Back
गुरदासपुर के हनुमान चौक पर चेन छीनकर फरार, महिला घायल
ASAvtar Singh
Sept 21, 2025 10:16:59
Gurdaspur, Punjab
ਸਟੋਰੀ--- ਆਪਣੀ ਬੇਟੀ ਨੂੰ ਟਵੀਸ਼ਨ ਤੋਂ ਲੈਣ ਜਾ ਰਹੀ ਇੱਕ ਮਹਿਲਾ ਦੇ ਨਾਲ ਦਿਨ ਦਿਹਾੜੇ ਹਨੁਮਾਨ ਚੌਂਕ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਿਸਤੋਲ ਦੀ ਨੋਕ ਤੇ ਖੋਹੀ ਚੈਨ,,,,,ਮਹਿਲਾ ਨੇ ਕੀਤਾ ਨੌਜਵਾਨਾਂ ਦਾ ਕੀਤਾ ਪਿੱਛਾ,,, ਸਕੂਟੀ ਤੋਂ ਡਿੱਗਣ ਕਰਕੇ ਹੋਈ ਜ਼ਖ਼ਮੀ
ਰਿਪੋਰਟਰ -- ਅਵਤਾਰ ਸਿੰਘ ਗੁਰਦਾਸਪੁਰ
ਐਂਕਰ -- ਗੁਰਦਾਸਪੁਰ ਦੇ ਹਨੁਮਾਨ ਚੌਂਕ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਪਿਸਤੋਲ ਦੀ ਨੋਕ ਤੇ ਇੱਕ ਮਹਿਲਾ ਦੀ ਚੈਨ ਖੋਹ ਕੇ ਫ਼ਰਾਰ ਹੋ ਗਏ ਜਦੋਂ ਮਹਿਲਾ ਨੇ ਨੌਜਵਾਨਾਂ ਦਾ ਕਾਫੀ ਦੇਰ ਆਪਣੀ ਸਕੂਟਰੀ ਤੇ ਪਿੱਛਾ ਕੀਤਾ ਤਾਂ ਮੋਟਰਸਾਈਕਲ ਸਵਾਂਰ ਝਪਟਮਾਰ ਨੌਜਵਾਨਾਂ ਵੱਲੋਂ ਮਹਿਲਾ ਨੂੰ ਪਿਸਤੋਲ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਮਹਿਲ ਨੇ ਆਪਣੀ ਸਕੂਟਰੀ ਉਹਨਾਂ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਕੂਟਰੀ ਸਲਿਪ ਹੋਣ ਕਰਕੇ ਮਹਿਲਾ ਡਿੱਗ ਗਈ ਜਿਸ ਦੀ ਬਾਂਹ ਉੱਪਰ ਵੀ ਸੱਟ ਲੱਗੀ ਹੈ ਮਹਿਲਾ ਦੀ ਪਹਿਚਾਨ ਸੋਨਮ ਗੁਪਤਾ ਵਾਸੀ ਸ਼੍ਰੀ ਰਾਮ ਕਲੋਨੀ ਗੁਰਦਾਸਪੁਰ ਵਜੋਂ ਹੋਈ ਹੈ। ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖ਼ਗਾਲੇ ਸੀਸੀ ਟੀਵੀ ਕੈਮਰੇ ਵਿੱਚ ਦੋਨੋਂ ਨੌਜਵਾਨ ਕੈਦ ਹੋਏ ਹਨ
ਵੀ ਓ ___ ਜਾਣਕਾਰੀ ਦਿੰਦੇ ਹੋਏ ਮਹਿਲਾ ਸੋਨਮ ਗੁਪਤਾ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਟਵੀਸ਼ਨ ਤੋਂ ਲੈਣ ਜਾ ਰਹੀ ਸੀ ਹਨੂਮਾਨ ਚੌਂਕ ਵਿੱਚ ਪਿੱਛੇ ਤੋਂ ਆਏ ਦੋ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦੀ ਗੱਲ ਵਿੱਚ ਪਹਿਨੀ ਹੋਈ ਸੋਨੇ ਦੀ ਚੈਨ ਝਪਟ ਲਈ ਅਤੇ ਫਰਾਰ ਹੋ ਗਏ। ਮਹਿਲਾਂ ਨੇ ਦੱਸਿਆ ਕਿ ਉਸ ਨੇ ਕਾਫੀ ਉਹਨਾਂ ਦਾ ਪਿੱਛਾ ਕੀਤਾ ਪਰ ਬਾਅਦ ਵਿੱਚ ਉਹਨਾਂ ਨੇ ਪਿਸਤੋਲ ਦਿਖਾ ਕੇ ਉਸਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸਨੇ ਆਪਣੀ ਸਕੂਟੀ ਉਹਨਾਂ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਕੂਟਰੀ ਡਿੱਗਣ ਕਰਕੇ ਉਸਦੀ ਬਾਂਹ ਦੇ ਉੱਪਰ ਸੱਟ ਲੱਗ ਗਈ। ਜਿਸ ਤੋਂ ਬਾਅਦ ਉਹਨਾਂ ਨੇ ਆਸ ਪਾਸ ਦੇ ਦੁਕਾਨਦਾਰਾਂ ਨੂੰ ਇਕੱਠੇ ਕਰਕੇ ਇਸ ਦੀ ਸੂਚਨਾ ਦਿੱਤੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਝਪਟਮਾਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਬਾਈਟ -- ਪੀੜ੍ਹਤ ਮਹਿਲਾਂ
ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਸੀਸੀਟੀਵੀ ਕੈਮਰਿਆਂ ਵਿੱਚ ਦੋ ਨੌਜਵਾਨ ਦਿਖਾਈ ਦਿੱਤੇ ਹਨ ਜਿਨਾਂ ਨੇ ਆਪਣੇ ਮੁੰਹ ਬੰਨੇ ਹੋਏ ਹਨ। ਉਹਨਾਂ ਕਿਹਾ ਕਿ ਇਹਨਾਂ ਦੋਨਾਂ ਝਪਟਮਾਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਬਾਈਟ --- ਐੱਸ ਐੱਚ ਓ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowSept 21, 2025 12:18:230
Report
BSBhushan Sharma
FollowSept 21, 2025 12:17:370
Report
BSBhushan Sharma
FollowSept 21, 2025 12:02:460
Report
MJManoj Joshi
FollowSept 21, 2025 12:02:310
Report
RBRohit Bansal
FollowSept 21, 2025 11:32:44Chandigarh, Chandigarh:ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ ਜੀ ਵੱਲੋਂ ਪਿੰਡ ਗਹਿਰੀ ਮੰਡੀ ਹਲਕਾ ਜੰਡਿਆਲਾ ਗੁਰੂ ਦੇ ਸੁੰਦਰੀਕਰਨ ਲਈ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ
0
Report
MJManoj Joshi
FollowSept 21, 2025 11:30:490
Report
TBTarsem Bhardwaj
FollowSept 21, 2025 11:20:590
Report
RMRakesh Malhi
FollowSept 21, 2025 10:45:220
Report
BSBHARAT SHARMA
FollowSept 21, 2025 10:23:110
Report
HSHarmeet Singh Maan
FollowSept 21, 2025 09:49:120
Report
MSManish Shanker
FollowSept 21, 2025 09:34:112
Report
ASARVINDER SINGH
FollowSept 21, 2025 09:30:370
Report
SBSANJEEV BHANDARI
FollowSept 21, 2025 09:18:372
Report
DVDEVENDER VERMA
FollowSept 21, 2025 09:18:250
Report