Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

शशि थरूर का पंजाब पोस्ट: चर्डी काल-सेवा का अनोखा संदेश

SSSanjay Sharma
Sept 21, 2025 05:18:36
Noida, Uttar Pradesh
shashitharoor POST - In Punjab, I found myself writing these words, a tribute to the spirit of Chardi Kala and Sewa that no flood can wash away
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Sept 21, 2025 06:47:03
Chandigarh, Chandigarh:Breaking वकीलों में आपसी झड़प के मामले में निहंग वकील सिमरनजीत सिंह ब्लासी को मिली जमानत हत्या के प्रयास, मारपीट जैसे मामलों में ब्लासी सहित महिला वकील रवनीत कौर के खिलाफ दर्ज की गई थी FIR सिमरनजीत सिंह ब्लासी की मां, उसके मामा और जीजा ने हाईकोर्ट बार एसोसिएशन के अध्यक्ष सहित अन्य पदाधिकारियों से बीते कल की थी मुलाकात परसों ही हाइकोर्ट बार एसोसिएशन के अध्यक्ष ने कहा कि मिलबैठकर मामले का हाल निकाल लिया जाएगा, सिमरनजीत सिंह ब्लासी की जमानत का नहीं किया जाएगा विरोध इसके बाद बीते कल सिमरनजीत सिंह ब्लासी की मां, मामा और जीजा के साथ बार एसोसिएशन के पदाधिकारियों के साथ मुलाकात की थी और बताया था कि उनका बेटा मानसिक तौर पर परेशान था, उसकी दावा भी चल रही है, ऐसे में बार एसोसिएशन सहानुभूति पूर्वक इस पर गौर करे, इस मुलाकात के बाद शाम को सिमरनजीत सिंह ब्लासी को जमानत मिल गई। हालांकि अभी महिला वकील रवनीत कौर अभी भी पुलिस गिरफ्त से बाहर है और लगाया सोशल मीडिया पर बार एसोसिएशन के अध्यक्ष, सचिव सहित अन्य के खिलाफ पोस्ट डाल रही है, जिस पर हाईकोर्ट संज्ञान ले चंडीगढ़ प्रशासन को नोटिस जारी भी कर चुका है।
0
comment0
Report
VSVARUN SHARMA
Sept 21, 2025 06:32:54
Kapurthala, Punjab:ਸਕੇਟਿੰਗ ਕਰਕੇ 2000 ਕਿਲੋਮੀਟਰ ਪੰਜਵੀਂ ਧਾਰਮਿਕ ਯਾਤਰਾ ਲਈ ਰਵਾਨਾ ਹੋਇਆ 17 ਸਾਲਾਂ ਪੁਨੀਤ ਸਿੰਘ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕ ਅਰਦਾਸ ਉਪਰੰਤ ਪਟਨਾ ਸਾਹਿਬ ਯਾਤਰਾ ਦੀ ਕੀਤੀ ਸ਼ੁਰੂਆਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪ੍ਰਬੰਧਕਾਂ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨਿਤ Feed: cut shorts+ bytes ਪੰਜਾਬ ਵਿੱਚ ਹੁਨਰ ਦੀ ਕੋਈ ਘਾਟ ਨਹੀਂ, ਜੇਕਰ ਨੌਜਵਾਨਾਂ ਨੂੰ ਪਲੇਟਫਾਰਮ ਮਿਲ ਜਾਵੇ ਤੇ ਬਹੁਤ ਚੰਗੀਆਂ ਪ੍ਰਾਪਤੀਆਂ ਹਾਸਲ ਕਰਦੇ ਹਨ। ਕਿਉ ਕਿ ਪੰਜਾਬ ਨੂੰ ਹੀਰਿਆਂ ਦੀ ਖਾਣ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ। ਅਜੋਕੇ ਸਮੇਂ ਵਿੱਚ ਜਿੱਥੇ ਪੰਜ ਦਰਿਆਵਾਂ ਦੀ ਧਰਤੀ ਉੱਤੇ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਹੈ, ਜਿਸ ਨੇ ਵੱਡੀ ਗਿਣਤੀ ਵਿੱਚ ਨੌਜਵਾਨ ਪੀੜੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅਜਿਹੇ ਸਮੇਂ ਵਿੱਚ ਉਸ ਨੌਜਵਾਨ ਦੇ ਰੂਬਰੂ ਕਰਾਉਂਦੇ ਹਾਂ ਕਿ ਜੋ ਵਿਲੱਖਣ ਢੰਗ ਦੇ ਨਾਲ ਵੱਖ-ਵੱਖ ਤਖਤਾਂ ਦੀਆਂ ਧਾਰਮਿਕ ਯਾਤਰਾਵਾਂ ਕਰ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਨੌਜਵਾਨ ਸਕੇਟਿੰਗ ਕਰਦਿਆਂ ਹੋਇਆ ਜਿਹੜਾ ਸ੍ਰੀ ਹੇਮਕੁੰਡ ਸਾਹਿਬ, ਸ੍ਰੀ ਹਜੂਰ ਸਾਹਿਬ ਪਹੁੰਚ ਆਦਿ ਦੀਆਂ ਧਾਰਮਿਕ ਯਾਤਰਾਵਾਂ ਕਰ ਚੁੱਕਾ ਹੈ। ਅੱਜ ਉਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਕੇ ਤਲਵੰਡੀ ਸਾਬੋ ਅਨੰਦਪੁਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਇਆ ਹੈ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁ: ਸਾਹਿਬ ਦੇ ਮੈਨੇਜਰ ਭਾਈ ਅਵਤਾਰ ਸਿੰਘ ਨੇ ਪੁਨੀਤ ਸਿੰਘ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਦੱਸ ਦਈਏ ਕਿ ਇਸ ਨੌਜਵਾਨ ਵੱਲੋਂ ਪਹਿਲਾਂ ਵੀ ਕਈ ਧਾਰਮਿਕ ਯਾਤਰਾਵਾਂ ਇਸੇ ਤਰ੍ਹਾਂ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਪਹਿਲਾਂ ਉਸ ਵੱਲੋਂ ਤਖਤ ਸ਼੍ਰੀ ਹਜੂਰ ਸਾਹਿਬ ਦੀ ਯਾਤਰਾ ਕਰਕੇ ਅੰਮ੍ਰਿਤ ਛਕਿਆ ਗਿਆ ਸੀ ਅਤੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਗਈ ਸੀ। ਇਸ ਨੌਜਵਾਨ ਦਾ ਨਾਮ ਪੁਨੀਤ ਸਿੰਘ ਹੈ ਉਮਰ ਮਹਿਜ਼ 17 ਸਾਲ ਹੈ ਤੇ ਇਹ ਨੌਜਵਾਨ ਸੁਲਤਾਨਪੁਰ ਲੋਧੀ ਦੇ ਇੱਕ ਛੋਟੇ ਜਿਹੇ ਪਿੰਡ ਝੱਲ ਲਈ ਵਾਲਾ ਦਾ ਰਹਿਣ ਵਾਲਾ ਹੈ। ਉਸਨੇ ਦੱਸਿਆ ਕਿ ਉਹ ਆਪਣੇ ਇੱਕ 20 ਕਿੱਲੋ ਦਾ ਬੈਗ ਵੀ ਰੱਖਦਾ ਸੀ ਜਿਸ ਵਿੱਚ ਉਹ ਆਪਣਾ ਖਾਣ ਪੀਣ ਦਾ ਸਮਾਨ ਅਤੇ ਰਾਤ ਸਮੇਂ ਕੈਂਪਿੰਗ ਕਰਨ ਦਾ ਸਮਾਨ ਨਾ ਲਿਜਾਂਦਾ ਸੀ। ਬਾਈਟ: ਪੁਨੀਤ ਸਿੰਘ ਬਾਈਟ : ਭਾਈ ਅਵਤਾਰ ਸਿੰਘ ( ਮੈਨੇਜਰ ਗੁ: ਸ੍ਰੀ ਬੇਰ ਸਾਹਿਬ)
0
comment0
Report
VKVarun Kaushal
Sept 21, 2025 06:25:01
Samrala, Punjab:Varun Kaushal Samrala ਸਮਰਾਲਾ ਦੇ ਨੌਜਵਾਨ ਦੀ ਅਰਮਾਨੀਆਂ ਵਿੱਚ ਗੈਸ ਨਾਲ ਹੋਈ ਮੌਤ ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਦਾ ਪਿਤਾ ਆਪਣੇ ਨੌਜਵਾਨ ਪੁੱਤਰ ਦੀ ਮ੍ਰਿਤਕ ਦੇਹ ਮੰਗਵਾਉਣ ਲਈ ਸਰਕਾਰ ਅੱਗੇ ਕਰ ਰਿਹਾ ਗੁਜ਼ਾਰਿਸ਼। ਸਮਰਾਲਾ ਆਪਣੇ ਚੰਗੇ ਭਵਿੱਖ ਲਈ ਢਾਈ ਸਾਲ ਪਹਿਲਾਂ ਅਰਮਾਨੀਆਂ ਗਏ ਸਮਰਾਲਾ ਦੇ ਨੇੜਲੇ ਪਿੰਡ ਮੰਜਾਲੀ ਖੁਰਦ ਦੇ ਨੌਜਵਾਨ ਅਮਨਦੀਪ ਸਿੰਘ ਦੀ ਜਹਰੀਲੀ ਗੈਸ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪਿਛਲੇ ਢਾਈ ਸਾਲ ਤੋਂ ਅਰਮਾਨੀਆਂ ਵਿਖੇ ਰਹਿੰਦਾ ਸੀ ਜਿੱਥੇ ਉਹ ਬੱਕਰੀਆਂ ਦੇ ਫਾਰਮ ਵਿੱਚ ਨੌਕਰੀ ਕਰਦਾ ਸੀ ਜਿੱਥੇ ਡਾਕਟਰਾਂ ਦੇ ਦੱਸਣ ਮੁਤਾਬਿਕ ਜਹਰੀਲੀ ਗੈਸ ਚੜਨ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਅਮਨਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਅਮਨਦੀਪ ਵਿਆਹਿਆ ਹੋਇਆ ਸੀ ਅਮਨਦੀਪ ਸਿੰਘ ਦੇ ਅਰਮਾਨੀਆਂ ਜਾਣ ਤੇ 10 ਦਿਨ ਬਾਅਦ ਉਸਦੇ ਘਰ ਬੇਟੀ ਨੇ ਜਨਮ ਲਿਆ ਜਿਸ ਦਾ ਮੂੰਹ ਹਲੇ ਤੱਕ ਉਸਨੇ ਨਹੀਂ ਦੇਖਿਆ ਸੀ ਕੇਵਲ ਮੋਬਾਈਲ ਦੇ ਉੱਪਰ ਹੀ ਵੀਡੀਓ ਕਾਲ ਰਾਹੀਂ ਉਸ ਨੇ ਆਪਣੀ ਇਕਲੌਤੀ ਧੀ ਨੂੰ ਦੇਖਿਆ ਸੀ। ਮ੍ਰਿਤਕ ਅਮਨਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੇਰਾ ਬੇਟਾ ਢਾਈ ਸਾਲ ਪਹਿਲਾਂ ਵਿਦੇਸ਼ੀ ਧਰਤੀ ਅਰਮਾਨੀਆਂ ਵਿਖੇ ਆਪਣੇ ਵਧੀਆ ਭਵਿੱਖ ਲਈ ਰੋਜ਼ਗਾਰ ਕਮਾਉਣ ਲਈ ਗਿਆ। ਪਰੰਤੂ ਬੀਤੀ 15 ਸਤੰਬਰ ਨੂੰ ਪਰਿਵਾਰਿਕ ਮੈਂਬਰਾਂ ਨੂੰ ਅਰਮਾਨੀਆਂ ਤੋਂ ਇੱਕ ਫੋਨ ਆਇਆ ਸੀ ਜਿਸ ਵਿੱਚ ਡਾਕਟਰਾਂ ਨੇ ਦੱਸਿਆ ਕਿ ਤੁਹਾਡੇ ਪੁੱਤਰ ਅਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ। ਇਹ ਸੁਣਦੇ ਸਾਰ ਹੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਡਾਕਟਰ ਵੱਲੋਂ ਦੱਸਿਆ ਗਿਆ ਹੈ ਕਿ ਅਮਨਦੀਪ ਸਿੰਘ ਦੀ ਮੌਤ ਜਹਰੀਲੀ ਗੈਸ ਕਾਰਨ ਹੋਈ ਹੈ। ਪਿਤਾ ਨੇ ਦੱਸਿਆ ਕਿ ਪਰਿਵਾਰ ਦਾ ਪਿਛਲੇ ਪੰਜ ਦਿਨਾਂ ਤੋਂ ਰੋ ਰੋ ਕੇ ਬੁਰਾ ਹਾਲ ਹੈ ਅਤੇ ਅਸੀਂ ਹਰ ਰੋਜ਼ ਆਪਣੇ ਨੌਜਵਾਨ ਬੇਟੇ ਅਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਮੰਗਵਾਉਣ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਮਿਲ ਰਹੇ ਹਾਂ ਸਾਨੂੰ ਹਲੇ ਤੱਕ ਆਪਣੇ ਬੇਟੇ ਦੀ ਮ੍ਰਿਤਕ ਦੇਹ ਮੰਗਵਾਉਣ ਦਾ ਕੋਈ ਵੀ ਰਸਤਾ ਨਹੀਂ ਮਿਲਿਆ ਅਤੇ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸਾਨੂੰ ਮਿਲਣ ਲਈ ਸਾਡੇ ਪਿੰਡ ਪਹੁੰਚਿਆ। ਮ੍ਰਿਤਕ ਅਮਨਦੀਪ ਦੇ ਪਿਤਾ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਨਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਕਿਸੇ ਤਰੀਕੇ ਉਹਨਾਂ ਦੇ ਪਿੰਡ ਪਹੁੰਚਾਇਆ ਜਾਵੇ ਤਾਂ ਜੋ ਉਸਦਾ ਅੰਤਿਮ ਸੰਸਕਾਰ ਉਸਦੇ ਪਿੰਡ ਵਿੱਚ ਕੀਤਾ ਜਾਵੇ। Byte :- ਹਰਪਾਲ ਸਿੰਘ ਮ੍ਰਿਤਕ ਨੌਜਵਾਨ ਦਾ ਪਿਤਾ Byte :- ਹਰਦੀਪ ਕੌਰ ਮ੍ਰਿਤਕ ਨੌਜਵਾਨ ਦੀ ਪਤਨੀ Byte :- ਸੁਖਵੰਤ ਸਿੰਘ ਮ੍ਰਿਤਕ ਨੌਜਵਾਨ ਦਾ ਜੀਜਾ
1
comment0
Report
ASAnmol Singh Warring
Sept 21, 2025 05:49:16
Sri Muktsar Sahib, Punjab:ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵੱਡੀ ਕਾਮਯਾਬੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਨਸ਼ਾ ਤਕਸਰ ਦੀ 13 ਲੱਖ 6 ਹਜ਼ਾਰ ਰੁਪਏ ਦੀ ਪ੍ਰਾਪਰਟੀ ਨੂੰ ਕੀਤਾ ਫਰੀਜ਼, ਲਗਾਇਆ ਨੋਟਿਸ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਾ. ਅਖਿਲ ਚੌਧਰੀ ਆਈ.ਪੀ.ਐਸ., ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਵੱਲੋਂ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜਿੰਨਾ ਨਸ਼ਾ ਤਸਕਰਾਂ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਕਮਰਸ਼ੀਅਲ ਮਾਤਰਾ ਦੇ ਮੁਕੱਦਮੇ ਦਰਜ ਹਨ, ਉਹਨਾਂ ਵੱਲੋਂ ਨਸ਼ਾ ਤਸਕਰੀ ਰਾਹੀਂ ਬਣਾਈ ਗਈ ਪ੍ਰਾਪਰਟੀ ਨੂੰ ਫਰੀਜ਼ ਕਰਵਾਉਣ ਲਈ 68-ਐਫ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜਿਆ ਜਾ ਰਿਹਾ ਹੈ। ਸ੍ਰੀ ਅਵਤਾਰ ਸਿੰਘ ਡੀ.ਐਸ.ਪੀ, ਗਿੱਦੜਬਾਹਾ ਅਤੇ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ ਥਾਣਾ ਕੋਟਭਾਈ ਵੱਲੋਂ ਦਾਰਾ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਮੱਲਣ ਦੀ ਪ੍ਰਾਪਰਟੀ ਨੂੰ ਕਾਨੂੰਨੀ ਪ੍ਰੀਕਿਰਿਆ ਅਨੁਸਾਰ ਫ਼ਰੀਜ ਕਰਵਾਇਆ ਗਿਆ ਹੈ ਅਤੇ ਕੰਟੀਟੈਂਟ ਅਥਾਰਟੀ ਵੱਲੋਂ ਜਾਰੀ ਫਰੀਜਿੰਗ ਆਡਰਾਂ ਨੂੰ ਦਾਰਾ ਸਿੰਘ ਦੀ ਪ੍ਰਾਪਰਟੀ ਦੇ ਬਾਹਰ ਲਗਾਇਆ ਗਿਆ। ਸ਼੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ।
1
comment0
Report
SNSUNIL NAGPAL
Sept 21, 2025 05:49:03
Fazilka, Punjab:दिल्ली के रहने वाले एक शख्स को बीएसएफ ने फाजिल्का के भारत-पाकिस्तान सरहद के नजदीक से पकड़ा है । जिसके बाद उन्होंने उक्त शख्स को फाजिल्का की सदर थाना पुलिस के हवाले कर दिया है । अब अगली कार्रवाई थाना सदर पुलिस कर रही है । हालांकि इससे पहले पुलिस कोई कार्रवाई करती युक्त व्यक्ति के पारिवारिक सदस्य थाने पहुंच गए हैं । और उसे निर्दोष बताते हुए पुलिस से कार्यवाही न करने की मांग कर रहे हैं । जानकारी देते गए सदर थाना के एसएचओ हरदेव सिंह बेदी ने बताया कि फाजिल्का के भारत पाकिस्तान सरहदी इलाके की बीओपी मुहार सोना से बीएसएफ ने एक व्यक्ति को पकड़ा है । जिसे उनके हवाले कर दिया गया है । जिसपर पुलिस की तफ्तीश में सामने आया कि उक्त व्यक्ति जिसका नाम वजिंदर कुमार है । जो बहादुरगढ़ दिल्ली का रहने वाला है । उनके पास उक्त व्यक्ति पहुंचा तो उसके पारिवारिक सदस्य भी आ गए । एसएचओ का कहना है कि इसके रिश्तेदार फाजिल्का में ही रहते हैं । जिन्होंने बताया कि उक्त शख्स का दिमागी संतुलन ठीक नहीं है । जिस वजह से वह गलती से भारत पाकिस्तान सरहदी इलाके में चला गया । हालांकि पुलिस, बीएसएफ और इंटेलीजेंस की जांच के बाद अब उक्त शख्स को उसके परिवार के हवाले कर दिया गया है । जबकि पारिवारिक सदस्यों का कहना है कि अब इसे बेवजह बाहर नहीं निकलने दिया जाएगा । जिसका ध्यान रखा जाएगा ।
2
comment0
Report
SSSanjay Sharma
Sept 21, 2025 05:34:58
Noida, Uttar Pradesh:Sukhjinder Singh Randhawa X POST - ਮਾਨਯੋਗ ਮੁੱਖ ਮੰਤਰੀ BhagwantMann ਜੀ ਨੂੰ ਚਿੱਠੀ ਲਿਖ ਕੇ ਅੰਮ੍ਰਿਤਸਰ-ਗੁਰਦਾਸਪੁਰ ਹੜ੍ਹ ਬਾਰੇ ਗੰਭੀਰ ਸਵਾਲ ਉਠਾਏ ਹਨ। ਕੇਵਲ ਜੂਨੀਅਰਾਂ ਨੂੰ ਸਜ਼ਾ ਕਾਫ਼ੀ ਨਹੀਂ, ਅਸਲ ਜ਼ਿੰਮੇਵਾਰੀ ਉੱਚੇ ਅਧਿਕਾਰੀਆਂ ਤੱਕ ਤੈਅ ਹੋਣੀ ਚਾਹੀਦੀ ਹੈ। 26-27 ਅਗਸਤ ਦੀਆਂ ਨਾਜ਼ੁਕ ਘੜੀਆਂ ਵਿੱਚ ਕੌਣ ਸੀ ਮੌਕੇ ਤੇ? ਰੂਲ ਕਰਵ ਦੀ ਪਾਲਣਾ ਕਿਉਂ ਨਹੀਂ ਹੋਈ? ਮਾਧੋਪੁਰ ਨਾਲ ਕੋਆਰਡੀਨੇਸ਼ਨ ਕਿਉਂ ਨਹੀਂ ਕੀਤਾ ਗਿਆ? ਲੋਕਾਂ ਨੂੰ ਪਾਰਦਰਸ਼ੀ ਜਵਾਬ ਤੇ ਨਿਆਂ ਚਾਹੀਦਾ ਹੈ। ਉਮੀਦ ਹੈ ਮੇਰੀ ਚਿੱਠੀ ‘ਤੇ ਗੰਭੀਰਤਾ ਨਾਲ ਗੌਰ ਕੀਤਾ ਜਾਵੇਗਾ। ---- I have written a letter to Hon’ble CM Bhagwant Mann ji, raising serious questions on the floods in Amritsar and Gurdaspur. Suspending only juniors is not enough—real accountability must be fixed at the level of senior officials. Who was present on-site during the critical hours of Aug 26–27? Why was the Rule Curve not followed? Why was there no coordination with Madhopur? The people deserve transparent answers and justice. I hope my letter will be taken with the seriousness it deserves.
3
comment0
Report
Advertisement
Back to top