Back
अमृतसर दिहाती में पुलिस-गैंगस्टर भिड़ंत: डॉक्टर पर गोली चली, हालात गंभीर
BSBHARAT SHARMA
Sept 18, 2025 09:35:47
Rayya, Punjab
ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਦੋ ਮਦਬਾਸ਼ਾਂ ਦੇ ਵਿਚਕਾਰ ਹੋਈ ਮੁੱਠਭੇੜ
ਮੁੱਠਭੇੜ ਦੇ ਦੌਰਾਨ ਦੋ ਦੋਸ਼ੀ ਹੋਏ ਜ਼ਖਮੀ ਜਿਨਾਂ ਦੇ ਲੱਤ ਦੇ ਉੱਪਰ ਲੱਗੀ ਗੋਲੀ , ਜਖਮੀ ਦੋਸ਼ੀਆਂ ਨੂੰ ਹਸਪਤਾਲ ਦੇ ਲਈ ਭੇਜਿਆ ਇਲਾਜ ਦੇ ਲਈ
ਬੀਤੀ ਦਿਨੀ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਸੁਧਾਰ ਚ ਡਾਕਟਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਦੇ ਵਿੱਚ ਡਾਕਟਰ ਗੰਭੀਰ ਰੂਪ ਨਾਲ ਜਖਮੀ ਹੋਇਆ ਸੀ।
ਪੁਲਿਸ ਲਗਾਤਾਰ ਉਹਨਾਂ ਦੋਸ਼ੀਆਂ ਦੀ ਕਰ ਰਹੀ ਸੀ ਭਾਲ ਅਤੇ ਅੱਜ ਰਮਦਾਸ ਦੇ ਐਸਐਚਓ ਨੂੰ ਮਿਲੀ ਸੀ ਇਤਲਾਹ ਕਿ ਦੋਸ਼ੀ ਰਈਆ ਦੇ ਨਹਿਰ ਦੇ ਕੋਲ ਵੇਖੇ ਗਏ ਹਨ
ਪੁਲਿਸ ਦੇ ਵੱਲੋਂ ਜਦੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਦੋ ਨੌਜਵਾਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਕੀਤੀ ਗਈ ਫਾਇਰਿੰਗ
ਚਾਰ ਫਾਇਰ ਦੋਸ਼ੀਆਂ ਦੇ ਵੱਲੋਂ ਕੀਤੇ ਗਏ ਜਿਹਦੇ ਵਿੱਚ ਇੱਕ ਗੋਲੀ ਪੁਲਿਸ ਮੁਲਾਜ਼ਮ ਦੇ ਮੋਢੇ ਨੂੰ ਛੂੰਦੇ ਹੋਏ ਨਿਕਲੀ, ਜਵਾਬੀ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਜਿਹਦੇ ਵਿੱਚ ਦੋ ਦੋਸ਼ੀ ਹੋਏ ਗੰਭੀਰ ਰੂਪ ਦੇ ਨਾਲ ਜ਼ਖਮੀ
ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਗੈਂਗਸਟਰ ਜੀਵਨ ਫੌਜੀ ਦੇ ਲਈ ਕੰਮ ਕਰਦੇ ਸੀ ਅਤੇ ਜੀਵਨ ਫੌਜੀ ਦੇ ਕਹਿਣ ਤੇ ਉੱਤੇ ਹੀ ਡਾਕਟਰ ਦੇ ਉੱਪਰ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ।
byte ਆਈਪੀਐਸ ਮਨਿੰਦਰ ਸਿੰਘ ਐਸਐਸਪੀ ਅੰਮ੍ਰਿਤਸਰ ਦਿਹਾਤੀ
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 18, 2025 11:34:500
Report
AMAjay Mahajan
FollowSept 18, 2025 11:32:270
Report
SSSanjay Sharma
FollowSept 18, 2025 11:20:290
Report
PSParambir Singh Aulakh
FollowSept 18, 2025 11:18:370
Report
VBVIJAY BHARDWAJ
FollowSept 18, 2025 11:18:120
Report
BKBIMAL KUMAR
FollowSept 18, 2025 11:17:410
Report
BKBIMAL KUMAR
FollowSept 18, 2025 11:10:570
Report
KDKuldeep Dhaliwal
FollowSept 18, 2025 11:09:290
Report
VKVipan Kumar
FollowSept 18, 2025 10:54:323
Report
MTManish Thakur
FollowSept 18, 2025 10:54:030
Report
TBTarsem Bhardwaj
FollowSept 18, 2025 10:53:350
Report
KDKuldeep Dhaliwal
FollowSept 18, 2025 10:50:360
Report
MSManish Shanker
FollowSept 18, 2025 10:50:080
Report
MTManish Thakur
FollowSept 18, 2025 10:49:512
Report
ADAnkush Dhobal
FollowSept 18, 2025 10:49:251
Report