Back
17 साल के पुनित सिंह ने 2000 किलोमीटर की धार्मिक यात्रा शुरू की
VSVARUN SHARMA
Sept 21, 2025 06:32:54
Kapurthala, Punjab
ਸਕੇਟਿੰਗ ਕਰਕੇ 2000 ਕਿਲੋਮੀਟਰ ਪੰਜਵੀਂ ਧਾਰਮਿਕ ਯਾਤਰਾ ਲਈ ਰਵਾਨਾ ਹੋਇਆ 17 ਸਾਲਾਂ ਪੁਨੀਤ ਸਿੰਘ
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕ ਅਰਦਾਸ ਉਪਰੰਤ ਪਟਨਾ ਸਾਹਿਬ ਯਾਤਰਾ ਦੀ ਕੀਤੀ ਸ਼ੁਰੂਆਤ
ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪ੍ਰਬੰਧਕਾਂ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨਿਤ
Feed: cut shorts+ bytes
ਪੰਜਾਬ ਵਿੱਚ ਹੁਨਰ ਦੀ ਕੋਈ ਘਾਟ ਨਹੀਂ, ਜੇਕਰ ਨੌਜਵਾਨਾਂ ਨੂੰ ਪਲੇਟਫਾਰਮ ਮਿਲ ਜਾਵੇ ਤੇ ਬਹੁਤ ਚੰਗੀਆਂ ਪ੍ਰਾਪਤੀਆਂ ਹਾਸਲ ਕਰਦੇ ਹਨ। ਕਿਉ ਕਿ ਪੰਜਾਬ ਨੂੰ ਹੀਰਿਆਂ ਦੀ ਖਾਣ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ। ਅਜੋਕੇ ਸਮੇਂ ਵਿੱਚ ਜਿੱਥੇ ਪੰਜ ਦਰਿਆਵਾਂ ਦੀ ਧਰਤੀ ਉੱਤੇ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਹੈ, ਜਿਸ ਨੇ ਵੱਡੀ ਗਿਣਤੀ ਵਿੱਚ ਨੌਜਵਾਨ ਪੀੜੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅਜਿਹੇ ਸਮੇਂ ਵਿੱਚ ਉਸ ਨੌਜਵਾਨ ਦੇ ਰੂਬਰੂ ਕਰਾਉਂਦੇ ਹਾਂ ਕਿ ਜੋ ਵਿਲੱਖਣ ਢੰਗ ਦੇ ਨਾਲ ਵੱਖ-ਵੱਖ ਤਖਤਾਂ ਦੀਆਂ ਧਾਰਮਿਕ ਯਾਤਰਾਵਾਂ ਕਰ ਚੁੱਕਾ ਹੈ।
ਖਾਸ ਗੱਲ ਇਹ ਹੈ ਕਿ ਨੌਜਵਾਨ ਸਕੇਟਿੰਗ ਕਰਦਿਆਂ ਹੋਇਆ ਜਿਹੜਾ ਸ੍ਰੀ ਹੇਮਕੁੰਡ ਸਾਹਿਬ, ਸ੍ਰੀ ਹਜੂਰ ਸਾਹਿਬ ਪਹੁੰਚ ਆਦਿ ਦੀਆਂ ਧਾਰਮਿਕ ਯਾਤਰਾਵਾਂ ਕਰ ਚੁੱਕਾ ਹੈ। ਅੱਜ ਉਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਕੇ ਤਲਵੰਡੀ ਸਾਬੋ ਅਨੰਦਪੁਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਇਆ ਹੈ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁ: ਸਾਹਿਬ ਦੇ ਮੈਨੇਜਰ ਭਾਈ ਅਵਤਾਰ ਸਿੰਘ ਨੇ ਪੁਨੀਤ ਸਿੰਘ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ।
ਦੱਸ ਦਈਏ ਕਿ ਇਸ ਨੌਜਵਾਨ ਵੱਲੋਂ ਪਹਿਲਾਂ ਵੀ ਕਈ ਧਾਰਮਿਕ ਯਾਤਰਾਵਾਂ ਇਸੇ ਤਰ੍ਹਾਂ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਪਹਿਲਾਂ ਉਸ ਵੱਲੋਂ ਤਖਤ ਸ਼੍ਰੀ ਹਜੂਰ ਸਾਹਿਬ ਦੀ ਯਾਤਰਾ ਕਰਕੇ ਅੰਮ੍ਰਿਤ ਛਕਿਆ ਗਿਆ ਸੀ ਅਤੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਗਈ ਸੀ। ਇਸ ਨੌਜਵਾਨ ਦਾ ਨਾਮ ਪੁਨੀਤ ਸਿੰਘ ਹੈ ਉਮਰ ਮਹਿਜ਼ 17 ਸਾਲ ਹੈ ਤੇ ਇਹ ਨੌਜਵਾਨ ਸੁਲਤਾਨਪੁਰ ਲੋਧੀ ਦੇ ਇੱਕ ਛੋਟੇ ਜਿਹੇ ਪਿੰਡ ਝੱਲ ਲਈ ਵਾਲਾ ਦਾ ਰਹਿਣ ਵਾਲਾ ਹੈ।
ਉਸਨੇ ਦੱਸਿਆ ਕਿ ਉਹ ਆਪਣੇ ਇੱਕ 20 ਕਿੱਲੋ ਦਾ ਬੈਗ ਵੀ ਰੱਖਦਾ ਸੀ ਜਿਸ ਵਿੱਚ ਉਹ ਆਪਣਾ ਖਾਣ ਪੀਣ ਦਾ ਸਮਾਨ ਅਤੇ ਰਾਤ ਸਮੇਂ ਕੈਂਪਿੰਗ ਕਰਨ ਦਾ ਸਮਾਨ ਨਾ ਲਿਜਾਂਦਾ ਸੀ।
ਬਾਈਟ: ਪੁਨੀਤ ਸਿੰਘ
ਬਾਈਟ : ਭਾਈ ਅਵਤਾਰ ਸਿੰਘ ( ਮੈਨੇਜਰ ਗੁ: ਸ੍ਰੀ ਬੇਰ ਸਾਹਿਬ)
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 21, 2025 09:05:12Noida, Uttar Pradesh:
NANGAL, RUPNAGAR (PUNJAB): SATNAM SINGH SANDHU (BJP) ON FLOOD RELIEF/ MEGA HEALTH CHECKUP /BLOOD DONATION/ FREE MEDICINE DISTRIBUTION CAMP
0
Report
VBVIJAY BHARDWAJ
FollowSept 21, 2025 09:02:500
Report
VSVARUN SHARMA
FollowSept 21, 2025 09:02:230
Report
NSNavdeep Singh
FollowSept 21, 2025 08:47:490
Report
BSBHARAT SHARMA
FollowSept 21, 2025 08:45:420
Report
SNShashi Nair
FollowSept 21, 2025 08:32:000
Report
RBRohit Bansal
FollowSept 21, 2025 08:31:190
Report
SSSanjay Sharma
FollowSept 21, 2025 08:19:587
Report
SSSanjay Sharma
FollowSept 21, 2025 08:19:020
Report
VSVARUN SHARMA
FollowSept 21, 2025 08:03:150
Report
AKAMAN KAPOOR
FollowSept 21, 2025 07:49:246
Report
MSManish Shanker
FollowSept 21, 2025 07:30:400
Report
BSBHARAT SHARMA
FollowSept 21, 2025 07:30:280
Report
SPSomi Prakash Bhuveta
FollowSept 21, 2025 07:15:320
Report
BSBHARAT SHARMA
FollowSept 21, 2025 07:08:122
Report