Become a News Creator

Your local stories, Your voice

Follow us on
Download App fromplay-storeapp-store
Advertisement
Back
Una174303

हिमाचल कुश्ती संघ के नए अध्यक्ष राजेंद्र ठाकुर: क्या बनेगी खिलाड़ी-युवा की नई राह?

RMRakesh Malhi
Sept 21, 2025 10:45:22
Una, Himachal Pradesh
Slug: हिमाचल प्रदेश कुश्ती संघ के चुनाव में राजेंद्र ठाकुर उर्फ डिपंल को हिमाचल प्रदेश कुश्ती संघ का अध्यक्ष किया नियुक्त, ठाकुर बोले हिमाचल प्रदेश कुश्ती संघ प्रदेश के युवा खिलाडिय़ों को बेहतर मंच उपलब्ध करवाना प्राथमिकता,आने वाले समय में प्रदेश में कुश्ती को नई पहचान दिलाई जाए और खिलाडिय़ों को वह मंच मिले जिसके वे हकदार V/01:रविवार को ऊना के एक निजी होटल में हिमाचल प्रदेश कुश्ती संघ के चुनाव संपन्न हुए। इस अवसर पर चुनाव अधिकारी के रूप में न्यायधीश सुरेंद्र सिंह ठाकुर, चुनाव पर्यवेक्षक कुश्ती संघ इंडिया के कोषाध्यक्ष डा. एसपी देसवाल व युवा सेवा खेल विभाग से प्रिंस पठानिया मौजूद रहे, जिन्होंने पूरी निष्पक्षता और शांति के साथ चुनाव प्रक्रिया को संपन्न करवाया। प्रदेश भर से आए संघ के प्रतिनिधियों और सदस्यों ने इस चुनाव में भाग लिया और सभी ने आपसी सहमति एवं सर्वसम्मति से पदाधिकारियों का चयन किया। चुनाव में जिला ऊना से संबंध रखने वाले राजेंद्र ठाकुर उर्फ डिपंल को हिमाचल प्रदेश कुश्ती संघ का अध्यक्ष नियुक्त किया गया। इसके अलावा अमर दीप सिंह रानौत को वरिष्ठ उपाध्यक्ष चुना गया, जबकि उपाध्यक्ष पद के लिए जगदीश, गियान चंद, विवेक गौतम और अमरीश सिंधु का चयन हुआ। इसी प्रकार संघ की जिम्मेदारियों को और मजबूती देने के लिए नरदेव को महासचिव बनाया गया तथा अनूप कुमार को कोषाध्यक्ष की जिम्मेदारी सौंपी गई। संयुक्त सचिव पद पर चंदर मोहन और रमेश चंद को चुना गया। इसके अलावा मीडिया प्रभारी की जिम्मेवारी ओंकार कपिला व सुरेंद्र राणा को दी गई है। संघ के कार्यकारी सदस्यों में चरण दास, विजय ठाकुर, सुरेंद्र, पंकज शर्मा और रंदीप सिंह पठानिया को शामिल किया गया है। बैठक के दौरान यह संकल्प लिया गया कि आने वाले समय में हिमाचल प्रदेश कुश्ती संघ प्रदेश के युवा खिलाडिय़ों को बेहतर मंच उपलब्ध कराएगा। नवनियुक्त अध्यक्ष राजेंद्र ठाकुर उर्फ डिपंल ने अपनी नियुक्ति पर राष्ट्रीय अध्यक्ष संजय सिंह व पूर्व सांसद बृजभूषण शरण सिंह का आभार जताया है। उन्होंने कहा कि संजय सिंह व बृजभूषण शरण सिंह के मार्गदर्शन और सहयोग से ही हिमाचल प्रदेश कुश्ती संघ नई ऊंचाइयों को छू सकेगा। उन्होंने कहा कि संघ की हर गतिविधि में पारदर्शिता और निष्पक्षता को सर्वोपरि रखा जाएगा तथा राष्ट्रीय नेतृत्व द्वारा निर्धारित दिशा-निर्देशों पर चलते हुए प्रदेश के खिलाडिय़ों को उत्कृष्ट सुविधाएं और अवसर उपलब्ध कराए जाएंगे। उन्होंने कहा कि कुश्ती सिर्फ एक खेल नहीं बल्कि हमारी परंपरा और संस्कृति से जुड़ा हुआ गौरवशाली हिस्सा है। उनका संकल्प रहेगा कि आने वाले समय में प्रदेश में कुश्ती को नई पहचान दिलाई जाए और खिलाडिय़ों को वह मंच मिले जिसके वे हकदार हैं। उन्होंने आगे कहा कि ग्रामीण और दूरदराज के क्षेत्रों में भी कुश्ती को बढ़ावा देने के लिए विशेष अभियान चलाए जाएंगे और नई प्रतिभाओं को खोजकर आगे लाया जाएगा। अध्यक्ष ने कहा कि उनकी प्राथमिकता होगी कि सभी सदस्य आपसी एकजुटता बनाए रखें और मिलकर कुश्ती को उस मुकाम तक पहुंचाएं, जहां से हिमाचल प्रदेश के खिलाड़ी न केवल देश में बल्कि पूरी दुनिया में अपनी छाप छोड़ सकें। Byte:राजेंद्र ठाकुर उर्फ डिपंल(हिमाचल प्रदेश कुश्ती संघ प्रदेश अध्यक्ष) Feed File:2109ZP_UNA_KUSHTI_R 3 Feed Sent BY 2C Feed File:2109ZP_UNA_KUSHTI_R 1--3 Assign BY:Assignment Desk 
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
HSHarmeet Singh Maan
Sept 21, 2025 15:45:36
Nabha, Punjab:ਨਾਭਾ ਦੀ ਸਭ ਤਹਿਸੀਲ ਭਾਦਸੋਂ ਵਿਖੇ ਬੀਜੇਪੀ ਦੇ ਯੂਥ ਜ਼ਿਲਾ ਪ੍ਰਧਾਨ ਵਰਿੰਦਰ ਬਿੱਟੂ ਵੱਲੋਂ ਦਸਵਾਂ ਵਿਸ਼ਾਲ ਕਬੱਡੀ ਕੱਪ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਪਹੁੰਚੇ ਉਹਨਾਂ ਇਸ ਮੌਕੇ ਤੇ ਵਰਿੰਦਰ ਬਿੱਟੂ ਨੂੰ ਵਧਾਈ ਦਿੱਤੀ ਕਿ ਨੌਜਵਾਨ ਪੀੜੀ ਨੂੰ ਖੇਡਾਂ ਦੇ ਨਾਲ ਜੋੜ ਰਹੇ ਹਨ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ। ਦੂਸਰੇ ਪਾਸੇ ਪੰਜਾਬ ਵਿੱਚ ਹੋਏ ਹੜਾਂ ਦੇ ਨੁਕਸਾਨ ਨੂੰ ਲੈ ਕੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਲਈ 16 ਰਾਜੇ ਮੰਤਰੀ ਭੇਜੇ ਜਿਨਾਂ ਨੇ ਜਾਇਜ਼ਾ ਲਿਆ, ਉਹਨਾਂ ਕਿਹਾ ਕਿ ਘੱਗਰ ਦਾ ਕੋਈ ਨਾ ਕੋਈ ਹੁਣ ਪੱਕਾ ਹੱਲ ਕੀਤਾ ਜਾਵੇਗਾ। ਜਿਲਾ ਪਟਿਆਲਾ ਯੂਥ ਵਿੰਗ ਦੇ ਪ੍ਰਧਾਨ ਵਰਿੰਦਰ ਬਿੱਟੂ ਨੂੰ ਕਿਹਾ ਕਿ ਪਿਛਲੇ 10 ਸਾਲਾਂ ਤੋਂ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨ ਲਈ ਇਹ ਕਬੱਡੀ ਕੱਪ ਕਰਵਾਉਂਦਾ ਆ ਰਿਹਾ ਹਾਂ
0
comment0
Report
TBTarsem Bhardwaj
Sept 21, 2025 15:01:34
Ludhiana, Punjab:ਲੁਧਿਆਣਾ-ਜਲੰਧਰ ਬਾਈਪਾਸ ਰੋਡ ਉਪਰ ਖੜ ਕੇ 'ਤੇ ਗੋਲੀ ਚਲਾਉਣ ਦਾ ਵੀਡਿਓ ਲਗਾਤਾਰ ਵਾਈਰਲ ਹੋ ਰਿਹਾ ਹੈ।ਇੱਕ ਹੱਥ ਵਿੱਚ ਪਿਸਤੌਲ, ਦੂਜੇ ਵਿੱਚ ਸ਼ਰਾਬ, 3 ਗੋਲੀਆਂ ਚਲਾਈਆਂ ਗਈਆਂ; ਵੀਡੀਓ ਸਾਹਮਣੇ ਆਇਆ ਲੁਧਿਆਣਾ-ਜਲੰਧਰ ਰਾਸ਼ਟਰੀ ਰਾਜਮਾਰਗ 'ਤੇ ਦੋ ਨੌਜਵਾਨਾਂ ਨੇ ਜਨਤਕ ਤੌਰ 'ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਆਦਮੀ ਦੂਜੇ ਨੂੰ ਗੋਲੀ ਚਲਾਉਣਾ ਸਿਖਾ ਰਿਹਾ ਸੀ। ਲਗਭਗ ਤਿੰਨ ਰਾਉਂਡ ਫਾਇਰ ਕੀਤੇ ਗਏ। ਵੀਡੀਓ ਵਿੱਚ ਇੱਕ ਆਦਮੀ ਸ਼ਰਾਬ ਫੜਿਆ ਹੋਇਆ ਦਿਖਾਈ ਦੇ ਰਿਹਾ ਹੈ।ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਪੁਲਿਸ ਹਰਕਤ ਵਿੱਚ ਆਈ ਅਤੇ ਮਾਮਲਾ ਦਰਜ ਕਰ ਲਿਆ, ਪਰ ਅਜੇ ਤੱਕ ਕਿਸੇ ਵੀ ਨੌਜਵਾਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।,ਪੁਲਿਸ ਨੇ ਘਟਨਾ ਸਥਾਨ ਦਾ ਦੌਰਾ ਕਰਨ ਅਤੇ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੀ ਜਾਂਚ ਕਰਨ 'ਤੇ, ਉਨ੍ਹਾਂ ਨੂੰ ਪਤਾ ਲੱਗਾ ਕਿ ਨੌਜਵਾਨਾਂ ਨੇ ਸ਼ਿਵਪੁਰੀ ਚੌਕ ਦੇ ਨੇੜੇ ਹੰਗਾਮਾ ਕੀਤਾ ਸੀ ਅਤੇ ਹਵਾ ਵਿੱਚ ਗੋਲੀਆਂ ਚਲਾਈਆਂ ਸਨ। ਵੀਡਿਓ ਵਿੱਚ ਪਹਿਲਾ ਗੋਲੀ ਚਲਾਉਣ ਵਾਲਾ ਨੌਜਵਾਨ ਦੂਜੇ ਨੂੰ ਪਿਸਤੌਲ ਫੜ ਕੇ ਗੋਲੀ ਚਲਾਉਣ ਦਾ ਤਰੀਕਾ ਵੀ ਦਸ ਰਿਹਾ
0
comment0
Report
KSKuldeep Singh
Sept 21, 2025 14:48:12
Banur, Punjab:*ਹੜਾ ਦੌਰਾਨ ਬਰਸਾਤੀ ਪਾਣੀ ਦੀ ਲਪੇਟ ਚ ਆਈਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਾਉਣ ਦੀ ਮੰਗ* ਕੁਲਦੀਪ ਸਿੰਘ ਬਨੂੜ - ਬਰਸਾਤਾਂ ਦੇ ਸਮੇਂ ਬਰਸਾਤੀ ਪਾਣੀ ਦੀ ਲਪੇਟ ਚ ਆਈਆਂ ਫਸਲਾਂ ਦੇ ਖਰਾਬੇ ਤੇ ਚਿੰਤਾ ਜਾਹਿਰ ਕਰਦੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਭਾਵਿਤ ਫਸਲਾਂ ਸਬੰਧੀ ਕੋਈ ਜਾਇਜ਼ਾ ਨਹੀਂ ਲਿਆ ਜਾ ਰਿਹਾ। ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਕਿ ਬਨੂੜ ਖੇਤਰ ਦੇ ਵਿੱਚ ਪਿੰਡ ਹੁਲਕਾ, ਨੰਡਿਆਲੀ ਸਮੇਤ ਕਈ ਪਿੰਡਾਂ ਚ ਬਰਸਾਤੀ ਪਾਣੀ ਨੇ ਵੱਡੇ ਪੱਧਰ ਤੇ ਗੋਬੀ, ਮਿਰਚਾਂ ਆਦੀ ਫਸਲਾਂ ਨੂੰ ਖਰਾਬ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਮਾਲ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸਾਨਾਂ ਦੀ ਸਾਰ ਨਹੀਂ ਲਈ ਜਾ ਰਹੀ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪ੍ਰਭਾਵਿਤ ਫਸਲਾਂ ਦਾ ਜਾਇਜ਼ਾ ਲੈ ਕੇ ਵਿਸ਼ੇਸ਼ ਗਿਰਦਾਵਰੀ ਅਨੁਸਾਰ ਖਰਾਬ ਹੋਈਆਂ ਫਸਲਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਤਾਂ ਕਿ ਕਿਸਾਨ ਆਗਾਮੀ ਫਸਲਾਂ ਦੀ ਤਿਆਰੀ ਕਰ ਸਕਣ। ਸ਼ਾਰਟ - ਬਰਸਾਤੀ ਪਾਣੀ ਦੀਆਂ ਫਾਈਲ ਫੋਟੋਜ਼ ਬਾਇਟ - ਕਿਸਾਨ ਆਗੂ ਤੇ ਕਿਸਾਨ।
0
comment0
Report
RBRohit Bansal
Sept 21, 2025 14:19:06
Chandigarh, Chandigarh:ਪੰਜਾਬ ਦੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਸਨ। ਜਾਣਕਾਰੀ ਅਨੁਸਾਰ, ਹਰਮੇਲ ਸਿੰਘ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਸਨ। ਦੱਸ ਦਈਏ ਕਿ ਹਰਮੇਲ ਸਿੰਘ ਟੌਹੜਾ 1997 'ਚ ਹਲਕਾ ਡਕਾਲਾ ਤੋਂ ਅਕਾਲੀ ਦਲ ਟਿਕਟ 'ਤੇ ਵਿਧਾਇਕ ਬਣੇ ਸਨ ਅਤੇ ਉਸ ਸਮੇਂ ਉਨ੍ਹਾਂ ਨੂੰ ਲੋਕ ਨਿਰਮਾਣ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਉਹ ਲਗਾਤਾਰ ਪਹਿਲਾਂ ਹਲਕਾ ਡਕਾਲਾ ਫਿਰ ਹਲਕਾ ਸਨੌਰ ਤੇ ਸਾਲ 2012 'ਚ ਪਟਿਆਲਾ ਹਲਕਾ ਦਿਹਾਤੀ ਤੋਂ ਚੋਣ ਲੜੇ। ਹਰਮੇਲ ਸਿੰਘ ਟੌਹੜਾ ਸਾਲ 2016 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ, 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮੁੜ ਤੋਂ ਅਕਾਲੀ ਦਲ 'ਚ ਸ਼ਾਮਲ ਹੋ ਗਏ ਸਨ। ਟੌਹੜਾ ਪਰਿਵਾਰ ਪੰਜਾਬ 'ਚ ਟਕਸਾਲੀ ਅਕਾਲੀ ਅਤੇ ਨਾਮੀ ਪਰਿਵਾਰ ਹੈ
2
comment0
Report
DSDEVINDER SHARMA
Sept 21, 2025 14:02:56
Barnala, Punjab:एंकर - बरनाला के कस्बा हंडिआया में गुरू तेग बहादुर जी, भाई मति दास जी, भाई सती दास जी और भाई दयाला जी का 350 वां शहीदी दिवस मनाया गया एतेहासिक गुरूद्वारा साहिब में हुए 350 शहादत शताबदी गुरमति समागम करवाया एसजीपीसी अध्यक्ष एडवोकेट हरजिंदर सिंह धामी, जत्थेदार टेक सिंह धनौला के अलावा कई एसजीपीसी मैंबर और बडी संख्या में संगत समागम में पहुंची एसजीपीसी अध्यक्ष एडवोकेट हरजिंदर सिंह धामी ने हंडियाया में शहीद बाबा दीप सिंह को समर्पित गुरमित विद्यालय की नई इमारत का उद्घाटन किया Visuala and Elements - एसजीपीसी द्वारा करवाये गुरमति समागम के अलग अलग शाट, एसजीपीसी अध्यक्ष हरजिंदर सिंह धामी गुरमति विद्दालया की नई इमारत का उद्घाटन करने के शाट, एसजीपीसी अध्यक्ष धामी, अन्य एसजीपीसी सद्सयों व मैनेजर की बाईट। V/o - इस मौके अध्यक्ष हरजिंदर सिंह धामी ने कहा कि हमें गुरु घर से लड़ना चाहिए। हमें अपने बच्चों को समय-समय पर बलिदानी सिख इतिहास से अवगत कराना चाहिए। हमें अमृतधारी बनकर सिख राष्ट्र की उन्नति के लिए हमेशा आगे आना चाहिए। इसके अलावा, एसजीपीसी अध्यक्ष एडवोकेट हरजिंदर सिंह धामी ने हंडियाया के गुरु घर में शहीद बाबा दीप सिंह को समर्पित गुरमीत विद्यालय के नए भवन का शिलान्यास किया। गुरमति समागम में पहुंचे शिरोमणि गुरुद्वारा प्रबंधक कमेटी (SGPC) के अध्यक्ष हरजिंदर सिंह धामी, अकाल तख्त साहिब तलवंडी साबो के जत्थेदार टेक सिंह धनौला और पूर्व शिरोमणि गुरुद्वारा प्रबंधक कमेटी (SGPC) के अध्यक्ष भाई गोबिंद सिंह लोंगोवाल ने भी संगत से गुरबानी और सिख धर्म से जुड़ने का अनुरोध किया। इस धार्मिक समागम में विशेष रूप से पहुंचीं ब्राह्मण परिवार की महिला एडवोकेट अनुराधा खालसा, जो अब गुरसिख बन गई हैं, ने भी अपनी ओर से सभी से सिख धर्म से जुड़ने का अनुरोध किया। बाईट - एडवोकेट हरजिंदर सिंह धामी (एसजीपीसी अध्यक्षा) बाईट - गोबिंद सिंह लोंगोवाल (पूर्व एसजीपीसी अध्यक्ष) बाईट - संत बलबीर सिंह घुन्नस (एसजीपीसी मैंबर) बाईट -एडवोकेट अनुराधा ठाकुर (गुरसिख महिला) बाईट -सुरजीत सिंह (एसजीपीसी मैनेजर)
2
comment0
Report
AJAnil Jain
Sept 21, 2025 14:01:25
Lehragaga, Punjab: *ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਗਾਗਾ ਵਿਖੇ ਨਗਰ ਕੌਂਸਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ* *ਕਰੀਬ 46 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ ਨਵੀਂ ਇਮਾਰਤ *ਕਰੀਬ 08 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਨਾਲੀਆਂ ਕੀਤੀਆਂ ਜਾਣਗੀਆਂ ਕਵਰ *ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿਚਲੀ ਡਰੇਨ ਕਵਰ ਕਰ ਕੇ ਲੋਕਾਂ ਦੀ ਚਿਰੋਕਣੀ ਮੰਗ ਕੀਤੀ ਪੂਰੀ * ਲਹਿਰਾਗਾਗਾ ਨਗਰ ਨਿਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਲਹਿਰਾਗਾਗਾ ਵਿੱਚ ਨਗਰ ਕੌਂਸਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਹ ਨਵੀਂ ਇਮਾਰਤ ਪੁਰਾਣੇ ਦਫ਼ਤਰ ਵਾਲੀ ਥਾਂ 'ਤੇ ਹੀ ਤਿਆਰ ਕੀਤੀ ਜਾਵੇਗੀ, ਜੋ ਕਾਫੀ ਸਮੇਂ ਤੋਂ ਸ਼ਹਿਰ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਯੋਗ ਨਹੀਂ ਸੀ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਨਵਾਂ ਦਫ਼ਤਰ, ਜਿਸ ਉੱਤੇ ਲਗਭਗ 46 ਲੱਖ ਰੁਪਏ ਦੀ ਲਾਗਤ ਆਏਗੀ, ਵਿੱਚ ਆਧੁਨਿਕ ਸਹੂਲਤਾਂ ਹੋਣਗੀਆਂ ਤੇ ਇਹ ਪ੍ਰਾਜੈਕਟ ਬਹੁਤ ਜਲਦ ਮੁਕੰਮਲ ਹੋ ਜਾਵੇਗਾ, ਜਿਸ ਤੋਂ ਬਾਅਦ ਨਗਰ ਨਿਵਾਸੀਆਂ ਨੂੰ ਸਾਰੀਆਂ ਸਹੂਲਤਾਂ ਇੱਕ ਹੀ ਛੱਤ ਹੇਠ ਤੇਜ਼ ਤੇ ਪਾਰਦਰਸ਼ੀ ਤਰੀਕੇ ਨਾਲ ਮਿਲਣਗੀਆਂ। ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚੋਂ ਲੰਘਦੀ ਡਿਚ ਡਰੇਨ ਨੂੰ ਕਵਰ ਕੀਤਾ ਹੈ, ਜਿਸ ਨਾਲ ਸ਼ਹਿਰ ਵਾਸੀਆਂ ਬਹੁਤ ਵੱਡੀ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਦੀ ਮੰਗ ਦੇ ਮੱਦੇਨਜ਼ਰ ਕਰੀਬ 08 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਨਾਲੀਆਂ ਨੂੰ ਕਵਰ ਕਰਨ ਦਾ ਪ੍ਰੋਜੈਕਟ ਬਹੁਤ ਜਲਦ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਮੁਸ਼ਕਲਾਂ ਤੋਂ ਰਾਹਤ ਮਿਲੇਗੀ। ਸ਼੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਅਤੇ ਲੋਕ-ਹਿਤੈਸ਼ੀ ਢਾਂਚਾ ਮੁਹੱਈਆ ਕਰਵਾਉਣ ਵਾਸਤੇ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਨਵੀਂ ਇਮਾਰਤ ਨਗਰ ਕੌਂਸਲ ਦੇ ਕਰਮਚਾਰੀਆਂ ਲਈ ਕੰਮ ਕਰਨ ਦੀਆਂ ਸਹੂਲਤਾਂ ਬਿਹਤਰ ਕਰੇਗੀ ਅਤੇ ਸ਼ਹਿਰ ਨਿਵਾਸੀਆਂ ਨੂੰ ਸਮੇਂ ਸਿਰ ਤੇ ਸੁਖਦਾਈ ਵਾਤਾਵਰਣ ਵਿੱਚ ਸੇਵਾਵਾਂ ਪ੍ਰਾਪਤ ਕਰਨ ਯੋਗ ਬਣਾਵੇਗੀ। ਇਸ ਮੌਕੇ ਨਗਰ ਕੌਂਸਲ ਤੇ ਸ਼ਹਿਰ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਕੀਤਾ ਗਿਆ ਅਤੇ ਕੈਬਨਿਟ ਮੰਤਰੀ ਵੱਲੋਂ ਚੰਗੀ ਕਾਰਗੁਜ਼ਾਰੀ ਵਾਲੇ ਨਗਰ ਕੌਂਸਲ ਦੇ ਅਧਿਕਾਰੀ ਵੀ ਸਨਮਾਨਤ ਕੀਤੇ ਗਏ। ਇਸ ਮੌਕੇ ਮੀਡੀਆ ਵੱਲੋਂ ਸ਼ਹਿਰ ਵਿੱਚ ਪਾਣੀ ਦੀ ਦਿੱਕਤ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਮੇਨ ਲਾਈਨ ਤੋਂ ਘਰਾਂ ਵਿੱਚ ਜਾਂਦੇ ਕੁਨੈਕਸ਼ਨ ਪਾਈਪ ਖਰਾਬ ਹੋਣ ਕਰ ਕੇ ਉਹਨਾਂ ਵਿੱਚ ਗੰਦਾ ਪਾਣੀ ਰਲਣ ਦਾ ਖਦਸ਼ਾ ਸੀ, ਜਿਸ ਕਰ ਕੇ ਕੁਝ ਕੁਨੈਕਸ਼ਨ ਕੱਟੇ ਗਏ ਹਨ। ਉਹਨਾਂ ਕਿਹਾ ਕਿ ਲੋਕ ਆਪਣੇ ਘਰਾਂ ਅੰਦਰਲੇ ਕੁਨੈਕਸ਼ਨ ਪਾਈਪ ਜ਼ਰੂਰ ਚੈੱਕ ਕਰਵਾਉਣ, ਪਾਈਪ ਪੁਰਾਣੇ ਹੋਣ ਨਾਲ ਖ਼ਰਾਬ ਹੋ ਜਾਂਦੇ ਹਨ, ਜਿਸ ਕਰ ਕੇ ਪਾਣੀ ਸਬੰਧੀ ਦਿੱਕਤ ਆਉਂਦੀ ਹੈ। ਸ਼੍ਰੀ ਗੋਇਲ ਨੇ ਐਮ.ਸੀ. ਸਾਹਿਬਾਨ ਨੂੰ ਹਦਾਇਤ ਕੀਤੀ ਕਿ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਆਪਣੇ ਆਪਣੇ ਵਾਰਡ ਦਾ ਦੌਰਾ ਕਰਨ ਤੇ ਜਿਹੜੀ ਵੀ ਮੁਸ਼ਕਲ ਦਰਪੇਸ਼ ਹੈ, ਉਹ ਹੱਲ ਕਰਵਾਉਣ। ਇਸ ਸਮਾਗਮ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਘੱਗਰ ਦੀ ਮਾਰ ਤੋਂ ਬਚਾਅ ਦੇ ਸ਼ੁਕਰਾਨੇ ਵਜੋਂ ਪਿੰਡ ਕੁਦਨੀ, ਭੂੰਦੜ ਭੈਣੀ, ਸੁਰਜਣ ਭੈਣੀ ਸਮੇਤ ਵੱਖ-ਵੱਖ ਪਿੰਡਾਂ ਵਿਖੇ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮਾਂ ਵਿੱਚ ਵੀ ਹਾਜ਼ਰੀ ਲਗਵਾਈ। ਜਿਸ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਅਕਾਲ ਪੁਰਖ ਦੀ ਮਿਹਰ, ਲੋਕਾਂ ਦੇ ਸਹਿਯੋਗ ਅਤੇ ਪੰਜਾਬ ਸਰਕਾਰ ਵੱਲੋਂ ਘੱਗਰ ਦਰਿਆ ਦੇ ਮਜ਼ਬੂਤ ਕੀਤੇ ਬੰਨ੍ਹਾਂ ਸਦਕਾ ਘੱਗਰ ਨਹੀਂ ਟੁੱਟਿਆ। ਉਹਨਾਂ ਕਿਹਾ ਪੰਜਾਬ ਸਰਕਾਰ ਸੂਬੇ ਹੜ੍ਹ ਪੀੜਤਾਂ ਦੀ ਜ਼ਿੰਦਗੀ ਮੁੜ ਲੀਹ ਉੱਤੇ ਲੈ ਕੇ ਆਉਣ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ ਤੇ ਇਸ ਸਬੰਧੀ ਕਿਸੇ ਕਿਸਮ ਦੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੀਤੇ ਐਲਾਨ ਮੁਤਾਬਕ ਮੁਆਵਜ਼ਾ ਮਿਲੇਗਾ। ਪੰਜਾਬ ਸਰਕਾਰ ਹਰ ਹਾਲ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੀ ਹੈ।
0
comment0
Report
MJManoj Joshi
Sept 21, 2025 14:00:08
Chandigarh, Chandigarh:गुरु नानक सभागार में क्षमायाचना दिवस पर भक्ति, करुणा और आत्मशुद्धि का दिव्य समागम। पंजाब राजभवन में ‘क्षमायाचना दिवस’ का भव्य आयोजन – राज्यपाल गुलाब चंद कटारिया बोले, क्षमा ही आत्मा का सच्चा आभूषण। चंडीगढ़, 21 सितम्बर,2025 पंजाब राजभवन के गुरु नानक सभागार में आज क्षमायाचना दिवस का आयोजन एक दिव्य और अविस्मरणीय अनुभव लेकर आया। पावन वाणी, संत प्रवचनों और भक्ति के मधुर वातावरण से पूरा सभागार गूंज उठा। पंजाब के राज्यपाल एवं चंडीगढ़ के प्रशासक श्री गुलाब चंद कटारिया इस अवसर पर मुख्य अतिथि के रूप में उपस्थित रहे और उन्होंने श्रद्धालुओं के साथ क्षमा और करुणा का संदेश साझा किया। इस अवसर पर सुखदर्शन मुनि जी, महादेव मुनि जी, संतोष जी (महिला साध्वी), सुधेश जी (महिला साध्वी), विनय मुनि जी, अभय कुमार जी, आलोक मुनि जी, आशीष मुनि जी, उत्तम मुनि जी, विरह मुनि जी और सुधाकर मुनि जी ने अपने संत वचनों के माध्यम से क्षमा की दिव्यता, करुणा की गहराई और आत्मशुद्धि के महत्व पर प्रकाश डाला। सुखदर्शन मुनि जी ने कहा कि क्षमा केवल एक गुण नहीं, बल्कि आत्मा की सर्वोच्च साधना है। क्षमा को धारण करना आत्मबल का प्रतीक है और यही सच्चे वीर का आभूषण है। महादेव मुनि जी ने कहा कि “क्षमायाचना दिवस केवल एक पर्व नहीं, बल्कि आत्मा के भीतर से मैल को धोने का अवसर है, जो हमें सच्चे अर्थों में पवित्र बनाता है।” संतोष जी ने अपने वचनों में समझाया कि क्षमा से बड़ा कोई विजय नहीं, क्योंकि जब हम द्वेष छोड़कर मैत्री सुधेश जी ने कहा कि क्रोध और कटुता का त्याग कर यदि हम धैर्य और मधुरता का मार्ग चुनें, तो जीवन स्वयं एक साधना बन जाता है। विनय मुनि जी ने अपने उपदेश में कहा कि यदि परिवार, समाज और राजनीति में क्षमा का भाव प्रवाहित हो, तो मतभेद समाप्त हो जाएंगे और एकता का नया अध्याय शुरू होगा। अभय कुमार जी ने क्षमा को ईश्वर का पावन वरदान बताते हुए कहा कि क्षमा से आत्मा परमात्मा से जुड़ती है और मनुष्य का जीवन दिव्य हो उठता है। आलोक मुनि जी ने “मिच्छामि दुक्कडम्” की गहराई को समझाते हुए कहा कि यह केवल शब्द नहीं, बल्कि जीवन का संकल्प है—जिसमें हम हर क्षण करुणा, मैत्री और प्रेम का मार्ग चुनने का व्रत लेते हैं। आशीष मुनि जी ने क्षमा की महिमा का वर्णन करते हुए कहा कि क्षमा का भाव आत्मा को निर्मल करता है और जीवन को श्रेष्ठ बनाता है। उत्तम मुनि जी ने कहा कि क्षमा की प्रक्रिया में आत्ममंथन और पश्चाताप से मनुष्य परम शांति की ओर अग्रसर होता है। विरह मुनि जी ने अपने वचनों में कहा कि क्षमा वह सेतु है जो मनुष्य को मनुष्य से जोड़ता है और समाज को समरसता प्रदान करता है। वहीं सुधाकर मुनि जी ने कहा कि क्षमा से ही आत्मा के वास्तविक स्वरूप का बोध होता है और यही मोक्ष का सच्चा द्वार है। राज्यपाल श्री गुलाब चंद कटारिया ने अपने उद्बोधन में जैन धर्म की इस परंपरा को संपूर्ण मानवता के लिए प्रेरणा बताते हुए कहा कि क्षमा में वह शक्ति है जो टूटे हुए संबंधों को जोड़ सकती है, मनुष्य को अहंकार से मुक्त कर सकती है और समाज में शांति व सद्भावना का आधार बन सकती है। उन्होंने कहा – “क्षमा वीरस्य भूषणम्” कोई सामान्य वाक्य नहीं, बल्कि जीवन की दिशा है। यदि हम क्षमा को अपने जीवन में धारण कर लें, तो यह न केवल हमारे व्यक्तिगत जीवन को, बल्कि परिवार, समाज और राष्ट्र की आत्मा को भी प्रकाशित कर देगा। उन्होंने श्रद्धालुओं के समक्ष अत्यंत भावुक होकर कहा – “यदि मेरे मन, वचन या कर्म से, जाने-अनजाने किसी को भी दुःख पहुँचा हो, तो मैं भी आप सबके चरणों में निवेदन करता हूँ – मिच्छामि दुक्कडम्।” उनके इन शब्दों ने पूरे सभागार में गहरी भावनात्मक तरंगें जगा दीं और वातावरण को करुणा, मैत्री और शांति से भर दिया। जब संतों के वचनों के बीच सभी श्रद्धालु सामूहिक रूप से क्षमा याचना में लीन हुए, तो पूरा सभागार ऐसा प्रतीत हो रहा था मानो करुणा और प्रेम की पावन धारा बह रही हो। शांति, सौहार्द और आत्मीयता का ऐसा अद्भुत अनुभव वहाँ उपस्थित हर व्यक्ति के हृदय में अंकित हो गया। कार्यक्रम का समापन मंगल पाठ और शांति प्रार्थना के साथ हुआ, जिसने यह संदेश दिया कि क्षमा केवल एक दिन की औपचारिकता नहीं, बल्कि यह जीवन जीने का मार्ग है, जो हमें ईश्वर के समीप ले जाता है।
0
comment0
Report
VKVipan Kumar
Sept 21, 2025 13:16:46
Dharamshala, Himachal Pradesh:ज्वालामुखी शक्तिपीठ में नवरात्र पर कड़े सुरक्षा प्रबंध *डॉग स्क्वॉड-बम स्क्वॉड तैनात, 100 अतिरिक्त सुरक्षाकर्मी रहेंगे ड्यूटी पर* एंकर : अश्विन नवरात्र 22 सितंबर, सोमवार से शुरू हो रहे हैं। विश्व प्रसिद्ध शक्तिपीठ श्री ज्वालामुखी में इस दौरान हजारों श्रद्धालु पहुंचेंगे। श्रद्धालुओं की सुरक्षा को ध्यान में रखते हुए पुलिस प्रशासन ने सुरक्षा के पुख्ता इंतजाम किए हैं। डीएसपी ने लिया सुरक्षा प्रबंधों का जायजा शनिवार को एसपी देहरा मयंक चौधरी के आदेश पर डीएसपी शुमायला चौधरी (IPS) ने टीम सहित मंदिर परिसर और शहर के प्रमुख मार्गों का दौरा कर सुरक्षा प्रबंधों की समीक्षा की। उन्होंने श्रद्धालुओं के लिए तय किए गए एंट्री और एग्जिट पॉइंट्स की जांच की और संबंधित अधिकारियों को आवश्यक दिशा-निर्देश दिए। 100 अतिरिक्त सुरक्षाकर्मी नवरात्र में रहेंगे तैनात डीएसपी शुमायला चौधरी ने कहा कि रविवार से ही पुलिस बल तैनात कर दिया जाएगा ताकि पहले नवरात्र से ही सुरक्षा व्यवस्था पूरी तरह लागू हो सके। उन्होंने श्रद्धालुओं से अपील की कि वे नियमों का पालन करें और पुलिस प्रशासन का सहयोग करें। बाईट: डीएसपी शुमायला चौधरी (IPS): "श्रद्धालुओं की सुरक्षा हमारी प्राथमिकता है। डॉग स्क्वॉड, बम स्क्वॉड और अतिरिक्त पुलिस बल की तैनाती कर दी गई है। मंदिर मार्ग पर अतिक्रमण और लाउडस्पीकर पर रोक रहेगी।"
0
comment0
Report
ADAnkush Dhobal
Sept 21, 2025 13:03:48
Shimla, Himachal Pradesh: प्रवर्तन निदेशालय ने हिमाचल प्रदेश और दिल्ली में स्थित छह परिसरों पर तलाशी अभियान चलाया। ये परिसर मनविंदर सिंह, उनकी पत्नी सागरी सिंह और दिल्ली स्थित इम्पीरियल ग्रुप से संबंधित संस्थाओं/व्यक्तियों के थे। यह कार्रवाई विदेशी मुद्रा प्रबंधन अधिनियम, 1999 के तहत की गई। तलाशी अभियान के दौरान विभिन्न आपत्तिजनक दस्तावेज़, डिजिटल साक्ष्य, लगभग 50 लाख रुपये की नकदी, विदेशी मुद्रा और मनविंदर सिंह के नाम पर विदेशों में रखी गई अविवेदित वित्तीय हिस्सेदारी/संपत्तियों और बैंक खातों जब्त की गईं। ये बैंक खाते सिंगापुर, दुबई, ब्रिटिश वर्जिन आइलैंड्स और थाईलैंड में पाए गए हैं, जिनकी अनुमानित कुल कीमत 80 करोड़ रुपये से अधिक है।इसके अलावा तीन लॉकर भी फ्रीज़ किए गए हैं।
0
comment0
Report
BKBIMAL KUMAR
Sept 21, 2025 13:02:48
Anandpur Sahib, Punjab:Story Assigned By Desk  Reporter - Bimal Sharma  Location - Nangal File Folder - 2109ZP_APS_GOVERNOR_R ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 75ਵੇਂ ਜਨਮ ਦਿਵਸ ਉੱਤੇ ਇੰਡਿਅਨ ਮਾਈਨੋਰਿਟੀ ਫਾਊਂਡੇਸ਼ਨ ਅਤੇ ਐਨਆਈਡੀਐਚਆਈ ਵੱਲੋਂ ਇਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਇਹ ਹੜ੍ਹ ਮਨੁੱਖੀ ਲਾਪਰਵਾਹੀ ਦਾ ਨਤੀਜਾ ਹਨ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ  ( ਸਤਨਾਮ ਸਿੰਘ ਸੰਧੂ ਰਾਜ ਸਭਾ ਮੈਂਬਰ ) Anchor - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 75ਵੇਂ ਜਨਮ ਦਿਵਸ ਉੱਤੇ ਇੰਡਿਅਨ ਮਾਈਨੋਰਿਟੀ ਫਾਊਂਡੇਸ਼ਨ ਅਤੇ ਐਨਆਈਡੀਐਚਆਈ ਵੱਲੋਂ ਇਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ 5 ਹਜ਼ਾਰ ਤੋਂ ਵੱਧ ਲੋਕਾਂ ਨੇ ਮੁਫ਼ਤ ਇਲਾਜ ਅਤੇ ਪਰਾਮਰਸ਼ ਦਾ ਲਾਭ ਲਿਆ। ਇਸ ਕੈਂਪ ਵਿੱਚ 500 ਤੋਂ ਵੱਧ ਡਾਕਟਰ ਅਤੇ ਮੈਡੀਕਲ ਸਟਾਫ਼ ਨੇ ਭਾਗ ਲਿਆ ਅਤੇ 17 ਤੋਂ ਵੱਧ ਮੈਡੀਕਲ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਕੈਂਪ ਦੌਰਾਨ ਮੁਫ਼ਤ ਜਾਂਚਾਂ, ਦਵਾਈਆਂ ਅਤੇ ਜ਼ਰੂਰਤਮੰਦਾਂ ਨੂੰ ਮੁਫ਼ਤ ਕੌਂਸਲਿੰਗ ਦੀ ਸੁਵਿਧਾ ਦਿੱਤੀ ਗਈ। ਇਸ ਮੌਕੇ ‘ਤੇ ਰਾਜ ਸਭਾ ਮੈਂਬਰ ਅਤੇ ਆਈਐਸਐਫਐਮ ਕਨਵੀਨਰ ਸਤਨਾਮ ਸਿੰਘ ਸੰਧੂ, ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੀ ਹਾਜ਼ਰ ਰਹੇ।ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਕੈਂਪ ਹਰ ਸਾਲ ਲਗਾਏ ਜਾਂਦੇ ਹਨ ਅਤੇ ਨੰਗਲ ਵਿੱਚ ਲਗਾਇਆ ਗਿਆ ਇਹ ਕੈਂਪ ਖ਼ਾਸ ਕਰਕੇ ਹੜ੍ਹ ਤੋਂ ਬਾਅਦ ਵੱਧ ਰਹੀਆਂ ਬਿਮਾਰੀਆਂ ਤੋਂ ਬਚਾਅ ਲਈ ਹੈ, ਤਾਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੁਵਿਧਾਵਾਂ ਮਿਲ ਸਕਣ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਹੜ੍ਹ ਮਨੁੱਖੀ ਲਾਪਰਵਾਹੀ ਦਾ ਨਤੀਜਾ ਹਨ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। VO1 - ਇਸ ਮੌਕੇ ‘ਤੇ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਸਿਹਤ ਸੇਵਾ ਪ੍ਰਣਾਲੀ ਤਕਨਾਲੋਜੀਕਲ, ਰਣਨੀਤਿਕ ਅਤੇ ਡਿਜਿਟਲ ਟੂਲਜ਼ ਨਾਲ ਹੋਰ ਮਜ਼ਬੂਤ ਹੋ ਰਹੀ ਹੈ। ਅੱਜ ਭਾਰਤ ਸਿਹਤ ਸੇਵਾਵਾਂ ਵਿੱਚ ਦੁਨੀਆ ਲਈ ਇਕ ਮਾਡਲ ਬਣ ਕੇ ਉਭਰ ਰਿਹਾ ਹੈ। ਰਾਜ ਸਭਾ ਮੈਂਬਰ ਅਤੇ ਆਈਐਸਐਫਐਮ ਕਨਵੀਨਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ 11 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ ਅਗਵਾਈ ਨਾਲ ਭਾਰਤ ਦੀ ਸਿਹਤ ਸੇਵਾਵਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਆਏ ਹਨ ਅਤੇ ਅੱਜ ਭਾਰਤ ਪੂਰੀ ਦੁਨੀਆ ਵਿੱਚ ਇੱਕ ‘ਹੈਲਥਕੇਅਰ ਮਾਡਲ’ ਵਜੋਂ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਮੋਦੀ ਦਾ ਸਭ ਤੋਂ ਵੱਡਾ ਯੋਗਦਾਨ ਦਵਾਈਆਂ ‘ਤੇ ਜੀਐਸਟੀ ਘਟਾ ਕੇ ਆਮ ਜਨਤਾ ਨੂੰ ਰਾਹਤ ਦੇਣਾ ਹੈ। 33 ਮਹੱਤਵਪੂਰਨ ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਨੂੰ ਜੀਐਸਟੀ ਤੋਂ ਬਾਹਰ ਕੀਤਾ ਗਿਆ ਹੈ, ਜਿਸ ਨਾਲ ਕਰੋੜਾਂ ਲੋਕਾਂ ਨੂੰ ਸਿੱਧਾ ਲਾਭ ਮਿਲਿਆ ਹੈ।”ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀਆਂ ਸਿਹਤ ਸੇਵਾਵਾਂ ਨਵੇਂ ਆਯਾਮ ਛੂਹ ਰਹੀਆਂ ਹਨ। ਚਾਹੇ ਡਿਜਿਟਲ ਹੈਲਥ ਮਿਸ਼ਨ ਹੋਵੇ, ਆਯੁਸ਼ਮਾਨ ਭਾਰਤ ਯੋਜਨਾ ਜਾਂ ਫਿਰ ਮੁਫ਼ਤ ਜਾਂਚ ਅਤੇ ਇਲਾਜ ਦੀਆਂ ਸੁਵਿਧਾਵਾਂ—ਸਰਕਾਰ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਹਰ ਭਾਰਤੀ ਨੂੰ ਵਧੀਆ ਅਤੇ ਸਸਤੀ ਸਿਹਤ ਸੇਵਾਵਾਂ ਸਮੇਂ ‘ਤੇ ਉਪਲਬਧ ਹੋ ਸਕਣ। ਬਾਈਟ - ਸਤਨਾਮ ਸਿੰਘ ਸੰਧੂ ਰਾਜਸਭਾ ਮੈਂਬਰ ਅਤੇ ਚੈੱਕ ਅਪ ਕਰਵਾਉਣ ਆਏ ਮਰੀਜ਼ 
0
comment0
Report
Advertisement
Back to top