Become a News Creator

Your local stories, Your voice

Follow us on
Download App fromplay-storeapp-store
Advertisement
Back
Sri Muktsar Sahib152026

ਸਰਪੰਚ ਦੇ ਘਰ ਪੈਟਰੋਲ ਬੰਬ ਹਮਲਾ: ਵੀਡੀਓ ਵਾਇਰਲ!

ASAnmol Singh Warring
Aug 31, 2025 05:03:23
Sri Muktsar Sahib, Punjab
ਹਲਕਾ ਲੰਬੀ ਦੇ ਪਿੰਡ ਫਤਿਹਪੁਰ ਮਣੀਆ ਵਿਖੇ ਸਰਪੰਚ ਦੇ ਘਰ ਪੈਟਰੋਲ ਬੰਬ ਸੁੱਟ ਕੇ ਕੀਤਾ ਗਿਆ ਹਮਲਾ ਹਲਕਾ ਲੰਬੀ ਦੇ ਨਜ਼ਦੀਕ ਪੈਂਦੇ ਪਿੰਡ ਫਤਿਹਪੁਰ ਮਣੀਆਂ ਵਿਖੇ ਸਰਪੰਚ ਦੇ ਘਰ ਪੈਟਰੋਲ ਬੰਬ ਸੁੱਟ ਕੇ ਹਮਲਾ ਕਰਨ ਦੀ ਵੀਡੀਓ ਵੀ ਵਿਅਕਤੀ ਦੇ ਵੱਲੋਂ ਆਪਣੇ ਇੰਸਟਾਗਰਾਮ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ। ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਸਰਪੰਚ ਨਾਲ ਪੈਸਿਆਂ ਦੇ ਲੈਣ ਦੇਣ ਦੀ ਗੱਲ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਮੇਰੇ ਪੈਸੇ ਨਹੀਂ ਦਿੱਤੇ ਤਾਂ ਤੇਰੇ ਘਰ ਇਸੇ ਤਰ੍ਹਾਂ ਹੀ ਹਮਲਾ ਕੀਤਾ ਜਾਵੇਗਾ । ਨਾਲ ਹੀ ਉਸਨੇ ਕਿਹਾ ਇਹ ਤਾਂ ਹਜੇ ਡੈਮੋ ਹੈ। ਕਾਰਵਾਈ ਤਾਂ ਇਸ ਤੋਂ ਬਾਅਦ ਪਵੇਗੀ ਉਧਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਆਰੋਪੀ ਨੂੰ ਥਾਣਾ ਲੰਬੀ ਦੀ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
13
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Sept 01, 2025 07:02:47
DMC, Chandigarh:
चंडीगढ़ में सुखना चौ मे बरसाती पानी ज़्यादा आने के कारण सुखना चौ के दे गेट खोल दिए गए हैं -चंडीगढ़ के DC निशांत यादव ने बताया कि रेगुलेटरी एंड पर 1163 फीट का लेवल मेंटेन किया जा रहा है पीछे से पानी तेज़ी से आ रहा है इस कारण गेट खोले गए हैं। बरसात के कारण चंडीगढ़ में किसी प्रकार का कोई जानी या माली नुक़सान नहीं हुआ है लेकिन सभी टीमें अलर्ट पर है
0
comment0
Report
MTManish Thakur
Sept 01, 2025 07:00:14
Kullu, Himachal Pradesh:
कुल्लू जिला में 26 अगस्त को ब्यास नदी में बाढ़ आने से पलचान से लेकर नगवाई औट  तक जगह-जगह पर तबाही हुई है जिसके चलते अब मनाली पलचान से लेकर नागबाई मंडी तक व्यास नदी के दोनों किनारों पर दर्जनों जगह भूस्खलन के कारण सैकड़ों रिहायशी मकानो को नुकसान होने का खतरा मंडरा रहा है ऐसे में जगह-जगह पर व्यास नदी की बाढ़ ने लोगों की कई बीघा भूमि और सरकारी संपत्ति को बड़े स्तर पर नुकसान पहुंचा है वही कुल्लू जिला के भुंतर तहसील के अंतर्गत भुंतर एयरपोर्ट के सामने व्यास नदी के किनारे कुटी आगे  और सुई भरा गांव में गांव में दर्जनों मकानों गिरने से खतरा मंडरा रहा है पारला भुंतर में लोक निर्माण विभाग की सड़क में बारिश के पानी के लिए निकास नालियां ना होने के कारण बारिश का पानी लोगों के घरों जमीनों में जा रहा है जिसके चलते जगह-जगह पर व्यास नदी के किनारे लैंडस्लाइड हो रहा है और जिस रिहायशी मकानों को नुकसान हो रहा है ऐसे में स्थानीय लोगों ने प्रशासन से समय रहते सुरक्षा दीवार लगाने का आग्रह किया है ताकि लोगों के रिहायशी मकानों को नुकसान होने से बचाया जा सके। वही लगघाटी के शिला नाला पंचायत के लगधारी में 26 अगस्त को बादल फटने की घटना के बाद सड़क बढ़ाई से पीज सड़क जगह-जगह टूट गई है और जिस पेज पंचायत के दर्जनों गांव का संपर्क पूरी तरह से जिला मुख्यालय से कट गया है लगधारी के स्थानीय निवासी विष्णु राम ने बताया कि 26 तारीख को बादल फटने की घटना के बाद उनके मकान को नुकसान हुआ है और खेत खलियान और जमीन भी बढ़ के मलबे में बह गई है उन्होंने कहा कि अब तक प्रशासनी की तरफ से कोई भी फौरी राहत नहीं मिली है और उनका ऑपरेशन होने से वह पैदल चलने में भी असमर्थ है और राशन की किल्लत होने से भारी समस्या हो रही है उन्होंने प्रशासन से मांग की है कि जल्द राहत सामग्री पहुंचाई जाए ताकि उनके परिवार को खाने पीने के लिए सुविधा मिल सके बाईट-सोबु राम,स्थानीय निवासी सुई भरा भुंतर बाईट-इशरू राम, स्थानीय निवासी लगधारी गांव लगघाटी कुल्लू
0
comment0
Report
NLNitin Luthra
Sept 01, 2025 06:49:03
Batala, Punjab:
ਆਮ ਆਦਮੀ ਪਾਰਟੀ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਅੱਜ ਰਾਸ਼ਨ ਦੀਆਂ ਟਰਾਲੀਆਂ ਅਤੇ ਆਪਣੇ ਸਾਥੀ ਦੇ ਨਾਲ ਖੁਦ ਡੇਰਾ ਬਾਬਾ ਨਾਨਕ ਅਤੇ ਕਲਾ ਨੌਰ ਇਲਾਕੇ ਵਿੱਚ ਰਵਾਨਾ ਹੋਏ ਗੱਲਬਾਤ ਦੌਰਾਨ ਵਿਧਾਇਕ ਕਲਸੀ ਨੇ ਕਿਹਾ ਅੱਜ ਪੰਜਾਬ ਨੂੰ ਜਰੂਰਤ ਹੈ ਤੇ ਪੰਜਾਬੀ ਕਿਸੇ ਦੀ ਕੀਤੀ ਮਦਦ ਨੂੰ ਕਦੀ ਵੀ ਭੁੱਲਦੇ ਨਹੀਂ ਹਨ ਅੱਜ ਜਿੰਨੇ ਜਿੰਨੇ ਵੀ ਪੰਜਾਬ ਦੀ ਮਦਦ ਕੀਤੀ ਹੈ ਜਾਂ ਕਰੇਗਾ ਪੰਜਾਬੀ ਉਸਨੂੰ ਜ਼ਿੰਦਗੀ ਭਰ ਨਹੀਂ ਭੁੱਲਦੇ ਤੇ ਜਿੰਨੇ ਜਿੰਨੇ ਅੱਜ ਦੇ ਮੁਸੀਬਤ ਦੀ ਘੜੀ ਵਿੱਚ ਸਿਆਸਤ ਕੀਤੀ ਪੰਜਾਬੀ ਉਸ ਨੂੰ ਵੀ ਨਹੀਂ ਭੁੱਲਣਗੇ ਜਿਹੜੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀਡੀਓ ਪਾਉਂਦੇ ਨੇ ਜਾਂ ਟਿਚਰਾਂ ਕਰਦੇ ਨੇ ਉਹਨਾਂ ਨੂੰ ਇੱਕ ਗੱਲ ਸਮਝ ਲਈ ਚਾਹੀਦੀ ਹੈ ਕਿ ਅੱਜ ਮੁਸੀਬਤ ਦੀ ਘੜੀ ਹੈ ਅੱਜ ਦੇ ਸਮੇਂ ਦੇ ਵਿੱਚ ਕਿਸੇ ਨੂੰ ਵੀ ਕਿਸੇ ਤੇ ਵੀ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਸਗੋਂ ਇੱਕ ਦੂਜੇ ਦੀ ਬਾਂਹ ਫੜ ਕੇ ਇਕੱਠੇ ਹੋ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ https://we.tl/t-NzprWlgUKs
0
comment0
Report
PSParambir Singh Aulakh
Sept 01, 2025 06:46:54
Amritsar, Punjab:
Byte + WT IMPORTANT ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਇਸ ਮੌਕੇ ਜ਼ਫਰ ਨੇ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦਿੱਤਾ ਤੁਹਾਨੂੰ ਦੱਸ ਦਈਏ ਕਿ ਸ੍ਰੀਨਗਰ ਦੇ ਵਿੱਚ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਗਾਇਕ ਬੀਰ ਸਿੰਘ ਵੱਲੋਂ ਉਸ ਮੌਕੇ ਦੇ ਉੱਤੇ ਗਾਣੇ ਗਾਏ ਗਏ ਅਤੇ ਭੰਗੜੇ ਪਾਏ ਗਏ ਜਿਸ ਮਗਰੋਂ ਮੰਤਰੀ ਹਰਜੋਤ ਬੈਂਸ ਨੂੰ ਵੀ ਧਾਰਮਿਕ ਸਜ਼ਾ ਤੇ ਸੇਵਾ ਲਗਾਈ ਗਈ। ਜੋ ਕਿ ਉਹਨਾਂ ਨੇ ਪੂਰੀ ਕਰ ਲਈ ਹੈ। ਇਸ ਮਗਰੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਬਾਰੇ ਕਿਹਾ ਗਿਆ ਸੀ ਤਾਂ ਅੱਜ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹਿਲਾਂ ਨਤਮਸਤਕ ਹੋਏ ਅਤੇ ਫਿਰ ਜਥੇਦਾਰ ਅੱਗੇ ਪੇਸ਼ ਹੋ ਕੇ ਆਪਣਾ ਨਿੱਜੀ ਤੌਰ ਤੇ ਸਪਸ਼ਟੀਕਰਨ ਦਿੱਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਸਿੱਧੀ ਜਿੰਮੇਵਾਰੀ ਲਈ ਕਿ ਮੈਂ ਖੁਦ ਇਸ ਦੀ ਜਿੰਮੇਵਾਰੀ ਲੈਂਦਾ ਹਾਂ ਕਿ ਮੈਂ ਉੱਥੇ ਮੌਜੂਦ ਸੀ ਅਤੇ ਕੁਤਾਹੀ ਹੋਈ ਹੈ। ਉਹਨਾਂ ਕਿਹਾ ਕਿ ਮਰਿਆਦਾ ਦੀ ਕੁਤਾਹੀ ਉੱਥੇ ਹੋਈ ਹੈ ਇਸ ਕਰਕੇ ਮੈਂ ਨਿੱਜੀ ਤੌਰ ਤੇ ਇਸ ਲਈ ਜਿੰਮੇਵਾਰ ਹਾਂ ਉਹਨਾਂ ਕਿਹਾ ਕਿ ਕੋਈ ਵੀ ਸਜ਼ਾ ਸੇਵਾ ਧਾਰਮਿਕ ਮੈਨੂੰ ਲੱਗਦੀ ਹੈ ਤਾਂ ਉਹ ਮੈਨੂੰ ਪ੍ਰਵਾਨ ਹੋਏਗੀ ਕਿਉਂਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਇਸੇ ਲਈ ਅੱਜ ਮੈਂ ਇੱਕ ਨਿਮਾਣਾ ਸਿੱਖ ਵਜੋਂ ਇੱਥੇ ਆਇਆ ਹਾਂ।
0
comment0
Report
SSSanjay Sharma
Sept 01, 2025 06:46:14
Noida, Uttar Pradesh:
ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਹੇਠਲਾ ਬਡਲ ਦੇ ਕੋਲ ਭਾਖੜਾ ਨਹਿਰ ਦਾ ਡੰਗਾ ਧਸ ਜਾਣ ਦੇ ਚਲਦਿਆਂ ਨਹਿਰ ਵਿੱਚ ਬਰੀਚ ਪੈ ਜਾਣ ਦਾ ਖਤਰਾ ਵੱਧ ਗਿਆ ਜਿਸ ਦੇ ਚਲਦਿਆਂ ਪਿੰਡ ਦੇ ਤਕਰੀਬਨ 200 ਨੌਜਵਾਨਾਂ ਨੇ ਇਕੱਤਰ ਹੋ ਕੇ ਮੋਰਚਾ ਸੰਭਾਲਿਆ ਤੇ ਆਪਣੇ ਪੱਧਰ ਤੇ ਇਸ ਦੰਗੇ ਨੂੰ ਅੱਗੇ ਧਸਣ ਤੋਂ ਰੋਕਣ ਲਈ ਮਿੱਟੀ ਦੀਆਂ ਬੋਰੀਆਂ ਬਣਾ ਕੇ ਰਾਹਤ ਕਰ ਸ਼ੁਰੂ ਕੀਤੇ । ਦੂਜੇ ਪਾਸੇ ਬੀਬੀਐਮਬੀ ਪ੍ਰਸ਼ਾਸਨ ਵੀ ਮੌਕੇ ਤੇ ਪੁੱਜ ਗਿਆ ਅਤੇ ਉਹਨਾਂ ਵੱਲੋਂ ਵੀ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਾਲਾਂਕਿ ਪਿੰਡ ਵਾਲਿਆਂ ਨੇ ਕਿਹਾ ਕਿ ਰਾਹਤ ਕਾਰਜ ਲਈ ਪੁੱਜੀ ਬੀਬੀਐਮਬੀ ਦੇ ਕੋਲ ਕੇਵਲ ਪੰਜ ਚਾਰ ਵਰਕਰ ਹਨ ਅਤੇ ਉਹਨਾਂ ਵੱਲੋਂ ਰਾਹਤ ਕਾਰਜਾਂ ਵਿੱਚ ਕੋਈ ਬਹੁਤਾ ਵਧੀਆ ਹੱਥ ਨਹੀਂ ਵਟਾਇਆ ਜਾ ਰਿਹਾ।, ਮੌਕੇ ਤੇ ਪੁੱਜੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਪੂਰੇ ਇਲਾਕੇ ਵਿੱਚ ਪੈ ਰਹੀ ਭਾਰੀ ਬਰਸਾਤ ਦੇ ਚਲਦਿਆਂ ਸਮੱਸਿਆਵਾਂ ਆ ਰਹੀਆਂ ਹਨ, ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਬਰਸਾਤ 1988 ਦੇ ਵਿੱਚ ਵੀ ਨਹੀਂ ਪਈ ਜਿਸ ਕਾਰਨ ਜਿੱਥੇ ਪਿੰਡਾਂ ਦੇ ਵਿੱਚ ਖੇਤਾਂ ਤੱਕ ਪਾਣੀ ਪੁੱਜ ਚੁੱਕਿਆ ਹੈ ਉੱਥੇ ਹੀ ਨਹਿਰ ਦੇ ਇੱਕ ਪਾਸੇ ਲੱਗੇ ਮਿੱਟੀ ਦੇ ਡੰਗੇ ਨੂੰ ਵੀ ਨੁਕਸਾਨ ਪੁੱਜਿਆ ਹੈ।। ਉਹਨਾਂ ਕਿਹਾ ਕਿ ਸਾਰੇ ਲੋਕ ਵੀ ਇਕੱਠੇ ਹੋਏ ਹਨ ਅਤੇ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਦੇ ਸਹਿਯੋਗ ਨਾਲ ਇਹ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾ ਰਿਹਾ ਹੈ ਤਾਂ ਜੋ ਨਹਿਰ ਦੇ ਵਿੱਚ ਬਰੀਚ ਨਾ ਪਵੇ ਅਤੇ ਕੋਈ ਵੱਡਾ ਨੁਕਸਾਨ ਨਾ ਹੋਵੇ
0
comment0
Report
NSNaresh Sethi
Sept 01, 2025 06:45:45
Faridkot, Punjab:
ਐਂਕਰ ਫਰੀਦਕੋਟ ਦੇ ਬਾਬਾ ਫਰੀਦ ਨਗਰ ਵਿਖੇ ਬਰਸਾਤ ਦੇ ਚਲਦਿਆਂ ਦੋ ਮੰਜ਼ਿਲਾਂ ਮਕਾਨ ਢਹਿ ਢੇਰੀ ਹੋ ਗਿਆ। ਇਸ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਹਿ ਗਿਆ ਪਰ ਘਰ ਦੇ ਸਮਾਨ ਦਾ ਕਾਫੀ ਨੁਕਸਾਨ ਹੋਇਆ ਅਤੇ ਪਸ਼ੂਆਂ ਵੀ ਜਖਮੀ ਹੋਏ ਹਨ। ਜਾਣਕਾਰੀ ਦੇ ਅਨੁਸਾਰ ਫਰੀਦਕੋਟ ਇਲਾਕੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਅਤੇ ਇਸੇ ਬਰਸਾਤ ਦੇ ਚਲਦਿਆਂ ਅੱਜ ਸਵੇਰੇ ਤਕਰੀਬਨ ਸਾਢੇ ਵਜੇ ਬਾਬਾ ਫਰੀਦ ਨਗਰ ਵਿਖੇ ਸੁਰਜੀਤ ਸਿੰਘ ਦੇ ਪਰਿਵਾਰ ਦਾ ਦੋ ਮੰਜ਼ਿਲਾ ਮਕਾਨ ਪੂਰੀ ਤਰ੍ਹਾਂ ਢਹਿ ਗਿਆ। ਇਸ ਘਰ ਵਿੱਚ ਪਰਿਵਾਰ ਵੱਲੋਂ ਪਸ਼ੂ ਵੀ ਰੱਖੇ ਹੋਏ ਸਨ ਅਤੇ ਉਪਰਲੀ ਮੰਜ਼ਿਲ ਵਿੱਚ ਕੁਝ ਮੈਂਬਰ ਵੀ ਰਹਿੰਦੇ ਸੀ ਜਿਸ ਸਮੇਂ ਇਹ ਮਕਾਨ ਡਿੱਗਿਆ ਉਸ ਸਮੇਂ ਘਰ ਚ ਮੌਜੂਦ ਪਰਿਵਾਰ ਨੂੰ ਪਹਿਲਾਂ ਅਹਿਸਾਸ ਹੋਣ ਕਾਰਨ ਬਾਹਰ ਨਿਕਲਣ ਕਾਰਨ  ਜਾਨੀ ਨੁਕਸਾਨ ਤੋਂ ਤਾਂ ਬਚਾਅ ਰਹਿ ਗਿਆ ਲੇਕਿਨ ਮਲਬੇ ਵਿੱਚ ਘਰ ਦਾ ਸਾਰਾ ਸਮਾਨ ਨੁਕਸਾਨਿਆ ਗਿਆ। ਇਸ ਦੌਰਾਨ ਪਸ਼ੂਆਂ ਦੇ ਵੀ ਸੱਟਾਂ ਵੱਜੀਆਂ ਹਨ। ਵ/ਓ ਇਸ ਮਾਮਲੇ ਵਿੱਚ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਰਸਾਤ ਦੇ ਕਾਰਨ ਘਰ ਚ ਤ੍ਰੇੜਾਂ ਅਉਣੀਆ ਸ਼ੁਰੂ ਹੋ ਗਈਆਂ ਸਨ ਜਿਸ ਕਾਰਨ ਇਹ ਵਾਕਿਆ ਪੇਸ਼ ਆਇਆ ਹੈ।ਹਾਲਾਂਕਿ ਘਰ ਦੀ ਦੂਜੀ ਮੰਜ਼ਿਲ ਤੇ ਰਹਿ ਰਿਹਾ ਪਰਿਵਾਰ ਜਿਸ ਨੂੰ ਮਕਾਨ ਦੇ ਡਿੱਗਣ ਦੇ ਅਹਿਸਾਸ ਹੋਣ ਕਾਰਨ ਪਹਿਲੋਂ ਹੀ ਬਾਹਰ ਨਿਕਲ ਚੁਕਾ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਘਰ ਅੰਦਰ ਪਿਆ ਲੱਖਾਂ ਰੁਪਏ ਦੇ ਸਮਾਨ ਦਾ ਨੁਕਸਾਨ ਹੋਇਆ ਉੱਥੇ ਹੀ ਮਕਾਨ ਵੀ ਪੂਰੀ ਤਰ੍ਹਾਂ ਦੇ ਨਾਲ ਢਹਿ ਗਿਆ। ਉਹਨਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। Byte - ਪੀੜਤ ਪਰਿਵਾਰ ਮੈਂਬਰ ਅਤੇ ਗੁਆਂਢੀ
0
comment0
Report
SSSanjay Sharma
Sept 01, 2025 06:45:25
Noida, Uttar Pradesh:
मंडी और कुल्लू के रस्ते में हम अभी जिस जगह हम है वो रास्ता सुबह 7 बजे से बंद है Brajesh mandi traffic बारिश और भूस्खलन के बीच जी न्यूज की टीम कुल्लू और मंडी के बीच जाम में फंसी है। पत्थर गिरने की वजह से कई जगह रस्ते बंद है। रस्ते ठीक होने के बाद ही गाड़ियों को आगे भेजा जाएगा। ट्रकों की लंबी कतर लगी है। Brajesh mandi highway input हिमाचल के मंडी से कुल्लू के बीच हाइवे कई जगह बंद है। रास्तों पर पत्थर है मलबा है इस लिए रास्ता बंद है। अभी जिस जगह जी न्यूज की टीम है वो सुबह 7 बजे से बंद है। सड़क से मलबा हटाने का काम चल रहा है। फीड में 3 अलग अलग जगहों से लोगो से बात करे हुए वॉक थ्रू। कई जगह लोग 4 दिन से फंसे है। ये सब ट्रक वाले है
0
comment0
Report
SSSanjay Sharma
Sept 01, 2025 06:45:10
Noida, Uttar Pradesh:
Brajesh mandi highway input हिमाचल के मंडी से कुल्लू के बीच हाइवे कई जगह बंद है। रास्तों पर पत्थर है मलबा है इस लिए रास्ता बंद है। अभी जिस जगह जी न्यूज की टीम है वो सुबह 7 बजे से बंद है। सड़क से मलबा हटाने का काम चल रहा है। फीड में 3 अलग अलग जगहों से लोगो से बात करे हुए वॉक थ्रू। कई जगह लोग 4 दिन से फंसे है। ये सब ट्रक वाले है
0
comment0
Report
SSSanjay Sharma
Sept 01, 2025 06:35:18
Noida, Uttar Pradesh:
Amarinder Singh Raja Warring x post - Have written to the Hon PMOIndia, Shri narendramodi Ji for urgent intervention for an immediate flood relief package for Punjab. We don’t seek any special treatment despite being the frontline border state, which has stood guard for the entire nation and also ensured food security to the whole country. We only seek our rightful due. The same paddy crops that have fed crores across the country, are on the verge of destruction. This is a calamity with unimaginable devastation. This is the time for the country to stand by Punjab and Punjabi farmers.
3
comment0
Report
BSBALINDER SINGH
Sept 01, 2025 06:32:55
Patiala, Punjab:
पटियाला जिले के विधानसभा क्षेत्र सनौर के विधायक हरमीत सिंह पठान माजरा के द्वारा उस समय अपनी ही सरकार के माइनिंग विभाग के सेक्रेटरी कृष्ण कुमार के ऊपर खूब भड़ास निकाली गई जब वह एक गांव का दौरा कर रहे थे जहां पर घग्घर नदी के कारण किसानों की कई एकड़ फसल बर्बाद हो गई।विधायक हरमीत सिंह पठान माजरा ने कहा कि मैं 2 साल पहले ही अपनी सरकार को यह बात कही थी कि घग्घर के किनारो पर जो किसानों की जमीन है उन किसानों को यह अधिकार दिया जाए कि वह घग्घर से मिट्टी निकाल कर अपने खेतों को ऊंचा करें ।एक तो उनके खेत ऊंचे होने से बांध बन जाएगा और दूसरा घग्घर मैं से मिट्टी निकल जाने के कारण उसकी सफाई भी किसानों के द्वारा खुद कर दी जाती पर माइनिंग विभाग के सेक्रेटरी कृष्ण कुमार जैसों की वजह से किसानों पर अवैध माइनिंग के पर्चे दिए गए। उन्होंने कहा कि एक विधायक होने के बावजूद सरकार मेरी ही बात नहीं सुन रही। उन्होंने मुख्यमंत्री को सीधा कहा कि अच्छा होगा अगर मुख्यमंत्री ऐसे आईएएस अफसर पर कार्रवाई वरना जो उन्होने मुझ पर कार्रवाई करनी है तो वह भी कर सकते हैं। साथ में ही mla पठानमाजरा ने कहा कि कृष्ण कुमार जैसे ias ऑफीसरों का केडर बदलकर ऐसे केडर में भेजना चाहिए जहां पर वह मच्छी पकड़ते फिरे। आज मीडिया से बातचीत करते हुए आम आदमी पार्टी के विधायक हरमीत सिंह पठान माजरा का ऑफीसरों के द्वारा विधायकों का कोई भी बात को न मानने और मनमर्जियां करने का दर्द साफ झलक रहा था। बाइट MLA हरमीत सिंह पठानमाजरा विधान सभा क्षेत्र सनौर
0
comment0
Report
AAAsrar Ahmad
Sept 01, 2025 06:20:03
Noida, Uttar Pradesh:
ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਅਤੇ ਮਹਾਨ ਤਪੱਸਵੀ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਪਰਮਾਤਮਾ ਦਾ ਨਾਮ ਸਿਮਰਨ ਵਾਲੇ ਮਹਾਨ ਤਪੱਸਵੀਆਂ 'ਚ ਬਾਬਾ ਸ੍ਰੀ ਚੰਦ ਜੀ ਦਾ ਨਾਮ ਬੜਾ ਸਤਿਕਾਰਯੋਗ ਹੈ।
1
comment0
Report
PSParambir Singh Aulakh
Sept 01, 2025 06:19:26
Amritsar, Punjab:
ਅੰਮ੍ਰਿਤਸਰ ਚ ਬੀਤੀ ਰਾਤ ਸ਼ਰੇਆਮ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ ਇੱਕ ਰੈਸਟੋਰੈਂਟ ਮਾਲਕ ਦਾ ਉਸੇ ਦੇ ਰੈਸਟੋਰੈਂਟ ਚ ਵੜ ਕੇ ਗੋਲੀਆਂ ਮਾਰ ਕੇ ਕਤਲ ਬੀਤੀ ਰਾਤ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਰੈਸਟੋਰੈਂਟ ਅੰਦਰ ਦਾਖਲ ਹੋ ਕੇ ਚਲਾਈਆਂ ਤਾਬੜਤੋੜ ਗੋਲੀਆਂ ਰੈਸਟੋਰੈਂਟ ਮਾਲਕ ਦੀ ਮੌਤ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋ ਵਿਅਕਤੀ ਇੱਕ ਮੋਟਰਸਾਈਕਲ ਤੇ ਆਏ ਅਤੇ ਇੱਕ ਬਾਹਰ ਖੜਾ ਰਿਹਾ ਅਤੇ ਇੱਕ ਰੈਸਟੋਰੈਂਟ ਦੇ ਅੰਦਰ ਆ ਕੇ ਪਾਣੀ ਦੀਆਂ ਬੋਤਲਾਂ ਮੰਗਣ ਲੱਗਾ। ਅਤੇ ਜਦੋਂ ਅਸੀਂ ਉਸਨੂੰ ਪਾਣੀ ਦੀਆਂ ਬੋਤਲਾਂ ਦੇਣ ਲਈ ਗਏ ਤਾਂ ਉਸਨੇ ਹਥਿਆਰ ਨਾਲ ਛੇ ਤੋਂ ਸੱਤ ਰਾਊਂਡ ਫਾਇਰ ਕਰਕੇ ਸਾਡੇ ਮਾਲਕ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਹਨਾਂ ਦੀ ਮੌਤ ਹੋ ਚੁੱਕੀ ਹੈ। ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹੈਰੀ ਬਾਕਸਰ ਨਾਂ ਦਾ ਲੋਰਂਸ ਬਿਸ਼ਨੋਈ ਦਾ ਗੁਰਗਾ ਇਸ ਨੂੰ ਬਦਲੇ ਦੀ ਭਾਵਨਾ ਦੱਸਦਾ ਦਿਖਾਈ ਦੇ ਰਿਹਾ ਹੈ, ਹਾਲਾਂਕਿ ਜ਼ੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ
2
comment0
Report
AAAsrar Ahmad
Sept 01, 2025 06:05:14
Noida, Uttar Pradesh:
0109ZP_ANI LIVE 1000 PLAYOUT ALERT: CHANDIGARH: HEAVY RAINFALL LEADS TO WATERLOGGING AT SEVERAL PARTS OF CHANDIGARH/ VISUALS
2
comment0
Report
BKBIMAL KUMAR
Sept 01, 2025 06:05:01
Anandpur Sahib, Punjab:
ਪਿੰਡ ਠੋਡਾ ਮਾਚਰਾ , ਮੀਡਮਾ ਦੇ ਕੋਲ ਭਾਖੜਾ ਨਹਿਰ ਦੇ ਕੋਲ ਸੈਫਲ ਦੀ ਮਿੱਟੀ ਧਸਨ ਨਾਲ ਲੋਕਾਂ ਵਿੱਚ ਦਹਿਸ਼ਤ , ਪਿੰਡ ਵਾਸੀਆਂ ਨੇ ਮੌਕੇ ਤੇ ਤਰਪਾਲਾਂ ਪਾ ਕੇ ਤੇ ਮਿੱਟੀ ਦੇ ਗੱਟੇ ਨਾਲ ਕਾਬੂ ਪਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ , ਹੇਠਲੇ ਪਿੰਡਾਂ ਨੂੰ ਹੋ ਸਕਦਾ ਹੈ ਨੁਕਸਾਨ ਮੌਕੇ ਤੇ ਬੀਬੀਐਮਬੀ ਅਧਿਕਾਰੀ ਅਤੇ ਕੈਬਨਟ ਮੰਤਰੀ ਹਰਜੋਤ ਬੈਂਸ ਪਹੁੰਚੇ
4
comment0
Report
Independence Day
Advertisement
Back to top