Back
ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਬਾਰਿਸ਼ ਦਾ ਅਲੌਕਿਕ ਨਜ਼ਾਰਾ!
Amritsar, Punjab
ਅੰਮ੍ਰਿਤਸਰ ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬਾਰਿਸ਼ ਦਾ ਅਲੌਕਿਕ ਨਜ਼ਾਰਾ
ਲਗਾਤਾਰ ਅੰਮ੍ਰਿਤਸਰ ਚ ਹੋ ਰਹੀ ਬਾਰਿਸ਼
1
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Mandi, bharatpur, Himachal Pradesh:
मंडी स्टोरी
एक दिन के लिए देजी बाजार अपने क्वाटर ( रेंट पर लिया हुआ रूम ) पहुंचा गणित का टीचर, और उसी दिन किराए के मकान में इस टीचर के साथ एक महिला भी अपनी 3 बच्चियों के साथ बह गई, हैरान करने वाली बात ये है कि आम तौर पर अध्यापक ज्यादातर वहां नहीं रहता था, और न ही महिला, ये महिला अपने बच्चों के साथ ज्यादातर मायके में रहती थी, लेकिन 30 को ही वो लोग वहाँ रहने के लिए आए और बाढ़ के मलबे के साथ बह गए...अब पूरे इलाके में मायूसी है,,,,
Elements:
Wkt
0
Share
Report
Chamba, Himachal Pradesh:
एंकर
चंबा में 27 जुलाई से 3 अगस्त तक मनाया जाएगा अंतरराष्ट्रीय मिंजर मेला : विधानसभा अध्यक्ष
बोलें मिंजर मेले का महामहिम राज्यपाल शुभारंभ करेंगे जबकि मुख्यमंत्री से करवाएंगे समापन
अंतर्राष्ट्रीय मिंजर मेला-2025 के बेहतर आयोजन को लेकर जिला मुख्यालय चंबा के बचत भवन में एक बैठक का किया गया आयोजन
विधानसभा अध्यक्ष कुलदीप सिंह पठानिया ने की इस बैठक की अध्यक्षता
वीओ
चंबा। अंतर्राष्ट्रीय मिंजर मेला-2025 के बेहतर आयोजन को लेकर जिला मुख्यालय चंबा के बचत भवन में एक बैठक का आयोजन किया गया। इस बैठक की अध्यक्षता विधानसभा अध्यक्ष कुलदीप सिंह पठानिया ने की। विधानसभा अध्यक्ष कुलदीप सिंह पठानिया ने कहा कि 27 जुलाई से 3 अगस्त तक मनाए जा रहे अंतरराष्ट्रीय मिंजर मेले का महामहिम राज्यपाल शुभारंभ करेंगे जबकि मेले का समापन
मुख्यमंत्री से करवाएंगे। आठ दिवसीय इस मेले में सांस्कृतिक संध्याओं में कोई न कोई माननीय मंत्री विशिष्ट अतिथि के तौर पर शामिल रहेंगे।
विधानसभा अध्यक्ष ने कहा कि जिला चंबा का सुप्रसिद्ध एवं ऐतिहासिक अंतरराष्ट्रीय ख्याति प्राप्त मिंजर मेला देश विदेश में जिला चंबा की पहचान व शान का प्रतीक है। इसके अतिरिक्त मिंजर मेला जिला चंबा की प्राचीन समृद्ध संस्कृति और समाज के विभिन्न वर्गों के आपसी मेल मिलाप व आपसी भाईचारे का भी प्रतीक है। बहरहाल मेले के मूल स्वरूप व सांस्कृतिक पहचान को बनाए रखना हम सब का दायित्व है। उन्होंने आशा व्यक्त की कि गत वर्षों की भांति इस वर्ष भी प्रशासन व जन सहयोग से मेले का आयोजन पूर्णतया सुखद एवं शांतिपूर्ण संपन्न होगा। उन्होंने जिला के सभी प्रशासनिक व विभागीय अधिकारियों को निर्देश दिए कि मिंजर मेला 2025 की तैयारियों से संबंधित अपने-अपने दायित्वों को ईमानदारी व गंभीरता के साथ निभाते हुए यह सुनिश्चित करें कि मेले के दौरान व्यवस्था प्रबंधन में कोई भी कमी न रहे।
Element...बैठक से संबंधित शॉट
Byte...विधानसभा अध्यक्ष कुलदीप सिंह पठानिया की बाइट
0
Share
Report
Ludhiana, Punjab:
ਲੁਧਿਆਣਾ ਢੋਲੇਵਾਲ ਥਾਣੇ ਅਧੀਨ ਨੇਪਾਲੀ ਮੂਲ ਦੇ ਰਹਿਣ ਵਾਲੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ 24 ਘੰਟੇ ਵਿੱਚ ਕੀਤਾ ਗਿਰਫਤਾਰ ਬਾਕੀ ਦੋਸ਼ਾਂ ਦੀ ਤਲਾਸ਼ ਵੀ ਛਾਪੇਮਾਰੀ ਜਾ ਰਹੀ
ਲੁਧਿਆਣਾ ਦੇ ਥਾਣਾ ਢੋਲੇਵਾਲ ਦੇ ਇਲਾਕੇ ਵਿੱਚ ਨੇਪਾਲ ਦੇ ਰਹਿਣ ਵਾਲੇ ਕ੍ਰਿਸ਼ਨ ਥਾਪਾ ਦਾ ਪੁਰਾਣੀ ਰੰਜਸ ਦੇ ਚਲਦੇ ਉਸਦੇ ਦੇ ਦੋਸਤਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਇਸ ਮਾਮਲੇ ਦੇ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਜਿਸ ਤੇ ਕਾਰਵਾਈ ਕਰਦੇ ਹੋਏ 24 ਘੰਟੇ ਵਿੱਚ ਕਤਲ ਦੀ ਗੁੱਥੀ ਨੂੰ ਸਲਝਾ ਲਿਆ ਅਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਏਸੀਪੀ ਨੇ ਪੱਤਰਕਾਰ ਵਾਰਤਾ ਕਰਦੇ ਹੋਏ ਦੱਸਿਆ ਕੀ ਉਸਦੇ ਦੋਸਤ ਲਲਿਤ ਕੁਮਾਰ ਅਤੇ ਮੁਹੰਮਦ ਜਾਵਦ ਨੂੰ ਸ਼ੱਕ ਸੀ ।ਕੀ ਉਹਨਾਂ ਨੇ ਜੋ ਲੁੱਟ ਖੋਹ ਕੀਤੀਆਂ ਹਨ ਉਹਨਾਂ ਬਾਰੇ ਇਹ ਸਭ ਨੂੰ ਦੱਸ ਦੇਵੇਗਾ ਜਿਸਦੇ ਚਲਦੇ ਉਹਨਾਂ ਨੇ ਕਿਸ਼ਨ ਥਾਪਾ ਦਾ ਕਤਲ ਕਰ ਦਿੱਤਾ ਦੋਸ਼ੀਆਂ ਦੇ ਕੋਲੋਂ ਦੋ ਰਾੜਾ ਅਤੇ ਹਥਿਆਰ ਮੋਟਰਸਾਈਕਲ ਬਰਾਮਦ ਕੀਤਾ ਹੈ
Byte ਏਸੀਪੀ
0
Share
Report
Mandi, bharatpur, Himachal Pradesh:
मंडी स्टोरी
30 की काली रात को भाग कर जान बचाई, और तंबू मे गुजारी रातें, देजी गाँव के रूप लाल के परिवार के 5 लोग मकान में बह गया, जिसमें बुजुर्ग दम्पति, एक महिला और 2 बच्चे, वहीं मृतक महिला और मृतक 2 बच्चो का पिता घर से बाहर था तो वो सुरक्षित हैं, लेकिन मृतक के शवों को NDRF ढुंढ नही पायी है, परिवार के सदस्य रूप लाल ने कहा कि उन्होंने रात को भाग कर जान बचाई और कहीं सुरक्षित जगह पर जाकर तंबू में 2 रातें गुजारी, परंतु प्रशासन से अभी कोई राहत नहीं मिली है लेकिन खाने-पीने की सामग्री के लिए चुनाव जाकर राशन लाना पड़ता है। ।।
Elements:
Wkt,
वीडियो
0
Share
Report
Moga, Punjab:
हनी ट्रैप में फंसाकर सरपंच के पति से मांगे 10 लाख, 10 पर मुकदमा दर्ज , माँ-बेटी और पूर्व सरपंच समेत 6 गिरफ्तार ।
गांव गुरुसर माढी की महिला सप्रंच के पति की बनाई थी अश्लील वीडियो, ब्लैकमेल कर पहले मांगे 10 लाख फिर बाद में इसी गांव के पूर्व सरपंच मेजर सिंह ने करवाया 4 लाख रुपए में राजीनामा ।
डीएसपी बाघापुराना दलबीर सिंह ने इस संबंधी प्रेस कॉन्फ्रेंस कर दी जानकारी ।
पंजाब में पिछले कुछ समय से हनी ट्रैप का मामला काफी बढ़ रहे है। आए दिन महिलाएं हनी ट्रैप में व्यक्तियों को फंसा लेती है और उसके बाद उसे ब्लैकमेल करके पैसों की मांग करने लगती है। वहीं ऐसा ही एक मामला मोगा जिले के गुरुसर माड़ी से सामने आया है जहां महिला सरपंच के पति को हनी ट्रैप में फंसाकर लाखों रुपए की मांग की गई। दरअसल, कुछ महिलाओं ने सरपंच हरबंस कौर के पति जगसीर सिंह की अश्लील वीडियो बनाकर उसे ब्लैक मेल करने की कोशिश की। जिसके बाद पीड़ित ने मामले की शिकायत पुलिस थाने में दी।
वहीं पुलिस ने कार्रवाई करते हुए 10 लोगों पर के खिलाफ मामला दर्ज करते हुए 6 आरोपियों को गिरफ्तार कर लिया। मिली जानकारी के अनुसरा पंचायती चुनाव में मिली हार का बदला लेने के लिए आरोपियों ने सरपंच के पति को अगवा कर उसे परवाना नगर में एक घर पर ले गए।
जहां आरोपियों ने उसके साथ अश्लील वीडियो बनाकर उसको ब्लैक मेल करने की साजिश रची। इस दौरान आरोपियों ने परिवार से 10 लाख रुपए की मांग की। जिसके बाद दोनों पक्षों में 4 लाख में बात तय हो गई। वहीं सरपंच के पति ने इस घटना के बारे पुलिस को सूचित किया। पुलिस ने ट्रैप लगाकर 6 आरोपियों को गिरफ्तार कर लिया। पुलिस ने आरोपियों को अदालत में पेश करके अगली कारवाई शुरू कर दी है। पुलिस ने बताया कि जल्द चारों आरोपियों को भी गिरफ्तार कर लिया जाएगा।
0
Share
Report
Amloh, Punjab:
Amloh
ਇਸਕਾਂਨ ਫੈਸਟੀਵਲ ਕਮੇਟੀ ਵੱਲੋ ਮੰਡੀ ਗੋਬਿੰਦਗੜ੍ਹ ਵਿਚ ਕਢੀ 8 ਜੁਲਾਈ ਨੂੰ ਕਢੀ ਜਾਣ ਵਾਲੀ ਭਗਵਾਨ ਰਥ ਯਾਤਰਾ ਦੇ ਸਬੰਧ ਵਿੱਚ ਸੰਕਿਤਰਨ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਭਗਤਾ ਨੇ ਹਰੀ ਨਾਮ ਸੰਕੀਰਤਨ ਦਾ ਅਨੰਦ ਮਾਣਿਆ। ਇਸ ਮੌਕੇ ਇਸਕਾਣ ਦੇ ਪ੍ਰਵਕਤਾ ਨੇ ਕਿਹਾ ਕਿ ਰਥ ਯਾਤਰਾ ਨੂੰ ਲੈਕੇ ਕੇ ਸ਼ਹਿਰ ਵਿਚ ਕਾਫੀ ਉਤਸ਼ਾਹ ਹੈ। ਉਨਾਂ ਕਿਹਾ ਕਿ ਸਕੰਦ ਪੁਰਾਣ ਵਿੱਚ ਦੱਸਿਆ ਗਿਆ ਹੈ ਕਿ ਭਗਵਾਨ ਦੇ ਰਥ ਨੂੰ ਖਿੱਚਣ, ਭਗਵਾਨ ਦਾ ਸਵਾਗਤ ਕਰਨ ਨਾਲ ਪਾਪਾਂ ਦਾ ਨਾਸ ਹੁੰਦਾ ਹੈ।
Shorts byte
0
Share
Report
Mandi, bharatpur, Himachal Pradesh:
मंडी स्टोरी
थुनाग की पंचायत पखरेर के रकचूई भ्राड, खरैलड, प्याला, भयाद, करसौली, जरैड, नरोट, मुरहाला गांव अभी पुरी तरह से हर संपर्क से कटा हुआ है, पखरेर पंचायत के कई गांव में इंटरनेट सुविधा, और सड़क सुविधा से अभी भी नहीं मिल पाई है, और पखरेर पंचायत के हालात बहुत भयभीत कर देने वाले हैं, फ्लैश फ्लड़ के चलते सड़कों और सामान्य मार्गों का नामों निशान नहीं है, लोगों को बड़े बड़े पत्थरों से हो कर चलना पड़ रहा है,,,और संकट भरे रास्तों से राशन उठा कर ले जाना पड़ रहा है, लोगों ने प्रशासन व सरकार से मांग की है कि सड़कों को जल्द बहाल किया जाए, ताकि कम से कम लोग अपनी बची फसल को मार्केट तक बेचने हेतु पहुंचाया जाए....वही खराब सड़कों व रास्ता ना होने बजह से गांव के लोग पैदल ही थुनाग तक पहुंच रहे हैं, वहां से 2-3 घंटे का सफर करके राशन घर पहुंचा रहे हैं, यहां का स्कूल भी बंद है और बच्चों की शिक्षा भी बाधित हो रही है, स्थानीय लोगों ने ये भी कहा कि अभी तक कोई भी हमारी इस पंचायत तक नहीं पहुंच पाया है 6 तारीख को आइटीबीपी की टीम यहां पर पहुंची थी जिन्होंने कुछ लोगों को खाद्य सामग्री पहुंचाई, इस जगह पर ना ही कोई प्रशासन अभी तक पहुंच पाया है ना ही कोई नेता, और ना ही कोई मीडिया,,,
Elements:
WKT
Vedio (Exclusive)
0
Share
Report
Bathinda, Punjab:
ਸਬ ਡਿਵੀਜ਼ਨ ਤਲਵੰਡੀ ਸਾਬੋ ਵਿਖੇ ਨਵੀਂ ਬਣ ਰਹੀ ਤਹਿਸੀਲ ਕੰਪਲੈਕਸ ਦੀ ਬਿਲਡਿੰਗ ਵਿੱਚ ਉਦਘਾਟਨ ਤੋਂ ਇੱਕ ਦਿਨ ਪਹਿਲਾਂ ਅੱਜ ਨਵੇਂ ਪੈ ਰਹੇ ਲੈਂਟਰ ਦੇ ਡਿੱਗਣ ਕਾਰਨ ਕਰੀਬ ਚਾਰ ਮਜ਼ਦੂਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ, ਜਿਨਾਂ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਿਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ, ਇਸ ਮਾਮਲੇ ਤੇ ਜਿੱਥੇ ਹੁਣ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਹੀ ਇਨਾ ਮਜ਼ਦੂਰਾਂ ਦੇ ਹੋਏ ਨੁਕਸਾਨ ਲਈ ਠੇਕੇਦਾਰ ਖਿਲਾਫ ਮਾਮਲਾ ਦਰਜ ਕਰਕੇ ਜਖਮੀ ਹੋਏ ਮਜ਼ਦੂਰਾਂ ਦਾ ਇਲਾਜ ਅਤੇ ਮੁਆਵਜਾ ਦੇਣ ਦੀ ਮੰਗ ਵੀ ਉਠਾਈ ਜਾ ਰਹੀ ਹੈ,
ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਤਹਿਸੀਲ ਕੰਪਲੈਕਸ ਵਿਖੇ ਤਹਿਸੀਲ ਕੰਪਲੈਕਸ ਦੀ ਨਵੀਂ ਬਣ ਰਹੀ ਬਿਲਡਿੰਗ ਦੌਰਾਨ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋ ਬਚਾ ਰਿਹਾ ਜਦੋਂ ਨਵੇਂ ਪੈ ਰਹੇ ਲੈਂਟਰ ਦੇ ਡਿੱਗਣ ਨਾਲ ਕਰੀਬ ਚਾਰ ਮਜ਼ਦੂਰ ਹੇਠਾਂ ਆ ਗਏ ਜੋ ਕਿ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਪਤਾ ਲੱਗਦੇ ਹੀ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਵਰਕਰ ਅਤੇ 108 ਐਂਬੂਲੈਂਸ ਮੌਕੇ ਤੇ ਪੁੱਜ ਗਏ ਜਿਨਾਂ ਨੇ ਜ਼ਖਮੀਆਂ ਨੂੰ ਤਲਵੰਡੀ ਸਾਬੋ ਦੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ, ਮਜ਼ਦੂਰਾਂ ਨੇ ਦੱਸਿਆ ਕਿ ਉੱਥੇ ਅੱਜ ਲੈਂਟਰ ਪੈਨ ਦਾ ਕੰਮ ਚੱਲ ਰਿਹਾ ਸੀ ਪਰ ਅਚਾਨਕ ਲੈਂਟਰ ਡਿੱਗ ਗਿਆ ਜਿਸ ਕਰਕੇ ਕਈ ਮਜ਼ਦੂਰ ਥੱਲੇ ਆ ਗਏ, ਇਸ ਹਾਦਸੇ ਤੋਂ ਬਾਅਦ ਮਜ਼ਦੂਰਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੈਂਟਰ ਡਿੱਗਣ ਦੇ ਕਾਰਨ ਦਾ ਅਜੇ ਪਤਾ ਪਰ ਇਸ ਹਾਦਸੇ ਤੋਂ ਬਾਅਦ ਉਹਨਾਂ ਵਿੱਚ ਡਰਦਾ ਮਾਹੌਲ ਹੈ,
ਬਾਈਟ 01 ਪ੍ਰਤੱਖ ਦਰਸ਼ੀ ਮਜ਼ਦੂਰ
ਉਧਰ ਦੂਜੇ ਪਾਸੇ ਮਜ਼ਦੂਰ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇੱਥੇ ਮਾੜਾ ਮਟੀਰੀਅਲ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ ਅਤੇ ਵੱਡਾ ਹਾਦਸਾ ਹੋਣੋ ਬਚਾ ਰਿਹਾ ਹੈ ਪਰ ਉਨਾ ਇਸ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹੋਏ ਇਸ ਹਾਦਸੇ ਲਈ ਠੇਕੇਦਾਰ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕਰਦੇ ਹੋਏ ਮਜ਼ਦੂਰਾਂ ਦੇ ਪੂਰੇ ਇਲਾਜ ਅਤੇ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਜੇਕਰ ਇਸ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮਜ਼ਦੂਰ ਜਥੇਬੰਦੀਆਂ ਸੰਘਰਸ਼ ਕਰਨਗੀਆਂ, ਜਦੋਂ ਕਿ ਮੌਕੇ ਤੇ ਪੁੱਜੇ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਦਿਆਂ ਹੀ ਉਹ ਮੌਕੇ ਤੇ ਪੁੱਜੇ ਹਨ ਤੇ ਇਸ ਹਾਦਸੇ ਵਿੱਚ ਕਈ ਮਜ਼ਦੂਰ ਜਖਮੀ ਹੋਏ ਹਨ ਪਰ ਅਜੇ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ
Byte 02 ਮੱਖਣ ਸਿੰਘ ਮਜ਼ਦੂਰ ਆਗੂ
ਬਾਈਟ 03 ਨਾਇਬ ਤਹਿਸੀਲਦਾਰ
ਦੱਸਣਾ ਬਣਦਾ ਹੈ ਕਿ ਇਸ ਬਿਲਡਿੰਗ ਵਿੱਚ ਅੱਠ ਜੁਲਾਈ ਨੂੰ ਨਵੀਆਂ ਰਜਿਸਟਰੀਆਂ ਕਰਨ ਦਾ ਕੰਮ ਸ਼ੁਰੂ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਅਜਿਹਾ ਹਾਦਸਾ ਹੋਣਾ ਪ੍ਰਸ਼ਾਸਨ ਅਤੇ ਸਰਕਾਰ ਦੇ ਨਾਲ ਨਾਲ ਬਿਲਡਿੰਗ ਬਣਾਉਣ ਵਾਲੇ ਠੇਕੇਦਾਰਾਂ ਤੇ ਵੀ ਸਵਾਲ ਖੜੇ ਕਰ ਰਿਹਾ ਹੈ,ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਹੁੰਦੀ ਹੈ ਜਾਂ ਫਿਰ ਇਹ ਮਾਮਲਾ ਫਾਈਲਾਂ ਵਿੱਚ ਦੱਬ ਕੇ ਰਹਿੰਦਾ ਹੈ।
0
Share
Report
Fazilka, Punjab:
ਜਲਾਲਾਬਾਦ ਦੇ ਥਾਣਾ ਵੈਰੋਕਾ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ ਚ ਕਾਰਵਾਈ ਕੀਤੀ ਹੈ l ਐਸਐਚਓ ਪਰਮਜੀਤ ਸਿੰਘ ਦਰੋਗਾ ਨੇ ਪਿੰਡ ਦਰੋਗਾ ਦੇ ਨਸ਼ਾ ਤਸਕਰ ਨੂੰ ਫੜਿਆ ਹੈ l ਜਿਨਾਂ ਤੋਂ ਅੱਧਾ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ। ਫੜੇ ਗਏ ਦੋਨੋਂ ਆਰੋਪੀ ਆਪਸੀ ਰਿਸ਼ਤੇਦਾਰੀ ਵਿੱਚ ਮਸੇਰ ਭਰਾ ਦੱਸੇ ਜਾ ਰਹੇ ਨੇ l ਜਿਨਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ l ਜਾਣਕਾਰੀ ਦੇ ਮੁਤਾਬਕ ਪੁਲਿਸ ਪਾਰਟੀ ਜਲਾਲਾਬਾਦ ਦੇ ਬਾਹਮਣੀਵਾਲਾ ਤੋਂ ਸਿਮਰੇਵਾਲਾ ਜਾਂਦੀ ਰੋਡ ਦੇ ਟੀ ਪੁਆਇੰਟ ਤੇ ਮੌਜੂਦ ਸੀ ਕਿ ਸਾਹਮਣੇ ਤੋਂ ਬਾਈਕ ਸਵਾਰ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ ਜਿਨਾਂ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਹਨਾਂ ਤੋਂ 520 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ l ਜਿਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਪਹਿਲੀ ਵਾਰ ਫੜੇ ਗਏ ਨੇ l ਜਿਨਾਂ ਨੂੰ ਅਦਾਲਤ 'ਚ ਪੇਸ਼ ਕਰ ਪੁਲਿਸ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ l
0
Share
Report
Faridkot, Punjab:
ਐਂਕਰ
ਕਾਂਗਰਸ ਪਾਰਟੀ ਵੱਲੋਂ ਹਰ ਇੱਕ ਜਿਲਿਆਂ ਦੇ ਵਿੱਚ ਬਲਾਕ ਪੱਧਰੀ ਵਰਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਅੱਜ ਫਰੀਦਕੋਟ ਦੇ ਵਿੱਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ ਉਹਨਾਂ ਵੱਲੋਂ ਫਰੀਦਕੋਟ ਦੇ ਬਲਾਕ ਪੱਧਰੀ ਮੀਟਿੰਗ ਕੀਤੀ ਗਈ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਕੋਟਕਪੁਰਾ ਦੇ ਵਿੱਚ ਇਹ ਬਲਾਕ ਪੱਧਰੀ ਮੀਟਿੰਗ ਕੀਤੀ ਗਈ
ਵੀ ਓ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਵੱਲੋਂ ਉਹਨਾਂ ਦੀ ਪਹਿਲੀ ਪਾਰਟੀ ਹੈ ਜੋ ਬਲਾਕ ਪੱਧਰ ਤੇ ਮੀਟਿੰਗਾਂ ਕਰ ਰਹੀ ਹੈ ਉਹਨਾਂ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਉਹਨਾਂ ਵੱਲੋਂ ਰਾਹੁਲ ਗਾਂਧੀ ਦੇ ਦਿਸ਼ਾ ਹੇਠ ਪੰਜਾਬ ਦੇ ਵਿੱਚ ਚੋਣ ਲੜੀ ਜਾਵੇਗੀ ਅਤੇ 100 ਸੀਟਾਂ ਦੇ ਕਰੀਬ ਜਿੱਤ ਪ੍ਰਾਪਤ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਕਿਹਾ ਕਿ ਜੋ ਵੀ ਪਾਰਟੀ ਨਾਲ ਨਰਾਜ਼ ਹੋਏ ਨੇ ਹਰ ਇੱਕ ਨਾਲ ਮਿਲ ਕੇ ਇਸ ਦੌਰਾਨ ਗੱਲਬਾਤ ਕੀਤੀ ਜਾਵੇਗੀ ਅਤੇ ਜੋ ਪਾਰਟੀ ਦੇ ਨਿਰਦੇਸ਼ ਨੇ ਉਹ ਹਰ ਤੱਕ ਪਹੁੰਚਾਏ ਜਾਣਗੇ ਇਸ ਮੌਕੇ ਉਹਨਾਂ ਪੰਜਾਬ ਵਿੱਚ ਵਿਗੜ ਰਹੀ ਲਾ ਸਥਿਤੀ ਨੂੰ ਲੈ ਕੇ ਵੀ ਸਰਕਾਰ ਦੇ ਸਵਾਲ ਖੜੇ ਕੀਤੇ
ਬਾਈਟ ਰਾਜਾ ਵੜਿੰਗ
0
Share
Report