Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

इछेवाल गांव के किसान को बैंक से पांच लाख का कर्ज, जमीन कुर्की की धमकी

HSHarmeet Singh Maan
Sept 18, 2025 10:38:50
Nabha, Punjab
ਨਾਭਾ ਦੇ ਪਿੰਡ ਇਛੇਵਾਲ ਜੇ ਕਿਸਾਨ ਹਰਨੇਕ ਸਿੰਘ ਨੇ ਦੋ ਏਕੜ ਦੇ ਉੱਪਰ ਨੌ ਸਾਲ ਪਹਿਲਾਂ ਬੈਂਕ ਤੋਂ ਪੰਜ ਲੱਖ ਦਾ ਲਿਆ ਸੀ ਕਰਜ਼ਾ, ਕਿਸਾਨ ਵੱਲੋਂ ਕੁਝ ਕਰਜ਼ਾ ਮੋੜਿਆ ਕਿਸਾਨ ਦੀ ਕੁਝ ਸਾਲ ਪਹਿਲਾਂ ਹੋਈ ਮੌਤ, ਕਿਸਾਨ ਦੇ ਪੁੱਤ ਕੁਝ ਕਰਜ਼ਾ ਮੁੜਿਆ, ਬੈਂਕ ਵੱਲੋਂ ਕਿਸਾਨ ਦੀ ਜਮੀਨ ਦੀ ਕੁਰਕੀ ਕਰਨ ਦੇ ਆਰਡਰ ਕਰਵਾਏ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪਿੰਡ ਵਿੱਚ ਲਗਾਇਆ ਮੋਰਚਾ ਕਿਹਾ ਕਿਸਾਨ ਦੀ ਜਮੀਨ ਦੀ ਕੁਰਕੀ ਨਹੀਂ ਹੋਣ ਦੇਵਾਂਗੇ, ਬੈਂਕ ਨੇ ਕਿਸਾਨ ਨਾਲ ਧੋਖਾ ਕੀਤਾ ਹੈ। ਕਰਜ਼ਾ ਮੋੜਨ ਦੇ ਬਾਵਜੂਦ ਵੀ 8 ਲੱਖ ਦਾ ਕਰਜ਼ਾ ਕਿਸਾਨ ਵੱਲ ਹੋਰ ਕੱਢ ਦਿੱਤਾ ਹੈ। ਇਹ ਧੱਕਾ ਕਿਸਾਨ ਕਹਿੰਦੇ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗਾ।
2
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Sept 18, 2025 12:17:42
Noida, Uttar Pradesh:SC ने 17 राज्यों और 7 केंद्रशासित प्रदेशों को निर्देश दिया है कि वे चार महीने में आनंद मैरिज एक्ट 1909 के तहत सिख विवाह (आनंद कारज) के रजिस्ट्रेशन के लिए नियम बनाएँ। कोर्ट ने कहा कि इस कानून को दशकों तक लागू न करने से देशभर में सिख नागरिकों के साथ असमान व्यवहार हुआ है और यह समानता के सिद्धांत का उल्लंघन है। कोर्ट ने कहा कि जब तक राज्यों के अपने-अपने नियम अधिसूचित नहीं हो जाते, तब तक वो आनंद कारज , सामान्य विवाह कानूनों (जैसे स्पेशल मैरिज एक्ट) के तहत रजिस्टर्ड करें। साथ ही, यदि दंपति चाहें तो विवाह प्रमाणपत्र पर यह स्पष्ट रूप से लिखा जाए कि विवाह ‘आनंद कारज’ रीति से हुआ है।इससे यह सुनिश्चित होगा कि किसी भी नागरिक को विवाह का प्रमाण पत्र प्राप्त करने से वंचित न किया जाए। सुप्रीम कोर्ट ने यह आदेश अमनजोत सिंह चड्ढा द्वारा की ओर दायर एक याचिका पर सुनवाई करते हुए हुए दिया है। याचिकाकर्ता का कहना था कि सिख दंपतियों को कानून के असमान रूप से लागू होने की वजह से खासी दिक़्क़तों का सामना करना पड़ रहा है। कुछ राज्यों ने तो ज़रूरी नियम बना दिए है, लेकिन ज्यादातर राज्यों ने अब तक नहीं बनाए है।
0
comment0
Report
BKBIMAL KUMAR
Sept 18, 2025 12:15:13
Anandpur Sahib, Punjab:Story Assigned By Desk  Reporter - Bimal Sharma  Location - Shri Anandpur Sahib  File Folder - 1809ZP_APS_BAINS_R ਕੈਬਨਿਟ ਮੰਤਰੀ ਨੇ ਅੱਜ ਪਹਾੜੀ ਇਲਾਕਿਆ ਵਿਚ ਹੋਈ ਭਾਰੀ ਵਰਖਾ ਨਾਲ ਖੱਡਾਂ ’ਚ ਪਾਣੀ ਭਰਨ ਕਾਰਨ ਹੋਏ ਨੁਕਸਾਨ ਦਾ ਲਿਆ ਜਾਇਜ਼ਾ ਹਰਜੋਤ ਬੈਂਸ ਨੇ ਆਸਪੁਰ, ਅਵਾਨਕੋਟ, ਰਣਜੀਤਪੁਰਾ, ਆਲੋਵਾਲ ਤੇ ਖਰੋਟਾ ਪਿੰਡਾਂ ਵਿੱਚ ਗਿਰਦਾਵਰੀ ਦੇ ਦਿੱਤੇ ਆਦੇਸ਼   Anchor - ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ ਨੀਮ ਪਹਾੜੀ ਇਲਾਕੇ ਵਿਚ ਹੋਈ ਭਾਰੀ ਵਰਖਾ ਕਾਰਨ ਸਰਸਾ ਨਦੀ ਅਤੇ ਖੱਡਾਂ ਵਿਚ ਵੱਧ ਮਾਤਰਾ ਵਿਚ ਪਾਣੀ ਆਉਣ ਕਾਰਨ ਆਸਪੁਰ, ਅਵਾਨਕੋਟ, ਰਣਜੀਤਪੁਰਾ, ਆਲੋਵਾਲ ਅਤੇ ਖਰੋਟਾ ਦੇ ਕਿਸਾਨਾਂ ਦੇ ਖੇਤਾਂ ਵਿੱਚ ਹੋਏ ਨੁਕਸਾਨ ਦਾ ਜਾਂਇਜ਼ਾ ਲੈਣ ਪਹੁੰਚੇ ।ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਵਿੱਚ ਬਰਸਾਤਾ ਦੇ ਮੌਸਮ ਦੌਰਾਨ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋ ਜਾਦਾ ਹੈ, ਇਸ ਦਾ ਸਥਾਈ ਹੱਲ ਨਦੀਆਂ ਨੂੰ ਚੈਨੇਲਾਈਜ਼ ਕਰਕੇ ਹੀ ਹੋ ਸਕਦਾ ਹੈ, ਇਸ ਲਈ ਕੇਂਦਰ ਨੂੰ ਚੈਨੇਲਾਈਜ਼ ਦੀ ਪ੍ਰਕਿਰਿਆ ਸੁਰੂ ਕਰਨੀ ਚਾਹੀਦੀ ਹੈ।  VO1 - ਹਰਜੋਤ ਬੈਂਸ ਨੇ ਕਿਹਾ ਕਿ ਅੱਜ ਤੜਕੇ ਹੋਈ ਭਾਰੀ ਬਰਸਾਤ ਨੇ ਇਨ੍ਹਾਂ ਪਿੰਡਾਂ ਦੇ ਕਿਸਾਨਾ ਦੀਆਂ ਫਸਲਾਂ ਅਤੇ ਜ਼ਮੀਨਾ ਦਾ ਬਹੁਤ ਨੁਕਸਾਨ ਕੀਤਾ ਹੈ। ਸਾਡੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ 20 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੀ ਵੀ ਸਪੈਸ਼ਲ ਗਿਰਦਾਵਰੀ ਲਈ ਕਹਿ ਦਿੱਤਾ ਹੈ ਜੋ ਜਲਦ ਹੀ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀ ਹਰ ਲੋੜਵੰਦ ਨੂੰ ਰਾਹਤ ਪਹੁੰਚਾਉਣ ਲਈ ਵਚਨਬੱਧ ਹਾਂ। ਪੰਜਾਬ ਸਰਕਾਰ ਨੇ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਦੀ ਬਾਹ ਫੜੀ ਹੈ।  ਕੈਬਨਿਟ ਮੰਤਰੀ ਨੇ ਦੱਸਿਆ ਕਿ ਅੱਜ ਦੀ ਬਰਸਾਤ ਨਾਲ ਪਿੰਡਾਂ ਦੇ ਖੇਤਾਂ ਵਿੱਚ ਖੜ੍ਹੀ ਫਸਲ ਬਰਬਾਦ ਹੋ ਗਈ ਅਤੇ ਕਈ ਘਰਾਂ ਵਿੱਚ ਪਾਣੀ ਦਾਖਲ ਹੋਣ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸ.ਬੈਂਸ ਨੇ ਮੌਕੇ ‘ਤੇ ਪਹੁੰਚ ਕੇ ਪਿੰਡ ਆਸਪੁਰ ਦੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ । ਪ੍ਰਸ਼ਾਸਨ ਨੂੰ ਤੁਰੰਤ ਰਾਹਤ ਕਾਰਜ ਸ਼ੁਰੂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਕਿਹਾ ਕਿ  ਰਾਹਤ ਟੀਮਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆ ਜਾ ਰਿਹਾ ਹੈ, ਤਾਂ ਜੋ ਲੋਕਾਂ ਦੀ ਸੁਰੱਖਿਆ ਤੇ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਦੱਸਿ ਆਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਦੀਆਂ ਅਤੇ ਖੱਡਾਂ ਦੇ ਨੇੜੇ ਨਾ ਜਾਣ ਅਤੇ ਸਾਵਧਾਨ ਰਹਿਣ।  ਬਾਈਟ - ਹਰਜੋਤ ਬੈਂਸ 
0
comment0
Report
VKVipan Kumar
Sept 18, 2025 12:05:20
Dharamshala, Himachal Pradesh:राजनीति के गिरते स्तर से चिंतित शांता कुमार, बोले– जीवन की अंतिम इच्छा है सुधार गुलाम भारत की राजनीति देश के लिए, आजाद भारत की राजनीति सिर्फ कुर्सी के लिए एंकर - हिमाचल प्रदेश के पूर्व मुख्यमंत्री एवं वरिष्ठ भाजपा नेता शांता कुमार ने कहा कि आज की राजनीति देखकर उनका मन अत्यंत दुखी है। उन्होंने कहा कि “गुलाम भारत की राजनीति देश के लिए थी, जहां लोग फांसी के फंदे पर मुस्कुराते हुए चढ़ जाते थे। लेकिन आजाद भारत की राजनीति कुर्सी और वोट तक सिमटकर रह गई है, यह देश का दुर्भाग्य है।” उन्होंने कहा कि पहले राजनीति जीवन का छोटा हिस्सा होती थी, लेकिन आज पूरा जीवन राजनीति का हिस्सा बन गया है। राजनीति के इस समग्र राजनीतिकरण ने भ्रष्टीकरण को जन्म दिया है। शांता कुमार ने अपने जीवन की अंतिम इच्छा भी व्यक्त की कि देश के विद्वान नेता आपस में बैठकर राजनीति के गिरते स्तर को सुधारने का प्रयास करें। उन्होंने कहा कि “आजादी के इतने वर्षों बाद भी जब कुछ नेताओं के घरों से भ्रष्टाचार के नोटों के पहाड़ निकलते हैं, तो यह देखकर भारत के भविष्य को लेकर बहुत चिंता होती है।” बाइट - शांता कुमार , पूर्व मुख्यमंत्री एवं वरिष्ठ भाजपा नेता
0
comment0
Report
SSSanjay Sharma
Sept 18, 2025 12:01:48
Noida, Uttar Pradesh:SC directs states, UTs to notify rules for registration of Sikh marriages through Anand Karaj New Delhi, The Supreme Court has directed all states and union Territories (UTs) that have not yet notified rules under the Anand Marriage Act, 1909, to do so within four months, ensuring the time-bound implementation of the law that provides for registration of Sikh marriages performed through Anand Karaj. In its order, a bench of Justices Vikram Nath and Sandeep Mehta noted that while Parliament amended the Act in 2012 to enable state governments to frame rules for registration, several states and UTs have not yet done so, resulting in uneven access to a uniform statutory facility. The Justice Vikram Nath-led Bench was hearing a writ petition seeking directions for operationalising the statutory mechanism and ensuring that the rule-making duty is discharged within a reasonable time so that access to certification and the attendant civil consequences are secured. Highlighting the importance of registration, the apex court said: "A marriage certificate enables proof of status for residence, maintenance, inheritance, insurance, succession and the enforcement of monogamy, and it particularly safeguards the interests of women and children who depend on documentary proof to claim legal protections." The order cautioned that uneven access to registration across states and UTs "produces unequal outcomes for similarly situated citizens" and "withholds the very evidentiary and administrative benefits that Parliament has conferred". The Supreme Court, while issuing a slew of directions to all states and UTs, ordered that rules under Section 6 be framed and notified within four months. "Every respondent (states and UTs) that has not yet notified rules under Section 6 of the Act shall do so within four months from today. The rules shall be published in the Official Gazette and laid before the State Legislature in terms of Section 6(4) of the Act," it directed. In the interim, the apex court ordered authorities to accept applications for registration of Anand Karaj marriages "with immediate effect and until such rules are notified". ensuring that "no application for registration of an Anand Karaj marriage or for a certified extract shall be refused on the sole ground that rules under Section 6 of the Act have not yet been notified". Further, it directed the appointment of Secretary-level nodal officers in each state and UT to monitor compliance and address grievances regarding the receipt and certification of Anand Karaj marriages. The union government has been designated as the coordinating authority. Within six months, it must file a consolidated status report before the Supreme Court and publish a copy of the status report on the union Ministry of Law and Justice website. The apex court issued specific directions for Goa and Sikkim, directing interim facilitation under existing civil registration frameworks and asked the Centre to consider extending the Anand Marriage Act to these two states within four months. "No authority shall insist on an additional or duplicative registration under any other law once registration under the Act is granted, in view of Section 6(5)," the order clarified.
0
comment0
Report
BSBHARAT SHARMA
Sept 18, 2025 12:01:39
Beas, Punjab:ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 200 ਦਿਨ ਅੱਜ ਹੋਏ ਪੂਰੇ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਬਿਆਸ ਥਾਣਾ ਦੇ ਅਧੀਨ ਇਲਾਕਾ ਮਾਤਾ ਰਾਣੀ ਮੁਹੱਲਾ ਵਿਖੇ ਚਲਾਇਆ ਗਿਆ ਕਾਸੋ ਆਪਰੇਸ਼ਨ। ਇੰਦਰਬੀਰ ਸਿੰਘ ਆਈਪੀਐਸ ਡੀਆਈਜੀ ਐਸਏਪੀ ਦੀ ਅਗਵਾਈ ਹੇਠ ਚਲਾਇਆ ਗਿਆ ਅੱਜ ਕਾਸੋ ਆਪਰੇਸ਼ਨ । 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਚਲਾਇਆ ਗਿਆ ਕਾਸੋ ਆਪਰੇਸ਼ਨ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਕੀਤਾ ਗਿਰਫ਼ਤਾਰ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਹਨਾਂ 200 ਦਿਨਾਂ ਦੇ ਵਿੱਚ ਸੋ ਨਸ਼ਾ ਤਸਕਰਾਂ ਦੇ ਖਿਲਾਫ ਕੀਤਾ ਗਿਆ ਐਨਡੀਪੀਐਸ ਐਕਟ ਦੇ ਤਹਿਤ ਪਰਚਾ ਦਰਜ 150 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਫਤਾਰ, 150 ਕਿਲੋ ਹੀਰੋਇਨ ਕੀਤੀ ਬਰਾਮਦ, ਅਤੇ ਵੱਡੀ ਤਾਦਾਦ ਤੇ ਹਵਾਲਾ ਮਣੀ ਦੀ ਵੀ ਕੀਤੀ ਰਿਕਵਰੀ। ਅੱਜ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਨੂੰ 200 ਦਿਨ ਹੋਏ ਪੂਰੇ, ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਥਾਣਾ ਬਿਆਸ ਦੇ ਅਧੀਨ ਪੈਂਦੇ ਇਲਾਕੇ ਮਾਤਾ ਰਾਣੀ ਮੁਹੱਲੇ ਵਿਖੇ ਚਲਾਇਆ ਗਿਆ ਕਾਸੋ ਪਰੇਸ਼ਨ, 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਚਲਾਇਆ ਗਿਆ ਕਾਸੋ ਆਪਰੇਸ਼ਨ, ਡੀਆਈਜੀ ਸਰਦਾਰ ਇੰਦਰਬੀਰ ਸਿੰਘ ਦੀ ਅਗਵਾਈ ਹੇਠ ਚਲਾਇਆ ਗਿਆ ਕਾਸੋ ਪਰੇਸ਼ਨ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਡੀਆਈਜੀ ਇੰਦਰਬੀਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ 200 ਦਿਨ ਪੂਰੇ ਹੋ ਚੁੱਕੇ ਹੈ।, ਜਿਸ ਦੇ ਚਲਦੇ ਅੱਜ ਸਾਡੀ ਦਿਹਾਤੀ ਪੁਲਿਸ ਦੇ ਵੱਲੋਂ ਥਾਣਾ ਬਿਆਸ ਦੇ ਅਧੀਨ ਪੈਂਦੇ ਇਲਾਕੇ ਮਾਤਾ ਰਾਣੀ ਮੁਹੱਲੇ ਵਿਖੇ ਕਾਸੋ ਆਪਰੇਸ਼ਨ ਚਲਾਇਆ ਗਿਆ, 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਚਲਾਇਆ ਗਿਆ ਇਹ ਆਪਰੇਸ਼ਨ, ਹੁਣ ਤੱਕ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਹੁਣ ਤੱਕ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ 100 ਤੋਂ ਵੱਧ ਐਨਟੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ।, 150 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, 150 ਕਿਲੋਗ੍ਰਾਮ ਹੀਰੋਇਨ ਵੀ ਰਿਕਵਰ ਕੀਤੀ ਗਈ, ਅਤੇ ਵੱਡੀ ਤਾਦਾਦ ਦੇ ਹਵਾਲਾ ਮਨੀ ਨੂੰ ਵੀ ਬਰਾਮਦ ਕੀਤਾ ਗਿਆ ਹੈ।, ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਬਾਰਡਰ ਇਲਾਕੇ ਦੇ ਵਿੱਚ 24 ਘੰਟੇ ਨਾਕੇ ਵੀ ਲਗਾਏ ਗਏ ਹਨ ਅਤੇ ਸ਼ੱਕੀ ਵਿਅਕਤੀਆਂ ਦੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ, ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਬਾਰਡਰ ਇਲਾਕੇ ਦੇ ਵਿੱਚ ਐਂਟੀ ਡਰੋਨ ਸਿਸਟਮ ਲਗਾਏ ਗਏ ਹਨ ਉਸ ਦੇ ਨਾਲ ਵੀ ਸਾਨੂੰ ਕਾਮਯਾਬੀ ਮਿਲੀ, ਹੁਣ ਅਸੀਂ ਵੱਡੀ ਤਾਦਾਦ ਤੇ ਡਰੋਨ ਫੜ ਰਹੇ ਹਾਂ, ਜਿਸ ਨਾਲ ਪਾਕਿਸਤਾਨ ਤੋਂ ਆ ਰਹੇ ਨਸ਼ਾ ਅਤੇ ਹਥਿਆਰਾਂ ਤੇ ਵੀ ਨੱਥ ਪਾਈ ਗਈ ਹੈ। ਉਹਨਾਂ ਨੇ ਆਮ ਲੋਕਾਂ ਨੂੰ ਵੀ ਕੀਤੀ ਅਪੀਲ ਕੀ ਆਮ ਲੋਕ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਅਸੀਂ ਸ਼ਰਾਰਤੀ ਅਨਸਰਾਂ ਤੇ ਨੱਥ ਪਾ ਸਕੀਏ, ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਵਚਨ ਬੰਦ ਹੈ ਜੋ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। Byte ਇੰਦਰਬੀਰ ਸਿੰਘ ਆਈਪੀਐਸ ਡੀਆਈਜੀ ਐਸਏਪੀ
0
comment0
Report
RKRAJESH KATARIA
Sept 18, 2025 12:01:03
Firozpur, Punjab:ਪੰਜਾਬ ਸਰਕਾਰ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਅਤੇ ਨੁਕਸਾਨ ਦਾ ਮੁਆਵਜਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ , ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਫ਼ਿਰੋਜ਼ਪੁਰ ਵਿਖੇ ਹੜ੍ਹਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ , ਜ਼ਿਲ੍ਹੇ ਦੀਆਂ ਐਨ.ਜੀ.ਓਜ਼ ਨਾਲ ਵੀ ਕੀਤੀ ਮੁਲਾਕਾਤ , ਸਰਕਾਰ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਹੜ੍ਹ ਪ੍ਰਭਾਵਿਤਾਂ ਦੇ ਮੁੜ ਵਸੇਬੇ ਲਈ ਕੰਮ ਕਰਨ ਦੀ ਕੀਤੀ ਅਪੀਲ , ਅਤੇ ਮਿਸ਼ਨ ਚੜ੍ਹਦੀ ਕਲਾ ਤਹਿਤ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਵੀ ਕੀਤੀ ਅਪੀਲ , ਹੜ੍ਹ ਪ੍ਰਭਾਵਿਤ ਪਿੰਡਾਂ ਵਿਖੇ ਮੈਡੀਕਲ ਕੈਂਪਾਂ ਦਾ ਵੀ ਕੀਤਾ ਦੌਰਾ Vo 1 = ਫ਼ਿਰੋਜ਼ਪੁਰ ਸਤਲੁਜ ਦਰਿਆ ਦੇ ਕੰਢੇ ’ਤੇ ਸਥਿਤ ਪਿੰਡਾਂ 'ਚ ਆਏ ਹੜ੍ਹ ਕਾਰਨ ਇਨ੍ਹਾਂ ਇਲਾਕਿਆਂ ਦੀਆਂ ਮੁਸ਼ਕਿਲਾਂ ਅਤੇ ਲੋਕਾਂ ਦੇ ਮੁੜ ਵਸੇਬੇ ਦੇ ਮੱਦੇਨਜ਼ਰ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਗੱਟੀ ਰਾਜੋ ਕੇ, ਜੱਲੋ ਕੇ ਅਤੇ ਟੈਂਡੀ ਵਾਲਾ ਵਿਖੇ ਮੈਡੀਕਲ ਕੈਂਪਾਂ ਦਾ ਦੌਰਾ ਵੀ ਕੀਤਾ ਗਿਆ। ਮੰਤਰੀ ਬਲਬੀਰ ਸਿੰਘ ਨੇ ਅਧਿਕਾਰੀਆਂ ਤੋਂ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦੀ ਸਥਿੱਤੀ ਅਤੇ ਉੱਥੇ ਲੋਕਾਂ ਦੇ ਮੁੜ ਵਸੇਬੇ, ਸਾਫ਼ ਸਫ਼ਾਈ, ਵਾਟਰ ਅਤੇ ਵੈਕਟਰ ਬੋਰਨ ਬੀਮਾਰੀਆਂ ਤੋਂ ਬਚਾਅ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਹੜ੍ਹ ਤੋਂ ਬਾਅਦ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋਣ ਦਾ ਖਦਸ਼ਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸਮੂਹ ਵਿਭਾਗਾਂ ਵੱਲੋਂ ਹੜ੍ਹ ਦੌਰਾਨ ਪੂਰੀ ਤਨਦੇਹੀ, ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਨਾਲ ਲੋਕਾਂ ਦੀ ਮਦਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮੂਹ ਐਨ.ਜੀ.ਓਜ਼, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਪੂਰਾ ਯੋਗਦਾਨ ਦਿੱਤਾ ਗਿਆ ਹੈ। ਉਨ੍ਹਾਂ ਸਿਹਤ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਭਾਗ ਦੇ ਯਤਨਾਂ ਸਦਕਾ ਵਾਟਰ / ਵੈਕਟਰ ਬੋਰਨ ਬਿਮਾਰੀਆਂ ਸਮੇਤ ਜਣੇਪੇ ਦੌਰਾਨ ਮੌਤ ਦੀ ਦਰ ਵਿੱਚ ਵੱਡੀ ਕਮੀ ਹੋਈ ਹੈ। ਉਨ੍ਹਾਂ ਹੜ੍ਹ ਤੋਂ ਬਾਅਦ ਦੇ ਸਮੇਂ ਦੌਰਾਨ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਲੋਕਾਂ ਦੇ ਮੁੜ ਵਸੇਬੇ ਅਤੇ ਬੀਮਾਰੀਆਂ ਤੋਂ ਬਚਾਅ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰੋਟੇਸ਼ਨ ਵਾਈਜ਼ ਮੈਡੀਕਲ ਕੈਂਪ ਲਗਾਏ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਜਾਂਚ ਲਈ ਮਾਹਿਰ ਡਾਕਟਰਾਂ ਦੀ ਡਿਊਟੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦਾ ਹੜ੍ਹ ਕਾਰਨ ਨੁਕਸਾਨ ਹੋਇਆ ਹੈ ਉਨ੍ਹਾਂ ਦੀ ਡਾਕਟਰਾਂ ਅਤੇ ਅਧਿਕਾਰੀਆਂ ਵੱਲੋਂ ਕਾਊਂਸਲਿੰਗ ਵੀ ਕੀਤੀ ਜਾਵੇ ਤਾਂ ਜੋ ਉਹ ਕਿਸੇ ਕਿਸਮ ਦੇ ਮਾਨਸਿਕ ਤਣਾਅ ਦੀ ਸਥਿਤੀ ਵਿੱਚ ਨਾ ਚਲੇ ਜਾਣ। ਬਾਈਟ= ਬਲਵੀਰ ਸਿੰਘ , ਸਿਹਤ ਮੰਤਰੀ ਪੰਜਾਬ Vo 2= ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਅਤੇ ਨੁਕਸਾਨ ਦੇ ਮੁਆਵਜੇ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਸਭ ਹੜ੍ਹ ਪੀੜਤਾਂ ਦੀ ਸੇਵਾ ਵਿੱਚ ਯਤਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤਾਂ ਦੇ ਮੁੜ ਵਸੇਬੇ ਲਈ ਯਤਨ ਤੇਜ਼ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਵਿਸ਼ਵ ਪੱਧਰ ਤੇ ਲੋਕਾਂ ਅਤੇ ਸਮਾਜ ਸੇਵੀਆਂ ਦੀ ਮਦਦ ਨਾਲ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਦੇ ਮੁੜ ਵਸੇਬੇ ਲਈ ਫ਼ੰਡ ਜੁਟਾਏ ਜਾ ਸਕਣ। ਉਨ੍ਹਾਂ ਲੋਕਾਂ ਨੂੰ ਮਿਸ਼ਨ ਚੜ੍ਹਦੀ ਕਲਾ ਤਹਿਤ http://rangla.punjab.gov.in ’ਤੇ ਹੜ੍ਹ ਪ੍ਰਭਾਵਿਤਾਂ ਦੀ ਮਦਦ ਲਈ ਡੋਨੇਸ਼ਨ ਕਰ ਕੇ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਿਸ਼ਨ ਚੜ੍ਹਦੀ ਕਲਾ ਨਾਲ ਪ੍ਰਾਪਤ ਹੋਏ ਫ਼ੰਡਾਂ ਨੂੰ ਪੰਜਾਬ ਸਰਕਾਰ ਸਵਾਏ ਕਰਕੇ ਲੋਕਾਂ ਦੇ ਮੁੜ ਵਸੇਬੇ ਲਈ ਵਰਤੇਗੀ ਤਾਂ ਜੋ ਸੂਬੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁੜ ਪੈਰਾਂ ਤੇ ਖੜ੍ਹਾ ਕੀਤਾ ਜਾ ਸਕੇ ਬਾਈਟ= ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਇਸ ਉਪਰੰਤ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜ਼ਿਲ੍ਹੇ ਦੀਆਂ ਐਨ.ਜੀ.ਓਜ਼ ਨਾਲ ਵੀ ਮੀਟਿੰਗ ਕੀਤੀ ਗਈ। ਉਨ੍ਹਾਂ ਹੜ੍ਹਾਂ ਦੇ ਦੌਰਾਨ ਗੈਰ ਸਰਕਾਰੀ ਸੰਸਥਾਵਾਂ, ਵਲੰਟੀਅਰਾਂ, ਸਿਹਤ ਸਬੰਧੀ ਸਨਅਤ ਦੇ ਪ੍ਰਤੀਨਿਧੀਆਂ ਅਤੇ ਹੋਰ ਸੰਸਥਾਵਾਂ ਦੇ ਪ੍ਰਤੀਨਿਧੀਆਂ ਜੋ ਕਿ ਹੜ੍ਹ ਦੀ ਸਥਿਤੀ ਵਿਚ ਲੋਕਾਂ ਦੀ ਮੱਦਦ ਕਰ ਰਹੇ ਜਾਂ ਉਨ੍ਹਾਂ ਦੀ ਸਹੂਲਤ ਲਈ ਕੋਈ ਵੀ ਕੰਮ ਕਰ ਰਹੇ ਹਨ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਵੀ ਕੀਤਾ। ਉਨ੍ਹਾਂ ਸਮੂਹ ਸੰਸਥਾਵਾਂ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਲੋੜਵੰਦਾਂ ਦੀ ਮਦਦ ਕਰਨ ਜਿਵੇਂ ਕਿ ਘਰ ਬਣਾਉਣ, ਖੇਤ ਸਾਫ਼ ਕਰਕੇ ਤਿਆਰ ਕਰਨ ਵਿੱਚ ਮਦਦ, ਮੈਡੀਕਲ ਸੇਵਾਵਾਂ, ਸਕੂਲਾਂ, ਗਲੀਆਂ ਦੀ ਸਫ਼ਾਈ ਵਿੱਚ ਸਹਾਇਤਾ ਕਰਨ ਦੀ ਅਪੀਲ ਕੀਤੀ ਤਾਂ ਜੋ ਕੋਈ ਵੀ ਹੜ੍ਹ ਪੀੜਤ ਮਦਦ ਤੋਂ ਵਾਂਝਾ ਨਾਲ ਰਹਿ ਜਾਵੇ।
0
comment0
Report
MJManoj Joshi
Sept 18, 2025 11:42:43
Chandigarh, Chandigarh:पंजाब के खेतीबाड़ी मंत्री गुरमीत सिंह खुडिया ने कहा कि सुप्रीम कोर्ट की ओर से पराली जलाने को लेकर जो सख़्ती करने की बात कही गई है पंजाब में पहले ही किसानों ने पराली जलाना कम कर दिया है उन्होंने कहा कि पहले से पिछले वर्ष तक75 फ़ीसदी कम पराली जलाने की घटना हुई थी इस वार ये 85 फ़ीसदी हो जाएगी उन्होंने कहा कि किसानों को प्रणाली प्रबंधन के लिए मशीनरी दी जा रही है उसका फ़ायदा मिल रहा है। उन्होंने कहा कि प्रधानमंत्री जो बाढ़ प्रभावित क्षेत्रों के लिए राशि देकर गए हैं बह कम है परिवार के मुखिया को पता होना चाहिए कि अगर कोई बेटा परिवार है तो उसकी मदद करनी है इसलिए पंजाब को और मदद देनी चाहिए। केंद्र की ओर से नहीं किसानों को प्रति एकड़ मुआवज़ा 68 सौ रूपये दिए जा रहा है पंजाब सरकार अपनी तरफ़ से 13 हज़ार रुपये डॉल कर 20 हजार प्रति एकड़ दे रही है उन्होंने कहा कि धान की फ़सल मे जो चाइनीज़ वायरस है उसका इलाज किया जा रहा है किसानों को घबराने की ज़रूरत नहीं है उन्होंने यह भी कहा कि पशुओं को लेकर सरकार पूरी तरह से सतर्क है कोई बीमारी न हो इसलिए वेकसीनेश की जा रही है
0
comment0
Report
AMAjay Mahajan
Sept 18, 2025 11:32:27
0
comment0
Report
SSSanjay Sharma
Sept 18, 2025 11:20:29
Noida, Uttar Pradesh:एनआरआई के घर चलाई गोलियां, सीसीटीवी कैमरे में कैद हुई घटना जालंधर में फिल्लौर के गांव थला में बीती रात एक एनआरआई के घर के बाहर अज्ञात युवकों ने गोलियां चला कर दहशत फैला दी। घटना 16 सितंबर की रात लगभग 12:30 बजे की बताई जा रही है। एसएचओ फिलौर भूषण कुमार ने बतायाi कि तीन युवक मोटरसाइकिल पर सवार होकर गांव थला पहुंचे और एक एनआरआई महिला के बंद पड़े घर के बाहर दरवाजे पर फायरिंग कर दी। इसके बाद आरोपी मौके से फरार हो गए। पुलिस को बयान देते हुए बख्शीश सिंह निवासी फोलड़ीवाल ने बताया कि उसकी बहन पिछले 27-28 साल से विदेश में रहती है और गांव थला स्थित घर लंबे समय से बंद पड़ा हुआ है। उसी घर को निशाना बनाकर फायरिंग की गई। सूचना मिलते ही पुलिस मौके पर पहुंची और जांच शुरू की। थाना फिलौर में अज्ञात व्यक्तियों के खिलाफ मामला दर्ज कर लिया गया है।
3
comment0
Report
PSParambir Singh Aulakh
Sept 18, 2025 11:18:37
Amritsar, Punjab: 9 ਕਿਲੋ 66 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ 2 ਔਰਤਾਂ ਵੀ ਕਾਬੂ ਕੀਤੀਆਂ ਹਨ ਜਿਨ੍ਹਾਂ ਚੋਂ ਇੱਕ ਔਰਤ ਟੀਚਰ ਹੈ ਪਾਕਿਸਤਾਨ ਤੋਂ ਡਰੋਨ ਰਾਂਹੀ ਹੈਰੋਇਨ ਮੰਗਵਾਉਂਦੇ ਸੀ ਹੈਪੀ ਜੱਟ ਗੈਂਗਸਟਰ ਮੇਨ ਸਰਗਨਾ ਹੈ ਜਿਸ ਦੀਆਂ ਇਹ ਸਾਰੀ ਹੈਰੋਇਨ ਆ ਰਹੀ ਹੈ ਹਨੀ ਨਾਮ ਦੇ ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ, ਜਿਸ ਦੀ ਨਿਸ਼ਾਨਦੇਹੀ ਤੇ ਕਿੱਲੋਆ ਦੇ ਹਿਸਾਬ ਨਾਲ ਹੈਰੋਇਨ ਬਰਾਮਦ ਕੀਤੀ ਗਈ ਹੈਪੀ ਜੱਟ ਤੇ 26 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਗੈਂਗਸਟਰਸ ਪਾਕਿਸਤਾਨ ਚ ਬੈਠੇ ਕਈ ਲੋਕਾਂ ਦੇ ਨਾਲ ਮਿਲ ਕੇ ਹੈਰੋਇਨ ਮੰਗਵਾਉਂਦੇ ਹਨ ਔਰਤਾਂ ਕੋਲੋਂ ਵੀ ਹੈਰੋਇਨ ਬਰਾਮਦ ਕੀਤੀ ਗਈ ਹੈ, ਜੋਕਿ ਬਹੁਤ ਮੰਦਭਾਗਾ ਹੈ ਇੱਕ ਟੀਚਰ ਹੋ ਕੇ ਅਜਿਹਾ ਕੰਮ ਕਰਨਾ ਬਹੁਤ ਹੀ ਨਿੰਦਣਯੋਗ ਹੈ, ਇਹ ਲੋਕ ਪੈਸੇ ਦੇ ਲਾਲਚ ਚ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ, ਕਿ ਇੱਕ ਟੀਚਰ ਅਜਿਹਾ ਕੰਮ ਕਰ ਰਿਹਾ ਹੈ, ਜਿਸ ਨੇ ਬੱਚਿਆਂ ਨੂੰ ਸੇਧ ਦੇਣੀ ਹੁੰਦੀ ਹੈ
0
comment0
Report
VBVIJAY BHARDWAJ
Sept 18, 2025 11:18:12
Bilaspur, Chhattisgarh:स्टोरी आईडिया अप्रूव्ड बाय- ज़ी पीएचएच असाइनमेंट. स्लग- बिलासपुर जिला में भारी बारिश के चलते स्वारघाट के मतनोह में बादल फटने से हुई तबाही, पहाड़ी से भारी मात्रा में मलबा व पत्थर आने से खेत और बागीचे बहे. रिपोर्ट- विजय भारद्वाज टॉप- बिलासपुर, हिमाचल प्रदेश. एंकर- हिमाचल प्रदेश में मानसून की भारी बारिश से आयी प्राकृतिक आपदा से हुए नुकसान की तस्वीरें लगातार सामने आ रही है. वहीं बात करें बिलासपुर जिला की तो भारी बारिश से स्वारघाट उपमंडल की ग्राम पंचायत कुटेहला के गांव मतनोह में बादल फटने से तबाही मच गई है। जी हाँ अचानक हुई तेज बरसात के चलते पहाड़ी से पानी के साथ मलबा व पत्थर आने से पूरे गांव में हड़कंप मच गया और मलबे की चपेट में आने से खेत, बगीचे और फसलें पूरी तरह नष्ट हो गईं है। वहीं खेतों की उपजाऊ मिट्टी बह जाने से किसानो को भविष्य में खेती करना भी मुश्किल हो जाएगा। वहीं इस प्राकृतिक आपदा से स्थानीय ग्रामीणों को लाखों रुपये का नुकसान हुआ है मगर किसी तरह की जानी नुकसान की सूचना नहीं है. वहीं आपदा प्रभावित लोगों ने जिला प्रशासन से तुरंत राहत की गुहार लगाई है। वहीं की बादल फटने की सूचना मिलते ही राजस्व विभाग की टीम मौके पर पहुंची और नुकसान का आकलन किया. वहीं नुकसान का आंकलन होने के बाद प्रभावित परिवारों को फौरी राहत और हर संभव मदद दी जाएगी। वहीं ग्रामीणों ने सरकार से मांग की है कि भविष्य में ऐसी प्राकृतिक आपदाओं से बचाव के लिए ठोस कदम उठाए जाएं. बात दें कि इससे पहले बिलासपुर जिला के नमहोल में भी बादल फटने की घटना हुई थी जिसमें कईं वाहन मलबे की चपेट में आ गए थे, वहीं अब इस साल जिला में बादल फटने का यह दूसरा मामला सामने आया है. एलीमेंट्स- बदल फटने से तबाही का वीडियो.
0
comment0
Report
BKBIMAL KUMAR
Sept 18, 2025 11:17:41
Anandpur Sahib, Punjab:Anchor - ਸ਼੍ਰੀ ਕੀਰਤਪੁਰ ਸਾਹਿਬ - ਕੁੱਲੂ ਮਨਾਲੀ ਮੁੱਖ ਮਾਰਗ ਤੇ ਪਿੰਡ ਮੱਸੇਵਾਲ ਅਤੇ ਦੇਹਣੀ ਦੇ ਵਿਚਾਲੇ ਪੈਂਦੀ ਖੱਡ ਤੇ ਬਣੇ ਪੁਲ ਦੇ ਪਿੱਲਰਾਂ ਨੂੰ ਤੇ ਪੁਲ ਦੀ ਫਾਊਂਡੇਸ਼ਨ ਨੂੰ ਕਾਫੀ ਜਿਆਦਾ ਖਾਰ ਲੱਗ ਗਈ ਅਤੇ ਇਸ ਤੋਂ ਇਲਾਵਾ ਨਾਲ ਲੱਗੇ ਕ੍ਰੀਏਟ ਵਾਲ ਵੀ ਟੁੱਟ ਗਏ । Story Assigned By Desk Reporter - Bimal Sharma Location - Shri Kiratpur Sahib File Folder - 1809ZP_APS_BRIDGE_R ਹਿਮਾਚਲ ਪੰਜਾਬ ਨੂੰ ਜੋੜਨ ਵਾਲੇ ਪੁਲ ਦੇ ਪਿੱਲਰਾਂ ਦੇ ਫਾਊਂਡੇਸ਼ਨ ਨੂੰ ਲੱਗੀ ਪਾਣੀ ਨਾਲ ਖਾਰ Anchor - ਸ਼੍ਰੀ ਕੀਰਤਪੁਰ ਸਾਹਿਬ - ਕੁੱਲੂ ਮਨਾਲੀ ਮੁੱਖ ਮਾਰਗ ਤੇ ਪਿੰਡ ਮੱਸੇਵਾਲ ਅਤੇ ਦੇਹਣੀ ਦੇ ਵਿਚਾਲੇ ਪੈਂਦੀ ਖੱਡ ਤੇ ਬਣੇ ਪੁਲ ਦੇ ਪਿੱਲਰਾਂ ਨੂੰ ਤੇ ਪੁਲ ਦੀ ਫਾਊਂਡੇਸ਼ਨ ਨੂੰ ਕਾਫੀ ਜਿਆਦਾ ਖਾਰ ਲੱਗ ਗਈ ਅਤੇ ਇਸ ਤੋਂ ਇਲਾਵਾ ਨਾਲ ਲੱਗੇ ਕ੍ਰੀਏਟ ਵਾਲ ਵੀ ਟੁੱਟ ਗਏ । VO1 --- ਜਿਸ ਸੰਬੰਧ ਵਿੱਚ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਤੋਂ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਮਾਨ ਸਿੰਘ ਧਿਮਾਨ ਜੋ ਕਿ ਮੱਸੇਵਾਲ ਵਿਖੇ ਰਹਿੰਦੇ ਹਨ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਸਮਾਂ ਰਹਿੰਦਿਆਂ ਸਹੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਉਕਤ ਪੁਲ ਕਰੀਬ ਤਿੰਨ ਸਾਲ ਪਹਿਲਾਂ ਕੀਰਤਪੁਰ ਸਾਹਿਬ ਨੇਹਰ ਚੌਂਕ ਫੋਰ ਲਾਈਨ ਦੇ ਚੱਲੇ ਕੰਮ ਦੌਰਾਨ ਬਣਾਇਆ ਗਿਆ ਸੀ ਉਹਨਾਂ ਕਿਹਾ ਕਿ ਇੰਨੀ ਛੇਤੀ ਪੁੱਲ ਦੇ ਪਿੱਲਰਾਂ ਦੇ ਨਾਲ ਤੋਂ ਮਿੱਟੀ ਹੜ੍ਹ ਜਾਣੀ ਅਤੇ ਇਸ ਤੋਂ ਇਲਾਵਾ ਪੁਲ ਦੇ ਪਿੱਲਰਾਂ ਦੀਆਂ ਨੀਹਾਂ ਨੂੰ ਖਾਰ ਲੱਗ ਜਾਣੀ ਕਿਤੇ ਨਾ ਕਿਤੇ ਸਵਾਲ ਖੜੇ ਕਰਦੀ ਹੈ ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਵੱਲ ਜਲਦ ਧਿਆਨ ਦੇ ਕੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੁਲ ਨੂੰ ਨੁਕਸਾਨ ਨਾ ਹੋ ਸਕੇ ਅਤੇ ਰੋਜ਼ਾਨਾ ਇਥੋਂ ਲੰਘਦੇ ਸੈਂਕੜਿਆਂ ਦੀ ਗਿਣਤੀ ਚੋਂ ਵਹੀਕਲਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਇਸ ਸੰਬੰਧ ਵਿੱਚ ਜਦੋਂ ਸੜਕ ਬਣਾਉਣ ਵਾਲੀ ਕੰਪਨੀ ਦੇ ਇੱਕ ਅਧਿਕਾਰੀ ਜੋ ਕਿ ਮੌਕੇ ਤੇ ਪਹੁੰਚਿਆ ਹੋਇਆ ਸੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਹਲੇ ਨਵੇਂ ਆਏ ਹਨ ਅਤੇ ਭਾਰੀ ਬਰਸਾਤ ਕਾਰਨ ਪੁਲ ਦੇ ਥੱਲੇ ਪਿੱਲਰਾਂ ਦੇ ਨਾਲ ਕਾਫੀ ਜਿਆਦਾ ਖਾਰ ਲੱਗੀ ਹੋਈ ਸੀ ਜਿਸ ਨੂੰ ਠੀਕ ਕਰਨ ਲਈ ਕੰਮ ਚੱਲ ਰਿਹਾ ਸੀ ਅਤੇ ਬੀਤੀ ਰਾਤ ਪਈ ਭਾਰੀ ਬਰਸਾਤ ਵਿਕਾਰ ਨਾ ਉਹਨਾਂ ਦਾ ਸਮਾਨ ਵੀ ਹੜ ਗਿਆ ਹੈ। ਉਹਨਾਂ ਕਿਹਾ ਕਿ ਪਾਣੀ ਘਟਣ ਤੋਂ ਬਾਅਦ ਦੁਬਾਰਾ ਇਸਦੀ ਰਿਪੇਅਰ ਸ਼ੁਰੂ ਕੀਤੀ ਜਾਵੇਗੀ।
0
comment0
Report
Advertisement
Back to top