Back
थुनाग के गांव डेजी में बाढ़ ने मचाई तबाही, 11 लोग लापता!
Mandi, bharatpur, Himachal Pradesh
मंडी स्टोरी
थुनाग की पंचायत पखरेर, गांव डेजी में 11 लोग आशियाने के साथ मलबे में बह गए, इसके अलावा 3 स्वास्थ्य सेंटर, 4 घर, 3 गौशाला, 150 से ज्यादा पॉलिहाउस जिसमें लोगों ने अलग प्रकार के फूल लगाए थे, मृतक में 5 बच्चे थे,,,वहीं.कम से कम 50 गाड़ियां बह गयी,,,15 कैटल लॉस हुआ है, इस गांव में तक पहुंच पाना मुश्किल था, फिलहाल ही यहां पर एयरटेल और जियो का नेटवर्क बहाल हुआ है, लेकिन इस पंचायत में कई जगह ऐसी है अभी भी नेटवर्क नहीं पहुंचा है l,
Elements:
Wtk
Vedio
4
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Faridkot, Punjab:
ਐਂਕਰ
ਕਾਂਗਰਸ ਪਾਰਟੀ ਵੱਲੋਂ ਹਰ ਇੱਕ ਜਿਲਿਆਂ ਦੇ ਵਿੱਚ ਬਲਾਕ ਪੱਧਰੀ ਵਰਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਅੱਜ ਫਰੀਦਕੋਟ ਦੇ ਵਿੱਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ ਉਹਨਾਂ ਵੱਲੋਂ ਫਰੀਦਕੋਟ ਦੇ ਬਲਾਕ ਪੱਧਰੀ ਮੀਟਿੰਗ ਕੀਤੀ ਗਈ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਕੋਟਕਪੁਰਾ ਦੇ ਵਿੱਚ ਇਹ ਬਲਾਕ ਪੱਧਰੀ ਮੀਟਿੰਗ ਕੀਤੀ ਗਈ
ਵੀ ਓ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਵੱਲੋਂ ਉਹਨਾਂ ਦੀ ਪਹਿਲੀ ਪਾਰਟੀ ਹੈ ਜੋ ਬਲਾਕ ਪੱਧਰ ਤੇ ਮੀਟਿੰਗਾਂ ਕਰ ਰਹੀ ਹੈ ਉਹਨਾਂ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਉਹਨਾਂ ਵੱਲੋਂ ਰਾਹੁਲ ਗਾਂਧੀ ਦੇ ਦਿਸ਼ਾ ਹੇਠ ਪੰਜਾਬ ਦੇ ਵਿੱਚ ਚੋਣ ਲੜੀ ਜਾਵੇਗੀ ਅਤੇ 100 ਸੀਟਾਂ ਦੇ ਕਰੀਬ ਜਿੱਤ ਪ੍ਰਾਪਤ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਕਿਹਾ ਕਿ ਜੋ ਵੀ ਪਾਰਟੀ ਨਾਲ ਨਰਾਜ਼ ਹੋਏ ਨੇ ਹਰ ਇੱਕ ਨਾਲ ਮਿਲ ਕੇ ਇਸ ਦੌਰਾਨ ਗੱਲਬਾਤ ਕੀਤੀ ਜਾਵੇਗੀ ਅਤੇ ਜੋ ਪਾਰਟੀ ਦੇ ਨਿਰਦੇਸ਼ ਨੇ ਉਹ ਹਰ ਤੱਕ ਪਹੁੰਚਾਏ ਜਾਣਗੇ ਇਸ ਮੌਕੇ ਉਹਨਾਂ ਪੰਜਾਬ ਵਿੱਚ ਵਿਗੜ ਰਹੀ ਲਾ ਸਥਿਤੀ ਨੂੰ ਲੈ ਕੇ ਵੀ ਸਰਕਾਰ ਦੇ ਸਵਾਲ ਖੜੇ ਕੀਤੇ
ਬਾਈਟ ਰਾਜਾ ਵੜਿੰਗ
0
Share
Report
Ludhiana, Punjab:
ਲੁਧਿਆਣਾ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਦਯੋਗਪਤੀਆਂ ਨਾਲ ਕੀਤੀ ਮੀਟਿੰਗ ਅਤੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਉਦਯੋਗਪਤੀਆਂ ਲਈ ਬਣਾਈ ਨਵੀਂ ਪਾਲਿਸੀ ਵਰੇ ਦਿੱਤੀ ਜਾਣਕਾਰੀ ਅਤੇ ਮੱਧ ਪ੍ਰਦੇਸ਼ ਵਿੱਚ ਇਨਵੈਸਟਮੈਂਟ ਕਰਨ ਲਈ ਦਿੱਤਾ ਸੱਦਾ
ਲੁਧਿਆਣਾ ਵਿੱਚ ਉਦਯੋਗਪਤੀਆਂ ਨਾਲ ਇਨਵੈਸਟਮੈਂਟ ਮੀਟਿੰਗ ਕਰਨ ਲਈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਸਿੰਘ ਯਾਦਵ ਪਹੁੰਚੇ ਉਹਨਾਂ ਵੱਲੋਂ ਵੱਖ-ਵੱਖ ਉਦਯੋਗ ਨਾਲ ਜੁੜੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਗਈ ਜਿੱਥੇ ਕੀ ਉਹਨਾਂ ਨੇ ਉਦਯੋਗਪਤੀਆਂ ਨੂੰ ਮੱਧ ਪ੍ਰਦੇਸ਼ ਦੇ ਵਿੱਚ ਇਨਵੈਸਟਮੈਂਟ ਕਰਨ ਦਾ ਸੱਦਾ ਦਿੱਤਾ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਜਿਹੜੇ ਉਦਯੋਗਪਤੀਆਂ ਦੇ ਯੋਗ ਚੱਲ ਰਹੇ ਹਨ ਉਹ ਮੱਧ ਪ੍ਰਦੇਸ਼ ਵਿੱਚ ਵੀ ਆਪਣੇ ਜੋ ਸੈਟ ਅਪ ਕਰ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ 400 ਤੋਂ ਵੀ ਵੱਧ ਯੋਗਪਤੀਆਂ ਨਾਲ ਮੀਟਿੰਗ ਕੀਤੀ ਗਈ ਹੈ ਜਿਨਾਂ ਦੇ ਵਿੱਚ ਟੈਕਸਟਾਈਲ ਰੈਡੀਮੇਟ ਗਾਰਮੈਂਟ ਇੰਜੀਨੀਅਰਿੰਗ ਸਾਈਕਲਿੰਗ ਫਾਸਟ ਮਸ਼ੀਨ ਟੂਲ ਅਤੇ ਸਪੋਰਟਸ ਉਦਯੋਗ ਵਿੱਚ ਕੰਮ ਕਰਨ ਵਾਲੇ ਉਦਯੋਗਪਤੀ ਸ਼ਾਮਿਲ ਹਨ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ ਜੋ ਵਧੀਆ ਦੱਸਿਆ ਗਿਆ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਨਵੀਂ ਉਦੋਗਿਕ ਨੀਤੀ ਬਣਾਈ ਗਈ ਹੈ ਉਸ ਵਿੱਚ 18 ਨਵੀਆਂ ਨਿਵੇਸ਼ ਨੀਤੀਆਂ ਉਦਯੋਗ ਸਿੰਗਲ ਵਿੰਡੋ ਸਿਸਟਮ ਅਤੇ ਅਤੇ ਸੂਬੇ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਾਇਆ ਇਹਨਾਂ ਮੀਟਿੰਗਾਂ ਵਿੱਚ ਉਹਨਾਂ ਦੀ ਮੁਲਾਕਾਤ ਟਰਾਈਡੈਂਟ ਗਰੁੱਪ ਦੇ ਰਜਿੰਦਰ ਗੁਪਤਾ ਰਾਲਸਨ ਟਾਇਰ ਲਿਮਿਟਡ ਦੇ ਸੰਜੀਵ ਪਾਵਾ ਵਰਧਮਾਨ ਇੰਡਸਟਰੀ ਦੇ ਐਸਪੀ ਉਸਵਾ ਨਾਹਰ ਗਰੁੱਪ ਦੇ ਦਿਨੇਸ਼ ਉਸਵਾਲ ਦੀਪਕ ਪਾਸਟਰ ਤੇ ਸਤੀਸ਼ ਕਾਲੜਾ ਮਿਸੀਜ ਵੈਕਟਰ ਫੂਡ ਦੇ ਅਨੂਪ ਵੈਕਟਰ ਅਤੇ ਸ਼ਹਿਰ ਦੇ ਕਈ ਨਾਮੀ ਹੋਰ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਮੱਧ ਪ੍ਰਦੇਸ਼ ਸਰਕਾਰ ਵੱਲੋਂ ਉਦਯੋਗ ਨੂੰ ਦਿੱਤੇ ਜਾਣ ਵਾਲੀਆਂ ਸਹੂਲਤਾਂ ਬਾਰੇ
0
Share
Report
Firozpur, Punjab:
पहाड़ी और मैदानी इलाकों में हो रही लगातार मूसलाधार बारिश के चलते सतलुज दरिया का स्तर धीरे-धीरे लगा है बढ़ने
हरिके हैड पर पानी 24 हजार क्यूसिक पानी अप स्टीम पर ओर उसमें से 3000 पानी डाउन स्टीम में छोड़ा जा रहा है और उसमें से दो हजार के करीब क्यूसेक पानी नहरों में छोड़ा जा रहा है
हुसैनीवाला हेड पर 649.50 पौंड है
पहाड़ी और मैदानी इलाकों में पिछले कुछ दिनों से लगातार मूसलाधार बारिश हो रही है इस बारिश के चलते सतलुज दरिया का पानी लगातार बढ़ने लगा है सतलुज के बढ़ रहे स्तर पर सिंचाई विभाग ने अपनी निगाहे पूरी तरह जमाई हुई है सिंचाई विभाग के अधिकारियों का कहना है कि सतलुज दरिया का जलस्तर पहले से कुछ बड़ा है मगर अभी तक किसी तरह की कोई चिंता की बात नहीं है हरिके हैड पर पानी 24 हजार क्यूसेक पानी अप स्टीम पर ओर उसमें से 3000 पानी डाउन स्टीम में छोड़ा जा रहा है और उसमें से दो हजार के करीब क्यूसेक पानी नहरों में छोड़ा जा रहा है अधिकारियों का कहना है कि हुसैनीवाला हैड के सभी गेट पूरी तरह से बंद किए हुए हैं और पाकिस्तान को पानी नहीं दिया जा रहा गेट बंद होने के कारण बूटी कलाली यहां जमा हो गई है उनका कहना है कि जब गेटों की रिपेयर होगी तो इसको भी साफ किया जाएगा
बाइट लवी कटारिया सिंचाई विभाग अधिकारी
0
Share
Report
Bathinda, Punjab:
ਬਠਿੰਡਾ ਵਿੱਚ ਵਪਾਰੀ ਤੋਂ ਦਿਨ ਦਿਹਾੜੇ 20 ਲੱਖ ਦੀ ਲੁੱਟ
ਲੁਟੇਰੇ ਨਿੰਗਾਂ ਦੇ ਭੇਸ ਵਿੱਚ ਸਨ
ਪੁਲਿਸ ਸੀਸੀਟੀਵੀ ਅਤੇ ਚਸ਼ਮਦੀਨਾ ਦੇ ਬਿਆਨ ਦਰਜ ਕਰ ਰਹੀ ਹੈ
ਬਠਿੰਡਾ ਸ਼ਹਿਰ ਦੇ ਅਮਰੀਕ ਸਿੰਘ ਰੋਡ ਉੱਪਰ ਅੱਜ ਦਿਨ ਦਿਹਾੜੇ ਇੱਕ ਵਪਾਰੀ ਤੋਂ 20 ਲੱਖ ਰੁਪਏ ਦੀ ਲਹਿੰਗਾ ਦੇ ਬਾਣੇ ਵਿੱਚ ਆਏ ਲੋਕਾਂ ਵੱਲੋਂ ਲੁੱਟ ਕੀਤੀ ਗਈ ਲੁੱਟ ਕਰਨ ਤੋਂ ਬਾਅਦ ਲੁਟੇਰੇ ਆਪਣੇ ਕਾਰ ਉਪਰ ਫਰਾਰ ਹੋ ਗਏ ਮੌਕੇ ਉੱਪਰ ਪਤਾ ਚੱਲਿਆ ਕਿ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਦੁਕਾਨਦਾਰ ਤੋਂ 20 ਲੱਖ ਰੁਪਏ ਆਪਣੇ ਘਰ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਹਨਾਂ ਦੇ ਸਕੂਟਰ ਨੂੰ ਨਿਹੰਗਾਂ ਦੀ ਕਾਰ ਵੱਲੋਂ ਹਿਟ ਕੀਤਾ ਗਿਆ ਜਿਸ ਤੋਂ ਬਾਅਦ ਨਹਿੰਗਾਂ ਦੇ ਭੇਸ ਵਿੱਚ ਦੋ ਲੁਟੇਰਿਆਂ ਨੇ 20 ਲੱਖ ਰੁਪਏ ਲੁੱਟ ਕੇ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਹੇ ਇਸ ਵਾਰਦਾਤ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਕਿ ਆਖਰ ਦਿਨ ਦਿਹਾੜੇ ਇਹ ਕੀ ਹੋ ਰਿਹਾ
ਪੀੜਤ ਨੌਜਵਾਨ ਨੇ ਦੱਸਿਆ ਕਿ ਮੈਂ ਪੈਸੇ ਦੁਕਾਨ ਤੋਂ ਲੈ ਕੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਨਹਿੰਗਾਂ ਨੇ ਮੇਰੇ ਸਕੂਟਰ ਵਿੱਚ ਕਾਰ ਮਾਰੀ ਅਤੇ ਅਸੀਂ ਡਿੱਗ ਪਏ ਉਹ ਦੋ ਲੋਕ ਜੋ ਨਿਹਿੰਗ ਬਾਣੇ ਵਿੱਚ ਸਨ ਉਹ ਸਾਡੇ ਤੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ ਤਾਂ ਅਸੀਂ ਪੁਲਿਸ ਨੂੰ ਤੁਰੰਤ ਦੱਸ ਦਿੱਤਾ
ਮੌਕੇ ਉੱਪਰ ਪੁੱਜੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸਾਨੂੰ ਪਤਾ ਲੱਗਿਆ ਕਿ ਨਹਿੰਗ ਸਿੰਘਾਂ ਦੇ ਬਾਣੇ ਵਿੱਚ ਕੁਝ ਲੋਕਾਂ ਵੱਲੋਂ 20 ਲੱਖ ਰੁਪਏ ਦੀ ਲੁੱਟ ਕੇ ਤੀ ਗਈ ਹੈ ਅਸੀਂ ਸੀਸੀਟੀਵੀ ਫੁਟੇਜ ਕਢਾ ਰਹੇ ਹਾਂ ਅਤੇ ਮਾਮਲਾ ਦਰਜ ਕਰਕੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਾਂਗੇ
ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
0
Share
Report
Mandi, bharatpur, Himachal Pradesh:
मंडी स्टोरी
ITBP के 2 टीमें थुनाग के दुर्गम इलाकों मे पीठ पर राशन लेकर पहुंची, बता दे 6 दिन बाद भराड इलाके में ITBP के जवान पैदल पहुंच पाए हैं, और भराड में इन जवानों के द्वारा आज 6 दिन बाद पहली बार लोगोँ को राशन पहुंचा है, ITBP जवान ASI व टीम हैड ने बताया कि कई टार्गेट पूरे किए हैं लेकिन इस तरह की त्रास्दी नहीं देखी, कहा कि जवानों को भी इस तरह की हालातों में कुछ परेशनियों का सामना कर पढ़ रहा है,
Elements:
जवानों से बातचीत(voxpop)
Vedio: राशन ले जाते जवान
0
Share
Report
Kot Kapura, Punjab:
ਕੋਟਕਪੂਰਾ ਵਿਖੇ ਕਾਂਗਰਸ ਦੀ ਬਲਾਕ ਪੱਧਰੀ ਮੀਟਿੰਗ ਵਿੱਚ ਸ਼ਾਮਿਲ ਹੋਣ ਪੁੱਜੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ ਨੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਦੀ ਹਾਲਤ ਦਿਨ ਬ ਦਿਨ ਵਿਗੜਦੀ ਜਾ ਰਹੀ ਹੈ। ਉਨਾਂ ਮੋਗੇ ਚ ਡਾਕਟਰ ਤੇ ਹੋਏ ਕਾਤਲਾਨਾ ਹਮਲੇ ਅਤੇ ਅਬੋਹਰ ਵਿਖੇ ਵੀਅਰ ਵੈਲ ਦੇ ਮਾਲਕ ਦੇ ਕਤਲ ਮਾਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਅਪਰਾਧੀ ਖੁੱਲੇ ਆਮ ਘੁੰਮ ਰਹੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਨਾ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਨਵਾਂ ਕਾਨੂੰਨ ਬਣਾਉਣ ਜਾ ਰਹੀ ਸੂਬਾ ਸਰਕਾਰ ਨੂੰ ਤਿੰਨ ਸਾਲਾਂ ਬਾਅਦ ਇਹ ਯਾਦ ਆ ਰਹੇ ਹਨ। ਯੁੱਧ ਨਸ਼ਿਆਂ ਵਿਰੁੱਧ ਵੀ ਸਰਕਾਰ ਨੇ ਤਿੰਨ ਸਾਲਾਂ ਬਾਅਦ ਸ਼ੁਰੂ ਕੀਤਾ ਅਤੇ ਹੁਣ ਬੇਅਦਬੀ ਮਾਮਲੇ ਵਿੱਚ ਨਵਾਂ ਕਾਨੂੰਨ ਬਣਾਉਣ ਦੇ ਦਾਅਵੇ ਕਰਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਰਗਾੜੀ ਬੇਅਦਬੀ ਮਾਮਲੇ ਵਿੱਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਪੰਜਾਬ ਦੇ ਹੋਰ ਮੰਤਰੀਆਂ ਨੇ ਸੰਗਤ ਦੇ ਨਾਲ ਵਾਅਦੇ ਕੀਤੇ ਸਨ ਅਤੇ ਅਜੇ ਤੱਕ ਇਹਨਾਂ ਮਾਮਲਿਆਂ ਦਾ ਇਨਸਾਫ ਨਹੀਂ ਦਿੱਤਾ ਗਿਆ। ਉਹਨਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸੂਬੇ ਵਿੱਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਸੂਬਾ ਕਮੇਟੀ ਵੱਲੋਂ ਵੱਖ-ਵੱਖ ਜਿਲਿਆਂ ਵਿੱਚ ਜਾ ਕੇ ਉਹ ਬਲਾਕ ਪੱਧਰੀ ਮੀਟਿੰਗਾਂ ਕਰ ਰਹੇ ਹਨ ਅਤੇ ਅਹੁਦੇਦਾਰ ਅਤੇ ਵਰਕਰਾਂ ਨੂੰ ਲਾਮਬੱਧ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਹੋਣ ਤੱਕ ਪੰਜਾਬ ਕਾਂਗਰਸ ਦਾ ਕੋਈ ਵੀ ਅਹੁਦੇਦਾਰ ਅਤੇ ਵਰਕਰ ਘਰ ਨਹੀਂ ਬੈਠੇਗਾ ਅਤੇ ਫੀਲਡ ਵਿੱਚ ਕੰਮ ਕਰੇਗਾ।
ਬਾਈਟ ਅਮਰਿੰਦਰ ਸਿੰਘ ਰਾਜਾ ਵੜਿੰਗ
ਪੰਜਾਬ ਕਾਂਗਰਸ ਪ੍ਰਧਾਨ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
4
Share
Report
Amritsar, Punjab:
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਰਾਵਾਂ ਦੇ ਵਿੱਚ ਖੜੇ ਪਾਣੀ ਦੇ ਕਰਕੇ ਸ਼ਰਧਾਲੂਆਂ ਨੂੰ ਖਾਸਾ ਮੁਸ਼ਕਿਲਾਂਵਾਂ ਦਾ ਕਰਨਾ ਪੈ ਰਿਹਾ ਸਾਹਮਣਾ
ਕੁਝ ਹੀ ਘੰਟਿਆਂ ਦੀ ਬਾਰਿਸ਼ ਨੇ ਪ੍ਰਸ਼ਾਸਨ ਦੀ ਖੋਲੀ ਪੋਲ।
ਵਿਰਾਸਤੀ ਮਾਰਗ ਵਿੱਚ ਖੜੇ ਪਾਣੀ ਦੇ ਕਰਕੇ ਸ਼ਰਧਾਲੂਆਂ ਨੂੰ ਕਾਫੀ ਮੁਸ਼ਕਿਲਾਂ ਦਾ ਕਰਨਾ ਪੈ ਰਿਹਾ ਸਾਮਨਾ।
ਉੱਥੇ ਹੀ ਇਕ ਨਿਹੰਗ ਸਿੰਘ ਵੱਲੋਂ ਨਿਭਾਈ ਜਾ ਰਹੀ ਹੈ ਅਲੋਕਿਕ ਸੇਵਾ
ਇੱਕ ਨਿਹੰਗ ਸਿੰਘ ਬਜ਼ੁਰਗ ਵੱਲੋਂ ਆਪਣੀ ਰੇੜੀ ਤੇ ਸ਼ਰਧਾਲੂਆਂ ਨੂੰ ਬਿਠਾ ਕੇ ਗਿੱਲੇ ਰਾਹਵਾਂ ਤੋਹ ਸੁੱਕੇ ਰਾਹਾਂ ਚ ਸੰਗਤਾਂ ਨੂੰ ਪਹੁੰਚਾਇਆ ਜਾ ਰਿਹਾ, ਤਾਂ ਜੋ ਆਏ ਹੋਏ ਸ਼ਰਧਾਲੂ ਸ੍ਰੀ ਗੁਰੂ ਰਾਮਦਾਸ ਨਗਰੀ ਦੀ ਚੰਗੀ ਛਾਪ ਲੈ ਕੇ ਇੱਥੋਂ ਮੁੜਨ।
ਭਾਰਤ ਦੇ ਦੂਜੇ ਸੂਬਿਆਂ ਤੋਂ ਆਏ ਸ਼ਰਧਾਲੂਆਂ ਨੇ ਕਿਹਾ ਕਿ ਕੁਛ ਹੀ ਘੰਟਿਆਂ ਦੀ ਬਾਰਿਸ਼ ਨੇ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਦੇ ਵਿੱਚ ਪਾਣੀ ਖੜਾ ਕਰ ਦਿੱਤਾ, ਇਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਨਾਂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦਾ ਬਹੁਤ ਬੁਰਾ ਹਾਲ ਹੈ।, ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਦੂਜੇ ਸੂਬਿਆਂ ਤੋਂ ਆਏ ਸ਼ਰਧਾਲੂਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ
ਬਾਈਟ ਸ਼ਰਧਾਲੂ
8
Share
Report
Kot Kapura, Punjab:
ਸਪੀਕਰ ਸ. ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਮਾਰਕੀਟ ਕਮੇਟੀ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ
ਰਾਜ ਦੀ ਤਰੱਕੀ ਤੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ-ਸੰਧਵਾਂ
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਂਵਾਂ ਦਾ ਹੱਲ ਕਰਨ ਲਈ ਲੋਕ ਮਿਲਣੀਆਂ ਦਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਉਨ੍ਹਾਂ ਅੱਜ ਮਾਰਕਿਟ ਕਮੇਟੀ ਕੋਟਕਪੂਰਾ ਦੇ ਦਫਤਰ ਵਿਖੇ ਲੋਕ ਮਿਲਣੀ ਦਾ ਆਯੋਜਨ ਕਰਕੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪਕੀਰ ਸ. ਸੰਧਵਾਂ ਨੇ ਕਿਹਾ ਕਿ ਉਹ ਹਫਤੇ ਦੇ ਤਿੰਨ ਦਿਨ ਆਪਣੇ ਹਲਕੇ ਵਿੱਚ ਬਿਤਾਉਂਦੇ ਹਨ ਅਤੇ ਜਿੱਥੇ ਉਨ੍ਹਾਂ ਦੇ ਗ੍ਰਹਿ ਪਿੰਡ ਸੰਧਵਾਂ ਤੋਂ ਇਲਾਵਾ ਵੱਖ ਵੱਖ ਥਾਵਾਂ ਤੇ ਲੋਕ ਮਿਲਣੀ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੀ ਹੱਲ ਕੀਤਾ ਜਾਂਦਾ ਹੈ ਅਤੇ ਜੇਕਰ ਲੋੜ ਪਵੇ ਤਾਂ ਸਬੰਧਤ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਸਮਾਂਬੱਧ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ।
ਇਸ ਦੇ ਨਾਲ ਹੀ ਸਪੀਕਰ ਸ. ਸੰਧਵਾਂ ਨੇ ਕੋਟਕਪੂਰਾ ਦੀ ਮਾਰਕੀਟ ਕਮੇਟੀ ਦਫਤਰ ਵਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਵਿਭਾਗ ਦੇ ਕੰਮਾਂ ਦੀ ਸਮੀਖਿਆਂ ਕੀਤੀ ਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਉਨ੍ਹਾਂ ਦੇ ਕੰਮਾਂ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੀ ਤਰੱਕੀ ਤੇ ਵਿਕਾਸ ਲਈ ਵਚਨਬੱਧ ਹੈ ਤੇ ਰਾਜ ਵਿੱਚ ਲੋਕਾਂ ਦੀ ਸਹੂਲਤ ਲਈ ਜਿੱਥੇ ਵੱਡੀ ਪੱਧਰ ਤੇ ਲੋਕ ਭਲਾਈ ਯੋਜਨਾਵਾਂ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉੱਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਸ. ਗੁਰਮੀਤ ਸਿੰਘ ਆਰੇਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਕਾਰੀ ਕਰਮਚਾਰੀ ਅਤੇ ਹਲਕਾ ਨਿਵਾਸੀ ਹਾਜ਼ਰ ਸਨ।
ਬਾਈਟ ਸਪੀਕਰ ਕੁਲਤਾਰ ਸਿੰਘ ਸੰਧਵਾਂ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
4
Share
Report
Fazilka, Punjab:
ਅਬੋਹਰ ਦੇ ਵਿੱਚ ਮਸ਼ਹੂਰ ਟੇਲਰ ਵੀਅਰਵੈਲ ਦੇ ਸੰਚਾਲਕ ਸੰਜੇ ਵਰਮਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਸ ਨੂੰ ਲੈ ਕੇ ਹੁਣ ਵਪਾਰੀਆਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ l ਇਸ ਮੁੱਦੇ ਨੂੰ ਲੈ ਕੇ ਅੱਜ ਫ਼ਾਜ਼ਿਲਕਾ ਦੇ ਵਿੱਚ ਗਊਸ਼ਾਲਾ ਰੋਡ ਤੇ ਸਥਾਨਕ ਗਊਸ਼ਾਲਾ ਵਿਖੇ ਬਣੇ ਦਫ਼ਤਰ ਦੇ ਵਿੱਚ ਬੈਠਕ ਹੋਈ ਹੈ। ਜਿਸ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ ਦਾ ਕਹਿਣਾ ਕਿ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ l ਜਿਸ ਤੇ ਪੁਲਿਸ ਨੂੰ ਕਾਬੂ ਪਾਣਾ ਹੋਵੇਗਾ l ਉਹਨਾਂ ਕਿਹਾ ਕਿ ਅਬੋਹਰ ਵਪਾਰ ਮੰਡਲ ਦੀ ਵੀ ਬੈਠਕ ਸੱਦੀ ਗਈ ਹੈ l ਜੋ ਫੈਸਲਾ ਲਿਆ ਜਾਏਗਾ l ਉਸ ਦੀ ਪਾਲਨਾ ਕੀਤੀ ਜਾਏਗੀ l ਚਾਹੇ ਪੂਰਾ ਜ਼ਿਲ੍ਹਾ ਬੰਦ ਕਰਨਾ ਪਵੇ ਤਾਂ ਜਿਲ੍ਹਾ ਬੰਦ ਕਰਵਾ ਦਿੱਤਾ ਜਾਏਗਾ। ਓਹਨਾ ਕਾਤਲਾਂ ਨੂੰ ਫੜ ਕਾਰਵਾਈ ਦੀ ਮੰਗ ਕੀਤੀ l
8
Share
Report
Ajnala, Punjab:
ਅਜਨਾਲਾ ਸ਼ਹਿਰ ਅੰਦਰ ਹੋਈ ਪਹਿਲੀ ਬਾਰਿਸ਼ ਨੇ ਕੀਤੀ ਜਲਥਲ
ਅਜਨਾਲਾ ਸ਼ਹਿਰ ਦੇ ਬਾਜ਼ਾਰਾਂ ਅੰਦਰ ਬਣਿਆ ਦਰਿਆ ਵਰਗਾ ਨਜ਼ਾਰਾ
ਆਉਣ ਜਾਣ ਵਾਲੇ ਲੋਕਾਂ ਨੂੰ ਆ ਰਹੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ
ਪੈਦਲ ਜਾਣ ਵਾਲੇ ਲੋਕਾਂ ਨੂੰ ਹੋ ਰਹੀ ਬਹੁਤ ਸਾਰੀ ਮੁਸ਼ਕਿਲ
ਫੁੱਟ ਫੁੱਟ ਦੇ ਕਰੀਬ ਖੜਾ ਪਾਣੀ ਬਿਮਾਰੀਆਂ ਨੂੰ ਦੇ ਰਿਹਾ ਹੈ ਸੱਦਾ
ਅਜਨਾਲੇ ਦੇ ਵਿਕਾਸ ਕਾਰਜਾਂ ਦੀ ਖੁੱਲੀ ਪੋਲ
ਅਜਨਾਲਾ ਸ਼ਹਿਰ ਅੰਦਰ ਹੋਈ ਪਹਿਲੀ ਬਰਸਾਤ ਨੇ ਪੂਰੇ ਅਜਨਾਲਾ ਸ਼ਹਿਰ ਨੂੰ ਜਲ ਥਲ ਕਰ ਦਿੱਤਾ, ਬਾਰਿਸ਼ ਦੇ ਚਲਦੇ ਸੜਕਾਂ ਉੱਪਰ ਕਈ ਕਈ ਫੁੱਟ ਪਾਣੀ ਜਮਾ ਹੋ ਗਿਆ ਉੱਥੇ ਹੀ ਗਲੀਆਂ ਨਾਲੀਆਂ ਵੀ ਬਾਰਿਸ਼ ਦੇ ਪਾਣੀ ਕਰਕੇ ਓਵਰਫਰੋ ਹੋ ਗਈਆਂ ਉੱਥੇ ਹੀ ਸੜਕਾਂ ਉੱਪਰ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ
4
Share
Report