Back
अमृतसर में देर रात गुंडागर्दी: नंगे नाच से दहशत
BSBHARAT SHARMA
Sept 18, 2025 08:48:25
Amritsar, Punjab
ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਵੇਖਿਆ ਗਿਆ ਗੁੰਡਾਗਰਦੀ ਦਾ ਨੰਗਾ ਨਾਚ
ਅੰਮ੍ਰਿਤਸਰ ਦੇ ਇਲਾਕਾ ਮਜੀਠਾ ਰੋਡ ਦੇ ਰਾਮ ਨਗਰ ਕਲੋਨੀ ਵਿਖੇ ਕੁਝ ਨੌਜਵਾਨਾਂ ਦੇ ਵੱਲੋਂ ਨੌਜਵਾਨਾਂ ਦੇ ਨਾਲ ਕੀਤੇ ਗਏ ਬੁਰੀ ਤਰਹਾਂ ਦੇ ਨਾਲ ਕੁੱਟਮਾਰ
ਸ਼ੁਰੂਆਤੀ ਜਾਂਚ ਦੇ ਵਿੱਚ ਮਾਮਲਾ ਪਰਵਾਸੀਆਂ ਅਤੇ ਪੰਜਾਬੀਆਂ ਦੇ ਵਿਚਕਾਰ ਲੜਾਈ ਝਗੜਿਆਂ ਦਾ ਦੱਸਿਆ ਜਾ ਰਿਹਾ ਸੀ
ਪਰ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਸਦਰ ਦੇ ਐਸਐਚਓ ਕਿਰਨਦੀਪ ਸਿੰਘ ਨਹੀਂ ਸੀ ਮੀਡੀਆ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਜਿਸ ਕਰਕੇ ਦੋ ਧਿਰਾਂ ਵਿਚਕਾਰ ਲੜਾਈ ਝਗੜਾ ਹੋਇਆ ਸੀ, ਉਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਪ੍ਰਵਾਸੀਆਂ ਅਤੇ ਪੰਜਾਬੀਆਂ ਦੇ ਨਾਲ ਨਾਲ ਜੋੜ ਕੇ ਵੇਖਿਆ ਜਾਵੇ , ਉਨਾਂ ਨੇ ਕਿਹਾ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਸੀ ਜਿਸ ਕਰਕੇ ਲੜਾਈ ਝਗੜਾ ਹੁੰਦਾ ਹੈ ਉਹਨਾਂ ਨੇ ਕਿਹਾ ਕੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਕਿ ਨੌਜਵਾਨ ਦੀ ਦਸਤਾਰ ਲਾਈ ਗਈ ਉਹਨਾਂ ਨੇ ਕਿਹਾ ਇਸ ਤਰ੍ਹਾਂ ਦਾ ਵੀ ਕੁਛ ਨਹੀਂ ਹੈ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਜਾ ਰਹੀ ਹੈ ,ਉਹਨਾਂ ਨੇ ਕਿਹਾ ਕਿ ਦੋਸ਼ੀਆਂ ਦੀ ਪਹਿਚਾਣ ਕਰ ਲਿੱਤੀ ਗਈ ਹੈ ਮਾਮਲਾ ਦਰਜ ਕਰ ਲਿੱਤਾ ਗਿਆ ਹੈ।, ਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
121 ਕਿਰਨਦੀਪ ਸਿੰਘ ਐਸਐਚਓ ਥਾਣਾ ਸਦਰ
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowSept 18, 2025 10:38:500
Report
SSSandeep Singh
FollowSept 18, 2025 10:16:51Kullu, Himachal Pradesh:सासंद कंगना रनौत आज मनाली बाढ़ प्रभावित इलाकों के दौरे पर हैं इसी बीच पतलीकूहल में कंगना गो बैक के नारे खुलेआम लगे।
0
Report
SGSatpal Garg
FollowSept 18, 2025 10:08:382
Report
VSVARUN SHARMA
FollowSept 18, 2025 09:49:482
Report
VBVIJAY BHARDWAJ
FollowSept 18, 2025 09:48:411
Report
SSSanjay Sharma
FollowSept 18, 2025 09:47:29Noida, Uttar Pradesh:
CHANDIGARH: AMARINDER SINGH RAJA WARRING (PUNJAB CONGRESS PRESIDENT) ON BJP MP ANURAG THAKUR’S STATEMENT/ NANKANA SAHIB/ LOK SABHA LOP & CONGRESS LEADER RAHUL GANDHI’S STATEMENT
1
Report
ACAnup Chand Dhiman
FollowSept 18, 2025 09:46:490
Report
BSBHARAT SHARMA
FollowSept 18, 2025 09:35:470
Report
KCKhem Chand
FollowSept 18, 2025 09:33:470
Report
AAAsrar Ahmad
FollowSept 18, 2025 09:22:490
Report
SSSanjay Sharma
FollowSept 18, 2025 09:20:190
Report
ASARVINDER SINGH
FollowSept 18, 2025 09:03:500
Report
BSBhushan Sharma
FollowSept 18, 2025 09:01:550
Report
AAAsrar Ahmad
FollowSept 18, 2025 09:00:570
Report
KKKIRTIPAL KUMAR
FollowSept 18, 2025 08:55:301
Report