Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
लुधियाना में ₹455 करोड़ GST बिलिंग घोटाला उजागर, पिता-पुत्र गिरफ्तार
SSSanjay Sharma
Sept 18, 2025 09:20:19
Noida, Uttar Pradesh
सीजीएसटी लुधियाना ने लोहा एवं इस्पात क्षेत्र में ₹455 करोड़ के फर्जी जीएसटी बिलिंग घोटाले का भंडाफोड़ किया; पिता-पुत्र गिरफ्तार लुधियाना, 17 सितंबर: केंद्रीय वस्तु एवं सेवा कर (सीजीएसटी) आयुक्तालय, लुधियाना के अधिकारियों ने एक विशिष्ट सूचना के आधार पर 16 सितंबर को लुधियाना में कई तलाशी अभियान चलाकर ₹455 करोड़ मूल्य के एक बड़े फर्जी जीएसटी चालान रैकेट का पर्दाफाश किया। मेसर्स वासु मल्टीमेटल्स, मेसर्स एसवीएम मल्टीमेटल्स प्राइवेट लिमिटेड और मेसर्स इंगॉटैस्टिक एलएलपी नामक तीन संबंधित फर्में फर्जी चालान प्राप्त करने और अपनी जीएसटी देनदारियों को समायोजित करने के लिए 69.41 करोड़ रुपये के अयोग्य इनपुट टैक्स क्रेडिट (आईटीसी) का उपयोग करने में शामिल थीं, जिससे सरकारी राजस्व में भारी कमी आई। तलाशी अभियान के बाद, इन फर्मों का संचालन और नियंत्रण करने वाले दो व्यक्तियों (पिता-पुत्र की जोड़ी) को केंद्रीय जीएसटी अधिनियम, 2017 के प्रावधानों के तहत गिरफ्तार किया गया और न्यायिक हिरासत में भेज दिया गया। नेटवर्क की पूरी सीमा का पता लगाने और इसमें शामिल अन्य संस्थाओं की पहचान करने के लिए जाँच जारी है। सीजीएसटी लुधियाना आयुक्तालय कर धोखाधड़ी का पता लगाने था ईमानदार करदाताओं के लिए समान अवसर सुनिश्चित करने लिए अपनी दृढ़ प्रतिबद्धता दोहराता है।
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BKBIMAL KUMAR
Sept 18, 2025 11:10:57
Anandpur Sahib, Punjab:Story Assigned By Desk  Reporter - Bimal Sharma  Location - Shri Kiratpur Sahib  File Folder - 1809ZP_APS_BRIDGE_R ਹਿਮਾਚਲ ਪੰਜਾਬ ਨੂੰ ਜੋੜਨ ਵਾਲੇ ਪੁਲ ਦੇ ਪਿੱਲਰਾਂ ਦੇ ਫਾਊਂਡੇਸ਼ਨ ਨੂੰ ਲੱਗੀ ਪਾਣੀ ਨਾਲ ਖਾਰ  Anchor - ਸ਼੍ਰੀ ਕੀਰਤਪੁਰ ਸਾਹਿਬ - ਕੁੱਲੂ ਮਨਾਲੀ ਮੁੱਖ ਮਾਰਗ ਤੇ ਪਿੰਡ ਮੱਸੇਵਾਲ ਅਤੇ ਦੇਹਣੀ ਦੇ ਵਿਚਾਲੇ ਪੈਂਦੀ ਖੱਡ ਤੇ ਬਣੇ ਪੁਲ ਦੇ ਪਿੱਲਰਾਂ ਨੂੰ  ਤੇ ਪੁਲ ਦੀ ਫਾਊਂਡੇਸ਼ਨ ਨੂੰ ਕਾਫੀ ਜਿਆਦਾ ਖਾਰ ਲੱਗ ਗਈ ਅਤੇ ਇਸ ਤੋਂ ਇਲਾਵਾ ਨਾਲ ਲੱਗੇ ਕ੍ਰੀਏਟ ਵਾਲ ਵੀ ਟੁੱਟ ਗਏ ।  VO1 --- ਜਿਸ ਸੰਬੰਧ ਵਿੱਚ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਤੋਂ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਮਾਨ ਸਿੰਘ ਧਿਮਾਨ ਜੋ ਕਿ ਮੱਸੇਵਾਲ ਵਿਖੇ ਰਹਿੰਦੇ ਹਨ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਸਮਾਂ ਰਹਿੰਦਿਆਂ ਸਹੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਉਕਤ ਪੁਲ ਕਰੀਬ ਤਿੰਨ ਸਾਲ ਪਹਿਲਾਂ ਕੀਰਤਪੁਰ ਸਾਹਿਬ ਨੇਹਰ ਚੌਂਕ ਫੋਰ ਲਾਈਨ ਦੇ ਚੱਲੇ ਕੰਮ ਦੌਰਾਨ ਬਣਾਇਆ ਗਿਆ ਸੀ ਉਹਨਾਂ ਕਿਹਾ ਕਿ ਇੰਨੀ ਛੇਤੀ ਪੁੱਲ ਦੇ ਪਿੱਲਰਾਂ ਦੇ ਨਾਲ ਤੋਂ ਮਿੱਟੀ ਹੜ੍ਹ ਜਾਣੀ ਅਤੇ ਇਸ ਤੋਂ ਇਲਾਵਾ ਪੁਲ ਦੇ ਪਿੱਲਰਾਂ ਦੀਆਂ ਨੀਹਾਂ ਨੂੰ ਖਾਰ ਲੱਗ ਜਾਣੀ ਕਿਤੇ ਨਾ ਕਿਤੇ ਸਵਾਲ ਖੜੇ ਕਰਦੀ ਹੈ ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਵੱਲ ਜਲਦ ਧਿਆਨ ਦੇ ਕੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੁਲ ਨੂੰ ਨੁਕਸਾਨ ਨਾ ਹੋ ਸਕੇ ਅਤੇ ਰੋਜ਼ਾਨਾ ਇਥੋਂ ਲੰਘਦੇ ਸੈਂਕੜਿਆਂ ਦੀ ਗਿਣਤੀ ਚੋਂ ਵਹੀਕਲਾਂ ਦਾ ਕੋਈ ਨੁਕਸਾਨ ਨਾ ਹੋ ਸਕੇ  ਇਸ ਸੰਬੰਧ ਵਿੱਚ ਜਦੋਂ ਸੜਕ ਬਣਾਉਣ ਵਾਲੀ ਕੰਪਨੀ ਦੇ ਇੱਕ ਅਧਿਕਾਰੀ ਜੋ ਕਿ ਮੌਕੇ ਤੇ ਪਹੁੰਚਿਆ ਹੋਇਆ ਸੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਹਲੇ ਨਵੇਂ ਆਏ ਹਨ ਅਤੇ ਭਾਰੀ ਬਰਸਾਤ ਕਾਰਨ ਪੁਲ ਦੇ ਥੱਲੇ ਪਿੱਲਰਾਂ ਦੇ ਨਾਲ ਕਾਫੀ ਜਿਆਦਾ ਖਾਰ ਲੱਗੀ ਹੋਈ ਸੀ ਜਿਸ ਨੂੰ ਠੀਕ ਕਰਨ ਲਈ ਕੰਮ ਚੱਲ ਰਿਹਾ ਸੀ ਅਤੇ ਬੀਤੀ ਰਾਤ ਪਈ ਭਾਰੀ ਬਰਸਾਤ ਵਿਕਾਰ ਨਾ ਉਹਨਾਂ ਦਾ ਸਮਾਨ ਵੀ ਹੜ ਗਿਆ ਹੈ। ਉਹਨਾਂ ਕਿਹਾ ਕਿ ਪਾਣੀ ਘਟਣ ਤੋਂ ਬਾਅਦ ਦੁਬਾਰਾ ਇਸਦੀ ਰਿਪੇਅਰ ਸ਼ੁਰੂ ਕੀਤੀ ਜਾਵੇਗੀ।
0
comment0
Report
KDKuldeep Dhaliwal
Sept 18, 2025 11:09:29
Mansa, Punjab: ਮਾਨਯੋਗ ਸੁਪਰੀਮ ਕੋਰਟ ਪਰਾਲੀ ਸਾੜਨ ਵਾਲੇ ਮੁੱਦੇ ਤੇ ਮੁੜ ਵਿਚਾਰ ਕਰੇ : ਕਿਸਾਨ ਆਗੂ ਐਂਕਰ : ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਐਫਆਈਆਰ ਦਰਜ ਕਰਨ ਤੇ ਜੇਲ ਵਿੱਚ ਭੇਜਣ ਦੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਲਏ ਗਏ ਸਖਤ ਫੈਸਲੇ ਤੋਂ ਬਾਅਦ ਕਿਸਾਨ ਆਗੂਆਂ ਦੇ ਵੀ ਬਿਆਨ ਸਾਹਮਣੇ ਆਏ ਨੇ ਮਾਨਸਾ ਦੇ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਨੇ ਮਾਨਯੋਗ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ ਕਿਉਂਕਿ ਸਮੇਂ ਦੀਆਂ ਮੌਜੂਦਾ ਸਰਕਾਰਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਸਹੂਲਤਾਂ ਮੁਹਈਆ ਨਹੀਂ ਕਰਵਾਉਂਦੀਆਂ ਜਿਸ ਕਾਰਨ ਕਿਸਾਨ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ ਉਹਨਾਂ ਮਾਨਯੋਗ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸਾਨਾਂ ਤੇ ਸਖਤ ਫੈਸਲਾ ਲੈਣ ਦੀ ਬਜਾਏ ਸਰਕਾਰਾਂ ਨੂੰ ਸਖਤ ਤਾੜਨਾ ਕੀਤੀ ਜਾਵੇ ਅਤੇ ਪਰਾਲੀ ਦੇ ਰਾਖ ਰਖਾਵ ਦੇ ਲਈ ਸਰਕਾਰਾਂ ਨੂੰ ਲੋੜੀਂਦੀ ਮਸ਼ੀਨਰੀ ਉਪਲਬਧ ਕਰਵਾਉਣੀ ਚਾਹੀਦੀ ਹੈ ਛੋਟੇ ਕਿਸਾਨ ਕੋਲ ਪੂਰੇ ਪ੍ਰਬੰਧ ਨਾ ਹੋਣ ਕਾਰਨ ਮਜਬੂਰੀ ਵੱਸ ਉਸ ਨੂੰ ਪਰਾਲੀ ਸਾੜਨੀ ਪੈਂਦੀ ਹੈ ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਪਰਾਲੀ ਸਾੜਨ ਦੇ ਮਾਮਲੇ ਵਿੱਚ ਜੇਲ ਭੇਜਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਸਖਤ ਵਿਰੋਧ ਕੀਤਾ ਜਾਵੇਗਾ।  ਬਾਈਟ ਰੁਲਦੂ ਸਿੰਘ ਮਾਨਸਾ ਕਿਸਾਨ ਨੇਤਾ
0
comment0
Report
VKVipan Kumar
Sept 18, 2025 10:54:32
Dharamshala, Himachal Pradesh:एंकर :  केंद्रीय विश्वविद्यालय हिमाचल प्रदेश के धर्मशाला कैंपस में प्रदेश के पूर्व मुख्यमंत्री शांता कुमार की आत्मकथा पुस्तक का पंजाबी भाषा में विमोचन किया गया। इस अवसर पर केंद्रीय विश्वविद्यालय के कुलपति प्रोफेसर सत प्रकाश बंसल और कांगड़ा-चंबा सांसद डॉ. राजीव भारद्वाज विशेष रूप से उपस्थित रहे। पूर्व मुख्यमंत्री शांता कुमार ने इस मौके पर कहा कि “मैंने पूरा जीवन जी लिया और जीवन को लिख भी दिया है। मेरी आत्मकथा पहले दो भाषाओं में प्रकाशित हो चुकी है और अब केंद्रीय विश्वविद्यालय के प्रयासों से पंजाबी में भी प्रकाशित हुई है। जैसा जीवन जिया है, वैसा ही लिखा है, इसमें कुछ विशेष नहीं है। मेरा जीवन मूल्य आधारित राजनीति का एक जीवंत दस्तावेज है।” उन्होंने आगे कहा कि कठिन से कठिन अवसर पर भी प्रभु ने उन्हें शक्ति दी। “पूरी दुनिया एक ओर थी और मैं अकेला खड़ा था, लेकिन मेरे मन में हमेशा यही बात रही कि सत्ता जाती है तो चली जाए, लेकिन सत्य नहीं जाना चाहिए। सत्य की रक्षा के लिए जीवन भर काम किया और मुझे खुशी है कि अब मेरी आत्मकथा का तीसरा अनुवाद प्रकाशित हो रहा है।” बाइट - शांता कुमार , पूर्व मुख्यमंत्री , हिमाचल प्रदेश
0
comment0
Report
MTManish Thakur
Sept 18, 2025 10:54:03
Kullu, Himachal Pradesh:मंडी से सांसद कंगना रनौत ने राहुल गांधी पर वोट चोरी के मुद्दे को लेकर पलटवार किया है। कंगना ने कहा कि राहुल गांधी के पास देश के विकास को लेकर कोई ठोस एजेंडा नहीं है, इसलिए वह बेबुनियाद आरोप लगाकर लोगों को गुमराह कर रहे हैं। कंगना रनौत ने कहा कि हिमाचल प्रदेश, पंजाब और कर्नाटक जैसे राज्यों में वोट चोरी का कोई सवाल ही नहीं उठता। लेकिन यूपी और बिहार का नाम लेकर राहुल गांधी केवल मीडिया ट्रायल करना चाहते हैं। उन्होंने तंज कसते हुए कहा कि “जंगल में मोर नाचा किसने देखा” जैसी बातें करना, जनता को भरमाने की कोशिश है।  कंगना ने कहा कि अगर राहुल गांधी के पास सबूत हैं तो उन्हें संवैधानिक अधिकार के तहत अदालत का दरवाज़ा खटखटाना चाहिए। लेकिन इधर-उधर मंचों से बयानबाज़ी कर लोगों को भ्रमित करना उनकी आदत बन चुकी है। बाइट – कंगना रनौत, सांसद मंडी
0
comment0
Report
TBTarsem Bhardwaj
Sept 18, 2025 10:53:35
Ludhiana, Punjab:लुधियाना रेलवे स्टेशन से बच्चे के अपहरण का मामला काले रंग का सूट पहनकर आई महिला, रात सवा 2 बजे मां के बिस्तर से उठाया बच्चा तस्वीरें सीसीटीवी में कैद पुलिस मामले की जांच कर रही है। लुधियाना में रेलवे स्टेशन से बच्चे को अगवा करके ले जाती दंपती का वीडियो सामने आया है। काले रंग का सूट पहने महिला बच्चे को गोद में उठाकर ले जाती हुई सीसीटीवी कैमरे में नजर आई है। 16 सितंबर रात सवा दो बजे महिला और उसके साथी ने अपहरण की इस वारदात को अंजाम दिया है। महिला 16 सितंबर को रात करीब 11 बजे रेलवे स्टेशन पर दाखिल हुई। इसके बाद वह बुकिंग खिड़की के आस-पास ही अपने साथी के साथ घूमती रही। रात करीब सवा 2 बजे उसने पास में ही सो रही महिला के बिस्तर से बच्चे को उठाया और साथी के साथ फरार हो गई।थाना जीआरपी की जांच में अभी तक यह सामने आया है कि महिला और उसका साथी बच्चे को स्टेशन के बाहर बने शराब के ठेके की तरफ लेकर गए है। उसके बाद वह किसी ऑटो में बैठकर फरार हुए है। पुलिस इस मामले के हर पहलू पर जांच कर रही है। एसएचओ पलविंदर सिंह के अनुसार देर रात 3 बजे तक पुलिस टीमें बच्चे को ढूंढने में लगी रही है। जिला पुलिस की मदद भी अब ली जाएगी। महिला 16 सितंबर की रात सवा दो बजे बच्चे को गोद में उठाकर फरार होती सीसीटीवी कैमरों में नजर आई है। जल्द ही मामले को सुलझा लिया जाएगा। पुलिस को जानकारी देते हुए महिला लालती देवी ने कहा कि वह गांव पलिया बुजुर्ग जिला फतेहपुर उत्तर प्रदेश की रहने वाली है। लालती देवी मुताबिक वह अपने दो बच्चे राज सिंह और संस्कार सिंह के साथ ट्रेन के जरिए 16 सितंबर की रात लुधियाना रेलवे स्टेशन पर पहुंची। रात ज्यादा हो गई थी जिस कारण वह बुकिंग खिड़की के नजदीक खुले आसमान के नीचे बिस्तर लगाकर सो गई। उसके पास ही एक महिला और पुरुष भी सो रहे थे। Byte SHO Byte पीड़ित मां Byte पिता
0
comment0
Report
KDKuldeep Dhaliwal
Sept 18, 2025 10:50:36
Mansa, Punjab:ਧਰਮਸ਼ਾਲਾ ਵਿੱਚ ਚੱਲ ਰਹੇ ਸਕੂਲ ਹਾਲਤ ਖਸਤਾ, ਗੁਰਦੁਆਰਾ ਸਾਹਿਬ ਲੰਗਰ ਹਾਲ ਚੋ ਸਕੂਲ ਤਬਦੀਲ ਵਿਭਾਗ ਨੇ ਸਰਕਾਰੀ ਸਕੂਲ ਬਣਾਉਣ ਲਈ ਚੱਲ ਰਹੀ ਹੈ ਕਾਰਵਾਈ ਐਂਕਰ : ਮਾਨਸਾ ਦਾ ਇੱਕ ਅਜਿਹਾ ਪ੍ਰਾਈਮਰੀ ਸਕੂਲ ਵੀ ਹੈ ਹੈ ਜਿਸ ਵਿੱਚ 250 ਤੋਂ ਜਿਆਦਾ ਬੱਚੇ ਤੇ 9 ਸਰਕਾਰੀ ਅਧਿਆਪਕ ਨੇ ਪਰ ਇਸ ਸਕੂਲ ਪਿਛਲੇ 15 ਸਾਲਾਂ ਤੋਂ ਧਰਮਸ਼ਾਲਾ ਦੇ ਵਿੱਚ ਚੱਲ ਰਿਹਾ ਪਿਛਲੇ ਦਿਨੀ ਹੋਈਆਂ ਬਾਰਿਸ਼ਾਂ ਦੇ ਨਾਲ ਧਰਮਸ਼ਾਲਾ ਦੀ ਹਾਲਤ ਖਰਾਬ ਹੋਣ ਕਾਰਨ ਇਸ ਸਕੂਲ ਨੂੰ ਹੁਣ ਆਰਜੀ ਤੌਰ ਤੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਅਧਿਆਪਕ ਸਕੂਲ ਚਲਾਉਣ ਦੇ ਲਈ ਮਜਬੂਰ ਨੇ। ਵੀਓ- ਪੁਰਾਣੇ ਸਮਿਆਂ ਚੋ ਸਕੂਲ ਧਰਮਸਾਲਾ ਜਾਂ ਫਿਰ ਗੁਰਦੁਆਰਾ ਸਾਹਿਬ ਵਿੱਚ ਚਲਦੇ ਜਰੂਰ ਸੁਣੋ ਸੀ ਪਰ ਮਾਨਸਾ ਦੇ ਵਿੱਚ ਅੱਜ ਵੀ ਪਿਛਲੇ 15 ਸਾਲਾਂ ਤੋਂ ਸਕੂਲ ਧਰਮਸ਼ਾਲਾ ਦੇ ਵਿੱਚ ਚੱਲ ਰਿਹਾ ਪਿਛਲੇ ਦਿਨੀਂ ਹੋਈ ਬਾਰਿਸ਼ ਨਾਲ ਕੰਡਮ ਹੋਈ ਧਰਮਸ਼ਾਲਾ ਚੋ ਹੁਣ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਅਧਿਆਪਕਾਂ ਵੱਲੋਂ ਪੜਾਇਆ ਜਾ ਰਿਹਾ ਅਫਸੋਸ ਅੱਜ ਤੱਕ ਪਿਛਲੀ ਸਰਕਾਰਾਂ ਤੇ ਮੌਜੂਦਾ ਸਰਕਾਰ 250 ਤੋਂ ਜਿਆਦਾ ਬੱਚਿਆਂ ਤੇ 9 ਅਧਿਆਪਕਾਂ ਨੂੰ ਸਰਕਾਰੀ ਸਕੂਲ ਦੀ ਬਿਲਡਿੰਗ ਹੀ ਮੁਹੱਈਆ ਨਹੀਂ ਕਰਵਾ ਸਕੀ। ਮਾਨਸਾ ਦੇ ਠੂਠਿਆਂਵਾਲੀ ਰੋਡ ਤੇ ਵਾਰਡ ਨੰਬਰ ਇੱਕ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੱਸਾ ਅੱਡਾ ਮਾਨਸਾ ਚੱਲ ਰਿਹਾ ਹੈ ਜੋ ਕਿ ਵਾਰਡ ਦੀ ਧਰਮਸ਼ਾਲਾ ਵਿੱਚ ਚਲਾਇਆ ਜਾ ਰਿਹਾ ਹੈ ਸਥਾਨਕ ਲੋਕਾਂ ਨੇ ਕਿਹਾ ਕਿ 15 ਸਾਲਾਂ ਤੋਂ ਸਰਕਾਰ ਬੱਚਿਆਂ ਨੂੰ ਸਰਕਾਰੀ ਬਿਲਡਿੰਗ ਮੁਹੱਈਆ ਨਹੀਂ ਕਰਵਾ ਸਕੀ ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਮੌਜੂਦਾ ਸਰਕਾਰ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦਾ ਢਾਂਚਾ ਸਵਾਰਨ ਤੇ ਐਮੀਨੈਂਸ ਸਕੂਲ ਬਣਾਉਣ ਦੇ ਦਾਅਵੇ ਕਰ ਰਹੀ ਹੈ ਪਰ ਮੌਜੂਦਾ ਸਮੇਂ ਵਿੱਚ ਧਰਮਸ਼ਾਲਾ ਵਿੱਚ ਪੜਨ ਵਾਲੇ 250 ਬੱਚੇ ਧਰਮਸ਼ਾਲਾ ਦੀ ਬਿਲਡਿੰਗ ਕੰਡਮ ਹੋਣ ਕਾਰਨ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਪੜਨ ਲਈ ਮਜਬੂਰ ਨੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤਰੁੰਤ ਬੱਚਿਆਂ ਦੇ ਲਈ ਨਜਦੀਕ ਖਾਲੀ ਪਈ ਮਾਲ ਮੰਡੀ ਦੀ ਜਗ੍ਹਾ ਵਿੱਚ ਸਕੂਲ ਬਣਾਕੇ ਬੱਚਿਆਂ ਨੂੰ ਵਧੀਆ ਸਕੂਲ ਮੁਹੱਈਆ ਕਰਵਾਏ। ਬਾਈਟ ਭਗਵੰਤ ਸਮਾਉਂ ਬਾਈਟ ਬਲਵਿੰਦਰ ਸਿੰਘ ਬਾਈਟ ਮਲਕੀਤ ਕੌਰ ਵੀਓ- ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ ਮੰਜੂ ਬਾਲਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਧਰਮਸ਼ਾਲਾ ਦੇ ਵਿੱਚ ਚੱਲ ਰਹੇ ਸਕੂਲ ਦੀ ਹਾਲਤ ਖਸਤਾ ਹੋਣ ਕਾਰਨ ਆਰਜੀ ਤੌਰ ਤੇ ਗੁਰਦੁਆਰਾ ਸਾਹਿਬ ਦੀ ਲੰਗਰ ਹਾਲ ਚੋਂ ਸਕੂਲ ਤਬਦੀਲ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਸ ਸਬੰਧੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਮਾਨਸਾ ਦੇ ਧਿਆਨ ਵਿੱਚ ਲਿਆਂਦਿਆਂ ਗਿਆ ਹੈ ਅਤੇ ਸਕੂਲ ਬਣਾਉਣ ਦੇ ਲਈ ਵੀ ਸਰਕਾਰ ਵੱਲੋਂ ਜਮੀਨ ਅਕਵਾਇਰ ਕਰਨ ਸਬੰਧੀ ਵਿਚਾਰ ਚੱਲ ਰਹੀ ਹੈ ਉਹਨਾਂ ਦੱਸਿਆ ਕਿ ਧਰਮਸ਼ਾਲਾ ਵਾਲੇ ਸਕੂਲ ਦੀ ਹਾਲਤ ਸੁਧਾਰਨ ਸਬੰਧੀ ਵੀ ਵਿਚਾਰ ਕੀਤੀ ਜਾ ਰਹੀ ਹੈ। ਬਾਈਟ ਮੰਜੂ ਬਾਲਾ ਜਿਲਾ ਸਿੱਖਿਆ ਅਫ਼ਸਰ ਪ੍ਰਾਇਮਰੀ
0
comment0
Report
MSManish Shanker
Sept 18, 2025 10:50:08
0
comment0
Report
HSHarmeet Singh Maan
Sept 18, 2025 10:38:50
0
comment0
Report
SGSatpal Garg
Sept 18, 2025 10:08:38
Patran, Punjab:पातड़ां से सतपाल गर्ग। पंजाब सरकार की आप के द्वार योजना के तहत सब-डिवीजन पातड़ां के अंतर्गत आते गांव कलवानु में आज जन सुविधा कैंप का आयोजन किया गया।कैंप का निरीक्षण एसडीएम पातड़ां अशोक कुमार और बीबीपीओ पातड़ां बघेल सिंह ने किया। इस दौरान उन्होंने लोगों को उपलब्ध करवाई जा रही सरकारी योजनाओं और सुविधाओं की जानकारी ली।ग्रामीणों को मौके पर ही विभिन्नक्ष विभागों से जुड़ी योजनाओं का लाभ दिया गया। कैंप में कलवानु, छलीलपुर, डरोली, हीरा नगर डरोल, अताला और तंबुवाला के लोग बड़ी संख्या में पहुंचे और सुविधाओं का लाभ उठाया। बाईट एसडीएम अशोक कुमार बाईट बघैल सिंह बीडीपोओ बाईट सरपंच सर्वजीत कौर
2
comment0
Report
VSVARUN SHARMA
Sept 18, 2025 09:49:48
Kapurthala, Punjab:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਦਾਣਾ ਮੰਡੀਆ ਦਾ ਦੌਰਾ, ਕਿਸਾਨਾਂ ਦੀਆਂ ਸੁਣੀਆਂ ਮੁਸ਼ਕਿਲਾਂ ਆਗੂ ਬੋਲੇ ਫਸਲ ਵੇਚਣ ਲਈ ਬਾਇਓਮੈਟ੍ਰਿਕਸ ਦਾ ਨਵਾਂ ਕਾਨੂੰਨ ਕਿਸਾਨਾਂ ਲਈ ਵੱਡੀ ਸਿਰ ਦਰਦੀ, ਸਰਕਾਰ ਤੁਰੰਤ ਫੈਸਲਾ ਲਵੇ ਵਾਪਸ ਕਿਹਾ ਦਾਣਾ ਮੰਡੀਆਂ ਚ ਕਿਸਾਨਾਂ ਦੀ ਲੁੱਟ ਨਹੀਂ ਕੀਤੀ ਜਾਵੇਗੀ ਬਰਦਾਸ਼ਤ, ਨਹੀਂ ਲੱਗਣ ਦਿੱਤਾ ਜਾਵੇਗਾ ਝੋਨੇ ਨੂੰ ਕੱਟ ਸੁਲਤਾਨਪੁਰ ਲੋਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਨ ਸਿੰਘ ਬਾਊਪੁਰ ਦੀ ਅਗਵਾਈ ਚ ਦਾਣਾ ਮੰਡੀ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਚ ਇਲਾਕੇ ਦੇ ਕਿਸਾਨਾਂ ਨੇ ਆਪਣੀਆਂ ਮੁਸ਼ਕਿਲਾਂ ਦੇ ਬਾਰੇ ਜਾਣੂ ਕਰਵਾਇਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਾ ਪ੍ਰਧਾਨ ਸਰਵਨ ਸਿੰਘ ਬਾਊਪੁਰ ਨੇ ਕਿਹਾ ਕਿ ਮੰਡੀ ਵਿੱਚ ਕਿਸੇ ਵੀ ਕੀਮਤ ਦੇ ਕਿਸਾਨਾਂ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਸਾਡੇ ਜਥੇਬੰਦੀ ਵੱਲੋਂ ਮੁੱਖ ਮੰਤਰੀ , ਵਿਧਾਇਕਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਘੇਰਾਵ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਸ਼ਰੇਆਮ ਲੁੱਟ ਹੋਈ ਸੀ ਅਤੇ ਜਿਸ ਤੇ ਸਰਕਾਰ ਨੇ ਵੀ ਚੁੱਪੀ ਧਾਰੀ ਹੋਈ ਸੀ । ਉਹਨਾਂ ਨੇ ਕਿਹਾ ਕਿ ਹੁਣ ਇੱਕ ਪੰਜਾਬ ਸਰਕਾਰ ਵੱਲੋਂ ਨਵਾਂ ਹੀ ਕਾਨੂੰਨ ਪਾਸ ਕੀਤਾ ਗਿਆ ਹੈ ਜੋ ਕਿ ਕਿਸਾਨਾਂ ਲਈ ਸਿਰ ਦਰਦੀ ਦਾ ਕਾਰਨ ਬਣਿਆ ਹੋਇਆ ।ਜਿਸ ਵਿੱਚ ਕਿਸਾਨਾਂ ਨੂੰ ਬਾਇਓਮੈਟ੍ਰਿਕਸ ਕਰਨ ਲਈ ਕਿਹਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਕਿਸੇ ਵੀ ਕੀਮਤ ਦੇ ਸੰਭਵ ਨਹੀਂ ਹੈ ਕਿਉਂਕਿ ਕਿਸਾਨ ਆਪਣੇ ਸੀਜ਼ਨ ਦੌਰਾਨ ਕੰਮਾ ਚ ਰੁੱਝੇ ਹੋਏ ਹਨ। ਉਹਨਾਂ ਨੇ ਕਿਹਾ ਕਿ ਜੇਕਰ ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ਤੇ ਜਾਂ ਕੋਈ ਕਾਨੂੰਨੀ ਕਾਰਵਾਈ ਜਾਂ ਕੋਈ ਜੁਰਮਾਨਾ ਲਗਾਇਆ ਜਾਂਦਾ ਹੈ ਤਾਂ ਉਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਅਤੇ ਖੇਤੀਬਾੜੀ ਦੇ ਅਧਿਕਾਰੀਆਂ ਨੂੰ ਖੇਤਾਂ ਚ ਨਹੀਂ ਵੜਨ ਦਿੱਤਾ ਜਾਊਗਾ, ਉਹਨਾਂ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਮੰਦਹਾਲੀ ਤੋਂ ਜੂਝ ਰਿਹਾ ਹੈ । ਸਰਕਾਰ ਆਪਣੇ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਕਿਸਾਨਾਂ ਦਾ ਸਾਹ ਘੁੱਟ ਰਹੀਆਂ ਹਨ । ਕਿਉਂਕਿ ਸਰਕਾਰਾਂ ਕੇਂਦਰ ਵਾਲੀ ਨੀਤੀ ਤੇ ਕਿਸਾਨ ਅਤੇ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਹਨ । ਪੰਜਾਬ ਵਿੱਚ ਬਹੁਤ ਸਾਰਾ ਏਰੀਆ ਬਰਸਾਤ ਦੇ ਨਾਲ ਜਮੀਨ ਦੇ ਵਿੱਚ ਸਲਾਬ ਹੋਣ ਕਾਰਨ ਕਾਲਾ ਤੇਲਾ ਤੇ ਹਲਦੀਂ ਰੋਗ ਝੋਨੇ ਦੀ ਫਸਲ ਨੂੰ ਪੈ ਰਿਹਾ ਹੈ।ਜਿਸ ਕਾਰਨ ਮੰਡੀਆਂ ਆਉਣ ਵਾਲਾ ਝੋਨੇ ਹਲਦੀ ਰੋਗ ਨਾਲ ਗ੍ਰਸਤ ਹੋ ਕੇ ਆਵੇਗਾ । ਸਮੁੱਚੇ ਕਿਸਾਨ ਭਰਾਵਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਕੇਂਦਰ ਸਰਕਾਰ ਝੋਨੇ ਤੇ ਰਿਲੈਕਸੇਸ਼ਨ ਦੇ ਕੇ ਜੋ ਝੋਨਾ ਮੰਡੀ ਦੇ ਵਿੱਚ ਹਲਦੀ ਰੋਗ ਤੋਂ ਗ੍ਰਸਤ ਆਵੇਗਾ , ਉਸ ਨੂੰ ਸ਼ੋਟ ਦੇ ਕੇ ਬਿਨਾਂ ਸ਼ਰਤ ਸਰਕਾਰੀ ਖਰੀਦ ਵਿੱਚ ਪਾਇਆ ਜਾਵੇ ।ਇਸ ਮੌਕੇ ਪਰਮਜੀਤ ਸਿੰਘ ਪੱਕਾ ਕੋਠਾ, ਹਾਕਮ ਸਿੰਘ ਸ਼ਾਹਜਹਾਨਪੁਰ, ਜੋਗਾ ਸਿੰਘ , ਮਹਿੰਦਰ ਸਿੰਘ , ਬਲਜਿੰਦਰ ਸਿੰਘ ਸ਼ੇਰਪੁਰ ,ਬਲਕਾਰ ਸਿੰਘ ਸ਼ੇਰਪੁਰ , ਪੁਸ਼ਪਿੰਦਰ ਸਿੰਘ ਮੋਮੀ ਰਣਧੀਰਪੁਰ ਆਦਿ ਮੌਜੂਦ ਸਨ।
2
comment0
Report
VBVIJAY BHARDWAJ
Sept 18, 2025 09:48:41
Bilaspur, Chhattisgarh:स्टोरी आईडिया अप्रोवड बाय- ज़ी पीएचएच असाइनमेंट. स्लग- हिमाचल प्रदेश के राज्यपाल शिव प्रताप शुक्ल पहुंचे बिलासपुर, हिमाचल प्रदेश में आई प्राकृतिक आपदा से हुए नुकसान पर जताई चिंता, कहा अत्यधिक बारिश का परिणाम है कि पहाड़ों की मिट्टी में नमी से भूस्खलन के बढ़ रहे मामले तो प्रधानमंत्री नरेंद्र मोदी द्वारा प्रदेश को 1500 करोड़ रुपये की फौरी राहत देने के बाद रिपोर्ट के आधार पर आगे भी राहत पैकेज देने की राज्यपाल ने कही बात. रिपोर्ट- विजय भारद्वाज टॉप- बिलासपुर, हिमाचल प्रदेश. एंकर- हिमाचल प्रदेश के राज्यपाल शिव प्रताप शुक्ल ने प्रदेश में आई प्राकृतिक आपदा से हुए कईं हजारों करोड़ों के नुकसान पर चिंता जाहिर की है. शिव प्रताप शुक्ल का कहना है कि प्रदेश में अत्यधिक बारिश के कारण मिट्टी में नमी आने से भूस्खलन के मामलों में बढ़ोतरी दर्ज की गई है. इसके साथ ही मंडी, कुल्लू में बादल फटने से कई लोगों के घरों को नुकसान पहुंचा है तो साथ ही इस बार की आपदा से कईं लोगों ने अपनी जान भी गवाई है. वहीं राज्यपाल का कहना है कि प्रदेश में आई आपदा को लेकर केंद्र व प्रदेश सरकार गंभीर है और केंद्र सरकार द्वारा आपदा से हुए नुकसान का जायजा लेने के लिए टीमें भी भेजी गई हैं जिसकी रिपोर्ट के आधार पर केंद्र सरकार प्रदेश की पूरी मदद करेगी. वहीं उन्होंने कहा कि प्रधानमंत्री नरेंद्र मोदी द्वारा आपदा से निपटने के लिए 1500 करोड़ रुपये की फौरी राहत दी गयी है और उन्हें पूरा विश्वास है कि आपदा का जायजा लेने आयी केंद्रीय टीम की रिपोर्ट के आधार पर और भी राहत देने का काम केंद्र सरकार करेगी. वहीं हिमाचल प्रदेश में आने वाले समय में आपदा के हालातों से निपटने के लिए केंद्र व प्रदेश सरकार के अधिकारियों द्वारा बैठकें करने की बात कहते हुए राज्यपाल शिव प्रताप शुक्ल ने कहा कि बादल फटने के कारणों का पता लगाया जा रहा है कि पहाड़ों पर जो घर बने हैं वह नियमित ढंग से बने हैं या नहीं और आने वाले दिनों में प्रदेश में आपदा से निपटने के लिए किस तरह के ठोस कदम उठाए जाने की आवश्यकता है इसको लेकर केंद्र व प्रदेश सरकार पूर्ण विचार कर रही है. गौरतलब है कि राज्यपाल शिव प्रताप शुक्ल बिलासपुर पहुंचे थे जहां सर्किट हाउस में गार्ड ऑफ ओनर लेने के पश्चात उपायुक्त बिलासपुर राहुल कुमार, एसपी संदीप धवल, अतिरिक्त उपायुक्त ओमकांत ने राज्यपाल का स्वागत किया. बाइट- शिव प्रताप शुक्ल, राज्यपाल, हिमाचल प्रदेश.
1
comment0
Report
Advertisement
Back to top