Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

ਮੋਹਾਲੀ ਦੀ ਬਰਸਾਤ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਖੋਲੀ ਪੋਲ!

Manish Shanker
Jun 29, 2025 05:34:11
Sahibzada Ajit Singh Nagar, Punjab
Manish Shanker Mohali ਮੌਨਸੂਨ ਦੀ ਪਹਿਲੀ ਬਰਸਾਤ ਨੇ ਨਗਰ ਨਿਗਮ ਮੋਹਾਲੀ ਦੇ ਇੰਤਜ਼ਾਮਾਂ ਦੀ ਖੋਲੀ ਪੋਲ। ਲੱਖਾਂ ਰੁਪਏ ਦੀ ਅਦਾਇਗੀ ਤੋਂ ਬਾਅਦ ਬਰਸਾਤੀ ਪਾਣੀ ਦੇ ਨਿਕਾਸ ਲਈ ਲਗਾਏ ਗਏ ਪੰਪ ਬਰਸਾਤ ਦੌਰਾਨ ਚੱਲੇ ਹੀ ਨਹੀਂ। ਮੋਹਾਲੀ ਦੇ ਕਈ ਰਿਹਾਇਸ਼ੀ ਇਲਾਕਿਆਂ ਵਿੱਚ ਵੜਿਆ ਪਾਣੀ ਲੋਕਾਂ ਦੇ ਘਰਾਂ ਦਾ ਹੋਇਆ ਨੁਕਸਾਨ। ਕੌਂਸਲਰਾਂ ਨੇ ਆਪੋ ਆਪਣੇ ਇਲਾਕਿਆਂ ਵਿੱਚ ਨਗਰ ਨਿਗਮ ਦੀ ਖੋਲੀ ਪੋਲ। Shorts of Mohali water logging
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement