Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

बैठिंडा के धोबी बाजार में महंतों की दिवाली विवाद, वीडियो वायरल

KBKulbir Beera
Sept 23, 2025 11:49:20
Bathinda, Punjab
ਸੋਸ਼ਲ ਮੀਡੀਆ ਲਈ ਵੀਡੀਓ ਵਾਇਰਲ ਵੀਡੀਓ ਏਰੀਏ ਦੀ ਵੰਡ ਨੂੰ ਲੈ ਕੇ ਮਹੰਤਾਂ (ਖੁਸਰੇ)ਦੀ ਹੋਈ ਆਪਸ ਵਿੱਚ ਲੜਾਈ ਬਠਿੰਡਾ ਦੇ ਮਸ਼ਹੂਰ ਧੋਬੀ ਬਾਜ਼ਾਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੋਨੋਂ ਪਾਸਿਆਂ ਦੇ ਮਹੰਤ (ਖੁਸਰੇ) ਦਿਵਾਲੀ ਮੰਗਣ ਅਤੇ ਏਰੀਏ ਚ ਦੂਜਿਆਂ ਦੀ ਦਖਲ ਅੰਦਾਜੀ ਨੂੰ ਲੈ ਕੇ ਆਪਸ ਵਿੱਚ ਛਿਤਰੋ ਛਿੱਤਰੀ ਹੋ ਗਏ ਇਹ ਲੜਾਈ ਲੋਕਾਂ ਲਈ ਤਮਾਸ਼ਾ ਬਣ ਗਈ ਬਾਅਦ ਵਿੱਚ ਇੱਕ ਧਿਰ ਦੇ ਮਹੰਤ ਸਿਵਲ ਹਸਪਤਾਲ ਵੀ ਦਾਖਲ ਹੋਏ।
1
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
HSHarmeet Singh Maan
Sept 23, 2025 13:18:45
Nabha, Punjab:ਇੱਕ ਪਾਸੇ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਦੂਸਰੇ ਪਾਸੇ ਆੜਤੀਆ ਐਸੋਸੀਏਸ਼ਨ ਭਾਦਸੋ ਨੇ ਮਾਰਕਫੈਡ ਦੇ ਮੈਨੇਜਰ ਦਿਲਪ੍ਰੀਤ ਸਿੰਘ ਦੇ ਖਿਲਾਫ ਐਮ ਐਲ ਏ ਨਾਭਾ ਨੂੰ ਸ਼ਿਕਾਇਤ ਲਿਖਤੀ ਦਿੱਤੀ ਹੈ ਕਿਹਾ ਮਾਰਕ ਫੈਡ ਦਾ ਮੈਨੇਜਰ ਦਿਲਪ੍ਰੀਤ ਸਿੰਘ ਲੱਖਾਂ ਰੁਪਏ ਦੇ ਰਿਸ਼ਵਤ ਲੈ ਚੁੱਕਿਆ, ਉਸ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਵਿਧਾਇਕ ਨੇ ਕਿਹਾ ਕਿ ਇਹ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜੀ ਜਾ ਰਹੀ ਹੈ ਇਸ ਦੀ ਇਨਕੁਇਰੀ ਕੀਤੀ ਜਾਵੇਗੀ, ਜਦੋਂ ਐਮਐਲਏ ਨਾਭਾ ਨੇ ਮੈਨੇਜਰ ਦਿਲਪ੍ਰੀਤ ਸਿੰਘ ਨੂੰ ਫੋਨ ਕਰਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਵੀ ਐਮਐਲਏ ਦਾ ਫੋਨ ਨਹੀਂ ਚੁੱਕਿਆ ਦੂਸਰੇ ਪਾਸੇ ਆੜਤੀ ਦੇ ਪ੍ਰਧਾਨ ਅਤੇ ਆੜਤੀਆਂ ਨੇ ਦੱਸਿਆ ਕਿ ਅਸੀਂ ਇਸ ਤੋਂ ਬਹੁਤ ਜਿਆਦਾ ਤੰਗ ਪਰੇਸ਼ਾਨ ਹਰੇਕ ਸੀਜਨ ਦੇ ਵਿੱਚ ਸਾ ਤੋਂ ਮੋਟੇ ਪੈਸੇ ਵਸੂਲਦਾ ਹੈ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ
0
comment0
Report
DSDEVINDER SHARMA
Sept 23, 2025 12:54:13
Barnala, Punjab:Approval by.......Assignment Desk   Date......23-09-2023  Send  2C app File..  ....5 File   Station .....Barnala  Story slug..... 2309ZP_BNL_HAYER_R REPORTER....Devinder Sharma A/L--पंजाब के मुख्यमंत्री द्वारा पंजाबियों के लिए 10 लाख रुपये के इलाज की घोषणा के बाद, सांसद गुरमीत सिंह मीत हेयर ने कहा सरकार की इस पहल से पंजाब के हर व्यक्ति को लाभ होगा, सभी पंजाब निवासियों से अपील भी की के वह जल्द से जल्द अपने आधार कार्ड वोटर कार्ड से रजिस्ट्रेशन करवा लें ताकि वह पंजाब सरकार की इस सेहत सुविधा का लाभ ले सके, पंजाब के सभी सरकारी हॉस्पिटलों के साथ-साथ प्राइवेट अस्पताल को भी इसमें सम्मिलित किया गया है बिजली बिल माफ़ी जैसी  सुविधा से लोगों को को लाभ मिल रहा है इस तरह इस मुफ्त इलाज से भी सभी पंजाबियों को लाभ मिलेगा बरनाला वासियों ने इस कैशलेस सेहत सुविधा के लिए पंजाब सरकार का धन्यवाद किया  ELEMENTS....Visual Byte details.... मेंबर पार्लियामेंट संगरूर मीत हेयर के पब्लिक के साथ बातचीत करने के शोट, मेंबर पार्लियामेंट मीत हेयर की बाइट, पब्लिक की बाइट, VO--- मेंबर पार्लियामेंट संगरूर गुरमीत सिंह मीत हेयर में कहां के पंजाब के मुख्यमंत्री भगवंत सिंह मान स्वास्थ्य सुविधाओं को लेकर बड़े-बड़े ऐलान कर रहे हैं। इसी सिलसिले में पंजाब के हर नागरिक के इलाज के लिए परिवार को 10 लाख रुपये के मुफ़्त इलाज की घोषणा की गई है जो एक बहुत अच्छी पहल है। उन्होंने कहा कि पंजाब सरकार लोगों के स्वास्थ्य के लिए बड़े प्रयास कर रही है। पहले पंजाब सरकार की ओर से लोगों को पंजाब में मुफ़्त बिजली मिल रही है, उसी तरह अब हर परिवार को 10 लाख रुपये के मुफ़्त इलाज का बड़ा लाभ मिलेगा। उन्होंने कहा कि आज तरनतारन में यह पंजीकरण शुरू हो गया है। इसके बाद बरनाला समेत पूरे पंजाब में पंजीकरण किया जाएगा। जिससे सभी को लाभ होगा। पंजाब सरकार के सरकारी अस्पतालों के साथ-साथ पंजाब सरकार द्वारा चुने गए निजी अस्पतालों में भी इलाज की सुविधा उपलब्ध कराई जाएगी। पंजाब की स्वास्थ्य सुविधाओं को इस तरह मज़बूत किया जा रहा है कि लोगों को इसका लाभ मिले। Byte - आप सांसद गुरमीत सिंह मीत हेयर Byte..... पंजाब सरकार द्वारा पंजाब के लोगों को दी जा रही सुविधाओं को लेकर लोगों ने पंजाब सरकार के इस कैशलेस सेहत सुविधा के लिए पंजाब सरकार की प्रशंसा की और उन्होंने कहा कि जिस तरीके से पहले बिजली मुफ्त का फायदा लोगों को मिल रहा है इसी तरीके से आज महंगे इलाज में पंजाब सरकार की यह कैशलेस सेहत सुविधा काफी कारगर साबित होगी Byte - नीरज जिंदल Byte - जुगराज सिंह Byte - जसवंत सिंह
0
comment0
Report
KKKIRTIPAL KUMAR
Sept 23, 2025 12:53:56
Sangrur, Punjab:ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਅੱਜ ਸੰਗਰੂਰ ਦੀ ਅਨਾਜ ਮੰਡੀ ਵਿੱਚ ਕੀਤਾ ਦੌਰਾ ਅਤੇ ਖਰੀਦ ਕਰਵਾਈ ਸ਼ੁਰੂ ਅਤੇ ਉਹਨਾਂ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਵਧੀਆ ਨਿਕਲਿਆ ਤੇ ਇੱਕ ਕਿਸਾਨ ਰਜਿੰਦਰ ਵੱਲੋਂ ਆਪਣੀ ਫਸਲ ਜੋ ਉਹ ਲੈ ਕੇ ਆਏ ਸਨ ਉਸ ਦੀ ਨਵੀਂ 14 ਸੀ ਅਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਵੀ ਜੋ ਕਿਸਾਨ ਹਨ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜਿੰਨੀ ਨਮੀ ਕਿਹਾ ਗਿਆ ਹੈ ਉ ਹੀ ਨਮੀ ਦੀ ਫਸਲ ਲੈ ਕੇ ਆਉਣਗੇ ਅਤੇ ਪੇਮੈਂਟ ਬਾਰੇ ਵੀ ਉਹਨਾਂ ਨੇ ਕਿਹਾ ਕਿ ਜੋ ਸਰਕਾਰ ਦੀਆਂ ਹਦਾਇਤਾਂ ਹਨ ਉਸ ਦੇ ਮੁਤਾਬਕ ਹੀ ਸਾਰਾ ਕੁਝ ਚੱਲੇਗਾ ਅਦੇ ਜੇ ਕੋਈ ਪ੍ਰੋਬਲਮ ਆਵੇਗੀ ਤਾਂ ਉਹਨਾਂ ਨੇ ਕਿਹਾ ਕਿ ਅ ਐਸੋਸੀਏਸ਼ਨ ਦੇ ਪ੍ਰਧਾਨ ਸਾਡੇ ਧਿਆਨ ਵਿੱਚ ਲਿਆ ਦੇਣਗੇ ਅਤੇ ਅਸੀਂ ਉਸ ਨੂੰ ਤੁਰੰਤ ਹੀ ਹੱਲ ਕਰਵਾਵਾਂਗੇ। ਅਤੇ ਮੰਡੀ ਬਾਰੇ ਉਹਨਾਂ ਨੇ ਕਿਹਾ ਕਿ ਮੇਰੇ ਧਿਆਨ ਵਿੱਚ ਪ੍ਰਧਾਨ ਜੀ ਨੇ ਲਿਆਂਦਾ ਸੀ ਕਿ ਸੰਗਰੂਰ ਦੀ ਮੰਡੀ ਬਹੁਤ ਛੋਟੀ ਹੈ ਇੱਥੇ ਆਮਦ ਬਹੁਤ ਜ਼ਿਆਦਾ ਹੈ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦੀ ਇਹ ਮੰਗ ਸਰਕਾਰ ਤੱਕ ਜਰੂਰ ਪਹੁੰਚਾਵਾਂਗੇ ਅਤੇ ਪ੍ਰਸ਼ਾਸਨ ਦੇ ਜੋ ਵੀ ਪੁਖਤਾ ਪ੍ਰਬੰਧ ਹਨ ਅਤੇ ਜੋ ਵੀ ਅਸੀਂ ਕਰ ਸਕਦੇ ਹਾਂ ਉਹ ਜਰੂਰ ਕਰਾਂਗੇ ਵਾਈਟ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਸੰਗਰੂਰ
0
comment0
Report
BSBHARAT SHARMA
Sept 23, 2025 12:53:15
Amritsar, Punjab: ਅੰਮ੍ਰਿਤਸਰ ਦੁਰਗਿਆਣਾ ਮੰਦਰ ਬਾਹਰ ਪਹਿਲੇ ਨਵਰਾਤਰੇ ’ਤੇ ਬੇਅਦਬੀ ਦਾ ਮਾਮਲਾ ਹਿੰਦੂ ਨੇਤਾ ਸੋਮਦੇਵ ਸ਼ਰਮਾ ਨੇ ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼ ਪੁਲਿਸ ਕਹਿੰਦੀ – ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ, ਜਾਂਚ ਜਾਰੀ ਐਂਕਰ : ਨਵਰਾਤਰਿਆਂ ਦੇ ਪਹਿਲੇ ਦਿਨ ਅੰਮ੍ਰਿਤਸਰ ਦੇ ਮਸ਼ਹੂਰ ਦੁਰਗਿਆਣਾ ਮੰਦਰ ਦੇ ਬਾਹਰ ਧਾਰਮਿਕ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮੰਦਰ ਬਾਹਰ ਧਾਰਮਿਕ ਗ੍ਰੰਥ ਸ਼੍ਰੀਮਦ ਭਾਗਵਤ ਗੀਤਾ ਦੇ ਪੰਨੇ ਫਾਟੇ ਹੋਏ ਮਿਲੇ, ਜਿਸ ਨਾਲ ਹਿੰਦੂ ਸੰਗਠਨਾਂ ਵਿੱਚ ਰੋਸ ਪੈਦਾ ਹੋਇਆ ਹੈ। ਇਸ ਮਾਮਲੇ ਨੂੰ ਸ੍ਰੀ ਵੱਡੇ ਹਨੂਮਾਨ ਮੰਦਰ ਦੁਰਗਿਆਣਾ ਕਮੇਟੀ ਦੇ ਵਾਈਸ ਚੇਅਰਮੈਨ ਸੋਮਦੇਵ ਸ਼ਰਮਾ ਨੇ ਉਠਾਇਆ ਅਤੇ ਪੁਲਿਸ ਪ੍ਰਸ਼ਾਸਨ ਉੱਤੇ ਗੰਭੀਰ ਆਰੋਪ ਲਗਾਏ ਕਿ ਘਟਨਾ ਦੀ ਸੂਚਨਾ ਦੇਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਸੋਮਦੇਵ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਆਪਣੀ ਰੁਟੀਨ ਅਨੁਸਾਰ ਮੰਦਰ ਵਿੱਚ ਪਾਠ ਕਰਨ ਤੋਂ ਬਾਅਦ ਮਾਤਾ ਭਗਵਤੀ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਣ ਪਹੁੰਚੇ ਤਾਂ ਉਨ੍ਹਾਂ ਨੂੰ ਮੰਦਰ ਬਾਹਰ ਗ੍ਰੰਥ ਦੇ ਕੁਝ ਪੰਨੇ ਪਏ ਹੋਏ ਨਜ਼ਰ ਆਏ। ਜਦੋਂ ਇਸ ਬਾਰੇ ਪੁਜਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਫੁੱਲਾਂ ਦੇ ਨਾਲ ਲਪੇਟ ਕੇ ਬਾਹਰੋਂ ਭੇਜੇ ਗਏ ਸਨ। ਸ਼ਰਮਾ ਅਨੁਸਾਰ, ਉਨ੍ਹਾਂ ਨੇ ਆਪਣੇ ਸਾਹਮਣੇ ਇੱਕ ਵਿਅਕਤੀ ਦੇ ਪੈਰਾਂ ਹੇਠਾਂ ਗੀਤਾ ਦਾ ਪੰਨਾ ਮਿਲਿਆ, ਜਿਸ ਨੂੰ ਉਹਨਾਂ ਨੇ ਉਥੋਂ ਚੁੱਕਿਆ।ਉਨ੍ਹਾਂ ਦਾ ਦਾਅਵਾ ਹੈ ਕਿ ਜੋ ਅੰਗ ਮਿਲੇ ਉਹ ਸ਼੍ਰੀਮਦ ਭਾਗਵਤ ਗੀਤਾ ਦੇ ਚੌਥੇ ਅਧਿਆਇ ਦੇ ਸਨ, ਜਿਸ ਵਿੱਚ “ਸ਼੍ਰੀ ਕ੍ਰਿਸ਼ਨ ਵਾਚ” ਅਤੇ “ਸ਼੍ਰੀ ਅਰਜਨ ਵਾਚ” ਸ਼ਬਦ ਸਪਸ਼ਟ ਲਿਖੇ ਹੋਏ ਸਨ। ਇਹ ਸਾਰਾ ਮਾਮਲਾ ਉਨ੍ਹਾਂ ਨੇ ਤੁਰੰਤ ਪੁਲਿਸ ਚੌਂਕੀ ਇੰਚਾਰਜ ਦੇ ਧਿਆਨ ਵਿੱਚ ਲਿਆ ਕੇ ਅਰਜ਼ੀ ਦਿੱਤੀ, ਪਰ “ਜੋ ਕਰਨਾ ਕਰ ਲਓ” ਦੇ ਜਵਾਬ ਨਾਲ ਉਹਨਾਂ ਨੂੰ ਨਿਰਾਸ਼ਾ ਮਿਲੀ। ਸੋਮਦੇਵ ਸ਼ਰਮਾ ਦਾ ਕਹਿਣਾ ਹੈ ਕਿ ਕੱਲ੍ਹ ਤੋਂ ਅੱਜ ਤੱਕ ਉਹਨਾਂ ਦੀਆਂ ਕਈ ਵਾਰ ਪੁਲਿਸ ਨਾਲ ਗੱਲਬਾਤ ਹੋਈ, ਪਰ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਦੀ ਮਨਜ਼ੂਰੀ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਨੇ ਸਾਫ਼ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ, ਸਗੋਂ ਸਮਾਜਕ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲੀ ਘਟਨਾ ਹੈ। ਹਿੰਦੂ ਨੇਤਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਹ ਮਾਮਲਾ ਜਨਤਾ ਦੇ ਸਾਹਮਣੇ ਲੈ ਕੇ ਜਾਣਗੇ। ਉਨ੍ਹਾਂ ਦਾ ਕਹਿਣਾ ਸੀ ਕਿ, ਸ਼੍ਰੀ ਭਾਗਵਤ ਗੀਤਾ ਸਾਡੇ ਜੀਵਨ ਦਾ ਯਥਾਰਥ ਹੈ। ਇਸ ਦੀ ਬੇਅਦਬੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਮੈਂ ਕੋਈ ਰਾਜਨੀਤਿਕ ਸ਼ੋਰ ਮਚਾਉਣ ਨਹੀਂ ਚਾਹੁੰਦਾ, ਸਿਰਫ਼ ਧਰਮ ਅਨੁਸਾਰ ਨਿਆਂ ਦੀ ਮੰਗ ਕਰਦਾ ਹਾਂ। ਦੂਜੇ ਪਾਸੇ, ਦੁਰਗਾ ਚੌਂਕੀ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਹੈ ਅਤੇ ਸੋਮਦੇਵ ਸ਼ਰਮਾ ਵੱਲੋਂ ਦਿੱਤੀ ਗਈ ਅਰਜ਼ੀ ਦੀ ਜਾਂਚ ਜਾਰੀ ਹੈ। ਪੁਲਿਸ ਅਨੁਸਾਰ, ਜਾਂਚ ਤੋਂ ਬਾਅਦ ਹੀ ਅਗਲੇ ਕਦਮ ਚੁੱਕੇ ਜਾਣਗੇ। ਇਸ ਘਟਨਾ ਨਾਲ ਮੰਦਰ ਪਰਿਸਰ ਵਿੱਚ ਆਉਣ ਵਾਲੇ ਭਗਤਾਂ ਵਿੱਚ ਚਰਚਾ ਤੇ ਚਿੰਤਾ ਦਾ ਮਾਹੌਲ ਹੈ। ਨਵਰਾਤਰਿਆਂ ਦੇ ਸ਼ੁਭ ਅਵਸਰ ਤੇ ਧਾਰਮਿਕ ਗ੍ਰੰਥਾਂ ਨਾਲ ਬੇਅਦਬੀ ਨੇ ਲੋਕਾਂ ਦੇ ਮਨਾਂ ਵਿੱਚ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਬਾਈਟ : ਸੋਮਦੇਵ ਸ਼ਰਮਾ ( ਹਿੰਦੂ ਨੇਤਾ ) ਬਾਈਟ : ਅਰੁਣ ਕੁਮਾਰ ( ਪੁਲਸ ਅਧਿਕਾਰੀ )
0
comment0
Report
RBRohit Bansal
Sept 23, 2025 12:49:57
Chandigarh, Chandigarh:सूत्रों के हवाले से पूरी खबर दुबई और जॉर्जिया से संचालित हो रहे ऑनलाइन सट्टा नेटवर्क के खिलाफ इनकम टैक्स विभाग ने पंजाब, चंडीगढ़, हरियाणा और हिमाचल में बड़ी कार्रवाई रेड के दौरान 2.5 करोड़ नकद, कई करोड़ की ज्वेलरी, लग्जरी गाड़ियां और बेहिसाब बेनामी प्रॉपर्टी दस्तावेज बरामद जांच में सामने आया है कि चार राज्यों में ऑनलाइन सट्टे का कारोबार 600 करोड़ रुपए से अधिक का है चंडीगढ़ निवासी रिंकू द्वारा भारत में संचालित किया जा रहा था। रैकेट की कमान दुबई में बब्बू और जिम्मी तथा जार्जिया में मौजूद दिल्ली निवासी सोनू के हाथों में थी। इस गिरोह के संबंध पंजाब पुलिस के कई आईपीएस अधिकारियों से थे सूत्रों के अनुसार, यह अफसर सट्टे से मिलने वाली कमाई का हिस्सा लेते थे और बदले में कार्रवाई से बचाव करते थे। जांच एजेंसियां अब इन सभी अधिकारियों को पूछताछ के लिए नोटिस जारी करने की तैयारी में हैं रिंकू के पास चंडीगढ़ के सेक्टर-33 में एक आलीशान कोठी है, जहां इनकम टैक्स विभाग की तरफ से रेड की गयी थी इसके अलावा सेक्टर-44 में स्थित एक अन्य कोठी भी रिंकू की बताई जा रही है, जिसे उसने 2008-09 में करीब 4 करोड़ रुपए में ऑक्शन से खरीदा था। इस कोठी का उपयोग ब्यूरोक्रेट्स और उच्च अधिकारियों के ठहरने और उनकी खातिरदारी के लिए किया जाता था। रेड में लग्जरी गाड़ियों का जखीरा भी मिला है जिनमें मर्सिडीज, ऑडी सहित करीब 16 गाड़ियां जब्त की गई हैं हफ्ते में हिसाब कर नई आईडी बनाते थे, 3 साल में हवाला के जरिए 1200 करोड़ रु. का लेनदेन सट्टा नेटवर्क "आईडी सिस्टम'' पर काम करता था। हर सोमवार को नई आईडी जेनरेट की जाती, जो पूरे सप्ताह चलती। रविवार को उसका हिसाब होता था कि कितने रुपए जीते और हारे। अगले सोमवार को नई आईडी के साथ फिर नया खेल शुरू होता था। आईडी पाने के लिए रेफरेंस जरूरी होता था
1
comment0
Report
KKKIRTIPAL KUMAR
Sept 23, 2025 12:38:39
Sangrur, Punjab:ਨਗਰ ਕੌਂਸਲ ਦੇ ਐਮਸੀਆਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਕੀਤੇ ਗਏ ਵੱਡੇ ਖੁਲਾਸੇ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਸੱਡਣ ਦਾ ਅਲਟੀਮੇਟਮ ਐਂਕਰ ਲਾਇਨ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਰ ਦੇ ਵਿਰੁੱਧ ਐਮਸੀਆਂ ਵੱਲੋਂ ਕੀਤੀ ਗਈ ਬਗਾਵਤ ਐਮਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਦੇ ਜੋ ਪ੍ਰਧਾਨ ਹਨ ਉਹ ਬਿਲਕੁਲ ਵੀ ਸੰਗਰੂਰ ਦਾ ਕੰਮ ਕਰਕੇ ਰਾਜ਼ੀ ਨਹੀਂ ਹਨ। ਆਮ ਆਦਮੀ ਪਾਰਟੀ ਦੇ ਸੱਤ ਐਮਸੀ ਅਤੇ ਦੋ ਐਮਸੀ ਆਜ਼ਾਦ ਜਿੱਤ ਕੇ ਪਾਰਟੀ ਵਿੱਚ ਸ਼ਾਮਿਲ ਹੋ ਗਏ ਸੀ ਤਾਂ ਕਿ ਸੰਗਰੂਰ ਦੇ ਵਧੀਆ ਕੰਮ ਹੋ ਸਕਣ ਸਾਰੇ ਹੀ ਐਮਸੀਆਂ ਵੱਲੋਂ ਆਮ ਆਦਮੀ ਪਾਰਟੀ ਛੱਡਣ ਦੇ ਅਸਤੀਫੇ ਮੁੱਖ ਮੰਤਰੀ ਵੱਲ ਭੇਜ ਦਿੱਤੇ ਗਏ ਹਨ। ਐਮਸੀਆਂ ਦੀ ਮੰਗ ਹੈ ਜਾਂ ਤਾਂ ਨਗਰ ਕੌਂਸਲ ਦੇ ਪ੍ਰਧਾਨ ਨੂੰ ਉਸਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ ਜਾਂ ਫਿਰ ਸਾਡੇ ਆਮ ਆਦਮੀ ਪਾਰਟੀ ਦੇ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਜਾਵੇ । ਪੰਜ ਮਹੀਨੇ ਨਗਰ ਕੌਂਸਲ ਦੇ ਪ੍ਰਧਾਨ ਬਣੇ ਨੂੰ ਹੋ ਗਏ ਪਰ ਸੰਗਰੂਰ ਦੇ ਵਿੱਚ ਦਿਨ ਬਾਅਦ ਦਿਨ ਹਾਲਾਤ ਬੱਤਰ ਹੋ ਰਹੇ ਹਨ ਸੀਵਰੇਜ ਦਾ ਪਾਣੀ ਦੀ ਮੁਸ਼ਕਿਲ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਸੜਕਾਂ ਟੁੱਟੀਆਂ ਪਈਆਂ ਹਨ ਐਮਸੀਆਂ ਵੱਲੋਂ ਬਗਾਵਤ ਕਰ ਦਿੱਤੀ ਗਈ ਹੈ ਕਿ ਅਸੀਂ ਮੁੱਖ ਮੰਤਰੀ ਦੇ ਨਾਂ ਆਪਣੇ ਅਸਤੀਫੇ ਲਿਖ ਕੇ ਭੇਜ ਦਿੱਤੇ ਗਏ ਹਨ 30 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਅਗਰ ਆਮ ਆਦਮੀ ਪਾਰਟੀ ਪ੍ਰਧਾਨ ਨਹੀਂ ਬਦਲਦੀ ਤਾਂ ਅਸੀਂ ਸਾਰੇ ਇਸ ਪਾਰਟੀ ਨੂੰ ਛੱਡ ਕੇ ਆਪਣੇ ਲੋਕਾਂ ਵਿੱਚ ਜਾ ਕੇ ਖੜੇ ਹੋਵਾਂਗੇ ਕਿਉਂਕਿ ਲੋਕਾਂ ਨੇ ਹੀ ਸਾਨੂੰ ਜਿਤਾ ਕੇ ਇਥੇ ਭੇਜਿਆ ਹੈ byte mc pardeep puri byte MC vickey byte mc Harbans
1
comment0
Report
BSBHARAT SHARMA
Sept 23, 2025 12:37:31
Amritsar, Punjab: ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਪਿੰਡ ਮਿਸੋਕੇ ਦੇ ਗੁਰਦੀਪ ਸਿੰਘ ਤੋਂ ਤਿੰਨ ਕਿਲੋ ਹੀਰੋਇਨ, ਦੋ ਪਿਸਤੌਲ ਤੇ 100 ਜਿੰਦਾ ਰੌਂਦ ਬਰਾਮਦ ਪਾਕਿਸਤਾਨੀ ਤਸਕਰ ‘ਬਿੱਟੂ ਚਾਚਾ’ ਨਾਲ ਸੰਪਰਕ ਦਾ ਹੋਈਆ ਖੁਲਾਸਾ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿਛ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਥਾਣਾ ਰਾਮਦਾਸ ਦੀ ਪੁਲਿਸ ਅਤੇ ਸੀਆਈਏ ਸਟਾਫ ਦੀ ਸਾਂਝੀ ਕਾਰਵਾਈ ਦੌਰਾਨ ਇੱਕ ਵੱਡੇ ਨਸ਼ਾ ਤਸਕਰ ਨੂੰ ਗਿਰਫ਼ਤਾਰ ਕੀਤਾ ਗਿਆ। ਗਿਰਫ਼ਤਾਰ ਨੌਜਵਾਨ ਦੀ ਪਹਚਾਣ ਗੁਰਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਕਬਜ਼ੇ ਤੋਂ ਤਿੰਨ ਕਿਲੋ ਹੀਰੋਇਨ, ਦੋ ਪਿਸਤੌਲ ਅਤੇ 100 ਜਿੰਦੇ ਰੌਂਦ ਬਰਾਮਦ ਕੀਤੇ ਹਨ। ਐਸਪੀ ਦਿਹਾਤੀ ਅਦਿਤਿਆ ਵਾਇਰਰ ਨੇ ਮੀਡੀਆ ਨੂੰ ਦੱਸਿਆ ਕਿ ਗੁਰਦੀਪ ਸਿੰਘ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨੀ ਤਸਕਰ ਬਿੱਟੂ ਚਾਚਾ ਨਾਲ ਸੰਪਰਕ ਵਿੱਚ ਸੀ ਅਤੇ ਉਹਨਾਂ ਤੋਂ ਹੁਣ ਤੱਕ ਦੋ ਵੱਡੀਆਂ ਖੇਪਾਂ ਭਾਰਤ ਮੰਗਵਾ ਚੁੱਕਾ ਹੈ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅਵਾਨ ਪਿੰਡ ਦੇ ਨੇੜੇ ਉਸਨੇ ਇਹ ਪਿਸਤੌਲ ਚੁੱਕੇ ਸਨ। ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕੀਤੀ ਜਾਂਦੀ ਸੀ। ਐਸਪੀ ਨੇ ਕਿਹਾ ਕਿ ਗਿਰਫ਼ਤਾਰ ਮੁਲਜ਼ਮ ਦਾ ਹਵਾਲਾ ਨੈੱਟਵਰਕ ਨਾਲ ਵੀ ਸੰਬੰਧ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕਰਕੇ ਉਸਦੇ ਸਾਰੇ ਨੈੱਟਵਰਕ ਅਤੇ ਅਸਲੀ ਮਾਸਟਰਮਾਈਂਡ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਗੁਰਦੀਪ ਸਿੰਘ ਪਹਿਲਾਂ ਮਲੇਸ਼ੀਆ ਵਿੱਚ ਰਹਿੰਦਾ ਸੀ ਅਤੇ 2024 ਵਿੱਚ ਵਾਪਸ ਭਾਰਤ ਆ ਕੇ ਖੇਤੀਬਾੜੀ ਕਰਨ ਲੱਗ ਪਿਆ ਸੀ। ਪਰ ਉਸਨੇ ਭੋਲੇ-ਭਾਲੇ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਇਆ ਅਤੇ ਉਹਨਾਂ ਤੋਂ ਗੈਰਕਾਨੂੰਨੀ ਕੰਮ ਕਰਵਾਉਂਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਹੋਰ ਨੌਜਵਾਨ ਇਸ ਜਾਲ ਵਿੱਚ ਨਾ ਫਸਣ। ਬਾਈਟ:--- ਅਦਿਤਿਆ ਵਾਰੀਅਰ , ਐਸਪੀ ਡੀ ਦਿਹਾਤੀ
0
comment0
Report
ASAnmol Singh Warring
Sept 23, 2025 12:06:21
Sri Muktsar Sahib, Punjab:ਪੰਜਾਬ ਸਰਕਾਰ ਦੇ ਯਤਨਾਂ ਸਦਕਾ ਅੱਜ ਹਲਕਾਂ ਮਲੋਟ ਤੋਂ ਵਧਾਇਕ ਅਤੇ ਪੰਜਾਂਬੁ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਆਪਣੇ ਵਲੋਂ 15 ਦੇ ਕਰੀਬ ਮੁਫ਼ਤ ਈ ਰਿਕਸ਼ੇ ਬੇਰੁਜ਼ਗਾਰ ਲੋੜਵੰਦ ਵਿਅਕਤੀਆ ਨੂੰ ਵੰਡੇ ਕਿਹਾ ਇਸ ਨਾਲ ਉਹ ਆਪਣਾ ਰੁਜ਼ਗਾਰ ਚਲਾ ਕੇ ਆਪਣਾ ਪਰਿਵਾਰ ਪਾਲ ਸਕਣਗੇ . ਅੱਜ ਹਲਕਾਂ ਮਲੋਟ ਤੋਂ ਵਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਪਣੇ ਵਲੋਂ ਉਣਾ ਲੋਕਾਂ ਨੂੰ 15 ਦੇ ਕਰੀਬ ਈ ਰਿਕਸ਼ਾ ਬੇਰੁਜ਼ਗਾਰ ਲੋਕਾਂ ਨੂੰ ਮੁਫ਼ਤ ਵੰਡੇ ਜਿਸ ਨਾਲ ਈ ਰਿਕਸ਼ਾ ਮਿਲਣ ਤੇ ਉਣਾ ਲੋਕਾਂ ਦੇ ਚੋਹਰਿਆ ਤੇ ਖੁਸ਼ੀ ਝਲਕਦੀ ਦੇਖੀ ਗਈ । ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਲੋਕਾ ਦੀ ਮੰਗ ਸੀ ਕਿ ਉਣਾ ਨੂੰ ਰੁਜ਼ਗਾਰ ਚਲਾਉਣ ਲਈ ਈ ਰਿਕਸ਼ੇ ਦਿਤੇ ਜਾਣ ਇਸ ਮੰਗ ਨੂੰ ਪੂਰਾ ਕਰਦੇ ਹੋਏ ਅੱਜ 15 ਦੇ ਕਰੀਬ ਈ ਰਿਕਸ਼ੇ ਮੁਫ਼ਤ ਦਿਤੇ ਹਨ ਜਿਨ੍ਹਾਂ ਤੋਂ ਕੋਈ ਪੈਸੇ ਨਹੀਂ ਲਿਆ ਗਿਆ ਹੈ ਜਿਨ੍ਹਾਂ ਦੇ ਪੂਰੇ ਕਾਗਜ਼ ਤਿਆਰ ਕਰਵਾ ਕੇ ਦਿਤੇ ਜਾਣਗੇ ਉਣਾ ਨੇ ਉਣਾ ਉਮੀਦ ਜਿਤਾਈ ਕੇ ਉਹ ਮੇਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਗੇ।
0
comment0
Report
NSNaresh Sethi
Sept 23, 2025 12:06:07
Faridkot, Punjab:ਐਂਕਰ ਫਰੀਦਕੋਟ ਵਿੱਚ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਖੁਸ਼ੀ ਦੇ ਵਿੱਚ ਪੰਜ ਰੋਜ਼ਾ ਧਾਰਮਿਕ ਮੇਲੇ ਦਾ ਅੱਜ ਆਖਰੀ ਦਿਨ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜੋ ਗੁਰਦੁਆਰਾ ਮਾਈ ਗੋਡੀ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ ਜਿੱਥੇ ਸ਼ੁਕਰਾਨੇ ਦੀ ਅਰਦਾਸ ਦੇ ਨਾਲ ਇਸ ਧਾਰਮਿਕ ਮੇਲੇ ਦੀ ਸਮਾਪਤੀ ਕੀਤੀ ਗਈ । ਸਮਾਪਤੀ ਉਪਰੰਤ  ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਬਾਬਾ ਫਰੀਦ ਸੁਸਾਇਟੀ ਵੱਲੋਂ ਦੋ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਪਹਿਲੇ ਐਵਾਰਡ ਜੋ ਕਿ ਮਨੁੱਖਤਾ ਦੀ ਸੇਵਾ ਲਈ ਅਵਾਰਡ ਦਿੱਤਾ ਜਾਂਦਾ ਹੈ,ਉਸ ਲਈ ਹੜਾਂ ਦੌਰਾਨ ਹੜ ਪੀੜਤ ਖੇਤਰਾਂ ਵਿੱਚ 100 ਦੇ ਕਰੀਬ ਕਿਸ਼ਤੀਆਂ ਦਾਨ ਕਰਨ ਵਾਲੇ ਪ੍ਰਿਤਪਾਲ ਸਿੰਘ ਹੰਸਪਾਲ ਦੀ ਚੋਣ ਕੀਤੀ ਗਈ ਸੀ ਜਿਨਾਂ ਨੂੰ 2 ਲੱਖ ਰੁਪਏ ਨਕਦੀ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ ਉਧਰ ਦੂਜਾ ਅਵਾਰਡ ਜੋ ਬਾਬਾ ਫਰੀਦ ਸੁਸਾਇਟੀ ਦੇ ਫਾਊਂਡਰ ਸਰਦਾਰ ਇੰਦਰਜੀਤ ਸਿੰਘ ਖਾਲਸਾ ਦੀ ਯਾਦ ਵਿੱਚ 'ਇੰਦਰਜੀਤ ਸਿੰਘ ਖਾਲਸਾ ਮਮੋਰੀਅਲ ਅਵਾਰਡ' ਰਾਈਫਲ ਸ਼ੂਟਿੰਗ ਵਿੱਚ ਗੋਲ੍ਡ ਮੈਡਲਿਸਟ ਸਿਫਤ ਕੌਰ ਸਿਮਰਾ ਨੂੰ ਦਿੱਤਾ ਗਿਆ ਜਿਸ ਨੂੰ ਇੱਕ ਲੱਖ ਰੁਪਏ ਨਕਦੀ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ ਗੋਰ ਤਲਬ ਹੈ ਕਿ ਸਿਫਤ ਕੌਰ ਸਮਰਾ ਨੂੰ ਮਿਲੀ ਇਹ ਇਨਾਮ ਵਜੋਂ ਰਾਸ਼ੀ ਉਸ ਵੱਲੋਂ ਗੁਰਦੁਆਰੇ ਦੀ ਸੇਵਾ ਲਈ ਹੀ ਦਾਨ ਕਰ ਦਿੱਤੀ ਗਈ। ਇਸ ਮੌਕੇ ਸਨਮਾਨਿਤ ਕੀਤੇ ਗਏ ਭਾਈ ਪ੍ਰਿਤਪਾਲ ਸਿੰਘ ਹੰਸਪਾਲ ਨੇ ਕਿਹਾ ਕਿ ਉਹਨਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਉਹਨਾਂ ਦੀ ਕੀਤੀ ਹੋਈ ਸੇਵਾ ਲਈ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਨੇ ਕਦੀ ਵੀ ਨਹੀਂ ਸੋਚਿਆ ਸੀ ਕਿ ਉਹ ਇਸ ਤਰ੍ਹਾਂ ਦੀ ਸੇਵਾ ਨਿਭਾ ਸਕਣਗੇ ਪਰ ਪਰਮਾਤਮਾ ਵੱਲੋਂ ਹੋਈ ਕਿਰਪਾ ਬਾਅਦ ਉਹਨਾਂ ਵੱਲੋਂ ਇਹ ਕਾਰਜ ਕੀਤਾ ਗਿਆ। ਇਧਰ ਸੋਸਾਇਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਸੇਖੋ ਨੇ ਕਿਹਾ ਕਿ ਦੋਨਾਂ ਐਵਾਰਡਾਂ ਲਈ ਜਿਨਾਂ ਸ਼ਖਸ਼ੀਅਤਾਂ ਦੀ ਚੋਣ ਕੀਤੀ ਗਈ ਸੀ ਉਹ ਕਮੇਟੀ ਵੱਲੋਂ ਬਹੁਤ ਹੀ ਲੰਬੇ ਸੋਚ ਵਿਚਾਰ ਤੋਂ ਬਾਅਦ ਫੈਸਲਾ ਲੈਣ ਤੋਂ ਬਾਅਦ ਕੀਤੀ ਗਈ ਸੀ ਜਿਨਾਂ ਨੂੰ ਅੱਜ ਸਨਮਾਨਿਤ ਕਰਦੇ ਹੋਏ ਸੁਸਾਇਟੀ ਆਪਣੇ ਆਪ ਨੂੰ ਵਡਭਾਗਾ ਸਮਝਦੀ ਹੈ। ਗੌਰ ਤਲਬ ਹੈ ਕੀ ਇਸ ਮੇਲੇ ਦੇ ਅੰਤਿਮ ਦਿਨ ਬਾਬਾ ਫਰੀਦ ਜੀ ਦੇ ਗੱਦੀ ਨਸ਼ੀਨ ਵਾਰਸ ਵਿੱਚੋਂ ਖਵਾਜਾ ਸਲੀਮ ਫਰੀਦੀ ਜੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਲਈ ਪਹੁੰਚੇ। ਉਹਨਾਂ ਦੱਸਿਆ ਕਿ ਗੁਰਦੁਆਰਾ ਮਾਈ ਗੋੜੀ ਸਾਹਿਬ ਦੀ 1980 ਵਿੱਚ ਉਹਨਾਂ ਦੇ ਪਿਤਾ ਜੀ ਖਵਾਜਾ ਫਰੀਦੀ ਵੱਲੋਂ ਨੀਹ ਪੱਥਰ ਰੱਖਿਆ ਗਿਆ ਸੀ ਜਿਸ ਵੇਲੇ ਇਸ ਜਗਹਾ ਤੇ ਉਜਾੜ ਬੀਆਬਾਨ ਸੀ ਪਰ ਹੁਣ ਇਸ ਜਗ੍ਹਾ ਤੇ ਇੱਕ ਵਿਸ਼ਾਲ ਗੁਰਦੁਆਰਾ ਸਥਾਪਿਤ ਕੀਤਾ ਗਿਆ ਜਿੱਥੇ ਹਰ ਧਰਮ ਦੇ ਲੋਕ ਆ ਕੇ ਨਤਮਸਤਕ ਹੁੰਦੇ ਹਨ ਜਿਸ ਨੂੰ ਦੇਖ ਕੇ ਬਹੁਤ ਖੁਸ਼ੀ ਮਿਲਦੀ ਹੈ ਕਿ ਅੱਜ ਵੀ ਸਾਰੇ ਧਰਮਾਂ ਦਾ ਆਪਸੀ ਭਾਈਚਾਰਾ ਰਲ ਕੇ ਇਸ ਆਗਮਨ ਪੂਰਵ ਮੇਲੇ ਨੂੰ ਮਨਾਉਂਦਾ ਹੈ। ਬਾਈਟ- ਸਿਮਰਜੀਤ ਸਿੰਘ ਸੇਖੋਂ ਸੋਸਾਇਟੀ ਪ੍ਰਧਾਨ ਬਾਈਟ- ਭਾਈ ਪ੍ਰਿਤਪਾਲ ਸਿੰਘ ਹੰਸਪਾਲ ਬਾਈਟ- ਸਲੀਮ ਫ਼ਰੀਦੀ ਜੀ
0
comment0
Report
KCKhem Chand
Sept 23, 2025 12:05:32
Kot Kapura, Punjab:ਕੋਟਕਪੂਰਾ ਨਵੀਂ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਦਾ ਸਪੀਕਰ ਸੰਧਵਾਂ ਨੇ ਕੀਤਾ ਉਦਘਾਟਨ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਕਿਸਾਨ ਭਰਾਵਾਂ ਨੂੰ ਕੀਤੀ ਅਪੀਲ ਝੋਨੇ ਦੀ ਫਸਲ ਮੰਡੀ ਵਿੱਚ ਸੁਕਾ ਕੇ ਹੀ ਲੈ ਕੇ ਆਣ - ਚੇਅਰਮੈਨ ਗੁਰਮੀਤ ਆਰੇਵਾਲਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੋਟਕਪੂਰਾ ਦੀ ਨਵੀਂ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੰਡੀ ਕੰਪਲੈਕਸ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਨੇ ਝੋਨੇ ਦੀ ਖਰੀਦ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਹਨ। ਸੰਧਵਾਂ ਨੇ ਕਿਹਾ ਕਿ ਝੋਨੇ ਦੀ ਖਰੀਦ ਸੀਜ਼ਨ ਦੌਰਾਨ ਕਿਸੇ ਵੀ ਕਿਸਾਨ ਨੂੰ ਮੰਡੀਆਂ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਮੰਡੀ ਬੋਰਡ, ਮਾਰਕਫੈੱਡ ਅਤੇ ਸਬੰਧਤ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਉਪਜ ਦੀ ਸਮੇਂ ਸਿਰ ਖਰੀਦ ਅਤੇ ਭੁਗਤਾਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਸੰਧਵਾਂ ਨੇ ਮੰਡੀ ਵਿੱਚ ਮੌਜੂਦ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਖਰੀਦ ਦੌਰਾਨ ਕਿਸੇ ਵੀ ਪੜਾਅ 'ਤੇ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਸਿੱਧੇ ਉਨ੍ਹਾਂ ਨੂੰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕਰ ਸਕਦੇ ਹਨ। ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਸਮੇਤ ਹੋਰ ਅਧਿਕਾਰੀ ਹਾਜਰ ਰਹੇ। ਬਾਈਟ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਰਸਮੀ ਖਰੀਦ ਦੀ ਸ਼ੁਰੂਆਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤੀ ਗਈ ਹੈ। ਅਤੇ ਮੇਰੇ ਵੱਲੋਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕੀਤੀ ਜਾਂਦੀ ਹੈ ਕਿ ਉਹ ਝੋਨੇ ਆ ਮੰਡੀ ਵਿੱਚ ਸੁਕਾ ਕੇ ਹੀ ਲੈ ਕੇ ਆਣ ਤਾਂ ਕਿ ਉਹ ਫਸਲ ਦੀ ਖਰੀਦ ਦੇ ਵਿੱਚ ਕਿਸੇ ਵੀ ਕਿਸਾਨ ਭਰਾ ਨੂੰ ਕੋਈ ਮੁਸ਼ਕਿਲ ਨਾ ਆਵੇ । ਬਾਈਟ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਮਾਰਕੀਟ ਕਮੇਟੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
TBTarsem Bhardwaj
Sept 23, 2025 11:50:00
Ludhiana, Punjab:लुधियाना में लुटेरों का गिरोह पकड़ा, 7 बाइक और 10 मोबाइल बरामद लुधियाना थाना साहनेवाल के अंतर्गत आने वाली चौकी ग्यासपुरा पुलिस ने बड़ी कार्रवाई करते हुए दो शातिर लुटेरों को गिरफ्तार किया है। पुलिस ने उनके कब्जे से 7 चोरी की मोटरसाइकिलें, 10 मोबाइल फोन और एक लोहे का दाह (नुकीला हथियार) बरामद किया। पुलिस के मुताबिक 20 सितंबर को चौकी इंचार्ज चांद अहीर को गुप्त सूचना मिली थी कि न्‍यू महादेव नगर कंगनवाल के रहने वाले सनी कुमार पुत्र पप्पू सिंह और अभिषेक कुमार पुत्र निरपाल सिंह लंबे समय से चोरी और लूटपाट कर रहे हैं। ये दोनों राहगीरों और प्रवासी मजदूरों को सुनसान जगह पर रोककर हथियार दिखाकर मोबाइल फोन, मोटरसाइकिल और नकदी लूट लेते थे। सूचना के आधार पर पुलिस टीम ने ग्यासपुरा गुरुद्वारा साहिब के पास कच्चे रास्ते पर दबिश दी और दोनों को रंगे हाथ पकड़ लिया। पूछताछ में सामने आया कि आरोपी कई बार वारदात कर चुके हैं और लूट के मोबाइल व बाइक बेचने की फिराक में थे। पुलिस ने आरोपियों के खिलाफ थाना साहनेवाल में मामला नंबर 263, दिनांक 20 सितंबर 2025 को भारतीय न्याय संहिता (BNS) की संबंधित धाराओं के तहत केस दर्ज कर आगे की जांच शुरू कर दी है।
0
comment0
Report
ASAnmol Singh Warring
Sept 23, 2025 11:49:30
Sri Muktsar Sahib, Punjab:ਮਲੋਟ ਦੀ ਅਨਾਜ ਮੰਡੀ ਵਿਚ ਅੱਜ ਨਰਮੇ ਦੀ ਫਸਲ ਦੀ ਪ੍ਰਾਈਵੇਟ ਖਰੀਦ ਸ਼ੁਰੂ ਕਰਵਾਈ ਜਿਸ ਦੀ ਸ਼ੁਰੂਆਤ ਮਾਰਕੀਟ ਕਮੇਟੀ ਦੇ ਚੇਅਰਮੈਨ ਵਲੋਂ ਕਰਵਾਈ ਗਈ ਜਿਸ ਦਾ ਪ੍ਰਾਈਵੇਟ ਰੇਟ 6800 ਰੁਪਏ ਲੱਗਿਆ ਪਰ ਸਰਕਾਰੀ ਖਰੀਦ 1 ਅਕਤੂਬਰ ਤੋਂ ਸੁਰੁ ਹੋਣੀ ਅਜੇ ਬਾਕੀ ਹੈ । ਨਰਮੇ ਦੀ ਫਸਲ ਮੰਡੀਆਂ ਵਿਚ ਆਉਣੀ ਸੁਰੁ ਹੋ ਗਈ ਹੈ ਪਰ ਸਰਕਾਰੀ ਖਰੀਦ ਸੁਰੁ ਹੋਣੀ ਅਜੇ ਬਾਕੀ ਹੈ ਇਸ ਦੇ ਚਲਦੇ ਅੱਜ ਮਲੋਟ ਦੀ ਅਨਾਜ ਮੰਡੀ ਵਿਚ ਆਈ ਨਰਮੇ ਦੀ ਢੇਰੀ ਦੀ ਪ੍ਰਾਈਵੇਟ ਖਰੀਦ ਸੁਰੁ ਹੋਈ ਜਿਸ ਦੀ ਬੋਲੀ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਨਦੀਪ ਸਿੰਘ ਜਸ਼ਨ ਬਰਾੜ ਨੇ ਕਰਵਾਈ । ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਸ਼ਨ ਬਰਾੜ ਨੇ ਦੱਸਿਆ ਕਿ ਅੱਜ ਮੰਡੀ ਵਿਚ ਆਈ ਨਰਮੇ ਦੀ ਫਸਲ ਦਾ ਪ੍ਰਾਈਵੇਟ ਵਪਾਰੀਆਂ ਨੇ 6800 ਪ੍ਰਤੀ ਕੁਵੰਟਲ ਰੇਟ ਲਾਇਆ ਗਿਆ ਜਦੋਂ ਕੇ ਸਰਕਾਰੀ ਖਰੀਦ 1 ਅਕਤੂਬਰ ਤੋਂ ਸੁਰੁ ਹੋਣੀ ਹੈ ਉਣਾ ਇਹ ਦੱਸਿਆ ਕਿ ਜਿੰਨਾ ਕਿਸਾਨਾਂ ਦੀ ਨਰਮੇ ਦੀ ਫਸਲ ਬਾਰਸ਼ਾ ਕਾਰਨ ਨੁਕਸਾਨੀ ਗਈ ਹੈ ਊਂਸ ਦੀ ਗਿਰਦਾਵਰੀ ਦੇ ਮੁੱਖ ਮੰਤਰੀ ਸਾਹਿਬ ਵਲੋਂ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। Byte ਚੇਅਰਮੈਨ ਜਸ਼ਨ ਬਰਾੜ ਮਾਰਕੀਟ ਕਮੇਟੀ ਮਲੋਟ
4
comment0
Report
Navaratri 2025
Advertisement
Back to top