Back
डेराबासी के भगवनपुर गाँव में फैक्ट्री धुएँ से लोग बीमार
SBSANJEEV BHANDARI
Sept 18, 2025 04:00:20
Zirakpur, Punjab
ਡੇਰਾਬੱਸੀ
ਡੇਰਾਬੱਸੀ ਦਾ ਪਿੰਡ ਭਗਵਾਨਪੁਰ ਕਈ ਫੈਕਟਰੀਆਂ ਤੋਂ ਘਿਰਿਆ ਹੋਇਆ ਹੈ ਅਤੇ ਫੈਕਟਰੀਆਂ ਚੋਂ ਨਿਕਲਦੇ ਜਹਰੀਲੇ ਧੂਏਂ ਕਾਰਨ ਪਿੰਡ ਵਾਸੀਆਂ ਨੂੰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ । ਇਥੋਂ ਤੱਕ ਕੀ ਜਹਰੀਲੇ ਧੂਏਂ ਕਾਰਨ ਲੋਕਾਂ ਨੂੰ ਸਾਹ , ਅੱਖਾਂ ਅਤੇ ਫੇਫੜੇ ਸੰਬੰਧਤ ਗੰਭੀਰ ਬਿਮਾਰੀਆਂ ਜਕੜ ਚੁੱਕੀਆਂ ਹਨ । ਪੀੜਤ ਪਿੰਡ ਵਾਸੀਆਂ ਨੇ ਕਈ ਵਾਰ ਪ੍ਰਦੂਸ਼ਣ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਨੂੰ ਉਕਤ ਫੈਕਟਰੀਆਂ ਵੱਲੋਂ ਛੱਡੇ ਜਾ ਰਹੇ ਜਹਰੀਲੇ ਧੂਏਂ ਦੀ ਸ਼ਿਕਾਇਤਾਂ ਦਰਜ ਕਰਵਾਉਂਦਿਆਂ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਚੁੱਕੀ ਹੈ ਜਦਕਿ ਪ੍ਰਸ਼ਾਸਨ ਵੱਲੋਂ ਫੈਕਟਰੀਆਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ । ਜਹਰੀਲੇ ਧੂਏਂ ਕਾਰਨ ਪਿੰਡ ਵਿੱਚ ਰਹਿਣ ਵਾਲੇ ਛੋਟੇ ਛੋਟੇ ਬੱਚੇ ਵੀ ਅੱਖਾਂ ਦੀ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ।
ਸਵਾਲ ਪੁੱਛੇ ਜਾਣ ਤੇ ਹਲਕਾ ਐਸਡੀਐਮ ਅਮਿਤ ਗੁਪਤਾ ਨੇ ਭਰੋਸਾ ਦਵਾਇਆ ਕਿ ਪ੍ਰਦੂਸ਼ਣ ਫੈਲਾ ਰਹੀਆਂ ਫੈਕਟਰੀਆਂ ਤੇ ਜਲਦ ਹੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ।
ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਫੈਕਟਰੀਆਂ ਤੇ ਕਾਰਵਾਈ ਨਹੀਂ ਕੀਤੀ ਗਈ ਤਾਂ ਸੜਕਾਂ ਜਾਮ ਕਰ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦਾ ਜਿੰਮੇਵਾਰ ਸਥਾਨਕ ਪ੍ਰਸ਼ਾਸਨ ਹੋਏਗਾ ।
PUBLIC BYTES ( 4 )
BYTE- SDM DERABASSI
VISUALS
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowSept 18, 2025 06:04:20Kullu, Himachal Pradesh:पलचान गांव पहुंची सांसद कंगना
आपदा प्रभावित क्षेत्र का कर रही निरीक्षण
ग्रामीणों से मिल जानी उनकी समस्या
भारी बारिश के चलते भुसनखलन की जद में आ रहा गांव
0
Report
TBTarsem Bhardwaj
FollowSept 18, 2025 06:01:410
Report
MTManish Thakur
FollowSept 18, 2025 06:00:46Kullu, Himachal Pradesh:आपदा ग्रस्त सोलंग गांव का सांसद कंगना रनौत ने किया निरीक्षण
ग्रामीणों से मिल जानी उनकी समस्या
भारी बारिश के चलते भुसनखलन की जद में आ रहा गांव
0
Report
RBRohit Bansal
FollowSept 18, 2025 05:50:56Chandigarh, Chandigarh:पंजाब हरियाणा हाईकोर्ट में हुए झगड़े को लेकर एंटी टेररिस्ट फ्रंट इंडिया के राष्ट्रीय अध्यक्ष वीरेश शांडिल्य ने कर डाली एडवोकेट सिमरनदीप सिंह ब्लासी का लाइसेंस रद्द करने की माँग, चीफ जस्टिस से बड़ी मांग
0
Report
MJManoj Joshi
FollowSept 18, 2025 05:49:401
Report
DSDharmindr Singh
FollowSept 18, 2025 05:49:323
Report
SNSUNIL NAGPAL
FollowSept 18, 2025 05:48:451
Report
AAAsrar Ahmad
FollowSept 18, 2025 05:48:01Noida, Uttar Pradesh:1809ZP_ANI LIVE 1000
PLAYOUT ALERT: DEHRADUN (UTTARAKHAND): CLOUDBURST TRIGGERS DESTRUCTION/ DEHRADUN-MUSSORIE ROAD COLLAPSED/VISUALS
0
Report
RKRAMAN KHOSLA
FollowSept 18, 2025 05:47:500
Report
AAAsrar Ahmad
FollowSept 18, 2025 05:46:590
Report
BSBHARAT SHARMA
FollowSept 18, 2025 05:45:200
Report
AAAsrar Ahmad
FollowSept 18, 2025 05:45:090
Report
VKVIJAY KUMAR
FollowSept 18, 2025 05:32:220
Report
AAAsrar Ahmad
FollowSept 18, 2025 05:19:084
Report
MJManoj Joshi
FollowSept 18, 2025 05:15:270
Report