Back
ਮੋਗਾ ਵਿੱਚ ਬਾਰਿਸ਼ ਨੇ ਗਰਮੀ ਤੋਂ ਦਿੱਤੀ ਰਾਹਤ, ਲੋਕਾਂ ਦਾ ਜਸ਼ਨ!
Moga, Punjab
ਮੋਗਾ ਵਿੱਚ ਪਿਛਲੇ ਅੱਧੇ ਘੰਟੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਗਰਮੀ ਤੋਂ ਰਾਹਤ ਦਿਵਾਈ ਹੈ। ਗਰਮ ਅਤੇ ਨਮੀ ਵਾਲੇ ਮੌਸਮ ਤੋਂ ਬਾਅਦ, ਇਹ ਬਾਰਿਸ਼ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਜਾਪਦੀ।
ਤਾਪਮਾਨ ਵਿੱਚ ਥੋੜ੍ਹੀ ਜਿਹੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਠੰਢੀਆਂ ਹਵਾਵਾਂ ਅਤੇ ਮੀਂਹ ਦੀਆਂ ਬੂੰਦਾਂ ਨੇ ਸ਼ਹਿਰ ਦੇ ਮਾਹੌਲ ਨੂੰ ਤਾਜ਼ਗੀ ਨਾਲ ਭਰ ਦਿੱਤਾ ਹੈ।
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Patran, Punjab:
पातडा़ं से सतपाल गर्ग
स्टोरी। पातड़ां नयाल बाईपास पर रजवाहे में पड़ी दरार से 10-15 एकड़ फसल बर्बाद, किसान परेशान
एसडीएम ने मौके पर पहुंचकर दिए अधिकारियों को निर्देश – तुरंत बंद किया जाए पानी
एकर
पातड़ां नयाल बाईपास के पास स्थित करमगढ़ रजवाहे में पड़ी बड़ी दरार के चलते किसानों की 10-15 एकड़ धान और अन्य फसलें जलभराव की चपेट में आ गईं। रजवाहे में करीब 15 से 20 फीट तक गहरी दरार होने के कारण पास में बना पाड फट गया, जिससे खेतों में पानी भर गया और फसलों को भारी नुकसान हुआ है।
मौके पर पहुंचे एसडीएम पातड़ां अशोक कुमार ने स्थिति का जायज़ा लिया और जल संसाधन विभाग के अधिकारियों को निर्देश दिए कि तुरंत रजवाहे में पानी की सप्लाई बंद की जाए, ताकि दरार को भरा जा सके और भविष्य में ऐसी स्थिति से बचा जा सके।
किसानों ने जताई नाराज़गी
क्षेत्र के किसानों ने बताया कि पिछले कई दिनों से रजवाहे में पानी छोड़े जाने पर टुटने का खतरा था और आज सुबह ही बरसात दोरान पाड पड़ने से फसलें पूरी तरह खराब हो गई हैं। किसानों ने प्रशासन से मुआवज़े की मांग की है।
ड्रेनेज विभाग के एसडीओ ने बताया कि दरार को भरने के लिए जरूरी संसाधन जुटाए जा रहे हैं और पानी को अस्थाई रूप से रोक दिया गया है। जल्द ही मरम्मत का कार्य पूरा कर लिया जाएगा।
एसडीएम अशोक कुमार:
"हमने मौके पर पहुंचकर स्थिति की समीक्षा की है। अधिकारियों को साफ निर्देश दिए गए हैं कि रजवाहे में पानी तुरंत बंद किया जाए और दरार को जल्द से जल्द ठीक किया जाए। किसानों को नुकसान की भरपाई की प्रक्रिया भी शुरू की जाएगी।"
बाईट किसान
बाईट नहरी विभाग एसडीओ
बाईट एसडीएम अशोक कुमार
बाईट किसान
0
Share
Report
Sri Muktsar Sahib, Punjab:
ਮਲੋਟ ਸਿਟੀਜਨ ਕਲੱਬ ਵਿਚ ਪੁਲਿਸ ਵਲੋਂ ਛਾਪੇਮਾਰੀ ਦੌਰਾਨ ਜੁਆ ਖੇਡਣ ਦੇ ਆਰੋਪ ਵਿਚ ਮਾਮਲਾ ਦਰਜ ਹੋਣ ਤੋਂ ਬਾਅਦ ਕਲੱਬ ਮੈਬਰਾਂ ਨੇ ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਪੁਲਿਸ ਦੀ ਇਸ ਕਾਰਵਾਈ ਨੂੰ ਗਲਤ ਕਰਾਰ ਦੱਸਦੇ ਹੋਏ ਪੁਲਿਸ ਤੇ ਧੱਕੇਸ਼ਹੀ ਦੇ ਲਾਏ ਆਰੋਪ । ਦੂਜੇ ਪਾਸੇ ਮਲੋਟ ਪੁਲਿਸ ਨੇ ਦੱਸਿਆ ਕਿ ਇਸ ਕਾਰਵਾਈ ਗੁਪਤ ਸੂਚਨਾ ਦੇ ਅਧਾਰ ਤੋ ਕੀਤੀ ਗਈ ਜਿਥੋਂ ਜੁਆ ਖੇਡਦੇ 16 ਲੋਕਾ ਨੂੰ 3 ਲੱਖ 44 ਹਜਾਰ ਰਾਸ਼ੀ ਸਮੇਤ ਕੀਤਾ ਗਿਆ ਸੀ ਇਹ ਕਾਰਵਾਈ ਕਨੂੰਨੀ ਦਾਇਰੇ ਵਿਚ ਹੀ ਕੀਤੀ ਗਈ ਸੀ
ਪਿਛਲੇਂ ਦਿਨੀ ਮਲੋਟ ਦੇ ਸਿਟੀਜਨ ਕਲੱਬ ਵਿਚ ਮਲੋਟ ਪੁਲਿਸ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਕਈ ਸਹਿਰ ਦੇ ਹਰੀਸ਼ ਵਿਅਕਤੀਆ ਖਿਲਾਫ ਜੂਆ ਖੇਡਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਅੱਜ ਕਲੱਬ ਵਿਚ ਇਕੱਠੇ ਹੋਏ ਸਮੂਹ ਮੈਬਰਾਂ ਨੇ ਪੁਲਿਸ ਵਲੋਂ ਕੀਤੀ ਕਾਰਵਾਈ ਉਪਰ ਕਥਿਤ ਧੱਕੇਸਾਹੀ ਦਾ ਆਰੋਪ ਲਾਉਂਦੇ ਹੋਏ ਮਾਮਲੇ ਵਿਚ ਇਨਸਾਫ ਦੀ ਮੰਗ ਨੂੰ ਲੈ ਕੇ ਮਾਨਯੋਗ ਹੈ ਹਾਈਕੋਰਟ ਦਾ ਸਹਾਰਾ ਲੈਣ ਦੀ ਗੱਲ ਕਹੀ । ਇਸ ਪ੍ਰੈਸ ਕਾਨਫਰੰਸ ਵਿਚ ਅਲੱਗ ਅਲੱਗ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਕਲੱਬ ਦੇ ਮੈਬਰਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਸੋਕ ਬਜਾਜ ਨੇ ਪੁਲਿਸ ਦੀ ਇਸ ਕਾਰਵਾਈ ਤੇ ਧੱਕੇਸ਼ਹੀ ਦਾ ਆਰੋਪ ਲਾਉਦੇਂ ਕਿਹਾ ਕਲੱਬ ਕਰੀਬ 6 ਦਿਹਾਕਿਆ ਤੋਂ ਚਲਦਾ ਆ ਜਿਥੇ ਕੋਈ ਅਜੇ ਤੱਕ ਗੈਰ ਕਨੂੰਨੀ ਕੋਈ ਕੰਮ ਨਹੀਂ ਹੋਇਆ ਪਰ ਜਦੋ ਪੁਲਿਸ ਨੇ ਰੇਡ ਮਾਰੀ ਤਾਂ ਕੋਈ ਜੁਆ ਨਹੀਂ ਖੇਡਿਆ ਜਾ ਰਿਹਾ ਸੀ ਸਾਡੇ ਉਪਰ ਧੱਕੇ ਨਾਲ ਦੋ ਪਰਚੇ ਪਾਏ ਗਏ ਇਸ ਇਸ ਦੀ ਉੱਚ ਅਧਿਕਾਰੀਆਂ ਤੋਂ ਜਾਂਚ ਦੀ ਮੰਗ ਕਰਦੇ ਹਾਂ ਅਤੇ ਇਨਸਾਫ ਲਈ ਅਦਾਲਤ ਦਾ ਸਹਾਰਾ ਲਿਆ ਜਾਵੇਗਾ ।
Byte ਅਸੋਕ ਬਜਾਜ ਅਕਾਲੀ ਆਗੂ
Byte ਕਲੱਬ ਪ੍ਰਧਾਨ ਮਹਿੰਦਰ ਨਾਗਪਾਲ
Byte ਸੁਰੇਸ਼ ਮਲੂਜਾ
ਦੂਜੇ ਪਾਸੇ ਥਾਣਾ ਸਿਟੀ ਮਲੋਟ ਪੁਲਿਸ ਦੇ ਮੁੱਖੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਣਾ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਲੱਬ ਵਿਚ ਗੈਰਕਨੂੰਨੀ ਤੋਰ ਤੇ ਜੁਆ ਖੇਡਿਆ ਜਾ ਰਿਹਾ ਸੀ ਜਦੋ ਛਾਪੇਮਾਰੀ ਕੀਤੀ ਗਈ ਤਾਂ ਅਲੱਗ ਅਲੱਗ ਦੋ ਗਰੁੱਪਾਂ ਵਿਚ ਜੁਆ ਖੇਡਿਆ ਜਾ ਰਿਹਾ ਸੀ ਇਸ ਤੇ ਕਾਰਵਾਈ ਕਰਦੇ ਹੋਏ 16 ਲੋਕਾਂ ਨੂੰ 3 ਲੱਖ 44 ਰਾਸ਼ੀ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਸੀ ਇਹ ਕਾਰਵਾਈ ਕਨੂੰਨ ਦੇ ਦਾਇਰੇ ਅਧੀਨ ਹੀ ਕੀਤੀ ਗਈ ਸੀ ।
Byte ਥਾਣਾ ਮੁੱਖੀ ਹਰਪ੍ਰੀਤ ਸਿੰਘ ਮਲੋਟ ਪੁਲਿਸ
0
Share
Report
Patiala, Punjab:
ਬਿਜਲੀ ਬੋਰਡ ਦੇ ਮੁਲਾਜ਼ਿਮ ਠੀਕ ਢੰਗ ਨਾਲ ਕੱਮ ਕਰ ਰਹੇ ਹਨ, ਸਭ ਕੁਝ ਵਧੀਆ ਚੱਲ ਰਿਹਾ ਹੈ
ਇਹ ਕਹਿਣਾ ਹੈ ਬਿਜਲੀ ਵਿਭਾਗ ਦੇ ਮੰਤਰੀ ਹਰਭਜਨ ਸਿੰਘ ETO ਦਾ ਜਿਨ੍ਹਾਂ ਵਲੋਂ ਅੱਜ ਪਟਿਆਲਾ ਦੇ ਸਾਊਥ ਬਿਜਲੀ ਆਫਿਸ ਚ ਅਚਨਚੇਤ ਚੈਕਿੰਗ ਕੀਤੀ
ਦੱਸ ਦਈਏ ਕਿ ਇਸ ਸਾਊਥ ਬਿਜਲੀ ਵਿਭਾਗ ਚ ਸਾਰੇ ਚੀਫ ਇੰਜਨੀਅਰ ਬੈਠਦੇ ਹਨ
ਇਸ ਮੌਕੇ ਮੰਤਰੀ ਨੇ ਕਿਹਾ ਝੋਨੇ ਦਾ ਸੀਜਨ ਪੀਕ ਤੇ ਚੱਲ ਰਿਹਾ ਹੈ ਫੇਰ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਨਿਰਵਿਘਣ ਮਿਲ ਰਹੀ ਹੈ, ਕਿਉਕਿ ਅਸੀਂ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਊਨਾ ਨੂੰ ਬਿਜਲੀ ਦੀ ਸਮੱਸਿਆ ਨਹੀਂ ਆਉਣ ਦੇਵਾਗੇ
ਬਾਈਟ ਹਰਭਜਨ ਸਿੰਘ ETO ਬਿਜਲੀ ਮੰਤਰੀ
0
Share
Report
Rupnagar, Punjab:
ਸ਼੍ਰੀ ਚਮਕੋਰ ਸਾਹਿਬ-
ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਬਿਕਰਮ ਮਜੀਠੀਆ ਤੇ ਵਿਜੀਲੈਂਸ ਵੱਲੋਂ ਕੀਤੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨਿੱਜੀ ਰੰਜਿਸ਼ਾਂ ਕੱਢ ਕੇ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਲੀਡਰਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ।ਚੰਨੀ ਨੇ ਕਿਹਾ ਕਿ ਭਾਵੇਂ ਕਿ ਮਜੀਠੀਆ ਨਾਲ ਉੱਨਾਂ ਦਾ ਰਾਜਨੀਤਕ ਤੇ ਸਿਧਾਂਤਕ ਵਿਰੋਧ ਹੈ ਪਰ ਵਿਜੀਲੈਂਸ ਦੀ ਇਹ ਕਾਰਵਾਈ ਸਿਆਸੀ ਤੇ ਨਿੱਜੀ ਵਿਰੋਧ ਤੋਂ ਇਲਾਵਾ ਕੁੱਝ ਨਹੀਂ ਹੈ।ਉੱਨਾਂ ਕਿਹਾ ਕਿ ਮਜੀਠੀਆ ਤੇ ਦਰਜ ਪਹਿਲਾਂ ਮਾਮਲੇ ਵਿੱਚ ਤਾਂ ਸਰਕਾਰ ਨੇ ਕੋਈ ਪੈਰਵਾਈ ਨਹੀਂ ਕੀਤੀ ਪਰ ਮਜੀਠੀਆ ਤੋਂ ਮਾਫ਼ੀ ਮੰਗ ਚੁੱਕੇ ਅਰਵਿੰਦ ਕੇਜਰੀਵਾਲ ਹੁਣ ਕਾਰਵਾਈ ਕਰਵਾ ਕੇ ਕਿਹੜਾ ਯੁੱਧ ਨਸ਼ਿਆ ਵਿਰੁੱਧ ਲੜ ਰਹੇ ਜਦ ਕਿ ਪਰਚਾ ਵਾਧੂ ਜਾਇਦਾਦ ਦਾ ਬਹਾਨਾ ਬਣਾ ਕੇ ਦਿੱਤਾ ਗਿਆ ਹੈ।ਉੱਨਾਂ ਸ਼ੰਕਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਰਗਟ ਸਿੰਘ ਤੇ ਹੋਰ ਵਿਰੋਧੀ ਨੇਤਾਵਾਂ ਤੇ ਪਰਚੇ ਕਰਨ ਦੀ ਤਿਆਰੀ ਕਰ ਰਹੀ ਹੈ ਜਦ ਕਿ ਇਸਦੇ ਲਈ ਇਹ ਵਿਉਂਤਬੰਦੀ ਘੜ ਕੇ ਪਹਿਲਾਂ ਆਪਣੇ ਲੀਡਰਾਂ ਤੇ ਵੀ ਕਾਰਵਾਈ ਕਰਦੇ ਹਨ ਤੇ ਬਾਅਦ ਵਿੱਚ ਉੱਨਾਂ ਦੇ ਕੇਸ ਰੱਦ ਕਰ ਦਿੱਤੇ ਜਾਂਦੇ ਹਨ ਤੇ ਵਿਰੋਧੀ ਲੀਡਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ।ਜਦ ਕਿ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ ਤੇ ਦਰਜ ਕੀਤੇ ਗਏ ਪਰਚੇ ਵਿਚ ਸਰਕਾਰ ਫੇਲ ਸਾਬਤ ਹੋ ਚੁੱਕੀ ਹੈ।ਚੰਨੀ ਨੇ ਮਜੀਠੀਆ ਦੀ ਵਿਧਾਇਕ ਪਤਨੀ ਨਾਲ ਦੁਰਵਿਵਹਾਰ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਤੇ ਇਹ ਹਰਕਤ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਹੈ।ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਵਜੋਂ ਕੰਮ ਕਰ ਰਿਹਾ ਹੈ ਤੇ ਦਿੱਲੀ ਦੇ ਲੀਡਰਾਂ ਦਾ ਪੰਜਾਬ ਵਿੱਚ ਸਥਾਪਤ ਕੀਤਾ ਜਾ ਰਿਹਾ ਰਾਜ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ।
ਬਾਈਟ-ਚਰਨਜੀਤ ਸਿੰਘ ਚੰਨੀ -ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ
0
Share
Report
Kullu, Himachal Pradesh:
कुल्लू जिला में भारी बारिश ने अपना कहर बरपान शुरू कर दिया है। एक दिन की बारिश से ही कुल्लू जिला के विभिन्न इलाकों में नुकसान का तस्वीर सामने आ रही है। सबसे अधिक प्रभावित कुल्लू जिला का सैंज इलाका हुआ है। जहां पर पॉवर प्रोजेक्ट से पानी छोड़े जाने पर बादल फटने से सेंज में भारी तबाही हुई है। बंजार में भी बादल फटने से मार्ग बाधित हो गए है। तो वहीं गड़सा नाले में भारी मलबा बहने का भी वीडियो सामने आ रहा है। तो वही मणिकरण के ब्रह्म गंगा में भी बदल फटा है कुल्लू जिला की ब्यास नदी, पार्वती नदी, तीर्थन सहित तमाम नदिया उफान पर है। बंजार के विधायक सुरेंद्र शौरी ने बताया की जगह-जगह नुकसान की मामले सामने आ रहे है। भारी बारिश की चलती घाटी में बहुत जगह नुकसान हुआ है।
बाइट - सुरेंद्र शोरी विधायक बंजार शेत्र
0
Share
Report
Sahibzada Ajit Singh Nagar, Punjab:
Manish Shanker Mohali
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅੱਜ ਵਿਜਲੈਂਸ ਫਲਾਇੰਗ ਸਕੁਡ 1 ਮੋਹਾਲੀ ਵੱਲੋਂ ਅੰਮ੍ਰਿਤਸਰ ਤੋਂ ਉਹਨਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਮੋਹਾਲੀ ਵਿਜਲੈਂਸ ਭਵਨ ਵਿਖੇ ਲਿਆਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਮੋਹਾਲੀ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਵਿਜਲੈਂਸ ਭਵਨ ਦੇ ਆਸ ਪਾਸ ਕਾਰ ਦਿੱਤੇ ਗਏ ਹਨ ਅਤੇ ਵਿਜਲੈਂਸ ਭਵਨ ਦੇ ਆਸ ਪਾਸ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
Wt
Shorts
0
Share
Report
Paonta Sahib, Himachal Pradesh:
क्यारी गांव में टूटी मकान की सुरक्षा दीवार, कई मकान खतरे की जद में
एंकर - मानसून की शुरुआती दौर में ही इसके साइड इफेक्ट दिखने शुरू हो गए हैं। सिरमौर जिले के पहाड़ी क्षेत्रों में पिछले तीन दिनों से रुक रुक कर बारिश हो रही है। शिलाई के क्यारी गांव में बारिश की वजह से घर का आंगन और सुरक्षा दीवार टूट गई। सुरक्षा दीवार टूटने की वजह से महेंद्र सिंह के घर और अन्य के मकानों को भी खतरा पैदा हो गया है। दूसरी और बारिश की वजह से संगड़ाह क्षेत्र को जोड़ने वाली मुख्य सड़क पर मलबा आने से आवाजाही रुक गई है।
शिलाई क्षेत्र की क्यारी गुंडाहा पंचायत के क्यारी गांव में कई घरों को खतरा पैदा हो गया है। यहां महेंद्र सिंह के घर के नीचे दशकों पुरानी सुरक्षा दीवार टूट गई है। दीवार और आंगन ढहने से महेंद्र सिंह के घर को गंभीर खतरा पैदा हो गया है जबकि, आसपास के घर भी खतरे की जद में आ गए हैं। महेंद्र सिंह अपने परिवार के पांच सदस्यों के साथ इस मकान में रहते हैं। मगर बुधवार की सुबह आंगन और सुरक्षा दीवार टूटने से घर और परिवार के सदस्य खतरे में पड़ गए हैं। ऐसे में महेंद्र सिंह ने स्थानीय प्रशासन और सरकार से गुहार लगाई है कि उसके घर की सुरक्षा दीवार का जल्द से जल्द निर्माण करवाया जाए। महेंद्र सिंह ने बताया कि यह सुरक्षा दीवार टूटने की वजह से उसके घर सहित अन्य घरों को भी खतरा पैदा हो गया है। उधर, भारी बारिश की वजह से कई लिंक रोड और मुख्य सड़कों पर मालवा आ गया है श्री रेणुका जी संगडाह मार्ग पर मालवा आने से आवाजाही ठप रही। हालांकि पीडब्ल्यूडी विभाग ने तुरंत कार्यवाही करते हुए सड़क से मालवा हटाया और वाहनों की आवाज चाहिए सुनिश्चित की।
ज्ञान प्रकाश / पांवटा साहिब
0
Share
Report
Pathankot, Punjab:
एंकर : कुत्ते के काटने के 5 महीने बाद इलाज के दौरान पठानकोट के गांव मैरा की रहने वाली मां बेटी की हुई मौत, दोनों मां बेटी को 5 महीने पहले कुत्ते ने काटा था यह जानकारी प्राप्त हुई है मिली जानकारी के मुताबिक दोनों मां बेटी ने तब एंटी रैबीज इंजेक्शन नहीं लगवाए थे हालत बिगड़ने पर सिविल हॉस्पिटल पठानकोट में मां बेटी को दाखिल करवाया गया जहां से इनको अमृतसर रेफर कर दिया इसके बाद इन दोनों मां बेटी की मौत होने की जानकारी सामने आई है जानकारों ने जनता को सतर्क किया है कि किसी जानवर के काटे जाने पर तुरंत इसका इलाज करवाया जाना जरूरी है नहीं तो यह बीमारी जानलेवा हो सकती है ऐस एम ओ पठानकोट ने जानकारी देते हुए बताया कि उनके पास एंटी रैबीज इंजेक्शन मुकम्मल तौर पर मौजूद है और लोगों को यह जानकारी होना अनिवार्य है कि जब भी कुत्ते के काटे जाने का मामला सामने आता है तो 24 घंटे के भीतर एंटी रैबीज इंजेक्शन मरीज को देना बहुत जरूरी है उन्होंने कहा कि यह दोनों मां बेटी उनके अस्पताल पहुंचे थे जिनको तुरंत अमृतसर रेफर किया गया था मृतकों के परिवारिक मेंबर ने भी माना की कुत्ते ने उनके परिवार के दोनों सदस्यों को काटा था जिनको उनके द्वारा इग्नोर किया गया जिस कारण यह घटना हुई
बाइट : मृतको का रिश्तेदार
बाइट : विजय कुमार वेटनरी डॉक्टर
बाइट : सुनील चंद (एस एम ओ)
0
Share
Report
Sahibzada Ajit Singh Nagar, Punjab:
Manish Shanker Mohali
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅੱਜ ਵਿਜਲੈਂਸ ਫਲਾਇੰਗ ਸਕੁਡ 1 ਮੋਹਾਲੀ ਵੱਲੋਂ ਅੰਮ੍ਰਿਤਸਰ ਤੋਂ ਉਹਨਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਮੋਹਾਲੀ ਵਿਜਲੈਂਸ ਭਵਨ ਵਿਖੇ ਲਿਆਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਮੋਹਾਲੀ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਵਿਜਲੈਂਸ ਭਵਨ ਦੇ ਆਸ ਪਾਸ ਕਾਰ ਦਿੱਤੇ ਗਏ ਹਨ ਅਤੇ ਵਿਜਲੈਂਸ ਭਵਨ ਦੇ ਆਸ ਪਾਸ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
Shorts
0
Share
Report
Una, Himachal Pradesh:
Slug :74 की उम्र में नवाचार की खेती, बंगाणा के रोशन लाल ने रची आत्मनिर्भरता की कहानी
,बंगाणा के उपरली बॉल में उगाए ड्रैगन फ्रूट, 3300 पौधों से इस वर्ष 4.5 लाख रुपये तक की आमदनी की उम्मीद
V/01: कहते हैं..हौसले उम्र नहीं देखा करते। ऊना जिला के बंगाणा उपमंडल के उपरली बॉल गांव निवासी 74 वर्षीय रोशन लाल इसकी जीवंत मिसाल हैं। उन्होंने न केवल खेती के पारंपरिक ढर्रे को बदला, बल्कि ड्रैगन फ्रूट जैसी उन्नत और उच्च मूल्य की फसल के माध्यम से ग्रामीण अर्थव्यवस्था में नवाचार की नयी इबारत लिख दी।वर्ष 2023 में जब रोशन लाल ने छोटे स्तर पर ड्रैगन फ्रूट की खेती का बीड़ा उठाया, तब यह क्षेत्र के लिए एक नया प्रयोग था। लेकिन आज, 25 कनाल भूमि में लगाए गए ताइवान पिंक वैरायटी के 3300 पौधे फल देने लगे हैं और किसान की मेहनत रंग ला रही है। खेत से ही प्रति फल 80 से 100 रुपये में बिक्री हो रही है और इस साल उन्हें 4 से 4.5 लाख रुपये तक की आमदनी की उम्मीद है।
ड्रैगन फ्रूट औषधीय गुणों से भरपूर होता है, इसमें पोटैशियम, कैल्शियम, एंटीऑक्सीडेंट और एंटी-एजिंग तत्व शामिल हैं। साथ ही यह स्वादिष्ट और पोषण से भरपूर फल है, जो बाजार में ऊंचे दामों पर बिकता है। इसकी विशेषता यह है कि एक बार रोपित पौधा 25 से 30 वर्षों तक फल देता है, जिससे यह किसानों के लिए एक स्थायी आमदनी का स्रोत बन सकता है।रोशन लाल ने केवल ड्रैगन फ्रूट पर निर्भर न रहकर प्याज, लहसुन और प्याज की पनीरी जैसे फसलों की मिश्रित खेती भी अपनाई। पिछले वर्ष उन्होंने इससे 20 हजार रुपये की आमदनी अर्जित की, जबकि ड्रैगन फ्रूट की आंशिक बिक्री से 15 हजार रुपये का लाभ हुआ। यह बहुआयामी कृषि मॉडल सबके लिए एक सुंदर सीख है कि किस प्रकार समर्पण, ज्ञान और सरकारी योजनाओं के समुचित उपयोग से कोई भी किसान आत्मनिर्भर बन सकता है।रोशन लाल का कहना है कि पहले जंगली जानवरों से फसलों को नुकसान होता था, लेकिन अब बागवानी विभाग के सहयोग से स्थितियां सुधरी हैं। प्रधानमंत्री कृषि सिंचाई योजना के तहत उन्हें ड्रिप इरिगेशन सिस्टम 80 प्रतिशत अनुदान पर मिला है। इसके अतिरिक्त, विभागीय अधिकारी उन्हें समय-समय पर तकनीकी जानकारी, पोषण सलाह और फसल सुरक्षा उपाय प्रदान करते रहते हैं।
Byte:रोशन लाल फल उत्पादक किसान
Feed File:2506ZP_UNA_FARMING_R 7&8&9
Feed Sent BY 2C
Feed File:2506ZP_UNA_FARMING_R1--9
Assign BY:Assignment Desk
0
Share
Report