Back
ਲੁਧਿਆਣਾ: 2 ਮੋਟਰਸਾਈਕਲ ਸਵਾਰ ਲੁਟੇਰੇ ਬਣੇ ਫ਼ਰਾਰ, ਪਿਸਤੌਲ ਦੀ ਧਮਕੀ!
Ludhiana, Punjab
ਲੁਧਿਆਣਾ ਵਿੱਚ 2 ਮੋਟਰਸਾਈਕਲ ਸਵਾਰ ਲੁਟੇਰੇ ਸਵਰਨਕਾਰ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ
ਲੁਧਿਆਣਾ ਸਥਾਨਕ ਚੰਡੀਗੜ੍ਹ ਸੜਕ 'ਤੇ 33 ਫੁੱਟਾ ਰੋਡ ਤੇ ਅੱਜ ਦੇਰ ਰਾਤ ਦੋ ਮੋਟਰਸਾਈਕਲ ਸਵਾਰ ਲੁਟੇਰੇ ਇਕ ਸਵਰਨਕਾਰ ਤੋਂ ਪਿਸਤੌਲ ਦਿਖਾ ਕੇ 2 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ । ਜਾਣਕਾਰੀ ਅਨੁਸਾਰ ਘਟਨਾ ਅੱਜ 9 ਵਜੇ ਤੇ ਕਰੀਬ ਉਸ ਵਕਤ ਵਾਪਰੀ ਸ਼ਗਨ ਜਿਊਲਰ ਦਾ ਮਾਲਕ ਵਿਜੇ ਕੁਮਾਰ ਆਪਣੀ ਦੁਕਾਨ ਬੰਦ ਕਰਕੇ ਘਰ ਵਾਪਸ ਜਾ ਰਿਹਾ ਸੀ । ਉਸ ਦੀ ਦੁਕਾਨ ਦੀ ਸਾਹਮਣੇ ਗਲੀ ਵਿਚ ਹੀ ਉਸ ਦਾ ਘਰ ਸੀ ਜਦੋਂ ਉਹ ਦੁਕਾਨ ਤੋਂ ਥੋੜਾ ਅੱਗੇ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਮੌਜੂਦ 2 ਮੋਟਰਸਾਈਕਲ ਸਵਾਰ ਲੁਟੇਰੇ ਉਸ ਦੇ ਨੇੜੇ ਆਏ ਤੇ ਨਕਦੀ ਵਾਲਾ ਬੈਗ ਦੇਣ ਲਈ ਕਿਹਾ। ਜਦੋਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ ਲੁਟੇਰਿਆਂ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਅਤੇ ਉ ਸਨੂੰ ਗੋਲੀ ਮਾਰ ਦੇਣ ਦੀ ਧਮਕੀ ਦੇ ਕੇ ' ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਵਿਜੇ ਕੁਮਾਰ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਉਥੇ ਆਸ ਪਾਸ ਲੱਗੇ ਸੀ. ਸੀ. ਟੀ. ਵੀ.
ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਹਾਲ ਦੀ ਘੜੀ ਦੇਰ ਰਾਤ ਤੱਕ ਪੁਲਿਸ ਵਲੋਂ ਇਲਾਕੇ ਦੀ ਨਾਕਾਬੰਦੀ ਕੀਤੀ ਗਈ ਸੀ ਤਾਂ ਜੋ ਲੁਟੇਰਿਆਂ ਨੂੰ ਕਾਬੂ ਕੀਤਾ ਜਾ ਸਕੇ।ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
Byte ਪੀੜਤ ਦੁਕਾਨਦਾਰ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Amritsar, Punjab:
ਅੰਮ੍ਰਿਤਸਰ ਦੇ ਨਜ਼ਦੀਕ ਲੱਗਦੇ ਪਿੰਡ ਮਹਿਮੇ ਦੀ ਇੱਕ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਹੋ ਰਹੀ ਵਾਇਰਲ
ਜਿਸ ਵੀਡੀਓ ਦੇ ਵਿੱਚ ਪਿੰਡ ਵਾਲਿਆਂ ਨੇ ਇੱਕ ਮਹਿਲਾ ਨੂੰ ਕੀਤਾ ਕਾਬੂ ਜੋ ਵੇਚਦੀ ਸੀ ਚਿੱਟਾ
ਜਦੋਂ ਪਿੰਡ ਵਾਲਿਆਂ ਨੇ ਇਸ ਮਹਿਲਾ ਨੂੰ ਕਾਬੂ ਕੀਤਾ ਤਾਂ ਫਿਰ ਦੇਖੋ ਕਿੱਦਾਂ ਰੋ ਰੋ ਕੇ ਆਪਣੀ ਜਾਨ ਬਚਾਉਣ ਦੀ ਕਰਦੀ ਪਈ ਕੋਸ਼ਿਸ਼
ਮੌਕੇ ਤੇ ਪਿੰਡ ਦੇ ਨੰਬਰਦਾਰ ਨੇ ਲਗਾ ਦਿੱਤਾ ਮੌਜੂਦਾ ਵਿਧਾਇਕ ਨੂੰ ਵੀ ਫੋਨ
ਪਿੰਡ ਵਾਲਿਆਂ ਨੇ ਇਸ ਮਹਿਲਾ ਨੂੰ ਪੁਲਿਸ ਦੀ ਕੀਤਾ ਹਵਾਲੇ
0
Share
Report
Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- बिलासपुर जिला में भारी बारिश के चलते अबतक हुआ 16 करोड़ 17 लाख रुपये का नुकसान, सबसे अधिक पीडब्ल्यूडी को 9 करोड़ का हुआ नुकसान तो जलशक्ति विभाग को 6.8 करोड़ का हुआ नुकसान, जिला में जलशक्ति विभाग की 20 योजनाएं हुई प्रभावित, उपायुक्त बिलासपुर राहुल कुमार ने दी जानकारी.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश में मानसून की भारी बारिश का असर लगातार देखने को मिल रहा है. जहां एक ओर प्रदेश के मंडी, कुल्लू व चंबा जिलों से बादल फटने, भूस्खलन व नदी का जलस्तर बढ़ने से प्राकृतिक आपदा की कईं तस्वीरें लगातार सामने आ रही है तो वहीं इस आपदा से स्थानीय लोगों व सरकारी विभागों को भी काफी नुकसान हुआ है. वहीं बात करें बिलासपुर जिला की तो मानसून सीजन की बरसात शुरू होते ही जिला में भी अभी तक करोड़ों का नुकसान देखने को मिल रहा हैं. वहीं आंकड़ों के आधार पर मॉनसून सीजन के दौरान जिला में अभीतक सरकारी सम्पति का करीब 16.17 करोड़ रुपये का नुकसान आंका गया है, जिसमें सबसे अधिक लोक निर्माण विभाग को नुकसान पहुंचा है. वहीं लोक निर्माण विभाग को करीब 9 करोड़ रुपये की संपत्ति का नुकसान हुआ है, जबकि जलशक्ति विभाग को करीब 6.8 करोड़ रुपये, बिजली बोर्ड को 1.8 करोड़ रुपये, शिक्षा विभाग को करीब 20 लाख रुपये और नगर परिषद को करीब 24 लाख रूपये का नुकसान हुआ है. वहीं जलशक्ति विभाग की बात की जाए भारी बारिश के चलते घुमारवीं उपमंडल की 15 पेयजल योजनाएं व बिलासपुर उपमंडल की 5 पेयजल योजनाएं प्रभावित हुई थी, जिसमें बहाली को लेकर काम चला हुआ है. वहीं बिलासपुर जिला से संबंधित लोक निर्माण विभाग की महत्वपूर्ण सड़कें, नेशनल हाइवे व फोरलेन मार्ग फिलहाल सुचारू रूप से चली हुई हैं और जहां पहाड़ी से मलबा गिरने की।सूचना मिल रही है वहां तुरंत जेसीबी मशीनों के जरिये मलबा हटाकर सड़कों को बहाल किया जा रहा है. इस बात की जानकारी देते हुए उपायुक्त बिलासपुर राहुल कुमार ने बताया कि जिला में भारी बारिश के चलते विभिन्न विभागों को 16 करोड़ रुपये से अधिक का नुकसान हुआ है और जलशक्ति विभाग की पेयजल योजनाएं प्रभावित हुई उन्हें जल्द ही ठीक करने के निर्देश दिए हैं। इसके साथ ही उन्होंने बरसात के दौरान सभी जिलावासियों से विशेष ऐहतियात बरतने, नदी-नालों से दूर रहने व भूस्खलन की आशंका वाले स्थानों से भी दूर रहने की अपील की है. साथ ही उन्होंने मंडी व मनाली की और जाने वाले पर्यटकों से भी अपील की है खराब मौसम में सफर करते समय जरूर एहतियात बरतें और कुछ ऐसी जगह जहां लैंडस्लाइड जॉन घोषित किया गया है और पहाड़ों से पत्थर गिरने की संभावना वाले इलाकों में ध्यान से वाहन चलाने की अपील की है ताकि दुर्घटनाओं से बचा जा सके.
बाइट- राहुल कुमार, उपायुक्त बिलासपुर.
0
Share
Report
Moga, Punjab:
ਮਸ਼ਹੂਰ ਅਦਾਕਾਰ ਤਾਨੀਆ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਾਣਿਆ ਹਾਲ ।
ਅਬੋਹਰ ਵਿਖੇ ਕੱਪੜਾ ਵਪਾਰੀ ਦੇ ਹੋਏ ਕਤਲ ਵਿੱਚ ਰਾਜਾ ਵੜਿੰਗ ਨੇ ਸੂਬਾ ਸਰਕਾਰ ਤੇ ਸਾਧੇ ਨਿਸ਼ਾਨੇ ।
ਨਿਸ਼ੀਕਾਂਤ ਦੁਬੇ ਦੇ ਕੀਤੇ ਟਵੀਟ ਤੇ ਵੀ ਰਾਜਾ ਵੜਿੰਗ ਨੇ ਨਿਸ਼ੀਕਾਂਤ ਦੁਬੇ ਨੂੰ ਲਿਆ ਆੜੇ ਹਥੀ, ਇਹ ਸਿਰਫ ਤੇ ਸਿਰਫ ਉਹੀ ਗੱਲ ਬੋਲਦਾ ਹੈ ਜੋ ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਦੇ ਹਨ ।
ਇਹ ਕੁਛ ਵੀ ਬੋਲ ਸਕਦਾ ਹੈ ਇਹ ਜਾਣ ਬੁਝ ਕੇ ਦੇਸ਼ ਦੇ ਲੋਕਾਂ ਨੂੰ ਭੜਕਾਉਣ ਵਾਸਤੇ, ਲੜਾਉਣ ਵਾਸਤੇ ਆਪਸ ਵਿੱਚ ਵੰਡਣ ਵਾਸਤੇ ਨਿਸ਼ੀਕਾਂਤ ਦੁਬੇ ਵਰਗੇ ਲੋਕ ਹਨ । ਇਹ ਰਾਹੁਲ ਗਾਂਧੀ ਤੇ ਪਾਰਲੀਮੈਂਟ ਵਿੱਚ ਬਹੁਤ ਅਟੈਕ ਕਰਦਾ ਹੈ ।
ਸਾਨੂੰ ਨਿਸ਼ੀਕਾਂਤ ਦੁਬੇ ਤੋਂ ਜਿਹੜਾ ਕੱਲ ਆਇਆ ਹਜੇ ਉਹਦੇ ਤੋਂ ਲਾਈਸੈਂਸ ਲੈਣ ਦੀ ਲੋੜ ਨਹੀਂ ਹੈ । ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਤੇ ਅਖੰਡਤਾ ਦੀ ਲੜਾਈ ਲੜੀ ਹੈ, 138 ਸਾਲ ਪੁਰਾਣੀ ਪਾਰਟੀ ਹੈ ਉਦੋਂ ਨਿਸ਼ੀਕਾਂਤ ਦੁਬੇ ਪੈਦਾ ਵੀ ਨਹੀਂ ਹੋਇਆ ਸੀ ।
ਕਿਹਾ ਹੈਰਾਨੀ ਦੀ ਗੱਲ 300 ਬੰਦਾ 400 ਉਹਨਾਂ ਕੋਲ ਕੰਮ ਕਰਦਾ ਇਸ ਦੇ ਬਾਵਜੂਦ ਦਿਨ ਦਿਹਾੜੇ ਸ਼ਰੇਆਮ ਗੋਲੀ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਪੰਜਾਬ ਦੀ ਸਰਕਾਰ ਸੁੱਤੀ ਪਈ, ਕਨੂੰਨ ਵਿਵਸਥਾ ਦਾ ਪੰਜਾਬ ਵਿੱਚ ਬਹੁਤ ਬੁਰਾ ਹਾਲ ਹੈ ।
ਰਾਜਾ ਵੜਿੰਗ ਨੇ ਕਿਹਾ ਸਿੱਧੂ ਮੂਸੇਵਾਲੇ ਤੋਂ ਲੈ ਕੇ ਲਗਾਤਾਰ ਨਿਰੰਤਰ ਮੌਤ ਦਾ ਸਿਲਸਿਲਾ ਜਾਰੀ ਹੈ ਅਤੇ ਦਿੱਲੀ ਦੀ ਭਾਜਪਾ ਸਰਕਾਰ ਵੀ ਸੁੱਤੀ ਪਈ ਹੈ ।
0
Share
Report
Mandi, bharatpur, Himachal Pradesh:
मंडी स्टोरी
थुनाग की पंचायत पखरेर, गांव डेजी में 11 लोग आशियाने के साथ मलबे में बह गए, इसके अलावा 3 स्वास्थ्य सेंटर, 4 घर, 3 गौशाला, 150 से ज्यादा पॉलिहाउस जिसमें लोगों ने अलग प्रकार के फूल लगाए थे, मृतक में 5 बच्चे थे,,,वहीं.कम से कम 50 गाड़ियां बह गयी,,,15 कैटल लॉस हुआ है, इस गांव में तक पहुंच पाना मुश्किल था, फिलहाल ही यहां पर एयरटेल और जियो का नेटवर्क बहाल हुआ है, लेकिन इस पंचायत में कई जगह ऐसी है अभी भी नेटवर्क नहीं पहुंचा है l,
Elements:
Wtk
Vedio
0
Share
Report
Zirakpur, Punjab:
ਜ਼ੀਰਕਪੁਰ
ਬੀਤੇ ਚਾਰ ਦਿਨ ਪਹਿਲਾਂ ਡੇਰਾਬੱਸੀ ਦੇ ਬਹੇੜਾ ਪਿੰਡ ਦੇ ਰਹਿਣ ਵਾਲੇ 31 ਸਾਲਾਂ ਚੰਦਨ ਜੋ ਆਪਣੇ ਦੋਸਤਾਂ ਨਾਲ ਜ਼ੀਰਕਪੁਰ ਵਿਖੇ ਆਇਆ ਸੀ । ਜਿਸ ਦੀ ਦੇਰ ਰਾਤ ਤਕਰੀਬਨ 2 ਵਜੇ ਕੁਛ ਨੌਜਵਾਨਾਂ ਨਾਲ ਮਾਮੂਲੀ ਕਹਾ ਸੁਨੀ ਨੂੰ ਲੇਕੇ ਬਹਿਸ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੌਜਵਾਨਾਂ ਵੱਲੋਂ ਚੰਦਨ ਤੇ ਚਾਕੂਆਂ ਨਾਲ ਕਈ ਵਾਰ ਕਰ ਚੰਦਨ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਕਤ ਦੋਸ਼ੀ ਮੌਕੇ ਤੋਂ ਫਰਾਰ ਹੋਣ ਚ ਕਾਮਯਾਬ ਹੋ ਗਏ ਸੀ । ਦੋਸਤਾਂ ਵੱਲੋਂ ਗੰਭੀਰ ਰੂਪ ਨਾਲ ਜ਼ਖਮੀ ਚੰਦਨ ਨੂੰ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿਖੇ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਚੰਦਰ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ । ਇਸ ਮਾਮਲੇ ਵਿੱਚ ਚੰਦਨ ਦੇ ਪਿਤਾ ਦੇ ਬਿਆਨ ਤੇ ਜ਼ਿਰਕਪੁਰ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਸੀ ਤਾਂ ਜੋ ਹੁਣ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਹੈ ।
ਪੁਲਿਸ ਵੱਲੋਂ ਮੁਕਦਮਾ ਦਰਜ ਕਰ ਦੋਸ਼ੀਆਂ ਤੇ ਧਾਰਾ 103,3 (5) ਦੇ ਤਹਿਤ ਮਾਮਲਾ ਦਰਜ ਕਰ 6 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਜ਼ੀਰਕਪੁਰ ਪੁਲਿਸ ਦੇ ਐਸਪੀ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕੀ ਇਸ ਕਤਲ ਕੇਸ ਵਿੱਚ ਤਿੰਨ ਹੋਰ ਆਰੋਪੀ ਲੋੜੀਦੇ ਹਨ ਅਤੇ ਫਰਾਰ ਦੋਸ਼ੀ ਨੂੰ ਵੀ ਜਲਦੀ ਗਿਰਫਤਾਰ ਕੀਤਾ ਜਾਵੇਗਾ ।
BYTE - SP ZIRAKPUR
SHOTS
0
Share
Report
Amritsar, Punjab:
ਅੰਮ੍ਰਿਤਸਰ ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬਾਰਿਸ਼ ਦਾ ਅਲੌਕਿਕ ਨਜ਼ਾਰਾ
ਲਗਾਤਾਰ ਅੰਮ੍ਰਿਤਸਰ ਚ ਹੋ ਰਹੀ ਬਾਰਿਸ਼
0
Share
Report
Hamirpur, Himachal Pradesh:
हमीरपुर
मुख्यमंत्री ठाकुर सुखविंदर सिंह सुक्खू के मानसरोवर यात्रा को हिमाचल के रास्ते से शुरू करने पर भेजे गए पत्र का पूर्व मुख्यमंत्री व वरिष्ठ भाजपा नेता प्रेम कुमार धूमल ने समर्थन किया है । पूर्व मुख्यमंत्री धूमल ने कहा कि
हिमाचल प्रदेश के केलांग इलाके से अगर कैलाश मानसरोवर यात्रा का रूट बनाया जाए तो इससे श्रद्धालु कम समय में और सुरक्षित तरीके से इस यात्रा को कर सकेंगे इसके लिए प्रदेश और केंद्र सरकार को इस प्रोजेक्ट पर मिलकर काम करना चाहिए ।
अपने निवास समीरपुर में पत्रकारों से बातचीत करते हुए पूर्व मुख्यमंत्री प्रेम कुमार धूमल ने कहा कि यह रूट न केवल शॉर्ट होगा बल्कि हिमाचल के पर्यटन को भी बढ़ावा मिलेगा। प्रदेश हित में प्रोजेक्ट पर जल्द काम शुरू होना चाहिए । उन्होंने कहा कि कैलाश मानसरोवर यात्रा हिंदुओं की आस्था का एक बड़ा केंद्र है ।
बाइट प्रेम कुमार धूमल
पूर्व मुख्यमंत्री
पूर्व मुख्यमंत्री धूमल ने कहा कि इस समय प्रदेश पर बहुत बड़ी प्राकृतिक आपदा आई है और इसके लिए केंद्र और हिमाचल की सरकार को मिलकर काम करना चाहिए अगर केंद्र ने हिमाचल सरकार को कोई मदद की है तो इसके लिए वह उसका धन्यवाद भी करें । उन्होंने कहा कि आलोचना करने से कोई काम सिरे नहीं चढ़ता है। धूमल ने कहा कि आपदा के समय मे राजनीति नही करनी चाहिए और लोग हित मे मिलकर काम करना चाहिए ।
बाइट प्रेम कुमार धूमल
पूर्व मुख्यमंत्री
वही कुछ दिन पूर्व समीरपुर में भाजपा राष्ट्रीय अध्यक्ष जेपी नड्डा के साथ मुलाकात के मुद्दे पर धूमल ने कहा कि नड्डा उनसे मिलने आए इसलिए हलचल तो होनी ही थी उनके साथ प्रदेश के मुद्दों पर चर्चा हुई है । उन्होंने कहा कि नड्डा के घर में कार्यक्रम था लेकिन वह किसी कारण से वहां नहीं जा पाए जिसके चलते वह खुद उनसे मिलने उनके घर आए थे।
बाइट प्रेम कुमार धूमल
पूर्व मुख्यमंत्री
0
Share
Report
Nahan, Himachal Pradesh:
लोकेशन : नाहन
किसान सभा की सरकार से आपदा राहत राशि जारी करने की मांग,
नाहन में मीडिया से रूबरू हुए किसान सभा के पदाधिकारी,
बोले प्रदेश में मानसून से किसानों को हुआ है भारी नुकसान,
आपदा से कुल 2000 करोड़ से अधिक का हुआ है नुकसान,
जिला में संपर्क मार्गो को जल्द दुरुस्त करने की मांग,
किस मुख्य सड़कों तक नहीं पहुंच पा रहे है अपने उत्पाद,
जिला में फूड इंडस्ट्री स्थापित करने की भी उठाई मांग
एंकर: हिमाचल प्रदेश किसान सभा ने केंद्र सरकार से मांग की है कि हिमाचल में आपदा प्रभावित लोगो के लिए सरकार जल्द राहत राशि जारी करे ताकि किसानों और अन्य प्रभावितों को राहत मिल सके।हिमाचल किसान सभा सिरमौर इकाई के पदाधिकारी नाहन में मीडिया से बातचीत कर रहे थे।
वीओ 1 मीडिया से बात करते हुए हिमाचल किसान सभा जिला कमेटी के महासचिव राजेंद्र ठाकुर ने कहा कि हिमाचल प्रदेश में मानसून की शुरुआत में ही करीब 2000 करोड रुपए का नुकसान हुआ है जिसमें किसान भी सीधे तौर पर प्रभावित हुआ है ऐसे में सरकार से मांग की जा रही है कि जल्द 2000 करोड़ से अधिक का बजट बहाल किया जाए और प्रभावितों तक मदद पहुंचाई जाए। राजेंद्र ठाकुर ने यह भी कहा कि सिरमौर जिला में बारिश के बाद बड़ी संख्या में संपर्क मार्ग बाधित पड़े हैं जिसके चलते किसान अपनी फसलों को मुख्य सड़कों तक नहीं पहुंचा रहा है ऐसे में प्रशासन प्राथमिकता के आधार पर इन सड़कों की बहाली का कार्य शुरू करें। उन्होंने कहा की इस बारे में 9 जुलाई को उपायुक्त के जरिए सरकार को मांग पत्र भी भेजा जाएगा।
बाईट: राजेन्द्र ठाकुर: जिला महासचिव किसान सभा
वीओ 2 हिमाचल किसान सभा ने प्रदेश सरकार से सिरमौर जिला में फूड प्रोसेसिंग यूनिट स्थापित करने की भी मांग उठाई है। सभा के महासचिव राजेंद्र ठाकुर ने यह भी कहा कि सिरमौर जिला में बड़ी मात्रा में लहसुन और अदरक का उत्पादन होता है ऐसे में इससे संबंधित यदि कोई उद्योग सिरमौर जिला में स्थापित होता है तो लोगों को आने वाले समय में इसका बड़ा लाभ मिलेगा।
बाईट: राजेन्द्र ठाकुर: जिला महासचिव किसान सभा
0
Share
Report
Mansa, Punjab:
ਡੀਸੀ ਮਾਨਸਾ ਦੀ ਰਿਹਾਇਸ਼ ਨੂੰ ਪਾਣੀ ਤੋਂ ਬਚਾਉਣ ਲਈ ਲਾਏ ਮਿੱਟੀ ਦੇ ਗੱਟੇ
ਐਂਕਰ : ਮਾਨਸਾ ਵਿਖੇ ਹੋਈ ਬਾਰਿਸ਼ ਤੋਂ ਬਾਅਦ ਸ਼ਹਿਰ ਦੇ ਜਿੱਥੇ ਕਈ ਹਿੱਸਿਆਂ ਦੇ ਵਿੱਚ ਪਾਣੀ ਭਰ ਚੁਕਿਆ ਹੈ ਉਥੇ ਹੀ ਮਾਨਸਾ ਦੇ ਡਿਪਟੀ ਕਮਿਸ਼ਨਰ ਰਿਹਾਇਸ਼ ਦੇ ਬਾਹਰ ਮਿੱਟੀ ਦੀਆਂ ਬੋਰੀਆਂ ਭਰ ਕੇ ਲਗਾ ਦਿੱਤੀਆਂ ਗਈਆਂ ਨੇ ਤਾਂ ਕਿ ਪਾਣੀ ਅੰਦਰ ਦਾਖਲ ਨਾ ਹੋ ਸਕੇ ਇਸੇ ਤਰ੍ਹਾਂ ਹੀ ਮਾਨਸਾ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ।
ਵੀਓ_ ਬਾਰਿਸ਼ ਹੋਣ ਤੋਂ ਬਾਅਦ ਮਾਨਸਾ ਸ਼ਹਿਰ ਦੇ ਹਾਲਾਤ ਬਦਤਰ ਹੋ ਗਏ ਨੇ ਕਿਉਂਕਿ ਬਾਜ਼ਾਰਾਂ ਦੇ ਵਿੱਚ ਗਲੀਆਂ ਦੇ ਵਿੱਚ ਅਤੇ ਚੌਂਕਾਂ ਦੇ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਹਾਇਸ਼ ਦੇ ਵਿੱਚ ਪਾਣੀ ਦਾਖਲ ਹੋਣ ਤੋਂ ਰੋਕਣ ਦੇ ਲਈ ਮਿੱਟੀ ਦੀਆਂ ਬੋਰੀਆਂ ਭਰ ਕੇ ਲਗਾਈਆਂ ਗਈਆਂ ਨੇ ਉੱਥੇ ਹੀ ਪੀ ਡਬਲਯੂ ਡੀ ਦੇ ਐਕਸੀਅਨ ਦੀ ਰਿਹਾਇਸ਼ ਦੇ ਵਿੱਚ ਵੀ ਲਗਾਤਾਰ ਬਾਰਿਸ਼ ਦਾ ਪਾਣੀ ਦਾਖਲ ਹੋ ਰਿਹਾ ਹੈ।
0
Share
Report
Sangrur, Punjab:
*ਰਾਮ ਨਗਰ ਬਸਤੀ ਵਿਖੇ ਨਸ਼ਾ ਤਸਕਰਾਂ ਵੱਲੋਂ ਕੀਤੀ ਨਾਜਾਇਜ਼ ਉਸਾਰੀ ਢਾਹੀ*
*ਇੱਕੋ ਪਰਿਵਾਰ ਦੇ ਮੈਂਬਰਾਂ 'ਤੇ ਦਰਜ ਹਨ 21 ਕੇਸ
ਸੰਗਰੂਰ, 07 ਜੁਲਾਈ:
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਜੰਗੀ ਪੱਧਰ 'ਤੇ ਕੀਤੀ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਵਿੱਚ ਪੁਲੀਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਰਾਮ ਨਗਰ ਬਸਤੀ ਉਭਾਵਾਲ ਰੋਡ ਵਿਖੇ ਨਸ਼ਾ ਤਸਕਰਾਂ ਵੱਲੋਂ ਉਸਾਰੇ ਨਾਜਾਇਜ਼ ਮਕਾਨ ਨੂੰ ਢਾਹਿਆ ਗਿਆ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁਲਜ਼ਮ ਅਮਰਜੀਤ ਕੌਰ ਉਰਫ ਮਾਣੋ ਖਿਲਾਫ ਐਨ.ਡੀ.ਪੀ.ਐੱਸ. ਐਕਟ ਦੇ 09 ਅਤੇ ਹੋਰ ਵੱਖ ਵੱਖ ਮਾਮਲਿਆਂ ਸਬੰਧੀ 03, ਕੁੱਲ 12 ਕੇਸ ਦਰਜ ਹਨ। ਅਮਰਜੀਤ ਕੌਰ ਉਰਫ ਮਾਣੋ ਦੇ ਪਤੀ ਭੋਲਾ ਸਿੰਘ ਉਰਫ ਹਰਬੰਸ ਸਿੰਘ ਉਰਫ ਅਵਤਾਰ ਖਿਲਾਫ ਐਨ.ਡੀ.ਪੀ.ਐੱਸ. ਐਕਟ ਦੇ 02 ਕੇਸ ਦਰਜ ਹਨ। ਅਮਰਜੀਤ ਕੌਰ ਉਰਫ ਮਾਣੋ ਦੀ ਸੱਸ ਸੁਰਜੀਤ ਕੌਰ ਉਰਫ ਜੀਤੋ ਖਿਲਾਫ ਐਨ.ਡੀ.ਪੀ.ਐੱਸ. ਐਕਟ ਦੇ 06 ਕੇਸ ਦਰਜ ਹਨ। ਅਮਰਜੀਤ ਕੌਰ ਉਰਫ ਮਾਣੋ ਦੀ ਧੀ ਜੈਸਮੀਨ ਉਰਫ ਕਾਲੋ ਖਿਲਾਫ ਐਨ.ਡੀ.ਪੀ.ਐੱਸ. ਐਕਟ ਦਾ 01 ਕੇਸ ਦਰਜ ਹੈ। ਇਸ ਤਰ੍ਹਾਂ ਇੱਕੋ ਪਰਿਵਾਰ ਦੇ 04 ਮੈਂਬਰਾਂ 'ਤੇ 21 ਕੇਸ ਦਰਜ ਹਨ।
ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੇ ਨੌਜਵਾਨ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ, ਉਹ ਅੱਗੇ ਆਉਣ ਪੰਜਾਬ ਸਰਕਾਰ ਉਹਨਾਂ ਦੀ ਹਰ ਹਾਲ ਮਦਦ ਕਰ ਰਹੀ ਹੈ। ਇਸ ਸਬੰਧੀ ਜ਼ਿਲ੍ਹੇ ਦੇ ਵਿੱਚ ਸਰਕਾਰੀ ਨਸ਼ਾ ਛੁੜਾਊ ਤੇ ਮੁੜਵਸੇਵਾ ਕੇਂਦਰ ਕਾਰਰਸ਼ੀਲ ਹਨ।
ਜ਼ਿਲ੍ਹਾ ਪੁਲੀਸ ਮੁਖੀ ਨੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਵੇਚਣ ਦਾ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਵੇਗੀ। ਨਸ਼ਾ ਤਸਕਰਾਂ ਨੇ ਸੂਬੇ ਦੀ ਜਵਾਨੀ ਨੂੰ ਕੁਰਾਹੇ ਪਾਇਆ ਹੈ ਅਤੇ ਪੰਜਾਬ ਸਰਕਾਰ ਜਵਾਨੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਉਨ੍ਹਾਂ ਕਿਹਾ ਕਿ "ਯੁੱਧ ਨਸ਼ਿਆਂ ਵਿਰੁੱਧ ਮੁਹਿੰਮ" ਨਿਰੰਤਰ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਐਸ.ਪੀ. ਨਵਰੀਤ ਸਿੰਘ ਵਿਰਕ, ਡੀ.ਐੱਸ.ਪੀ. ਸੁਖਦੇਵ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹਾਜ਼ਰ ਸਨ।
0
Share
Report