों को की काफी समय से सिरसा से हिसार प्रात:कालीन रेल सेवा की लंबे समय से भारी मांग रही है। इस ट्रेन के संचालन से एक ओर जहां यात्रियों को सुविधा होगी वहीं आर्थिक लाभ भी होगा। वर्तमान में यह ट्रेन कई बार खाली चलती है। यदि इसका विस्तार किया जाए तो यात्री भार बढ़ेगा और रेलवे को भी राजस्व लाभ होगा। सांसद कुमारी सैलजा ने कहा कि तकनीकी दृष्टि से इस ट्रेन के विस्तार में पीएम /एसएम /आरएस/एलआर /ओवर जैसी कोई बाधा नहीं है। सांसद ने रेल मंत्री से अनुरोध किया है कि इस विषय पर गंभीरता से विचार कर शीघ्र निर्णय लें, ताकि इस क्षेत्र के यात्रियों को राहत मिल सके। फोटो कुमारी सैलजा
0
comment0
Report
Advertisement
Back to top