Back
जीएसटी ने बदल दीं तीन स्लैब, क्या आपकी खरीदारी सस्ती होगी?
BSBHARAT SHARMA
Sept 21, 2025 08:45:42
Amritsar, Punjab
ਕੱਲ ਤੋਂ ਕੇਂਦਰ ਸਰਕਾਰ ਦੇ ਵੱਲੋਂ ਪੂਰੇ ਭਾਰਤ ਭਰ ਦੇ ਵਿੱਚ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਕਰ ਦਿੱਤੀਆਂ ਜਾਣਗੀਆਂ , ਹੁਣ ਤੋਂ ਪੂਰੇ ਭਾਰਤ ਭਰ ਦੇ ਵਿੱਚ ਜੀਐਸਟੀ ਦੀਆਂ ਸਿਰਫ ਤਿੰਨ ਸਲਾਬਾ ਹੋਣਗੀਆਂ , 5% , 18% ਤੇ 40%।
ਜੀਐਸਟੀ ਦੇ 5% ਸਲੈਬ ਦੇ ਵਿੱਚ ਰੋਜਾਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਹੋਣਗੀਆਂ, ਤੇ 18% ਸਲੈਬ ਦੇ ਵਿੱਚ ਏਅਰ ਕੰਡੀਸ਼ਨਰ ਰੈਫਰੀਜਰੇਟਰ, ਟੈਲੀਵਿਜ਼ਨ, ਆਟੋੋਬਾਈਲਜ਼ ਮੋਬਾਇਲ ਸੈਕਟਰ ਹੋਵੇਗਾ। ਅਤੇ 40% ਸਲੈਬ ਦੇ ਵਿੱਚ ਲਗਸਰੀਆ ਆਈਟਮਾਂ ਹੋਣਗੀਆਂ ਜਿਵੇਂ ਕਿ ਤੰਬਾਕੂ , ਅਲਕੋਹਲ, ਪਾਨ ਮਸਾਲਾ, ਆਨਲਾਈਨ ਜੂਆ , ਡਾਇਮੰਡ ਇਹ ਸਭ ਹੋਣਗੇ
ਕੇਂਦਰ ਸਰਕਾਰ ਦੇ ਵੱਲੋਂ ਕੱਲ ਤੋਂ ਪੂਰੇ ਭਾਰਤ ਭਰ ਦੇ ਵਿੱਚ ਜੀਐਸਟੀ ਦੀਆਂ ਨਵੀਆਂ ਦਰਾ ਲਾਗੂ ਕਰ ਦਿੱਤੀਆਂ ਜਾਣਗੀਆਂ, ਜਿਸ ਨੂੰ ਲੈ ਕੇ ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਇਹ ਇੱਕ ਕੇਂਦਰ ਸਰਕਾਰ ਦਾ ਇੱਕ ਚੰਗਾ ਫੈਸਲਾ ਹੈ, ਕਿਉਂਕਿ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਜਿਹਦੇ ਵਿੱਚ ਦੁੱਧ ਸਭ ਤੋਂ ਪਹਿਲਾ ਹੋਵੇਗਾ ਕਿਉਂਕਿ ਦੁੱਧ ਦੇ ਨਾਲ ਹੀ ਸਭ ਕੁਝ ਬਣਦਾ, ਸਾਬਣ ਘਿਓ ਅਤੇ ਹੋਰ ਵੀ ਰੋਜ਼ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਸਸਤੀਆਂ ਹੋਣਗੀਆਂ, ਉਹਨਾਂ ਨੇ ਕਿਹਾ ਕਿ ਇਹ ਇੱਕ ਕੇਂਦਰ ਸਰਕਾਰ ਦਾ ਚੰਗਾ ਫੈਸਲਾ, ਪਰ ਆਮ ਵਾਸੀਆਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਇਹ ਸਭ ਕੁਝ ਗਰਾਊਂਡ ਦੇ ਵਿੱਚ ਵੀ ਲਾਗੂ ਹੋਣਾ ਚਾਹੀਦਾ ਹੈ, ਅਤੇ ਜੇਕਰ ਜੇਐਸਟੀ ਲਾਗੂ ਹੋਣ ਤੋਂ ਬਾਅਦ ਵੀ ਦੁਕਾਨਦਾਰ ਵੱਡੇ ਵਪਾਰੀ ਚੀਜ਼ਾਂ ਮਹਿੰਗੀਆਂ ਵੇਚਦੇ ਹਨ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਣੀ ਚਾਹੀਦੀ ਹੈ।
ਬਾਈਟ... ਪ੍ਰਦੀਪ ਸ਼ਰਮਾ ਅੰਮ੍ਰਿਤਸਰ ਵਾਸੀ
ਬਾਈਟ ... ਸਚਿਨ ਸ਼ਰਮਾ ਅੰਮ੍ਰਿਤਸਰ ਵਾਸੀ
ਡੈਂਟਲ equipments ਦੇ ਵਿੱਚ ਵੀ ਜੀਐਸਟੀ ਦੀ ਤਬਦੀਲੀ ਕੀਤੀ ਗਈ ਹੈ ਪਹਿਲਾਂ 18% ਜੀਐਸਟੀ ਲੱਗਦਾ ਸੀ ਅਤੇ ਹੁਣ 5% ਲੱਗੂਗਾ ਨਵੀਂ ਦਰਾਂ ਤੋਂ ਬਾਅਦ, ਜਿਸ ਨੂੰ ਲੈ ਕੇ ਅੰਮ੍ਰਿਤਸਰ ਦੀ ਡੈਂਟਿਸਟ ਡਾਕਟਰ ਪਲੀਕਾ ਸ਼ਰਮਾ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾਂ ਡੈਂਟਲ ਇਕਿਪਮੈਂਟ ਤੇ 18% ਜੀਐਸਟੀ ਲੱਗਦੀ ਸੀ ਤੇ ਹੁਣ ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਸਿਰਫ 5% ਜੀਐਸਟੀ ਲੱਗੇਗੀ , ਅਤੇ ਹੁਣ ਆਮ ਲੋਕ ਵੀ ਇਲਾਜ ਕਰਵਾ ਸਕਦੇ ਹਨ, ਕਿਉਂਕਿ ਇਲਾਜ ਹੁਣ ਸਸਤਾ ਹੋ ਜਾਵੇਗਾ।, ਆਮ ਲੋਕ ਪਹਿਲਾਂ ਸੋਚਦਾ ਸੀ ਕਿ ਅਸੀਂ ਨਵਾਂ ਦੰਦ ਪਵਾਈਏ ਕੀ ਨਾ, ਪਰ ਹੁਣ ਜੀਐਸਟੀ ਨਵੀਆਂ ਲਾਗੂ ਹੋਣ ਤੋਂ ਬਾਅਦ ਇਲਾਜ ਉਸ ਦਾ ਸਸਤਾ ਹੋਵੇਗਾ।, ਡਾਕਟਰ ਪੱਲੀਕਾ ਸ਼ਰਮਾ ਨੇ ਕਿਹਾ ਕਿ ਜੇਕਰ ਇਹ ਸਭ ਕੁਝ ਗਰਾਊਂਡ ਦੇ ਵਿੱਚ ਵੀ ਇੰਪਲੀਮੈਂਟ ਹੋਵੇਗਾ ਤਾਂ ਹੀ ਇਸ ਦਾ ਅਸਰ ਵੇਖਣ ਨੂੰ ਮਿਲੇਗਾ
ਬਾਈਟ ਡਾਕਟਰ ਪੱਲੀਕਾ ਸ਼ਰਮਾ ਡੈਂਟਿਸਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowSept 21, 2025 10:23:110
Report
ASAvtar Singh
FollowSept 21, 2025 10:16:590
Report
HSHarmeet Singh Maan
FollowSept 21, 2025 09:49:120
Report
MSManish Shanker
FollowSept 21, 2025 09:34:110
Report
ASARVINDER SINGH
FollowSept 21, 2025 09:30:370
Report
SBSANJEEV BHANDARI
FollowSept 21, 2025 09:18:370
Report
DVDEVENDER VERMA
FollowSept 21, 2025 09:18:250
Report
SSSanjay Sharma
FollowSept 21, 2025 09:05:12Noida, Uttar Pradesh:
NANGAL, RUPNAGAR (PUNJAB): SATNAM SINGH SANDHU (BJP) ON FLOOD RELIEF/ MEGA HEALTH CHECKUP /BLOOD DONATION/ FREE MEDICINE DISTRIBUTION CAMP
4
Report
VBVIJAY BHARDWAJ
FollowSept 21, 2025 09:02:500
Report
VSVARUN SHARMA
FollowSept 21, 2025 09:02:230
Report
NSNavdeep Singh
FollowSept 21, 2025 08:47:490
Report
SNShashi Nair
FollowSept 21, 2025 08:32:000
Report
RBRohit Bansal
FollowSept 21, 2025 08:31:190
Report
SSSanjay Sharma
FollowSept 21, 2025 08:19:587
Report