Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
पियूष गोयल कल अमेरिका दौरे: टैरिफ तनाव के बीच व्यापार Talks शुरू
SSSanjay Sharma
Sept 21, 2025 06:33:38
Noida, Uttar Pradesh
Piyush Goyal To Visit US Tomorrow For Trade Talks Amid Tariff Tension. Union Minister Piyush Goyal says, "Agriculture has always been the soul of our civilisation, with rice as the pride of our farmers. The BIRC 2025, Bharat International Rice Conference, the world''s largest rice event with farmers, global buyers and stakeholders brought together under one roof, is being held at the Bharat Mandapam on October 30-31, this year. This will be a symbol of India''s rice diversity, quality standards and also strengthen business-to-business linkages. I am sure this will also accelerate our vision to double agri and agri-based exports in the next 5 years, with trust in Prime Minister Narendra Modi and his promise that our farmers'' welfare will be primary to our trade negotiations and that we will never compromise with the interests of our farmers. So let us dream big, plan boldly for the future. Let us go beyond the largest exporter tag towards being the most trusted global brand. The way forward will be to identify and support the promotion of value-added innovative rice products and enable new market access. Let us all contribute to Viksit Bharat 2047. Let us all contribute to a better future for our farmers. I wish you great success."
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VBVIJAY BHARDWAJ
Sept 21, 2025 09:02:50
Bilaspur, Chhattisgarh:स्टोरी आईडिया अप्रूव्ड बाय- ज़ी पीएचएच असाइनमेंट. स्लग- बिलासपुर में तीन तलाक का मामला आया सामने, पति सदीक मोहम्मद ने अपनी पत्नी रूबिया को डाक से भेजा तलाकनामा तो रूबिया ने भराड़ी थाने में पति के खिलाफ दर्ज करवाई शिकायत, पति से जान का खतरा होने व तीन तलाक मामले में सख्त कार्यवाही की रुबीना ने लगाई गुहार तो सदीक व रुबीना की है एक साल की बच्ची अमाया. रिपोर्ट- विजय भारद्वाज टॉप- बिलासपुर, हिमाचल प्रदेश. एंकर- भारत देश में मुस्लिम महिलाओं के विवाह पर अधिकारों को संरक्षण देने के लिए अधिनियम 2019 के तहत तीन तलाक को गैरकानूनी व दंडनीय घोषित किया गया है बावजूद इसके हिमाचल प्रदेश के बिलासपुर जिला से तीन तलाक से संबंधित एक मामला सामने आया है. जी हाँ कोट गांव की रहने वाली रूबिया बानो का आरोप है कि उसके पति सदीक मोहम्मद ने डाक के माध्यम से उसे तलाकनामा भेजकर उससे तीन तलाक लिया है, जिसके खिलाफ उसने भराड़ी थाना में शिकायत दर्ज करवाई है. बता दें कि जम्मू कश्मीर के कठुआ की रहने वाली रूबिया बानो की शादी 23 सितम्बर 2022 को सदीक मोहम्मद निवासी कोट, जिला बिलासपुर से मुस्लिम रीति-रिवाजों के अनुसार हुई थी। उनकी एक साल की बेटी अमाया भी है। वहीं रूबिया बानो का आरोप है कि शादी के बाद से ही उसका पति उसके साथ शारीरिक और मानसिक शोषण करता रहा. पीड़िता का कहना है कि उसका पति उसे जान से मारने की धमकियां देता है और यहां तक दावा करता है कि उसने उसके और उसके परिवार को खत्म करने के लिए पांच लाख रुपए की सुपारी दी हुई है जिस डर के साये में वह जीने को मजबूर है। वहीं अब हाल ही में पति सदीक ने दो अलग-अलग डाक के ज़रिए लिखित तलाक भेज दिया है जो कि गैरकानूनी है। वहीं पीड़िता के शिकायत के आधार पर भराड़ी थाने में मुस्लिम महिला (विवाह पर अधिकारों का संरक्षण) अधिनियम 2019 व भारतीय न्याय संहिता 2023 के तहत मामला दर्ज कर पुलिस टीम ने मामले की छानबीन शुरू कर दी गई है. वन टू वन- रुबिया बानो, पीड़ित मुस्लिम महिला.
0
comment0
Report
VSVARUN SHARMA
Sept 21, 2025 09:02:23
Kapurthala, Punjab:ਆੜ੍ਹਤੀਆਂ ਦੀ ਹੋਈ ਅਹਿਮ ਮੀਟਿੰਗ, ਸੁਲਤਾਨਪੁਰ ਲੋਧੀ ਮੰਡੀ 'ਚ ਝੋਨੇ ਦੀ ਖਰੀਦ ਮੁੜ ਸ਼ੁਰੂ ਬਾਇਓਮੈਟ੍ਰਿਕਸ ਕਾਨੂੰਨ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚਾਰ ਦਿਨ ਪਹਿਲਾਂ ਆੜਤੀਆਂ ਵੱਲੋਂ ਕੀਤੀ ਗਈ ਸੀ ਹੜਤਾਲ ਸਰਕਾਰ ਵੱਲੋਂ ਫੈਸਲਾ ਵਾਪਸ ਲਏ ਜਾਣ ਮਗਰੋਂ ਆੜਤੀਆਂ ਨੇ ਸ਼ੁਰੂ ਕੀਤੀ ਖਰੀਦ ਐਂਕਰ: ਆੜ੍ਹਤੀ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਹੋਈ। ਮੀਟਿੰਗ ਦੌਰਾਨ ਆੜਤੀਆਂ ਵੱਲੋਂ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਗਿਆ ਅਤੇ ਹੁਣ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਮੀਟਿੰਗ ਉਪਰੰਤ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਆੜ੍ਹਤੀ ਐਸੋਸੀਏਸ਼ਨ ਦੇ ਆਗੂ ਸਤਪਾਲ ਮਦਾਨ ਨੇ ਕਿਹਾ ਕਿ ਪਿਛਲੇ ਦਿਨੀ ਇੰਸਪੈਕਟਰ ਮੰਡੀ ਵਿੱਚ ਝੋਨੇ ਦੀ ਖਰੀਦ ਕਰਾਉਣ ਲਈ ਆਏ ਸਨ, ਪਰੰਤੂ ਅਸੀਂ ਝੋਨੇ ਦੀ ਸਰਕਾਰੀ ਖਰੀਦ ਕਰਵਾਉਣ ਤੋਂ ਸਾਫ ਮਨਾ ਕਰ ਦਿੱਤਾ ਸੀ। ਕਿਉਂਕਿ ਸੁਲਤਾਨਪੁਰ ਲੋਧੀ ਦੀ ਮੰਡੀ ਵਿੱਚ ਪੂਰਨ ਤੌਰ ਤੇ ਬੰਦ ਸੀ ਅਤੇ ਇੱਥੇ ਝੋਨੇ ਦੀ ਖਰੀਦ ਨਹੀਂ ਹੋ ਰਹੀ ਹੈ । ਕਿਉਂਕਿ ਇਸ ਵਾਰ ਸਰਕਾਰ ਵੱਲੋਂ ਬਾਇਓਮੈਟ੍ਰਿਕਸ ਦਾ ਨਵਾਂ ਕਾਨੂੰਨ ਲਿਆਂਦਾ ਗਿਆ ਸੀ, ਜਿਸ ਦਾ ਆੜਤੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਕਿਉਂਕਿ ਉਸ ਕਾਨੂੰਨ ਵਿੱਚ ਬਹੁਤ ਸਾਰੀਆਂ ਅਜਿਹੀਆਂ ਪੇਚਦਗੀਆਂ ਸਨ। ਜਿਨਾਂ ਕਾਰਨ ਆੜਤੀ ਅਤੇ ਕਿਸਾਨ ਦੋਵੇਂ ਪਰੇਸ਼ਾਨ ਹੋ ਰਹੇ ਸਨ। ਆੜਤੀ ਆਗੂ ਸਤਪਾਲ ਮੈਦਾਨ ਨੇ ਦੱਸਿਆ ਕਿ ਹੁਣ ਸਰਕਾਰ ਵੱਲੋਂ ਬਾਇਓਮੈਟਰਿਕਸ ਕਾਨੂੰਨ ਵਾਪਸ ਲੈ ਲਿਆ ਗਿਆ ਹੈ। ਜਿਸ ਦੇ ਚਲਦਿਆਂ ਸਾਡੇ ਵੱਲੋਂ ਵੀ ਹੜਤਾਲ ਖਤਮ ਕਰ ਦਿੱਤੀ ਗਈ ਹੈ ਤੇ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਕਿਸਾਨਾਂ ਨੇ ਦੱਸਿਆ ਕਿ ਕੁਝ ਦਿਨ ਹੜਤਾਲ ਕਾਰਨ ਉਹਨਾਂ ਨੂੰ ਮੁਸ਼ਕਲਾ ਦਾ ਸਾਹਮਣਾ ਜਰੂਰ ਕਰਨਾ ਪਿਆ। ਪਰੰਤੂ ਹੁਣ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਤੇ ਉਹਨਾਂ ਨੂੰ ਕੋਈ ਮਸਲ ਨਹੀਂ ਆ ਰਹੀ। ਬਾਈਟ : ਸਤਪਾਲ ਮਦਾਨ ਆੜਤੀ ਆਗੂ ਬਾਈਟ : ਕਿਸਾਨ ਬਾਈਟ : ਕਿਸਾਨ
0
comment0
Report
BSBHARAT SHARMA
Sept 21, 2025 08:45:42
Amritsar, Punjab:ਕੱਲ ਤੋਂ ਕੇਂਦਰ ਸਰਕਾਰ ਦੇ ਵੱਲੋਂ ਪੂਰੇ ਭਾਰਤ ਭਰ ਦੇ ਵਿੱਚ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਕਰ ਦਿੱਤੀਆਂ ਜਾਣਗੀਆਂ , ਹੁਣ ਤੋਂ ਪੂਰੇ ਭਾਰਤ ਭਰ ਦੇ ਵਿੱਚ ਜੀਐਸਟੀ ਦੀਆਂ ਸਿਰਫ ਤਿੰਨ ਸਲਾਬਾ ਹੋਣਗੀਆਂ , 5% , 18% ਤੇ 40%। ਜੀਐਸਟੀ ਦੇ 5% ਸਲੈਬ ਦੇ ਵਿੱਚ ਰੋਜਾਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਹੋਣਗੀਆਂ, ਤੇ 18% ਸਲੈਬ ਦੇ ਵਿੱਚ ਏਅਰ ਕੰਡੀਸ਼ਨਰ ਰੈਫਰੀਜਰੇਟਰ, ਟੈਲੀਵਿਜ਼ਨ, ਆਟੋੋਬਾਈਲਜ਼ ਮੋਬਾਇਲ ਸੈਕਟਰ ਹੋਵੇਗਾ। ਅਤੇ 40% ਸਲੈਬ ਦੇ ਵਿੱਚ ਲਗਸਰੀਆ ਆਈਟਮਾਂ ਹੋਣਗੀਆਂ ਜਿਵੇਂ ਕਿ ਤੰਬਾਕੂ , ਅਲਕੋਹਲ, ਪਾਨ ਮਸਾਲਾ, ਆਨਲਾਈਨ ਜੂਆ , ਡਾਇਮੰਡ ਇਹ ਸਭ ਹੋਣਗੇ ਕੇਂਦਰ ਸਰਕਾਰ ਦੇ ਵੱਲੋਂ ਕੱਲ ਤੋਂ ਪੂਰੇ ਭਾਰਤ ਭਰ ਦੇ ਵਿੱਚ ਜੀਐਸਟੀ ਦੀਆਂ ਨਵੀਆਂ ਦਰਾ ਲਾਗੂ ਕਰ ਦਿੱਤੀਆਂ ਜਾਣਗੀਆਂ, ਜਿਸ ਨੂੰ ਲੈ ਕੇ ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਇਹ ਇੱਕ ਕੇਂਦਰ ਸਰਕਾਰ ਦਾ ਇੱਕ ਚੰਗਾ ਫੈਸਲਾ ਹੈ, ਕਿਉਂਕਿ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਜਿਹਦੇ ਵਿੱਚ ਦੁੱਧ ਸਭ ਤੋਂ ਪਹਿਲਾ ਹੋਵੇਗਾ ਕਿਉਂਕਿ ਦੁੱਧ ਦੇ ਨਾਲ ਹੀ ਸਭ ਕੁਝ ਬਣਦਾ, ਸਾਬਣ ਘਿਓ ਅਤੇ ਹੋਰ ਵੀ ਰੋਜ਼ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਸਸਤੀਆਂ ਹੋਣਗੀਆਂ, ਉਹਨਾਂ ਨੇ ਕਿਹਾ ਕਿ ਇਹ ਇੱਕ ਕੇਂਦਰ ਸਰਕਾਰ ਦਾ ਚੰਗਾ ਫੈਸਲਾ, ਪਰ ਆਮ ਵਾਸੀਆਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਇਹ ਸਭ ਕੁਝ ਗਰਾਊਂਡ ਦੇ ਵਿੱਚ ਵੀ ਲਾਗੂ ਹੋਣਾ ਚਾਹੀਦਾ ਹੈ, ਅਤੇ ਜੇਕਰ ਜੇਐਸਟੀ ਲਾਗੂ ਹੋਣ ਤੋਂ ਬਾਅਦ ਵੀ ਦੁਕਾਨਦਾਰ ਵੱਡੇ ਵਪਾਰੀ ਚੀਜ਼ਾਂ ਮਹਿੰਗੀਆਂ ਵੇਚਦੇ ਹਨ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਬਾਈਟ... ਪ੍ਰਦੀਪ ਸ਼ਰਮਾ ਅੰਮ੍ਰਿਤਸਰ ਵਾਸੀ ਬਾਈਟ ... ਸਚਿਨ ਸ਼ਰਮਾ ਅੰਮ੍ਰਿਤਸਰ ਵਾਸੀ ਡੈਂਟਲ equipments ਦੇ ਵਿੱਚ ਵੀ ਜੀਐਸਟੀ ਦੀ ਤਬਦੀਲੀ ਕੀਤੀ ਗਈ ਹੈ ਪਹਿਲਾਂ 18% ਜੀਐਸਟੀ ਲੱਗਦਾ ਸੀ ਅਤੇ ਹੁਣ 5% ਲੱਗੂਗਾ ਨਵੀਂ ਦਰਾਂ ਤੋਂ ਬਾਅਦ, ਜਿਸ ਨੂੰ ਲੈ ਕੇ ਅੰਮ੍ਰਿਤਸਰ ਦੀ ਡੈਂਟਿਸਟ ਡਾਕਟਰ ਪਲੀਕਾ ਸ਼ਰਮਾ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾਂ ਡੈਂਟਲ ਇਕਿਪਮੈਂਟ ਤੇ 18% ਜੀਐਸਟੀ ਲੱਗਦੀ ਸੀ ਤੇ ਹੁਣ ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਸਿਰਫ 5% ਜੀਐਸਟੀ ਲੱਗੇਗੀ , ਅਤੇ ਹੁਣ ਆਮ ਲੋਕ ਵੀ ਇਲਾਜ ਕਰਵਾ ਸਕਦੇ ਹਨ, ਕਿਉਂਕਿ ਇਲਾਜ ਹੁਣ ਸਸਤਾ ਹੋ ਜਾਵੇਗਾ।, ਆਮ ਲੋਕ ਪਹਿਲਾਂ ਸੋਚਦਾ ਸੀ ਕਿ ਅਸੀਂ ਨਵਾਂ ਦੰਦ ਪਵਾਈਏ ਕੀ ਨਾ, ਪਰ ਹੁਣ ਜੀਐਸਟੀ ਨਵੀਆਂ ਲਾਗੂ ਹੋਣ ਤੋਂ ਬਾਅਦ ਇਲਾਜ ਉਸ ਦਾ ਸਸਤਾ ਹੋਵੇਗਾ।, ਡਾਕਟਰ ਪੱਲੀਕਾ ਸ਼ਰਮਾ ਨੇ ਕਿਹਾ ਕਿ ਜੇਕਰ ਇਹ ਸਭ ਕੁਝ ਗਰਾਊਂਡ ਦੇ ਵਿੱਚ ਵੀ ਇੰਪਲੀਮੈਂਟ ਹੋਵੇਗਾ ਤਾਂ ਹੀ ਇਸ ਦਾ ਅਸਰ ਵੇਖਣ ਨੂੰ ਮਿਲੇਗਾ ਬਾਈਟ ਡਾਕਟਰ ਪੱਲੀਕਾ ਸ਼ਰਮਾ ਡੈਂਟਿਸਟ
0
comment0
Report
SNShashi Nair
Sept 21, 2025 08:32:00
Hisar, Haryana:इन्फो - हरियाणा के हिसार मैं प्रधानमंत्री नरेंद्र मोदी जी के जन्मदिन के शुभ अवसर पर मुख्यमंत्री नायब सैनी ने प्रादेशिक सड़क उत्थान योजना के तहत 9 हजार 410 किलोमीटर की 4227 सड़कों का निर्माण का काम शुरू किया। हरियाणा के जन स्वास्थ्य मंत्री रणबीर गंगवा भी मौजूद रहे । मुख्यमंत्री ने कहा ये सिर्फ सड़कें नहीं, बल्कि विकसित हरियाणा का रास्ता हैं।ये योजना राज्य के विकास में मील का पत्थर साबित होगी। अच्छी सड़कों से सिर्फ आवागमन ही आसान नहीं होता, बल्कि उद्योग और कृषि को भी गति मिलती है। प्रधानमंत्री नरेंद्र मोदी के नेतृत्व में देश का इंफ्रास्ट्रक्चर बीते 11 सालों में तेजी से बढ़ा है। हरियाणा भी उसी विकास यात्रा का एक हिस्सा बन रहा है। मुख्यमंत्री ने कहा हमारी सरकार का लक्ष्य है कि हरियाणा के हर कोने तक बेहतर सड़कें हों। बारिश के कारण रुका हुआ काम अब फिर से शुरू हो गया है। इसके अलावा, राज्य में 21 नए राष्ट्रीय राजमार्गों का निर्माण और 10,026 करोड़ रुपये की लागत से 47 रेलवे ओवरब्रिज का काम भी तेजी से चल रहा है।मुख्यमंत्री ने कहा हमारी सरकार गुणवत्ता से कोई समझौता नहीं करेगी। अगर किसी भी काम में कोई कमी पाई गई, तो सख्त कार्रवाई की जाएगी।आज हिसार में पहले एयरपोर्ट का सपना भी साकार हो रहा है, जो क्षेत्र की प्रगति को नई ऊंचाइयों पर ले जाएगा। ये सारे प्रयास आत्मनिर्भर भारत के सपने को मजबूत करेंगे। बाइट - नायब सैनी मुख्यमंत्री हरियाणा
0
comment0
Report
RBRohit Bansal
Sept 21, 2025 08:31:19
Chandigarh, Chandigarh:सांसद कुमारी सैलजा ने रेल मंत्री को जोधपुर-हिसार एक्सप्रेस रेल सेवा का विस्तार सिरसा/बठिंडा तक करने के लिए पत्र लिखा चंडीगढ़, 21 सितंबर। अखिल भारतीय कांग्रेस कमेटी की महासचिव, पूर्व केंद्रीय मंत्री एवं सिरसा की सांसद कुमारी सैलजा ने रेलमंत्री अश्विनी वैष्णव को पत्र लिखकर गाडी संख्या 14891/92 जोधपुर - हिसार एक्सप्रेस रेल सेवा का विस्तार सिरसा/बठिंडा तक करने के लिए अनुरोध किया है। इस ट्रेन से श्री सालासर धाम जाने वाले श्रद्धालुओं को तो सुविधा होगी ही साथ व्यापारी वर्ग को भी लाभ होगा। सांसद कुमारी सैलजा ने पत्र में रेल मंत्री को लिखा है कि सिरसा और बठिंडा क्षेत्र की जनता की ओर से वेे आपका ध्यान इस ओर आकर्षित करना चाहती है कि 14891/92 जोधपुर - हिसार एक्सप्रेस को यदि सिरसा/बठिंडा तक विस्तार दिया जाए तो लाखों यात्रियों को सुविधा प्राप्त होगी। सांसद ने कहा कि धार्मिक दृष्टि से यह ट्रेन सेवा काफी महत्वपूर्ण होगी क्योंकि श्री सालासर बालाजी धाम जाने के लिए सिरसा, भट्टू, आदमपुर, कालांवाली, रामां और बठिंडा क्षेत्र के यात्रियों को इस रेल सेवा की अत्यंत आवश्यकता है। साथ ही सिरसा के स्थानीय लोगों को की काफी समय से सिरसा से हिसार प्रात:कालीन रेल सेवा की लंबे समय से भारी मांग रही है। इस ट्रेन के संचालन से एक ओर जहां यात्रियों को सुविधा होगी वहीं आर्थिक लाभ भी होगा। वर्तमान में यह ट्रेन कई बार खाली चलती है। यदि इसका विस्तार किया जाए तो यात्री भार बढ़ेगा और रेलवे को भी राजस्व लाभ होगा। सांसद कुमारी सैलजा ने कहा कि तकनीकी दृष्टि से इस ट्रेन के विस्तार में पीएम /एसएम /आरएस/एलआर /ओवर जैसी कोई बाधा नहीं है। सांसद ने रेल मंत्री से अनुरोध किया है कि इस विषय पर गंभीरता से विचार कर शीघ्र निर्णय लें, ताकि इस क्षेत्र के यात्रियों को राहत मिल सके। फोटो कुमारी सैलजा
0
comment0
Report
SSSanjay Sharma
Sept 21, 2025 08:19:02
Noida, Uttar Pradesh: 2 ਵਡੇ ਮੁੱਦਿਆਂ ਤੇ ਸੁਨੀਲ ਜਾਖੜ ਦੀ ਪ੍ਰੈਸ ਕਾਨਫਰੰਸ ਸ਼ੁਰੂ 2023 ਚ ਹੜ੍ਹ ਦੌਰਾਨ ਕੁਝ ਨੀ ਰੌਲਾ ਰਿਹਾ, ਫੇਰ ਉਹੀ ਘੋੜੇ ਓਹੀ ਮੈਦਾਨ, ਓਹੀ ਗੱਲਾਂ ਜੜ੍ਹ ਤੱਕ ਜਾਨ ਦੀ ਕੋਈ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਕਿ ਹਰ ਸਾਲ ਹੜ੍ਹ ਕਿਉ ਆ ਰਹੇ ਨੇਂ 2nd mudda Social media ਤੇ ਗੱਲਾਂ ਚਲ ਰਹੀਆਂ ਕਿ ਹੜ੍ਹ ਭਾਜਪਾ ਦੀਆਂ ਨਾਕਾਮੀਆਂ ਕਰ ਕੇ ਆਇਆ....ਉਸ ਤੇ ਵੀ ਗੱਲ ਹੋਵੇਗੀ ਇਥੇ ਆਉਣ ਤੋਂ ਪਹਿਲਾਂ ਪੁਲਸ ਕੰਪਲੇਂਟ ਦੇਕੇ ਆਇਆ..... ਚੰਡੀਗੜ 39 ਥਾਣੇ ਚ ਸ਼ਿਕਾਇਤ ਦੇਕੇ ਆਏ ਕਿ ਭਾਜਪਾ ਦੇ ਖਿਲਾਫ ਗਲਤ ਗੱਲਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਕਿਸੇ ਦੇ ਨਾਂਅ ਤੇ ਸ਼ਿਕਾਇਤ ਨੀ ਕੀਤੀ....ਪਰ ਜਾਂਚ ਲਈ ਕਿਹਾ ਕਿ ਜਾਂਚ ਕਰੋ ਮੁੱਖ ਮੰਤਰੀ ਨੇ ਮੰਨਿਆ ਕਿ ਸਭ ਤੋਂ ਵਧ ਨੁਕਸਾਨ ਰਾਵੀ ਦਾ ਹੋਇਆ 20 ਅਗਸਤ ਤੋਂ 26 ਸ਼ਾਮ ਅਗਸਤ ਤੱਕ...ਰਣਜੀਤ ਸਾਗਰ ਡੈਮ ਤੋਂ ਕਿੰਨਾ ਪਾਣੀ ਰੀਲੀਜ਼ ਹੋਇਆ...ਅਸਲ ਡਾਟਾ ਜਾਰੀ ਕਰੋ 23 ਚ ਜਦੋਂ ਹੜ੍ਹ ਆਇਆ....ਓਦੋਂ ਹਿਮਾਚਲ ਚ ਰੈੱਡ ਅਲਰਟ ਚ ਪਰ ਓਦੋਂ ਕਿਸੇ ਨੇ ਧਿਆਨ ਨੀ ਦਿੱਤਾ ਬਲਕਿ ਵਿਆਹ ਦੀ ਸਾਲਗ੍ਰਿਹਾ ਮਨਾਈ ਜਾ ਰਹੀ ਸੀ ਰਣਜੀਤ ਸਾਗਰ ਡੈਮ ਤੋਂ ਪਾਣੀ ਛਡਿਆ ....ਸ਼ਾਹਪੁਰ ਕੰਡੀ 8 ਕਿਲੋਮੀਟਰ ਪੈਂਦਾ.... 4,70000 ਪਾਣੀ ਛਡਣ ਦੀ ਗੱਲ ਹੋਈ ਹੋ ਕਿ unbelievable ਐ ਕੋਈ ਨਾਲਾ ਨਹੀਂ ਪੈਂਦਾ .....ਸਾਬਿਤ ਕਰੋ ਪਾਣੀ ਕਿੱਥੋਂ ਛਡਿਆ?? ਸੈਸ਼ਨ ਜੋ ਬੁਲਾਇਆ ਤਾਂ ਸਾਰੀਆਂ ਗੱਲਾਂ ਦੇ ਜਵਾਬ ਦੇਣ .....ਨਹੀਂ ਤਾਂ ਸੈਸ਼ਨ ਚ ਰੌਲਾ ਪਾਕੇ ਗੱਲ ਨਬੇੜ ਦੇ ਦੇਣਾ ਮਾਧੋਪੁਰ ਡੈਮ ਰੁੜ ਗਿਆ.... ਕਿਉਂ?? ਕਹਿੰਦੇ ਐ?? ਪੁਰਾਣਾ ਬਣਿਆ .....1875 ਚ ਬਣਿਆ.... ਤਾਂ ਸੰਭਾਲ ਦੀ ਜ਼ਿੰਮੇਵਾਰੀ ਕਿਸਦੀ ਐ?? ਐ?? ਸਤਲੁਜ, ਬਿਆਸ ਤੇ ਰਾਵੀ ਬਰਿੰਦਰ ਗੋਇਲ ਦੇ ਬਿਆਨ ਦਿੱਤਾ ਕਿ 203 ਕਰੋੜ ਰੁਪਏ ਦਿੱਤਾ....ਬਾਕੀ ਕਹਿੰਦੇ SDRF ਚੋ ਲੈਕੇ ਲਵਾਂਗੇ....ਵਿਧਾਨ ਸਭਾ ਚ ਬਿਆਨ ਦਿੱਤਾ....ਬਾਹਰ ਆਕੇ ਬਿਆਨ 280 ਕਰੋੜ ਦਾ ਦਿੱਤਾ ਵਿਧਾਨ ਸਭਾ ਸੈਸ਼ਨ ਚ 8 ਅਗਸਤ ਤਕ ਕੀ position ਸੀ 80 ਕਰੋੜ ਦੀ ਜਵਾਬ ਲੈਕੇ ਆਉਣ ਕੇਜਰੀਵਾਲ ਇਨ੍ਹਾਂ ਨੂੰ ਤਿਆਰ ਕਰਕੇ ਭੇਜਣ ਸੈਸ਼ਨ ਚ ਸਵਾਲ ਪੁੱਛੇ ਜਾਣਗੇ ਸਾਬਿਤ ਕਰਨ ਕਿੱਥੇ ਲੱਗਿਆ ਇਹ ਪੈਸਾ ਇੱਕ ਅਫ਼ਸਰ ਦਸਦੇ ਆਕੇ ਵੀ ਸਰਕਾਰ ਨੇ ਇਹ ਕੀਤਾ.... ਸਭ ਆਰਮੀ ਨੇ ਆਮ ਲੋਕਾਂ ਨੇ ਕੀਤਾ ਸਫਾਈ ਲਈ ਮਸ਼ੀਨਾਂ ਖੜੀਆਂ ਪਿਛਲੇ 15 ਦਿਨਾਂ ਤੋਂ ਪਰ....fuel ਦੇ ਪੈਸੇ ਨਹੀਂ ਹੈਗੇ ਇਨਾ ਕੋਲ ਇਹ ਉਹ ਸਰਕਾਰ ਅ ਜਿਨ੍ਹਾਂ ਦੇ ਖਜ਼ਾਨਾ ਮੰਤਰੀ ਨੂੰ ਨਹੀਂ ਪਤਾ ਕਿ ਖਜ਼ਾਨੇ ਚ 12 ਹਜ਼ਾਰ ਕਰੋੜ sdrf ਦਾ ਹੈ ਜਾਂ ਨਹੀਂ ਮੁੱਖ ਮੰਤਰੀ ਨੀ ਦੁਖਦਾਈ ਮੰਤਰੀ ਓ ਜੋ ਜ਼ਹਿਰ ਬੀਜਿਆ ਜਾ ਰਿਹਾ ਇਹਦੇ ਤੇ ਰੋਕ ਲਈ ਜਾਵੇ ਹੜ੍ਹ ਹਰ ਵਾਰ ਕਿਉਂ ਆ ਰਹੇ..... ਧਿਆਨ ਦਿੱਤਾ ਜਾਵੇ ਅਸੀ ਕੋਈ ਰਾਜਨੀਤੀ ਨਹੀਂ ਕਰ ਰਹੇ....ਪਰ ਸਰਕਾਰ ਨੂੰ ਜਵਾਬ ਦੇਣਾ ਪਏਗਾ 12 ਹਜ਼ਾਰ ਕਰੋੜ ਦੀ ਕੰਮ ਦਾ ਇਹੀ ਹੈ ਕਿ ਦਰਿਆਵਾਂ ਦੀ ਸਫਾਈ ਦਾ ਕੰਮ ਕਰਨ.... ਪਰ ਜ਼ਿੰਮੇਵਾਰੀ ਸਮਝੋ BJP ਤੇ ਬੋਲਣ ਨਾਲ ਕੁਝ ਨੀ ਹੋਣਾ CM ਰਿਲੀਫ਼ ਫੰਡ ਕੋਈ ਵੇਅ ਆਊਟ ਨਹੀਂ ਹੈ, ਇਹ ਆਪ ਰਿਲੀਫ਼ ਵੰਡ ਆ ਜਵਾਬ ਸਾਨੂੰ ਮੁੱਖ ਮੰਤਰੀ ਤੋਂ ਚਾਹੀਦਾ ਜੋ ਅੰਕੜਾ ਤਿਆਰ ਕੀਤਾ....ਉਸ ਤੇ ਕੋਈ ਸਾਈਨ ਕਰਨ ਨੂੰ ਤਿਆਰ ਨਹੀਂ ਆ ਟਾਈਮ to ਟਾਈਮ ਸ਼ੋਅ ਕਰਨ ਦਾ ਕੀ ਮਤਲਬ ਆ Online ਕਿਉਂ ਨਹੀਂ, ਸਭ ਹਨ੍ਹੇਰੇ ਚ ਹੋ ਰਿਹਾ, ਗੁੰਮਰਾਹ ਕੀਤਾ ਜਾ ਰਿਹਾ ਸਰਕਾਰ ਕੋਠੀਆ ਚ ਬੰਦ ਹੋਗੀ, ਮੁੱਖ ਮੰਤਰੀ v ਕੋਠੀਆ ਚ ਬੰਦ ਆ ਸਭ ਆਪਣਾ ਕੰਮ ਕਰ ਰਹੇ ਆ....ਭਾਜਪਾ ਅਕਾਲੀ ਦਲ, ਪਰ ਸਰਕਾਰ ਗਾਇਬ ਆ ਨਨਕਾਣਾ ਸਾਹਿਬ ਦੇ ਜਥਾ ਬੈਨ ਤੇ ਸੁਨੀਲ ਜਾਖੜ ਨੇ ਕਿਹਾ.... ਕਿ ਕੋਈ ਘਟਨਾ ਵਾਪਰੀ ਤਾਂ ਓਹਦੇ ਲਈ ਜ਼ਿੰਮੇਵਾਰ ਕੌਣ? ਸਰਕਾਰ ਕੋਲ ਕੋਈ ਇਨਪੁਟ ਹੋਵੇਗੀ...ਕਿ ਇਨ੍ਹਾਂ ਹਾਲਾਤਾਂ ਚ ਸੰਗਤ ਨੂੰ ਭੇਜਣਾ ਉਥੇ ਠੀਕ ਨਹੀਂ ਐ
0
comment0
Report
VSVARUN SHARMA
Sept 21, 2025 08:03:15
Kapurthala, Punjab:ਬਿਆਸ ਡੇਰੇ ਦੇ ਖਿਲਾਫ ਇਕ ਜੁੱਟ ਹੋਏ ਮੰਡ ਖੇਤਰ ਹਲਕਾ ਭੁਲੱਥ ਦੇ ਹੜ੍ਹ ਪ੍ਰਭਾਵਿਤ ਲੋਕ ਪਿੰਡ ਬੁਤਾਲਾ 'ਚ ਗੁੱਸਾਏ ਕਿਸਾਨ ਬੋਲੇ ਜੇ ਡੇਰਾ ਨਾ ਮੰਨਿਆ ਤਾਂ ਕਰਾਂਗੇ ਧਰਨਾ ਪ੍ਰਦਰਸ਼ਨ ਗੈਰ ਕਾਨੂੰਨੀ ਤੇ ਗੈਰ ਕੁਦਰਤੀ ਬੰਨ ਲਗਾ ਕੇ ਦਰਿਆ ਦਾ ਵਹਿਣ ਬਦਲਣ ਦੇ ਲਾਏ ਦੋਸ਼ ਡ੍ਰੋਨ ਦੀ ਫੁਟੇਜ ਵੀ ਕੀਤੀ ਜਾਰੀ ਦਰਿਆ ਦਾ ਕੁਦਰਤੀ ਵਹਾ ਚਾਲੂ ਕਰਵਾਉਣ ਲਈ 26 ਸਤੰਬਰ 2025 ਨੂੰ ਪਿੰਡ ਮੰਡ ਬਤਾਲਾ ਤੋਂ ਕਪੂਰਥਲਾ ਦੇ ਡੀਸੀ ਦਫਤਰ ਤੱਕ ਕੱਢਿਆ ਜਾਵੇਗਾ ਟਰੈਕਟਰ ਮਾਰਚ ਐਂਕਰ : ਇਨੀ ਦਿਨੀ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਦਾ ਮੰਡ ਖੇਤਰ ਹੜੵਾ ਦੀ ਮਾਰ ਸਹਿ ਰਿਹਾ ਹੈ ਜਿਸ ਕਾਰਨ ਸੈਂਕੜੇ ਹੀ ਕਿਸਾਨਾਂ ਦੀ ਹਜ਼ਾਰਾ ਏਕੜ ਫਸਲ ਡੁੱਬ ਕੇ ਬਰਬਾਦ ਹੋ ਰਹੀ ਹੈ ਤੇ ਪਿੰਡ ਬੁਤਾਲਾ ਤੇ ਚਕੋਕੀ ਦੇ ਲੋਕ ਇਸ ਵਿਚਾਲੇ ਹੜੵਾ ਪਿੱਛੇ ਬਿਆਸ ਦੇ ਧਾਰਮਿਕ ਡੇਰੇ ਨੂੰ ਵੱਡਾ ਕਾਰਨ ਮੰਨ ਰਹੇ ਹਨ ਕਿਉ ਕਿ ਉਕਤ ਡੇਰੇ ਵੱਲੋਂ ਬਿਆਸ ਦਰਿਆ ਵਿੱਚ ਬੰਨੵ ਬਣਾਇਆ ਜਾ ਰਿਹਾ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਸਿਰਸਾ ਵੱਲੋਂ ਕਪੂਰਥਲਾ ਜ਼ਿਲ੍ਹੇ ਦੀ ਟੀਮ ਜਿਸ ਵਿੱਚ ਅਮਨਦੀਪ ਸਿੰਘ ਮੰਡ ਬਤਾਲਾ ਜ਼ਿਲ੍ਹਾ ਪ੍ਰਧਾਨ , ਗੁਰਪ੍ਰੀਤ ਸਿੰਘ ਬੱਲ ਸੂਬਾ ਵਰਕਿੰਗ ਕਮੇਟੀ ਮੈਂਬਰ ਅਤੇ ਜਸਵਿੰਦਰ ਸਿੰਘ ਸਾਬਕਾ ਸਰਪੰਚ ਦੀ ਅਗਵਾਈ ਚ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਉਚੇਚੇ ਤੌਰ ਤੇ ਸਰਦਾਰ ਬਲਦੇਵ ਸਿੰਘ ਸਿਰਸਾ ਕੌਮੀ ਪ੍ਰਧਾਨ ਬੀਕੇਯੂ ਸਿਰਸਾ ਪਹੁੰਚੇ ਜਿਨਾਂ ਵੱਲੋਂ ਬਿਆਸ ਡੇਰੇ ਵੱਲੋਂ ਬਿਆਸ ਦਰਿਆ ਦੇ ਉੱਪਰ ਬੰਨੇ ਜਾ ਰਹੇ ਚੌਥੇ ਬੰਨ ਨੂੰ ਰੋਕਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨੂੰ ਵੱਖ ਵੱਖ ਪਿੰਡਾਂ ਦਾਊਦਪੁਰ, ਮੰਡ ਕੂਕਾ, ਮੰਗਲ ਲਬਾਣਾ, ਟਾਹਲੀ , ਹਬੀਬਵਾਲ , ਲੱਖਣ ਕੇ ਪੱਡੇ ਆਦਿ ਦੇ ਪੰਚਾਂ ਸਰਪੰਚਾਂ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਇਸ ਮੀਟਿੰਗ ਵਿੱਚ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਜਥੇਬੰਦੀ ਨੂੰ ਵਿਸ਼ਵਾਸ ਦਵਾਇਆ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਤੇ ਅਸੀਂ ਹਰ ਤਰ੍ਹਾਂ ਨਾਲ ਜਥੇਬੰਦੀ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋ ਕੇ ਆਪਣੀਆਂ ਜਮੀਨਾਂ ਬਚਾਉਣ ਦੀ ਮੁਹਿੰਮ ਨੂੰ ਆਪਣੇ ਨੇੜਲੇ ਪਿੰਡਾਂ ਸ਼ਹਿਰਾਂ ਅਤੇ ਪੂਰੇ ਪੰਜਾਬ ਤੋਂ ਹੁੰਦੇ ਹੋਏ ਪੂਰੇ ਸੰਸਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਅਤੇ ਆਪਣਾ ਹੱਕ ਲੈ ਕੇ ਦਰਿਆ ਨੂੰ ਉਸ ਦੀ ਸਹੀ ਜਗ੍ਹਾ ਜਿੱਥੇ ਕਈ ਸਾਲ ਪਹਿਲਾਂ ਚਲਦਾ ਸੀ ਉੱਥੇ ਹੀ ਕਰਵਾਇਆ ਜਾਵੇ ਇਸ ਲਈ ਭਾਵੇਂ ਸਾਨੂੰ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ ਕਿਉਂਕਿ ਸਾਨੂੰ ਪਤਾ ਹੈ ਕਿ ਸਰਕਾਰਾਂ ਇਸ ਡੇਰੇ ਨਾਲ ਬਹੁਤ ਸਪੋਰਟ ਕਰ ਰਹੀਆਂ ਹਨ ਸਾਰੇ ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ 26,27 ਸਤੰਬਰ ਨੂੰ ਦੇਸ਼ ਦੇ ਰਾਸ਼ਟਰਪਤੀ ਸ੍ਰੀਮਤੀ ਦਰੋਪਤੀ ਮੁਰਮੂੰ ਜੀ ਡੇਰੇ ਤੇ ਆ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਸਾਡੀ ਗਰੀਬ ਕਿਸਾਨਾਂ ਦੀ ਵੀ ਗੱਲ ਸੁਣੋ ਕਿਉਂਕਿ ਦੇਸ਼ ਦੇ ਸਿਆਸਤਦਾਨਾਂ ਨੇ ਜਿਨਾਂ ਵਿੱਚ ਰਾਸ਼ਟਰਪਤੀ , ਪ੍ਰਧਾਨ ਮੰਤਰੀ , ਮੁੱਖ ਮੰਤਰੀ ਤੋਂ ਲੈ ਕੇ ਇਹਨਾਂ ਸਭ ਦੇ ਡੇਰੇ ਤੇ ਆਉਣ ਨਾਲ ਡੇਰੇ ਨੂੰ ਹੋਰ ਉਤਸਾਹ ਮਿਲਦਾ ਹੈ ਅਤੇ ਸਾਡੀ ਗੱਲ ਨਾ ਕੋਈ ਸਿਆਸਤਦਾਨ ਅਤੇ ਨਾ ਹੀ ਅਫਸਰ ਸੁਣਦੇ ਹਨ ਸਗੋਂ ਉਲਟਾ ਡੇਰੇ ਦੀ ਚਾਪਲੂਸੀ ਕਰਦੇ ਹਨ ਇੱਥੋਂ ਤੱਕ ਕਿ ਹਾਈਕੋਰਟ ਦੇ ਹੁਕਮਾਂ ਦੀ ਵੀ ਪਰਵਾਹ ਨਹੀਂ ਕਰਦੇ ਕਿਉਂਕਿ ਸਿਰਸਾ ਸਾਹਿਬ ਵੱਲੋਂ ਹਾਈਕੋਰਟ ਵਿੱਚ ਕੀਤੇ ਗਏ ਕੇਸ ਵਿੱਚ ਮਾਨਯੋਗ ਹਾਈਕੋਰਟ ਨੇ ਦਰਿਆ ਦੇ ਨਾਲ ਕੋਈ ਵੀ ਛੇੜਛਾੜ ਕਰਨ ਤੋਂ ਰੋਕਿਆ ਹੋਇਆ ਹੈ ਇਹਨਾਂ ਆਰਡਰਾਂ ਤੋਂ ਬਾਅਦ ਵੀ ਡੇਰਾ ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ ਅਤੇ ਅਫਸਰ ਉਸ ਦੀ ਪੁਸ਼ਤ ਪਨਾਹੀ ਕਰਦੇ ਹਨ ਅਤੇ ਹਾਈਕੋਰਟ ਦੇ ਹੁਕਮਾਂ ਨੂੰ ਟਿੱਚ ਜਾਣ ਰਹੇ ਹਨ ਇਸ ਸਮੇਂ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਮੰਡ , ਸਰਪੰਚ ਦਰਸ਼ਨ ਸਿੰਘ ਦਾਊਦਪੁਰ , ਹਰਬੰਸ ਸਿੰਘ ਨੰਗਲ ਲੁਬਾਣਾ ,ਸੁਖਵਿੰਦਰ ਸਿੰਘ ਗ੍ਰੀਨ ਸੋਸਾਇਟੀ , ਰਜਵੰਤ ਸਿੰਘ , ਇੰਦਰਜੀਤ ਸਿੰਘ , ਜਗਤਾਰ ਸਿੰਘ , ਊਧਮ ਸਿੰਘ , ਭੁਪਿੰਦਰ ਸਿੰਘ ਮੁਗਲ ਚੱਕ , ਨਿਸ਼ਾਨ ਸਿੰਘ , ਮੱਖਣ ਸਿੰਘ ਮੰਡ ਬਤਾਲਾ ਆਦਿ ਹਾਜ਼ਰ ਸਨ ਬਾਈਟ : ਅਮਨਦੀਪ ਸਿੰਘ (ਬੁਤਾਲਾ) ਬਾਈਟ : ਜੋਗਾ ਸਿੰਘ ਇਬਰਾਹਿਮਵਾਲ ਬਾਈਟ : ਨੰਬਰਦਾਰ ਜਵਿੰਦਰ ਸਿੰਘ (ਸਾਬਕਾ ਸਰਪੰਚ) ਬਾਈਟ : ਸਤਪਾਲ ਸਿੰਘ ਤਾਜਪੁਰ
0
comment0
Report
AKAMAN KAPOOR
Sept 21, 2025 07:49:24
Ambala, Haryana:एंकर -- 22 तारीख से शारदीय है नवरात्रों की शुरुआत होने जा रही है जिसको लेकर अभी से मंदिरों में तैयारियां शुरू हो चुकी है ! मंदिरों को दुल्हन की तरह सजाया जा रहा है ! नवरात्रों को लेकर भक्तों में भी काफी उत्साह देखा जा रहा है ! अंबाला कैंट के सनातन धर्म मंदिर में हर रोज माता का नया स्वरूप दिखाई देता है ! भक्त पूरे नवरात्रे व्रत रखते है और फलाहार खाते है ! अष्टमी के दिन कन्या पूजन कर व्रत खोलते है और हर रोज पूजा अर्चना करते है ! वि ओ -- 22 सितंबर से माता के शारदीय नवरात्रों की शुरुआत होने जा रही है जिसकी तैयारियां अभी से शुरू हो चुकी है ! अंबाला कैंट के सनातन धर्म मंदिर के पुजारी ने नवरात्रों की तैयारी के बारे में जानकारी देते हुए कहा कि 22 तारीख से 1 अक्टूबर तक नवरात्रे चलेंगे ! इस दौरान 22 तारीख को मंदिर में सुबह 6 बजे कलश स्थापना होगी ! सुबह 7 बजे से 8 बजे तक प्रतिदिन पाठ होगा और रात को 8.30 मिनट से 10.30 मिनट तक संकीर्तन होगा और ये कार्यक्रम 1 अक्टूबर तक निरंतर चलता रहेगा ! 30 तारीख की दुर्गा अष्टमी है और उस दिन सुबह 9बजे यज्ञ होगा जो 11.30बजे तक चलेगा ! पूर्ण आहुति के बाद मां भगवती का शृंगार किया जाएगा और उसके बाद एक बजे से भंडारा शुरू होगा ! दुर्गा नवमी के दिन माता की चौकी होगी जो रात्रि 9 बजे से 12 बजे तक चलेगी ! इस मौके पर मंदिर में नवरात्रों की तैयारियां पूरी कर ली गई है ! बाइट -- 01 पंडित बल्लभ शास्त्री , मंदिर के पुजारी ! वि ओ -- मंदिर में अभी से माता के भक्त दर्शन करने के लिए आ रहे हैं भक्तों का कहना है कि वो पिछले काफी सालों से मंदिर में आ रहे है और नवरात्रों में वो माता रानी के लिए वर्त रखते है और फलाहार खाते है ! उन्होंने बताया कि मंदिर में हर रोज माता का नया स्वरूप देखने को मिलता है ! नवरात्रों को लेकर भक्तों में काफी उत्साह देखा जा रहा है ! माया के भक्त दुर्गा अष्टमी के दिन कंजक पूजन कर वर्त खोलते है ! वहीं मंदिर के पास माता के शृंगार की दुकान करने वाले लोगों को भी नवरात्रि पर अच्छे कारोबार की उम्मीद होती है ! माता का गुणगान करने वाले लोगों को भी नवरात्रों का बड़ी बेसब्री से इंतजार रहता है ! लोगों अपने अपने ढंग से माता को प्रसन्न करने की कोशिश करते है ! बाइट -- 02 निशा , माता की भक्त ! बाइट -- 03 सोनिया , माता की भक्त ! बाइट -- 04 ललित पपिहा , माता का गुणगान करने वाले कलाकार ! बाइट -- 05 सनी गुलाटी , माता के शृंगार का सामान रखने वाला दुकानदार !
6
comment0
Report
MSManish Shanker
Sept 21, 2025 07:30:40
Sahibzada Ajit Singh Nagar, Punjab:Manish Shanker Mohali ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਨਗਰ ਨਿਗਮ ਮੋਹਾਲੀ ਦੇ ਮੇਅਰ ਨੂੰ ਮਿਲੇ ਮਾਰਕੀਟ ਐਸੋਸੀਏਸ਼ਨ ਅਤੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦੇ। ਅਤੇ ਮੰਗ ਪੱਤਰ ਦੇ ਕੇ ਕਿਹਾ ਕਿ ਮੋਹਾਲੀ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੀਆਂ ਰੇੜੀਆਂ ਫੜੀਆਂ ਤੇ ਨਗਰ ਨਿਗਮ ਮੋਹਾਲੀ ਵੱਲੋਂ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਦੁਕਾਨਾਂ ਤੇ ਅਸਰ ਨਾ ਪਵੇ। ਕਿਉਂਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਲੱਖਾਂ ਰੁਪਏ ਕਿਰਾਏ ਤੇ ਦੁਕਾਨਾਂ ਲੈ ਕੇ ਸਮਾਨ ਵੇਚਦੇ ਹਾਂ ਲੇਕਿਨ ਸਾਡੇ ਸ਼ੋਰੂਮਾਂ ਜਾਂ ਦੁਕਾਨਾਂ ਦੇ ਬਾਹਰ ਉਹੀ ਸਮਾਨ ਲੋਕੀ ਫੜੀਆਂ ਲਗਾ ਕੇ ਆਉਣੇ ਪੌਣੇ ਭਾਵਾਂ ਵਿੱਚ ਵੇਚ ਦਿੰਦੇ ਹਨ ਜਿਸ ਕਾਰਨ ਸਾਨੂੰ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਇਸ ਸਬੰਧੀ ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜਲਦ ਹੀ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਰੇਲੀ ਫੜੀ ਵਾਲਿਆਂ ਤੇ ਐਕਸ਼ਨ ਲਿਆ ਜਾਵੇਗਾ ਜੋ ਬਿਨਾਂ ਕਿਸੇ ਪਰਮਿਸ਼ਨ ਜਾਂ ਲਾਸੰਸ ਦੇ ਫੜੀਆਂ ਲਗਾ ਕੇ ਬੈਠੇ ਹੋਏ ਹਨ ਇਸ ਦੇ ਨਾਲ ਹੀ ਉਹਨਾਂ ਸ਼ੋਰੂ ਮਾਲਕਾਂ ਦੇ ਵੀ ਚਲਾਨ ਕੱਟੇ ਜਾਣਗੇ ਜਿਨਾਂ ਵੱਲੋਂ ਆਪੋ ਆਪਣੇ ਸ਼ੋਰੂਮਾਂ ਜਲਦੀ ਕਰ ਤੇ ਬਾਹਰ ਚੰਦ ਪੈਸੇ ਲੈ ਕੇ ਫੜੀਆਂ ਲਗਵਾਈਆਂ ਗਈਆਂ ਹਨ। ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਪੁਲਿਸ ਅਧਿਕਾਰੀਆਂ ਦੀ ਤਾਂ ਪੁਲਿਸ ਅਧਿਕਾਰੀ ਜਦੋਂ ਮੌਕੇ ਤੇ ਨਜਾਇਜ਼ ਤੌਰ ਤੇ ਲੱਗੀਆਂ ਹੋਈਆਂ ਰੇੜੀਆਂ ਫੜੀਆਂ ਵਾਲਿਆਂ ਕਾਰਨ ਸੜਕਾਂ ਤੇ ਲਗਦੇ ਭਾਰੀ ਜਾਮ ਨੂੰ ਖੁਲਵਾਉਣ ਲਈ ਜਾ ਕੇ ਰੇੜੀਆਂ ਫੜੀਆਂ ਵਾਲਿਆਂ ਨੂੰ ਸਾਈਡ ਹੋਣ ਲਈ ਕਹਿੰਦੇ ਹਨ ਤਾਂ ਲੋਕ ਉਧਰ ਉਹਨਾਂ ਦੇ ਗੱਲ ਪੈਂਦੇ ਹਨ ਕਿ ਅਸੀਂ ਕਿਹੜਾ ਇੱਥੇ ਚਿੱਟਾ ਵੇਚ ਰਹੇ ਹਾਂl Shorts of Meeting Shorts of municipal Bhavan Mohali Byte-Mayor Amarjit Singh Jeeti Sidhu Byte-trilochan Singh President market association Byte-Jaspreet Singh rwa member
0
comment0
Report
BSBHARAT SHARMA
Sept 21, 2025 07:30:28
Amritsar, Punjab:ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਅਫੀਮ ਸਪਲਾਈ ਨੈੱਟਵਰਕ ਦਾ ਪਰਦਾਫਾਸ਼ ਕੀਤਾ, *ਅੰਮ੍ਰਿਤਸਰ/21 ਸਤੰਬਰ* *ਦੋ ਅਫੀਮ ਤਸਕਰਾਂ ਨੂੰ 12 ਕਿਲੋ ਅਫੀਮ, ਨਸ਼ੀਲੇ ਪਦਾਰਥਾਂ ਦੀ ਮਨੀ ਅਤੇ ਵਾਹਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ* ਮੁਕਦਮਾ ਨੰਬਰ 208 ਮਿਤੀ 18-09-25 ਅਧੀਨ 18-29/61/85 ਐਨਡੀਪੀਐਸ ਐਕਟ, ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਸੁਚੱਜੇ ਢੰਗ ਨਾਲ ਕੀਤੀ ਗਈ ਕਾਰਵਾਈ ਵਿੱਚ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਗੋਲਡਨ ਗੇਟ, ਅੰਮ੍ਰਿਤਸਰ ਨੇੜੇ ਇੱਕ ਨਾਕਾ ਲਗਾਇਆ ਅਤੇ ਅਫੀਮ ਦੀ ਅੰਤਰਰਾਜੀ ਸਪਲਾਈ ਵਿੱਚ ਸ਼ਾਮਲ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। **ਦੋਸ਼ੀ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ* ਪੰਜਾਬ ਵਿੱਚ ਸਪਲਾਈ ਲਈ ਖੇਪਾਂ ਲਿਆ ਰਹੇ ਸਨ। ਆਪਰੇਸ਼ਨ ਦੌਰਾਨ, ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 12 ਕਿਲੋ ਅਫੀਮ, ਇੱਕ ਕਾਰ (ਥਾਰ ਰੋਕਸ) ਅਤੇ ₹5,000/- ਡਰੱਗ ਮਨੀ ਬਰਾਮਦ ਕੀਤੀ। ਜਾਂਚ ਤੋਂ ਅੱਗੇ ਪਤਾ ਲੱਗਾ ਹੈ ਕਿ ਦੋਸ਼ੀ ਹਰਵਿੰਦਰ ਸਿੰਘ ਉਰਫ ਹੈਰੀ ਦਾ ਭਰਾ, ਜਿਸਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਵੀ ਇੱਕ ਹੋਰ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ ਜਿੱਥੇ ਉਸ ਤੋਂ 7 ਕਿਲੋ ਅਫੀਮ ਬਰਾਮਦ ਕੀਤੀ ਗਈ ਸੀ। ਹਰਵਿੰਦਰ ਸਿੰਘ ਉਰਫ ਹੈਰੀ 2022 ਤੋਂ ਬਹੁਤ ਸਰਗਰਮ ਹੈ। *ਗ੍ਰਿਫਤਾਰ* *1. ਹਰਵਿੰਦਰ ਸਿੰਘ ਉਰਫ ਹੈਰੀ* ਵਾਸੀ ਪਿੰਡ ਹਰੜ, ਥਾਣਾ ਰਾਮਦਾਸ, ਅੰਮ੍ਰਿਤਸਰ ਦਿਹਾਤੀ (ਉਮਰ: 34 ਸਾਲ, ਸਿੱਖਿਆ: 12ਵੀਂ, ਪੇਸ਼ਾ: ਖੇਤੀਬਾੜੀ) ਪਿਛਲੇ ਮਾਮਲੇ: 01 (ਐਕਸੀਡੈਂਟ ਮਾਮਲਾ) ਗ੍ਰਿਫਤਾਰੀ ਦੀ ਮਿਤੀ: 18-09-2025, *2. ਰਣਜੀਤ ਸਿੰਘ ਉਰਫ ਰਾਣਾ* ਵਾਸੀ ਪਿੰਡ ਅਵਾਨ, ਥਾਣਾ ਰਾਮਦਾਸ, ਅੰਮ੍ਰਿਤਸਰ ਦਿਹਾਤੀ (ਉਮਰ: 27 ਸਾਲ, ਸਿੱਖਿਆ: ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ, ਪੇਸ਼ਾ ਖੇਤੀਬਾੜੀ, ਪਿਛਲੇ ਮਾਮਲੇ: ਕੋਈ ਨਹੀਂ) ਗ੍ਰਿਫਤਾਰੀ ਦੀ ਮਿਤੀ: 18-09-2025, *ਕੁੱਲ ਬਰਾਮਦਗੀ* • *12 ਕਿਲੋਗ੍ਰਾਮ ਅਫੀਮ* • *ਇੱਕ ਕਾਰ (ਥਾਰ ਰੋਕਸ)* • *₹6,000/- ਨਸ਼ੀਲੇ ਪਦਾਰਥਾਂ ਦੀ ਰਕਮ* ਟੀਮ: ਸ਼੍ਰੀ ਰਵਿੰਦਰਪਾਲ ਸਿੰਘ, ਡੀਸੀਪੀ/investigation, ਸ਼੍ਰੀ ਜਗਬਿੰਦਰ ਸਿੰਘ, ਏਡੀਸੀਪੀ/investigation, ਸ਼੍ਰੀ ਹਰਮਿੰਦਰ ਸਿੰਘ ਸੰਧੂ, ਏਸੀਪੀ/investigation ਅਤੇ ਐਸਆਈ ਰਵੀ ਕੁਮਾਰ ਸਿੰਘ, ਇੰਚਾਰਜ, ਸੀਆਈਏ ਸਟਾਫ-2, ਅੰਮ੍ਰਿਤਸਰ
0
comment0
Report
SPSomi Prakash Bhuveta
Sept 21, 2025 07:15:32
Chamba, Himachal Pradesh:एंकर चंबा में मेडिकल कॉलेज के इंटर्न डॉक्टर की कार दुर्घटनाग्रस्त हादसे में एक की मौत, एक लापता तो वहीं दो हुए हैं इस हादसे में घायल वीओ चंबा। चंबा-पठानकोट एनएच पर परेल घार के पास स्विफ्ट कार दुर्घटनाग्रस्त होकर रावी में जा गिरने से मेडिकल कॉलेज चंबा के इंटर्न डॉक्टर की मौके पर ही मौत हो गई जबकि एक लापता और दो घायल हैं। दुर्घटना में मारे गए इंटर्न डॉक्टर अखिलेश निवासी हमीरपुर के रहने वाले थे जबकि रोहड़ू की इशिका के रावी के तेज बहाव में बहने की बात कही जा रही है। इसके अलावा दो अन्य घायलों में शामिल इंटर्न शिमला निवासी रिशांत और दिव्यांक निवासी सोलन उपचाराधीन हैं। Element...हादसे की शिकार कार
0
comment0
Report
Advertisement
Back to top