Back
पंजाब में NHM कर्मचारी दो महीने से वेतन नहीं मिलने पर सड़कों पर
JSJagmeet Singh
Sept 23, 2025 11:05:14
Fatehgarh Sahib, Punjab
Anchor - ਸਿਹਤ ਵਿਭਾਗ ਅਧੀਨ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵੱਲੋਂ ਪਿਛਲੇ ਦੋ ਮਹੀਨੇ ਤੋਂ ਸਮੇਂ ਸਿਰ ਤਨਖਾਹ ਨਾ ਮਿਲਣ ਕਾਰਨ ਪੰਜਾਬ ਸਰਕਾਰ ਵਿਰੁੱਧ ਜਿ਼ਲ੍ਹਾ ਪੱਧਰ ਤੇ ਸਿਵਲ ਸਰਜਨ ਦਫਤਰ ਫਤਿਹਗੜ੍ਹ ਸਾਹਿਬ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ।ਨੈਸ਼ਨਲ ਹੈਲਥ ਮਿਸ਼ਨ ਦੇ ਆਗੂਆਂ ਅਮਰਜੀਤ ਸਿੰਘ,ਸਿਮਰਨ ਕੋਰ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨੇ ਤੋਂ ਕਰਮਚਾਰੀ ਸਮੇਂ ਸਿਰ ਤਨਖਾਹ ਨਾ ਮਿਲਣ ਕਰਕੇ ਬਹੁਤ ਪ੍ਰੇਸ਼ਾਨ ਹੋਏ ਪਏ ਹਨ।ਸਰਕਾਰ ਪਹਿਲਾਂ ਹੀ ਤਨਖਾਹ ਬਹੁਤ ਘੱਟ ਦੇ ਰਹੀ ਹੈ ਅਤੇ ਨਾ ਹੀ ਇਸ ਸਰਕਾਰ ਨੇ ਕਮਰਚਾਰੀਆਂ ਦੀ ਤਨਖਾਹਾਂ ਵਿੱਚ ਇੱਕ ਪੈਸੇ ਦਾ ਵਾਧਾ ਕੀਤਾ ਹੈ,ਸਗੋ ਜਿਹੜੀ ਤਨਖਾਹ ਮਿਲ ਰਹੀ ਹੈ ਉਹ ਵੀ ਸਮੇਂ ਸਿਰ ਨਹੀ ਮਿਲ ਰਹੀ ।ਤਨਖਾਹ ਸਮੇਂ ਸਿਰ ਨਾ ਮਿਲਣ ਕਾਰਨ ਘਰ ਦੇ ਸਾਰੇ ਖਰਚੇ ਉਧਾਰ ਲੈ ਕੇ,ਕਰਜ਼ਾ ਚੁੱਕ ਕੇ ਕੀਤੇ ਜਾ ਰਹੇ ਹਨ।
Byte--ਅਮਰਜੀਤ ਸਿੰਘ
Byte--ਸਿਮਰਨ ਕੋਰ
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowSept 23, 2025 13:18:450
Report
DSDEVINDER SHARMA
FollowSept 23, 2025 12:54:130
Report
KKKIRTIPAL KUMAR
FollowSept 23, 2025 12:53:560
Report
BSBHARAT SHARMA
FollowSept 23, 2025 12:53:150
Report
RBRohit Bansal
FollowSept 23, 2025 12:49:571
Report
KKKIRTIPAL KUMAR
FollowSept 23, 2025 12:38:391
Report
BSBHARAT SHARMA
FollowSept 23, 2025 12:37:310
Report
ATAkashdeep Thind
FollowSept 23, 2025 12:18:224
Report
ASAnmol Singh Warring
FollowSept 23, 2025 12:06:210
Report
NSNaresh Sethi
FollowSept 23, 2025 12:06:070
Report
KCKhem Chand
FollowSept 23, 2025 12:05:320
Report
ATAkashdeep Thind
FollowSept 23, 2025 12:00:10Noida, Uttar Pradesh:ANI EVE R18......ANI DEL FILM AWARDS
DELHI: PRESIDENT OF INDIA DROUPADI MURMU PRESENTS 71ST NATIONAL FILM AWARDS / VISUALS (SOURCE: DD NEWS)
0
Report
TBTarsem Bhardwaj
FollowSept 23, 2025 11:50:000
Report
ASAnmol Singh Warring
FollowSept 23, 2025 11:49:304
Report
KBKulbir Beera
FollowSept 23, 2025 11:49:201
Report