Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152001

फिरोजपुर में सतलुज बाढ़ के बाद 2800 एकड़ धान डूब कर बर्बाद

RKRAJESH KATARIA
Sept 18, 2025 03:49:28
Firozpur, Punjab
फिरोजपुर में सतलुज की बाढ़ का पानी अब निकल चुका है गांव बंडाला और आस पास के गांवों में करीब 2800 एकड़ धान की फसल बर्बाद हो चुकी है खेतों में अब भी गंदा पानी खड़ा है और बुरी तरह से बदबू मार रहा है पीने का पानी भी खराब हो गया है किसानों के घरों में मच्छरों की भरमार है मवेशी बीमार हो रहे है किसान सरकार से मुआवजा बढ़ाने की मांग कर रहे है One to one
4
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Sept 18, 2025 05:49:40
Chandigarh, Chandigarh:चण्डीगढ़ के पास स्थित मोहाली ज़िले के खरड़ अनाज मंडी जो चंडीगढ़ स्थित अनाज भवन से मात्र आठ किलोमीटर दूर है और मोहाली स्थित पंजाब मंडी बोर्ड के कार्यालय से 11 किलोमीटर दूर रहा में धान की आमद को लेकर पुख़्ता प्रबंध दिखायी नहीं दिए। दोनों विभागों के अधिकारी अपने पास भी इस मंडी में पुख़्ता प्रबंध करवाने में नाकाम दिखे । जो किसानों की फ़सल के लिए पक्के शैड करोड़ों रुपया की लागत से बने हुए हैं रहा पार्किंग स्थल बनकर रह गये हैं किसानों को अपनी फ़सल मजबूरन खुले में रखनी पड़ती है । आज बरसात हो रहे थे और किसानों की फ़सल बारिश के नीचे तिरपाल से ढकी हुई थी और चारों तरफ़ पानी ही था किसानों ने कहा कि पुख़्ता प्रबंध हों और मौसम ठीक होने के बाद भी अब वह पूरी फ़सल आने में समय लगेगा।
1
comment0
Report
SNSUNIL NAGPAL
Sept 18, 2025 05:48:45
Fazilka, Punjab:ਜਲਾਲਾਬਾਦ ਦੀ ਢਾਣੀ ਬਚਣ ਦੀਆਂ ਤਸਵੀਰਾਂ ਨੇ । ਜਿੱਥੇ ਪਹਿਲਾਂ ਭਾਜਪਾ ਲੀਡਰ ਪਹੁੰਚੇ ਜਿੰਨਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲੱਗੇ ਸੇਵਾ ਪਖਵਾੜਾ ਦੇ ਫਾਰਮ ਭਰੇ ਗਏ । ਜਿਸ ਤੋਂ ਬਾਅਦ ਫਾਜ਼ਿਲਕਾ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਦੀ ਅਗਵਾਈ ਦੇ ਵਿੱਚ ਹੁਣ ਭਾਜਪਾ ਦੀ ਟੀਮ ਟਰਾਲਾ ਭਰ ਕੇ ਰਾਸ਼ਨ ਲੈ ਕੇ ਪਹੁੰਚੇ ਨੇ । ਰਾਹਤ ਸਮੱਗਰੀ ਲੋਕਾਂ ਨੂੰ ਮਹਈਆ ਕਰਵਾਈ ਜਾ ਰਹੀ ਹੈ । ਉਹਨਾਂ ਕਿਹਾ ਕਿ ਫਾਰਮ ਭਰਨ ਦਾ ਮਤਲਬ ਹੈ ਕਿ ਲੋਕਾਂ ਨੂੰ ਇੱਕ ਵਾਰ ਲਿਖਤ ਅਨੁਸਾਰ ਰਾਸ਼ਨ ਦਿੱਤਾ ਜਾ ਰਿਹਾ ਹੈ । ਤੇ ਇਕ ਵਿਅਕਤੀ ਦੁਬਾਰਾ ਨਹੀਂ ਲੈ ਸਕੇਗਾ । ਤੇ ਸਹੀ ਹੱਕਦਾਰ ਤੱਕ ਰਾਸ਼ਨ ਪੁੱਜਦਾ ਕੀਤਾ ਜਾਵੇਗਾ। ਤੇ ਇਸ ਦੇ ਲਈ ਪਿੰਡ ਪੱਧਰ ਤੇ ਕਮੇਟੀਆਂ ਦਾ ਗਠਨ ਕੀਤਾ ਗਿਆ । ਇਹਨਾਂ ਕਮੇਟੀਆਂ ਦੇ ਜਰੀਏ ਹੀ ਲੋਕਾਂ ਤੱਕ ਇਹ ਰਾਸ਼ਨ ਪੁੱਜਦਾ ਕੀਤਾ ਜਾ ਰਿਹਾ ਹੈ । ਜਿਸ ਵਿੱਚ ਕੋਈ ਭਾਜਪਾ ਨਾਲ ਸੰਬੰਧਿਤ ਵਿਅਕਤੀ ਨਹੀਂ ਹੈ ਤੇ ਆਮ ਅਤੇ ਕਿਸਾਨਾਂ ਦੀ ਕਮੇਟੀ ਬਣਾਈ ਗਈ ਹੈ।
0
comment0
Report
RKRAMAN KHOSLA
Sept 18, 2025 05:47:50
0
comment0
Report
AAAsrar Ahmad
Sept 18, 2025 05:46:59
Noida, Uttar Pradesh: PRESS RELEASE 30th ALL INDIA J.P. ATRAY MEMORIAL CRICKET TOURNAMENT TO GET UNDERWAY FROM 20th SEPTEMBER 2025. ========================= The 30th Edition of All India J.P. Atray Memorial Cricket Tournament will be played from 20th to 30th September,2025, PCA New Cricket Stadium, Mullanpur, I.S. Bindra Cricket Stadium, Mohali, Sector 16 Cricket Stadium Chandigarh. Tau Devilal Cricket Stadium, Sector 3 Panchkula and Mahajan Cricket Academy, Chandigarh. According to Sh.Vivek Atray , Convenor & Capt. Sushil Kapoor, Organising Secretary of the Tournament, Punjab Cricket Association winners of the last year alongside, HPCA, JKCA, UTCA, HCA,INDIAN RAILWAYS and others are likely to participate in the tournament. 12 teams will be divided into four pools and the tournament will be played on league cum knock out basis. The matches will be of 50 overs each side. All the matches will be played with SG Test Red (LE) Cricket Balls and White clothing. After the league stage the top two teams of each group will play the Quarter-finals. All the matches will start at 9.00 a.m. PCA Panel scorers and umpires will be officiating in the tournament. The Tournament will be played under the auspices of Punjab Cricket Association affiliated to BCCI. The winners will get a cash prize of Rs.2.00 lacs and winners trophy while the runners up team will bag a cash prize of Rs.1.00 and a runners up trophy. Apart from this there will be man of the match award for each match as also the best bowler, best batsman and the man of the tournament award. Mr. Vivek Atray the Convener of the tournament hoped that the 30th Edition of this prestigious tournament under the aegis of Punjab Cricket Association will be a great preparation for the cricketers for the upcoming domestic season.On this Occassion Sh.Chander Sekhar , ( IPS ) former DGP of Punjab Police & Chairman of Organising Committee and All Tournament Organising Committee, Sh.Harminder Bawa , Sh.Arun Kumar Bodha , Sh.Gautam Sharma Sh.Amarjit Kumar , Dr.H.K.Bali., Col.D.S.Cheema, Coach Harish Sharms and Varinder Chopra were also Present . Pool-A= Punjab Cricket Association ( PCA), Jammu & Kashmir Cricket Association ( JKCA) & CAG , Delhi Pool-B= Himachal Pradesh Cricket Association ( HPCA) , UT Cricket Association ( UTCA) & Reserve bank of India ( RBI ) Pool-C= Haryana Cricket Association ( HCA), Indian Railways & Delhi Shastri Cricket Club. Pool-D= Minerva Cricket Club, Punjab , Delhi Ran Star Cricket Club & Delhi Blues Cricket Team. With regards & Best Wishes. Capt.Sushil Kapoor. Org.Secretary
0
comment0
Report
BSBHARAT SHARMA
Sept 18, 2025 05:45:20
Amritsar, Punjab:ਪ੍ਰਵਾਸੀਆਂ ਵੱਲੋਂ ਅੰਮ੍ਰਿਤਸਰ ਦੇ ਰਾਮ ਨਗਰ ਕਲੋਨੀ ਵਿਖੇ ਨੌਜਵਾਨਾਂ ਨਾਲ ਕੁੱਟਮਾਰ ਨੌਜਵਾਨਾਂ ਦੀ ਦਸਤਾਰ ਵੀ ਉਤਾਰੀ ਤੇ ਉਹਨਾਂ ਨੂੰ ਜ਼ਖਮੀ ਕੀਤਾ ਮੁਹੱਲੇ ਵਾਸੀਆਂ ਨੇ ਦੱਸਿਆ ਨੌਜਵਾਨ ਨੂੰ ਪ੍ਰਵਾਸੀਆਂ ਵਲੋਂ ਉਹਨਾਂ ਨੂੰ ਛੇੜਿਆ ਗਿਆ ਗਲਤ ਨਾਮ ਲੈਕੇ ਜਿਸ ਤੋਂ ਬਾਅਦ ਕੁੱਟ ਮਾਰ ਕਰਕੇ ਭੱਜੇ ਨੌਜਵਾਨ ਨੇ ਦੱਸਿਆ ਉਹ ਚੰਡੀਗੜ੍ਹ ਤੋਂ ਫੋਟੋ ਸ਼ੂਟ ਦਾ ਕੰਮ ਕਰਕੇ ਘਰ ਆਇਆ ਸੀ ਤੇ ਕੋਈ ਸਮਾਨ ਲੈਣ ਜਾ ਰਿਹਾ ਸੀ ਅਚਾਨਕ ਪ੍ਰਵਾਸੀਆਂ ਨੇ ਜਾਣ ਬੁੱਝ ਕੇ ਪੰਗਾ ਲਿਆ ਤੇ ਹਮਲਾ ਲਿਆ ਅੰਮ੍ਰਿਤਸਰ ਤੇ ਰਾਮ ਨਗਰ ਕਲੋਨੀ ਵਿਖੇ ਪ੍ਰਵਾਸੀਆਂ ਵੱਲੋਂ ਗੁੰਡਾਗਰਦੀ ਕੀਤੀ ਗਈ। ਜਿੱਥੇ ਪੰਜਾਬੀ ਸਿੱਖ ਨੌਜਵਾਨਾਂ ਉੱਤੇ ਹਮਲਾ ਕੀਤਾ ਗਿਆ ਦੋ ਭਰਾਵਾਂ ਤੇ ਹਮਲਾ ਕੀਤਾ ਜੋ ਕਿ ਆਪਣੇ ਘਰ ਤੋਂ ਥੋੜੀ ਜਿਹੀ ਦੂਰ ਐਕਟੀਵਾ ਤੇ ਜਾ ਰਹੇ ਸੀ ਮੁਹੱਲੇ ਵਾਸੀਆਂ ਨੇ ਦੱਸਿਆ ਕਿ ਅਸੀਂ ਜਦੋਂ ਇਹ ਲੜਦੇ ਦੇਖੇ ਤਾਂ ਪੁਲਿਸ ਨੂੰ ਦੁਆ ਕੀਤੀ ਤਾਂ ਫਿਰ ਇਹ ਸਾਰੇ ਪ੍ਰਵਾਸੀ ਭੱਜ ਗਏ ਮੌਕੇ ਤੇ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਕਿਹਾ ਕਿ ਜਲਦੀ ਇਹਨਾਂ ਦੀ ਪਹਿਚਾਣ ਕੀਤੀ ਜਾਏਗੀ। Byte ਮੁਹੱਲਾ ਵਾਸੀ ਹਰਵਿੰਦਰ ਕੌਰ ਅਮਰਜੀਤ ਕੌਰ ਪੀੜਤ ਨੌਜਵਾਨ ਭਾਵਬੀਰ ਸਿੰਘ Byte SHO
0
comment0
Report
AAAsrar Ahmad
Sept 18, 2025 05:45:09
0
comment0
Report
VKVIJAY KUMAR
Sept 18, 2025 05:32:22
Sirsa, Haryana:सिरसा। सिरसा में नाबालिगा से रेप का मामला। पुलिस ने आरोपी युवक की माँ को किया गिरफ्तार। आरोपी महिला को पंजाब एवं हरियाणा हाई कोर्ट से अग्रिम जमानत मिलने के बाद रिहा किया गया। नाबालिगा को आरोपी महिला द्वारा भगाने को साजिश रची गई थी। महिला ने अपने बेटे की शादी नाबालिगा से कराने की योजना बनाई थी। युवक ने नाबालिग के साथ रेप किया। कुछ दिन बार नाबालिग को आरोपी महिला सिरसा में छोड़कर चली गई। नाबालिग ने अपने घर पर पहुंचकर परिवार के लोगों को जानकारी दी। परिवार ने पुलिस को शिकायत देकर आरोपियों के खिलाफ कड़ी कार्रवाई की मांग की। दोनों के नाबालिग होने के चलते शादी नहीं हो सकी। इस मामले में आरोपी युवक को पहले ही गिरफ्तार कर जेल भेज चुकी है पुलिस। 27 अगस्त को घर से लापता हुई थी नाबालिगा।
0
comment0
Report
AAAsrar Ahmad
Sept 18, 2025 05:19:08
Noida, Uttar Pradesh:ਪ੍ਰੈੱਸ ਰਿਲੀਜ਼// ਤਾਰੀਖ: 17 ਸਤੰਬਰ 2025 BSF ਤੇ ANTF ਵੱਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਤੇ ਪਿਸਤੌਲ ਬਰਾਮਦ, ਤਸਕਰ ਕਾਬੂ ਸਰਹੱਦੀ ਤਸਕਰੀ ਖਿਲਾਫ਼ ਵੱਡੀ ਸਫਲਤਾ ਹਾਸਲ ਕਰਦਿਆਂ ਅੱਜ BSF ਅਤੇ ANTF ਅੰਮ੍ਰਿਤਸਰ ਵੱਲੋਂ ਸਾਂਝੇ ਨਾਕੇ ਦੌਰਾਨ 01 ਭਾਰਤੀ ਨਸ਼ਾ ਤਸਕਰ ਨੂੰ ਅੰਮ੍ਰਿਤਸਰ ਦੇ ਪਿੰਡ ਬਿਹੜਵਾਲ ਨੇੜੇ ਨਸ਼ੇ ਦੀ ਵੱਡੀ ਖੇਪ ਸਮੇਤ ਕਾਬੂ ਕੀਤਾ ਗਿਆ। 2. ਖਾਸ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਸਾਂਝੀ ਟੀਮ ਨੇ ਇੱਕ ਸ਼ੱਕੀ ਮੋਟਰਸਾਈਕਲ ਨੂੰ ਰੋਕ ਕੇ ਉਸਦੇ ਸਵਾਰ ਨੂੰ ਕਾਬੂ ਕੀਤਾ। ਉਸ ਤੋਂ ਬਰਾਮਦ ਵੱਡੇ ਬੈਗ ਵਿੱਚੋਂ 23 ਪੈਕਟ ਸ਼ੱਕੀ ਹੈਰੋਇਨ (ਕੁੱਲ ਵਜ਼ਨ – 25.9 ਕਿਲੋ), ਇੱਕ ਪਿਸਤੌਲ 2 ਮੈਗਜ਼ੀਨਾਂ ਸਮੇਤ ਅਤੇ ਇੱਕ iPhone 14 ਮਿਲਿਆ। ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ। ਸ਼ੱਕ ਹੈ ਕਿ ਇਹ ਨਸ਼ਾ ਡਰੋਨ ਰਾਹੀਂ ਸਰਹੱਦ ਪਾਰੋਂ ਸੁੱਟਿਆ ਗਿਆ ਸੀ। ਗ੍ਰਿਫ਼ਤਾਰ ਤਸਕਰ ਦੀ ਪਛਾਣ ਪਿੰਡ ਬਿਹੜਵਾਲ ਦੇ ਰਹਿਣ ਵਾਲੇ ਵਜੋਂ ਹੋਈ ਹੈ। ਜ਼ਬਤ ਕੀਤਾ ਸਮਾਨ ਅਤੇ ਦੋਸ਼ੀ ਨੂੰ ਅਗਲੀ ਜਾਂਚ ਤੇ ਕਾਨੂੰਨੀ ਕਾਰਵਾਈ ਲਈ ANTF ਅੰਮ੍ਰਿਤਸਰ ਹਵਾਲੇ ਕਰ ਦਿੱਤਾ ਗਿਆ ਹੈ। 3. ਇਹ ਮਹੱਤਵਪੂਰਨ ਕਾਮਯਾਬੀ BSF ਦੀ ਚੌਕਸੀ, ਅਟੱਲ ਵਚਨਬੱਧਤਾ ਅਤੇ ਪੰਜਾਬ ਪੁਲਿਸ ਨਾਲ ਘੰਮਿਆ-ਘੱਟਿਆ ਸਹਿਯੋਗ ਨੂੰ ਦਰਸਾਉਂਦੀ ਹੈ, ਜੋ ਭਾਰਤ-ਪਾਕ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਨਸ਼ਾ-ਅੱਤਵਾਦੀ ਸਰਗਰਮੀਆਂ ਨੂੰ ਰੋਕਣ ਵਾਸਤੇ ਹੈ। ਪਬਲਿਕ ਰਿਲੇਸ਼ਨਜ਼ ਅਧਿਕਾਰੀ ਪੰਜਾਬ ਫਰੰਟੀਅਰ ਬਾਰਡਰ ਸਿਕਿਊਰਿਟੀ ਫੋਰਸ
4
comment0
Report
VBVIJAY BHARDWAJ
Sept 18, 2025 05:04:30
Bilaspur, Chhattisgarh:स्टोरी आईडिया अप्रूव्ड बाय- ज़ी पीएचएच असाइनमेंट. स्लग- बिलासपुर में हुई जोरदार बारिश के चलते बरसाती नाले उफान पर तो कीरतपुर-नेरचौक फोरलेन मार्ग पर समलेटू के समीप के भूस्खलन से मार्ग हुआ बंद. रिपोर्ट- विजय भारद्वाज टॉप- बिलासपुर, हिमाचल प्रदेश. एंकर- हिमाचल प्रदेश के बिलासपुर जिला में बीती देर रात से भारी बारिश का दौर जारी है जिससे सभी नदी नाले उफान पर है. वहीं बिलासपुर शहर की बात की जाए तो बाजारों में से भी ऐसे पानी गुजर रहा है जैसे खड्ड से पानी गुजर रहा हो. वहीं तेज बरसात के कारण एक बार फिर कीरतपुर-नेरचौक फोरलेन मार्ग पर समलेटू के समीप भूस्खलन हुआ है. जिसके चलते फोरलेन मार्ग बंद हो गया है. बता दें की बिलासपुर जिला में बीती रात को भारी बारिश के कारण लोगों में दहशत का माहौल था और लोगों ने ऐसी बारिश बिलासपुर में पहली बार देखी है. भले ही बिलासपुर जिला में भारी बारिश का सिलसिला थोड़ा थमा हो मगर बरसात केआर चलते भूस्खलन की तस्वीरें सामने आने लगी हैं. एलिमेंट्स- बिलासपुर शहर बारिश का वीडियो और बंद फोरलेन मार्ग का वीडियो.
0
comment0
Report
VSVARUN SHARMA
Sept 18, 2025 05:03:07
Kapurthala, Punjab:ਸੁਲਤਾਨਪੁਰ ਲੋਧੀ ਚ ਦਰਿਆ ਬਿਆਸ ਲਗਾਤਾਰ ਕਰ ਰਿਹਾ ਪਿੰਡ ਰਾਮਪੁਰ ਗੋਰਾ ਨੂੰ ਮਾਰ ਦਰਿਆ ਬਿਆਸ ਨੇ ਬਦਲਿਆ ਪਾਣੀ ਰੁਖ, ਪਹਿਲੇ ਵਹਿਣ ਵਿੱਚ ਚੜ ਗਈ ਰੇਤ 9 ਘਰ ਹੋਏ ਤਬਾਹ, 2000 ਮੀਟਰ ਦੇ ਕਰੀਬ ਹੋ ਗਿਆ ਆਰਜੀ ਬਣਨ ਦਾ ਪਾੜ ਆਰਜੀ ਬੰਨ ਨੂੰ ਬੰਨਣਾ ਬਹੁਤ ਵੱਡੀ ਚੁਨੌਤੀ ਸੁਲਤਾਨਪੁਰ ਲੋਧੀ ਦੇ 16 ਟਾਪੂਨੁੰਮਾ ਪਿੰਡਾਂ ਵਿੱਚੋਂ ਇੱਕ ਅਜਿਹਾ ਪਿੰਡ ਹੈ ਜੋ ਅਜੇ ਤੱਕ ਬਿਆਸ ਦਰਿਆ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। ਗੱਲ ਕਰ ਰਹੇ ਹਾਂ ਪਿੰਡ ਰਾਮਪੁਰ ਗੌਰਾ ਦੀ ਜਿੱਥੇ ਆਰਜੀ ਬੰਨ ਟੁੱਟ ਜਾਣ ਤੋਂ ਬਾਅਦ ਹਾਲਾਤ ਬਦ ਤੋਂ ਬਤਰ ਹੋ ਚੁੱਕੇ ਸਨ। ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਇੱਥੇ ਕਰੀਬ 9 ਘਰ ਦਰਿਆ ਬਿਆਸ ਦੀ ਲਪੇਟ ਵਿੱਚ ਆ ਕੇ ਜਲ ਮਗਨ ਹੋ ਢਹਿ ਢੇਰੀ ਹੋ ਚੁੱਕੇ ਹਨ। ਬਿਆਸ ਦਰਿਆ ਨੇ 9 ਘਰਾਂ ਦੇ ਬਸ਼ਿਦਿਆਂ ਨੂੰ ਬੇਘਰ ਕਰ ਦਿੱਤਾ ਹੈ। ਵੱਡੀ ਸਮੱਸਿਆ ਇਹ ਹੈ ਕਿ ਇਸ ਇਲਾਕੇ ਨੂੰ ਬਿਆਸ ਦਰਿਆ ਤੋ ਵਾਲੇ ਆਰਜੀ ਬੰਨ ਦਾ ਪਾੜ ਹੁਣ 2000 ਮੀਟਰ ਤੱਕ ਪਹੁੰਚ ਚੁੱਕਾ ਹੈ। ਜਿਸ ਨੂੰ ਬੰਨ ਪਾਉਣਾ ਕਿਸਾਨਾਂ ਦੇ ਲਈ ਬਹੁਤ ਵੱਡੀ ਚੁਨੌਤੀ ਹੈ। ਦੂਜੇ ਪਾਸੇ ਦੂਰੀ ਮਾਰ ਦਰਿਆ ਬਿਆਸ ਦੇ ਵਹਿਣ ਦੀ ਪੈ ਰਹੀ ਹੈ। ਇਥੋਂ ਦਰਿਆ ਬਿਆਸ ਨੇ ਆਪਣਾ ਬਹਾ ਬਿਲਕੁਲ ਬਦਲ ਲਿਆ ਹੈ। ਦਰਿਆ ਬਿਆਸ ਆਪਣੇ ਪਹਿਲੇ ਵਹਿਣ ਦੀ ਥਾਂ ਹੁਣ ਇਹਨਾਂ ਪਿੰਡਾਂ ਦੇ ਵਿੱਚੋਂ ਹੋ ਕੇ ਗੁਜ਼ਰ ਰਿਹਾ ਹੈ। ਜਿਸ ਕਾਰਨ ਅਜੇ ਤੱਕ ਇਥੋਂ ਦੇ ਹਾਲਾਤ ਨਹੀਂ ਸੁਧਰੇ ਹਨ। ਬਾਈਟ : ਕਿਸਾਨ ਬਾਈਟ : ਕਿਸਾਨ
0
comment0
Report
Advertisement
Back to top