Back
फरीदकोट के टल्वंडी पुल के पास जीप बर्न, पुलिस अफसर ने साहस से बुझाई आग
NSNaresh Sethi
Sept 18, 2025 03:00:14
Faridkot, Punjab
ਐਂਕਰ
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਨਵੀਂ ਕਾਲੇ ਰੰਗ ਦੀ ਥਾਰ ਜੀਪ ਨੂੰ ਬੈਟਰੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਔਰ ਜਿਸ ਨੂੰ ਕੋਟਕਪੂਰਾ ਦੇ ਐਸ ਐਚ ਓ ਚਮਕੌਰ ਸਿੰਘ ਵੱਲੋਂ ਬਹੁਤ ਹੀ ਦਲੇਰੀ ਵਿਖਾਂਦੇ ਹੋਏ ਜੀਪ ਦਾ ਬੋਰਨਟ ਖੋਲ ਕੇ ਅੱਗ ਤੇ ਕਾਬੂ ਪਾਇਆ ਗਿਆ। ਜੇਕਰ ਇਸ ਪੁਲਿਸ ਅਧਿਕਾਰੀ ਵੱਲੋਂ ਹਿੰਮਤ ਨਾ ਦਿਖਾਈ ਹੁੰਦੀ ਤਾਂ ਥਾਰ ਜੀਪ ਸੜ ਕੇ ਸਵਾਹ ਹੋ ਜਾਣੀ ਸੀ ਪਰ ਪੁਲਿਸ ਅਫਸਰ ਵੱਲੋਂ ਦਲੇਰੀ ਦਿਖਾਉਂਦੇ ਹੋਏ ਜੀਪ ਦਾ ਬੋਰਨਟ ਖੋਲ ਕੇ ਤੁਰੰਤ ਲੱਗੀ ਅੱਗ ਨੂੰ ਪਾਣੀ ਦੀ ਮਦਦ ਨਾਲ ਬੁਝਾਇਆ ਗਿਆ । ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਨਾਲ ਲੋਕਾਂ ਵੱਲੋਂ ਉਕਤ ਪੁਲਿਸ ਅਫਸਰ ਦੀ ਵੀ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਕਿ ਇਹ ਹਾਦਸਾ ਫਰੀਦਕੋਟ ਤਲਵੰਡੀ ਪੁੱਲ ਦੇ ਨੇੜੇ ਵਾਪਰਿਆ ਜਿਸ ਦੌਰਾਨ ਜੀਪ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ,ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVijay1 Kumar
FollowSept 18, 2025 04:47:380
Report
RTRAJ TAKIYA
FollowSept 18, 2025 04:47:310
Report
MSManish Shanker
FollowSept 18, 2025 04:18:070
Report
VSVARUN SHARMA
FollowSept 18, 2025 04:03:280
Report
SBSANJEEV BHANDARI
FollowSept 18, 2025 04:00:200
Report
RVRajat Vohra
FollowSept 18, 2025 03:49:412
Report
RKRAJESH KATARIA
FollowSept 18, 2025 03:49:280
Report
AAAsrar Ahmad
FollowSept 18, 2025 03:22:040
Report
AAAsrar Ahmad
FollowSept 18, 2025 03:17:14Noida, Uttar Pradesh:1809ZP_ANI LIVE 0700
PLAYOUT ALERT: CHAMOLI (UTTARAKHAND): CLOUDBURST DAMAGE IN NANDNAGAR, SIX HOUSES BURIED UNDER DEBRIS/ VISUALS (SOURCE: DISTRICT ADMINISTRATION)
0
Report
AAAsrar Ahmad
FollowSept 18, 2025 03:00:45Noida, Uttar Pradesh:
ANI MORN R7.............ANI KATRA VAISHNO DEVI YATRA RX
PLAYOUT ALERT: KATRA, REASI (J&K): SRI MATA VAISHNO DEVI YATRA RESUMES IN KATRA/ VISUALS/ REAX
0
Report
AAAsrar Ahmad
FollowSept 18, 2025 02:15:16Noida, Uttar Pradesh:ANI NGT R32... ANI LDH BADISH JINDAL BYTE
PLAYOUT ALERT: LUDHIANA (PUNJAB-17/09/2025): BADISH JINDAL (PRESIDENT, WORLD MSME FORUM) ON MIGRANT WORKER PROTESTS
2
Report
BNBISHESHWAR NEGI
FollowSept 18, 2025 02:02:04Dhar Chhiling Khola, Himachal Pradesh:किन्नौर निगुलसारी ब्लाक पॉइंट कल शाम पांच बने से बंद । आज सुबह छह बजे के बाद मार्ग खोलने का कार्य हुआ शुरु।सड़क के दोनो ओर वाहनो की लम्बी कतारे। लोगो का का सेब और मटर फंसा
2
Report
AAAsrar Ahmad
FollowSept 18, 2025 02:00:512
Report
TBTarsem Bhardwaj
FollowSept 17, 2025 16:50:2912
Report