Back
ਗੁਰਜੀਤ ਔਜਲਾ ਦੀ ਦਰਬਾਰ ਸਾਹਿਬ 'ਤੇ ਧਮਕੀਆਂ ਖਿਲਾਫ਼ ਜ਼ਬਰਦਸਤ ਮੁਹਿੰਮ!
PSParambir Singh Aulakh
FollowJul 18, 2025 07:00:24
Amritsar, Punjab
ਗੁਰਜੀਤ ਸਿੰਘ ਔਜਲਾ ਪਹੁੰਚੇ ਸ਼੍ਰੀ ਦਰਬਾਰ ਸਾਹਿਬ ਦਰਬਾਰ ਸਾਹਿਬ ਨੂੰ ਲਗਾਤਾਰ ਆ ਰਹੀਆਂ ਧਮਕੀਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨਾਲ ਕਰਨਗੇ ਮੁਲਾਕਾਤ
ਗੁਰਜੀਤ ਔਜਲਾ ਨੇ ਕਿਹਾ ਮੈਂ ਹੋਮ ਮਿਨਿਸਟਰ ਨੂੰ ਚਿੱਠੀ ਲਿਖੀ ਸੀ ਪਰ ਸ਼ਾਇਦ ਵਿਰੋਧੀਆਂ ਨੇ ਚੰਗੀ ਤਰ੍ਹਾਂ ਪੜ੍ਹੀ ਨਹੀਂ
ਮੈਂ ਇਸ ਚਿੱਠੀ ਵਿੱਚ ਲਿਖਿਆ ਸੀ ਕਿ ਹਰਿਮੰਦਰ ਸਾਹਿਬ ਤੇ ਆਸ ਪਾਸ ਸਿਕਿਉਰਿਟੀ ਦਾ ਕੋਈ ਪੱਕਾ ਸਲਊਸ਼ਨ ਲੱਭਿਆ ਜਾਵੇ
ਮੈਂ ਇਹ ਨਹੀਂ ਆਖਿਆ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਸਿਕਿਉਰਟੀਆਂ ਕਬਜ਼ਾ ਕਰਨ ਸੋ ਮੇਰੀ ਗੱਲ ਨੂੰ ਧਿਆਨ ਚ ਰੱਖੋ ਦਰਬਾਰ ਸਾਹਿਬ ਦਾ ਮੁੱਦਾ ਬਹੁਤ ਵੱਡਾ
ਅੰਮ੍ਰਿਤਸਰ ਸਾਹਿਬ ਨੂੰ ਨੌ ਵਾਰ ਸਿਟੀ ਡਿਕਲੇਅਰ ਕਰਨਾ ਚਾਹੀਦਾ ਹੈ
ਜੇ ਕਿਸੇ ਨੇ ਸ਼ਰਾਰਤ ਕੀਤੀ ਹੈ ਜਾਂ ਕੋਈ ਸਾਜ਼ਿਸ਼ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਬਖਸ਼ਿਆ ਨਾ ਜਾਵੇ
ਮੈਨੂੰ ਵੀ ਈਮੇਲ ਆਈ ਸੀ ਪਰ ਮੈਂ ਦਿੱਲੀ ਸੀ ਅਤੇ ਮੇਰੇ ਦਫਤਰ ਸਟਾਫ ਨੇ ਵੇਖੀ ਨਹੀਂ ਕਿਉਂਕਿ ਉਸ spam ਦੇ ਵਿੱਚ ਚਲੇ ਗਈ ਸੀ
ਇਸ ਮਸਲੇ ਨੂੰ ਲੈ ਕੇ ਅੱਜ ਐਸਜੀਪੀਸੀ ਨਾਲ ਮੁਲਾਕਾਤ ਕਰਕੇ ਮੈਂ ਜੋ ਆਪਣੇ ਵੱਲੋਂ ਤੇਲਫੁਲ ਕਰ ਸਕਾਂ ਕਿਉਂਕਿ ਇਹ ਇੱਕ ਬਹੁਤ ਵੱਡੀ ਸੇਵਾ ਸੋ ਮੈਂ ਕਰਾਂਗਾ
ਜਦੋਂ ਮੈਨੂੰ ਪ੍ਰਧਾਨ ਸਾਹਿਬ ਤੋਂ ਬਾਅਦ ਮੇਲ ਦਾ ਪਤਾ ਲੱਗਿਆ ਤਾਂ ਮੈਂ ਮਿਸਟਰ ਸਾਹਿਬ ਨੂੰ ਵੀ ਫੋਨ ਕੀਤਾ ਅਤੇ ਕਿਹਾ ਕਿ ਮੈਨੂੰ ਕਿਉਂ ਨਹੀਂ ਦੱਸਿਆ ਜਾਂਚ ਚੱਲ ਰਹੀ ਹੈ ਜਲਦੀ ਇਸਦਾ ਪਤਾ ਲਗਾਇਆ ਜਾਵੇ
Byte ਗੁਰਜੀਤ ਸਿੰਘ ਔਜਲਾ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowJul 18, 2025 12:10:52Amritsar, Punjab:
it's big one
ਪ੍ਰਤਾਪ ਸਿੰਘ ਬਾਜਵਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਸਮੁੱਚੀ ਕਾਂਗਰਸ ਲੀਡਰਸ਼ਿਪ ਉਹਨਾਂ ਦੇ ਨਾਲ ਮੌਜੂਦ ਰਹੀ
ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਐਸਜੀਪੀਸੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨਾਲ ਗੱਲਬਾਤ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਉੱਪਰ ਵੀ ਵਿਚਾਰ ਵਟਾਂਦਰਾ ਕੀਤਾ
ਬਾਜਵਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੂੰ ਪੰਜਾਬ ਸਰਕਾਰ ਨੂੰ ਆਲ ਪਾਰਟੀ ਮੀਟਿੰਗ ਇਸ ਮੁੱਦੇ ਤੇ ਜਲਦੀ ਬੁਲਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੋਈ ਸਾਂਝੀ ਜਗ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੀ ਆਲ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਜੋ ਸ੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਭਰੀਆਂ ਈਮੇਲ ਲਗਾਤਾਰ ਜਾਰੀ ਹਨ।
ਬਾਜਵਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਜੀ ਸਿਕਿਉਰਟੀ ਨੂੰ ਲੈ ਕੇ ਪੰਜਾਬ ਸਰਕਾਰ ਕੀ ਕੁਝ ਕਰ ਰਹੀ ਹੈ ਭਗਵੰਤ ਮਾਨ ਨੂੰ ਇੱਥੇ ਆ ਕੇ ਦੱਸਣਾ ਚਾਹੀਦਾ ਹੈ ਕਿਉਂਕਿ ਇੱਥੇ ਹਜ਼ਾਰਾਂ ਲੋਕ ਲੱਖਾਂ ਲੋਕ ਰੋਜ਼ਾਨਾ ਮਤਾ ਟੇਕਦੇ ਹਨ। ਅਤੇ ਗੁਰੂ ਦੀ ਆਸਥਾ ਕਰਕੇ ਉਹ ਇੱਥੇ ਆਉਂਦੇ ਹਨ ਪਰ ਅਜਿਹੀਆਂ ਧਮਕੀ ਭਰੀਆਂ ਈਮੇਲਸ ਆਉਣਾ ਮੰਦਭਾਗਾ ਹੈ ਪਰ ਸੀਐਮ ਦਾ ਇਨਾ ਟਾਈਮ ਨਹੀਂ ਕਿ ਉਹ ਇੱਥੇ ਆ ਕੇ ਦੇਖਣ
ਬਾਜਵਾ ਨੇ ਕਿਹਾ ਕਿ ਹਾਲੇ ਪੁਲਿਸ ਕਮਿਸ਼ਨਰ ਪ੍ਰੈਸ ਕਾਨਫਰੰਸ ਕਰਕੇ ਹਟੇ ਹਨ ਅਤੇ ਕਹਿ ਕੇ ਹਟੇ ਹਨ ਕਿ ਅਸੀਂ ਇੱਕ ਦੋਸ਼ੀ ਨੂੰ ਹਿਰਾਸਤ ਵਿੱਚ ਲਿਆ ਹੈ ਪਰ ਉਸ ਤੇ ਬਾਵਜੂਦ ਵੀ ਦੋ ਈਮੇਲਸ ਹੋਰ ਆ ਚੁੱਕੀਆਂ ਹਨ। ਉਹਨਾਂ ਕਿਹਾ ਕਿ ਇਸ ਤੇ ਭਗਵੰਤ ਸਿੰਘ ਮਾਨ ਨੂੰ ਸੰਜੀਦਗੀ ਦਿਖਾਉਣੀ ਚਾਹੀਦੀ ਹੈ ਅਤੇ ਅੰਮ੍ਰਿਤਸਰ ਦੇ ਵਿੱਚ ਆਲ ਪਾਰਟੀ ਮੀਟਿੰਗ ਸੱਧਣੀ ਚਾਹੀਦੀ ਹੈ ਇਕੱਲੀ ਸਿਕਿਉਰਟੀ ਨੂੰ ਲੈ ਕੇ ਕਿ ਆਖਰਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਸਿਕਿਉਰਟੀ ਨੂੰ ਲੈ ਕੇ ਇੱਕ ਮੀਟਿੰਗ ਜਰੂਰ ਬਣਾਉਣੀ ਚਾਹੀਦੀ ਹੈ।
ਬਾਜਵਾ ਨੇ ਕਿਹਾ ਕਿ ਮੈਂ ਸੀਐਮ ਮਾਨ ਨੂੰ ਕਹਾਂਗਾ ਕਿ ਉਹ ਆਪਣਾ ਹੈਲੀਕਾਪਟਰ ਫੜਨ ਅਤੇ ਜਲਦੀ ਅੰਮ੍ਰਿਤਸਰ ਆ ਕੇ ਇੱਥੇ ਦੇਖਣ ਤੇ ਉਸ ਤੋਂ ਬਾਅਦ ਆਲ ਪਾਰਟੀ ਮੀਟਿੰਗ ਸੱਧਣ ਕਿਉਂਕਿ ਇਹ ਪੰਜਾਬੀਆਂ ਅਤੇ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ।
0
Share
Report
PSParambir Singh Aulakh
FollowJul 18, 2025 12:07:11Amritsar, Punjab:
Breaking
ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅੱਜ ਪੰਜਵੇਂ ਦਿਨ ਲਗਾਤਾਰ ਜਾਰੀ
ਅੱਜ ਪੰਜਵੇਂ ਦਿਨ ਦੁਬਾਰਾ ਤੋਂ ਆਈ ਈਮੇਲ
ਲਗਾਤਾਰ ਪੰਜ ਦਿਨਾਂ ਤੋਂ ਧਮਕੀ ਭਰੀਆਂ ਈਮੇਲਸ ਆ ਰਹੀਆਂ ਹਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਅੱਜ ਪੰਜਵੇਂ ਦਿਨ ਵੀ ਸਾਨੂੰ ਈਮੇਲ ਆਈ ਹੈ ਜਿਸ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ ਗਈ ਹੈ।
ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਇਹ ਧਮਕੀ ਭਰੀ ਈਮੇਲ ਸ਼ੁਭਮ ਦੂਬੇ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਆਈ ਹੈ ਪੁਲਿਸ ਕਮਿਸ਼ਨਰ ਇਸ ਵੱਲ ਧਿਆਨ ਦੇਣ
ਮੰਨਣ ਨੇ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਹੜੇ ਲੋਕ ਇਸ ਦੇ ਪਿੱਛੇ ਹਨ ਸਾਰਿਆਂ ਨੂੰ ਕਾਬੂ ਕਰਨਾ ਚਾਹੀਦਾ ਹੈ ਅੱਜ ਪੰਜਵੇਂ ਦਿਨ ਲਗਾਤਾਰ ਈਮੇਲ ਆਈ ਹੈ
ਤੁਹਾਨੂੰ ਦੱਸ ਦਈਏ ਕਿ ਅੱਜ ਹੀ ਸ਼ੁਭਮ ਦੂਬੇ ਨਾਮ ਦੇ ਵਿਅਕਤੀ ਨੂੰ ਹਰਿਆਣਾ ਦੇ ਫਰੀਦਾਬਾਦ ਤੋਂ ਕਾਬੂ ਕੀਤਾ ਗਿਆ ਹੈ ਜੋ ਕਿ ਈਮੇਲਸ ਭੇਜ ਰਿਹਾ ਸੀ ਡੂਬੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦੁਬਾਰਾ ਤੋਂ ਅੱਜ ਪੰਜਵੇਂ ਦਿਨ ਸ੍ਰੀ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਈਮੇਲ ਫਿਰ ਪ੍ਰਾਪਤ ਹੋਈ ਹੈ। ਜਿਸ ਦੀ ਜਾਣਕਾਰੀ ਕੁਲਵੰਤ ਸਿੰਘ ਮੰਨਣ ਐਸਜੀਪੀਸੀ ਦੇ ਮੁੱਖ ਸਕੱਤਰ ਨੇ ਦਿੱਤੀ ਹੈ।
1
Share
Report
KBKulbir Beera
FollowJul 18, 2025 12:06:41Bathinda, Punjab:
ਵਾਕ ਥਰੂ
ਸਰਵਸਤਾ ਸਰਵੇਖਣ ਦੇ ਮਾਮਲੇ ਵਿੱਚ ਇੱਕ ਵਾਰ ਫਿਰ ਬਠਿੰਡਾ ਨਗਰ ਨਿਗਮ ਨੇ ਮਾਰੀ ਬਾਜੀ ਪੰਜਾਬ ਵਿੱਚੋਂ ਨੰਬਰ ਇੱਕ ਤੇ ਆਇਆ
2017 ਤੋਂ ਲੈ ਕੇ 2024 ਤੱਕ ਚੌਥੀ ਵਾਰ ਬਠਿੰਡਾ ਨਗਰ ਨਿਗਮ ਪੰਜਾਬ ਵਿੱਚੋਂ ਨੰਬਰ ਇੱਕ ਤੇ ਰਹੀ
ਸਵਸਤਾ ਸਰਵੇਖਣ ਮਾਮਲੇ ਵਿੱਚ ਬਠਿੰਡਾ ਨਗਰ ਨਿਗਮ ਪੰਜਾਬ ਭਰ ਚੋਂ ਨੰਬਰ ਇੱਕ ਤੇ ਅਤੇ ਇੰਡੀਆ ਵਿੱਚੋਂ 151 ਨੰਬਰ ਤੇ ਰਹੀ 2017 ਤੋਂ ਲੈ ਕੇ 2024 ਤੱਕ ਦੇ ਸਵੱਛ ਸਰਵੇਖਣ ਦੌਰਾਨ ਬਠਿੰਡਾ ਨਗਰ ਨਿਗਮ ਚੌਥੇ ਵਾਰ ਨੰਬਰ ਇੱਕ ਤੇ ਰਹੀ ਸ਼ਹਿਰ ਦੀ ਸਾਫ ਸਫਾਈ, ਸੀਵਰੇਜ ਸਿਸਟਮ ਅਧਿਕਾਰੀਆਂ ਮੁਲਾਜ਼ਮਾਂ ਅਤੇ ਲੀਡਰਸ਼ਿਪ ਦੀ ਸਖਤ ਮਿਹਨਤ ਸਦਕਾ ਲਗਾਤਾਰ ਨੰਬਰ ਇੱਕ ਤੇ ਆਉਣਾ ਇੱਕ ਵੱਡੀ ਪ੍ਰਾਪਤੀ ਹੈ ਬੀਤੇ ਦਿਨੀਂ ਸਰਵਸਤਾ ਦੇ ਵਿੱਚ ਅਵਲ ਆਉਣ ਤੇ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਕੰਚਨ ਨੂੰ ਦਿੱਲੀ ਵਿੱਚ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਸਨਮਾਨਿਤ ਕੀਤਾ ਗਿਆ
ਇਸ ਮਾਮਲੇ ਵਿੱਚ ਜਦ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਜਿੱਥੇ ਉਨਾਂ ਨੇ ਪੰਜਾਬ ਸਰਕਾਰ ਦੀ ਸਲਾਘਾ ਕੀਤੀ ਉੱਥੇ ਹੀ ਨਗਰ ਨਿਗਮ ਦੇ ਮੇਅਰ ਕਮਿਸ਼ਨਰ ਅਧਿਕਾਰੀ ਅਤੇ ਮੁਲਾਜ਼ਮਾਂ ਦੀ ਵੀ ਪਰਹੇਜ਼ ਕੀਤੀ ਕਿ ਉਹਨਾਂ ਦੀ ਮਿਹਨਤ ਸਦਕਾ ਬਠਿੰਡਾ ਨਗਰ ਨਿਗਮ ਤਰੱਕੀਆਂ ਦੇ ਰਾਹ ਤੇ ਹੈ ਬਠਿੰਡੇ ਵਿੱਚ 50 ਕੌਂਸਲਰ ਹਨ 2017 ਤੋਂ 2024 ਤੱਕ ਚੌਥੀ ਵਾਰ ਨੰਬਰ ਇੱਕ ਤੇ ਆਉਣ ਦਾ ਸਿਹਰਾ ਨਗਰ ਨਿਗਮ ਬਠਿੰਡਾ ਦੇ ਸਮੂਹ ਲੋਕਾਂ ਨੂੰ ਜਾਂਦਾ ਹੈ ਹਰ ਕਿਸੇ ਨੇ ਆਪਣੇ ਆਪਣੇ ਵਿਚਾਰ ਦਿੱਤੇ
ਵਾਕ ਥਰੂ ਕੁਲਬੀਰ ਬੀਰਾ
0
Share
Report
SBSANJEEV BHANDARI
FollowJul 18, 2025 12:05:44Zirakpur, Punjab:
ਜ਼ੀਰਕਪੁਰ
ਜ਼ੀਰਕਪੁਰ ਵਿੱਚੋਂ ਲੰਘਦੇ ਸੁਖਨਾ ਚੋ ਤੇ ਨਗਰ ਕੌਂਸਲ ਵੱਲੋਂ 2.25 ਕਰੌੜ ਦਾ ਟੈਂਡਰ ਕੱਢ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਦ ਕਿ ਮੌਕੇ ਤੇ ਸੁਖਨਾ ਚੋ ਦੀ ਸਫਾਈ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਸੀ ਜੋ ਚੋ ਵਿੱਚੋਂ ਗੰਦੇ ਮਲਬੇ ਨੂੰ ਕੱਢ ਚੋ ਵਿੱਚ ਹੀ ਢੇਰ ਲਗਾ ਛੱਡ ਦਿੱਤਾ ਜਾ ਸੀ , ਜਦ ਕਿ ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆ ਰਹੀ ਸੀ ਕਿ ਪਿਛਲੇ ਦਸ 12 ਦਿਨਾਂ ਤੋਂ ਚੱਲ ਰਹੇ ਇਸ ਕੰਮ ਦਾ ਕਿਸੇ ਵੀ ਅਧਿਕਾਰੀ ਵੱਲੋਂ ਨਿਰੀਖਣ ਨਹੀਂ ਕੀਤਾ ਜਾ ਰਿਹਾ ਸੀ । ਜਿਸ ਦੀ ਖਬਰ ਬੀਤੇ ਦਿਨੀ ਜੀ ਮੀਡੀਆ ਵੱਲੋਂ ਨਸ਼ਰ ਕੀਤੀ ਗਈ ਅਤੇ ਸਾਰਾ ਮਾਮਲਾ ਆਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਹੁਣ ਖਬਰ ਦਾ ਅਸਰ ਹੋਇਆ ਅਤੇ ਬਲਟਾਣਾ ਸੁਖਨਾ ਚੋ ਦੀ ਸਫ਼ਾਈ ਹੁਣ ਸਹੀ ਢੰਗ ਨਾਲ ਸ਼ੁਰੁ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਬਰਸਾਤਾਂ ਦੇ ਮੌਸਮ ਵਿੱਚ ਚੰਡੀਗੜ ਸੁਖਨਾ ਝੀਲ ਵਿੱਚ ਪਾਨੀ ਦਾ ਪੱਧਰ ਵੱਧ ਜਾਣ ਕਾਰਨ ਫਲੂੜ ਗੇਟ ਖੋਲ੍ਹੇ ਜਾਂਦੇ ਹਨ ਜਿਸਤੋਂ ਬਾਅਦ ਪਾਣੀ ਸੁਖਨਾ ਚੋ ਹੁੰਦੇ ਹੋਏ ਜ਼ੀਰਕਪੁਰ ਵੜਦਾ ਹੈ ਜੌ ਪੂਰੈ ਸ਼ਹਿਰ ਵਿੱਚ ਹੜਾਂ ਵਰਗੇ ਹਾਲਾਤ ਬਨ ਜਾਂਦੇ ਹਨ।
ਪਰ ਵੱਡੇ ਸਵਾਲ ਇਹ ਖੜੇ ਹੁੰਦੇ ਹਨ ਕੀ ਆਖਿਰਕਾਰ ਖਬਰ ਲੱਗਣ ਤੋਂ ਬਾਅਦ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਨੀਂਦ ਖੁੱਲਦੀ ਹੈ ਜਦ ਕਿ ਅਧਿਕਾਰੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਐਡੀ ਵੱਡੀ ਗੰਭੀਰ ਸਮੱਸਿਆ ਨੂੰ ਦੇਖਦੇ ਹੋਏ ਮੌਕੇ ਤੇ ਚੱਲ ਰਹੇ ਕੰਮ ਦਾ ਨਿਰੀਖਣ ਕਰ ਸਹੀ ਢੰਗ ਨਾਲ ਕੰਮ ਨੂੰ ਕਰਵਾਇਆ ਜਾਵੇ ।
Walkthrough
Shots
Byte - officer Zirakpur MC
3
Share
Report
TSTEJINDER SINGH
FollowJul 18, 2025 12:00:57Rupnagar, Punjab:
ਸ਼੍ਰੀ ਚਮਕੋਰ ਸਾਹਿਬ-
ਨਸ਼ੇ ਦੀ ਭੇਂਟ ਚੜੇ ਸ਼੍ਰੀ ਚਮਕੋਰ ਸਾਹਿਬ ਦੇ ਪਿੰਡ ਫਤਿਹਗੜ ਵੀਰਾਨ ਵਾਸੀ ਭਾਰਤੀ ਫੋਜ ਦੇ ਜਵਾਨ ਕੁਲਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਇਸ ਦੋਰਾਨ ਭਾਰਤੀ ਫੋਜ ਦੀ ਟੁਕੜੀ ਵੱਲੋਂ ਸਲਾਮੀ ਵੀ ਦਿੱਤੀ ਜਦ ਕਿ ਉਧਰ ਪੁਲਿਸ ਵੱਲੋਂ ਇਸ ਸਬੰਧੀ ਫੋਜੀ ਕੁਲਜੀਤ ਸਿੰਘ ਦੇ ਦੋਸਤ ਸਮੇਤ ਚਾਰ ਲੋਕਾਂ ਤੇ ਮਾਮਲਾ ਦਰਜ ਕੀਤਾ ਹੈ।ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ 14 ਸਿੱਖ ਰੈਜੀਮੈਂਟ ਦੇ ਫੋਜੀ ਕੁਲਜੀਤ ਸਿੰਘ ਨੂੰ ਉਸਦੇ ਹੀ ਦੋਸਤ ਹਰਪ੍ਰੀਤ ਸਿੰਘ ਹੈਰੀ ਨੇ ਮਾਛੀਵਾੜਾ ਦੇ ਪਿੰਡ ਸ਼ੇਰਪੁਰ ਵਾਸੀ ਨੀਰਜ ਨਾਮਕ ਵਿਅਕਤੀ ਤੋਂ ਨਸ਼ਾ ਲਿਆ ਕੇ ਕਰਵਾਇਆ ਸੀ ਜਿਸ ਤੋ ਬਾਅਦ ਕੁਲਜੀਤ ਸਿੰਘ ਦੀ ਤਬੀਅਤ ਵਿਗੜ ਗਈ ਤੇ ਫਿਰ ਦੋ ਹੋਰ ਵਿਅਕਤੀ ਹਰਸਿਮਰਨਪ੍ਰੀਤ ਸਿੰਘ ਤੇ ਹਰਸ਼ਦੀਪ ਸਿੰਘ ਨੇ ਕੋਲਡ ਡ੍ਰਿੰਕ ਆਦਿਕ ਚੀਜ਼ਾਂ ਪਿਲਾਈਆਂ ਪਰ ਜਦੋਂ ਕੁਲਜੀਤ ਸਿੰਘ ਦੀ ਸਿਹਤ ਹੋਰ ਵਿਗੜ ਗਈ ਤਾ ਇਹ ਉਸਨੂੰ ਛੱਡ ਕੇ ਚਲੇ ਗਏ। ਜਦ ਕਿ ਹਰਪ੍ਰੀਤ ਸਿੰਘ ਹੈਰੀ ਪਿੰਡ ਖੋਖਰਾਂ ਵਿਚ ਕੁਲਜੀਤ ਸਿੰਘ ਨੂੰ ਗੱਡੀ ਵਿਚ ਹੀ ਬੇਸੁੱਧ ਹਾਲਤ ਵਿਚ ਛੱਡ ਕੇ ਚਲਾ ਗਿਆ ਜਿਸਦੇ ਚਲਦਿਆਂ ਉਸਦੀ ਮੋਤ ਹੋ ਗਈ।ਪੁਲਿਸ ਨੇ ਇਸ ਸਬੰਧੀ ਚਾਰੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਿਨਾ ਵਿਚੋ ਸੈਨਿਕ ਕੁਲਜੀਤ ਸਿੰਘ ਨੂੰ ਨਸ਼ਾ ਕਰਵਾਉਣ ਵਾਲਾ ਹਰਪ੍ਰੀਤ ਸਿੰਘ ਅਤੇ ਨਸ਼ਾ ਵੇਚਣ ਵਾਲਾ ਨੀਰਜ ਪੁਲਿਸ ਰਿਮਾਂਡ ਤੇ ਹਨ ਜਦ ਕਿ ਬਾਕੀ ਦੇ ਦੋਵੇਂ ਨੋਜਵਾਨਾ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਬਾਈਟ-ਮਨਜੀਤ ਸਿੰਘ ਅੋਲਖ-ਡੀ ਐਸ ਪੀ ਚਮਕੋਰ ਸਾਹਿਬ
0
Share
Report
MSManish Shanker
FollowJul 18, 2025 12:00:20Sahibzada Ajit Singh Nagar, Punjab:
Manish Shanker Mohali
भिखारियों की बढ़ती संख्या को देखते हुए पंजाब सरकार की जीवनजोत-02 ऑपरेशन के अंतर्गत बड़ी कार्रवाई की है।
भिखारियों के साथ घूमने वाले बच्चों का डीएनए टेस्ट कराया जाएगा।
सरकारी आदेश के बाद भिखारी के खिलाफ पंजाब भर में चलाया गए ऑपरेशन के अंतर्गत प्रशासन सतर्क हो गया है।
आज अमृतसर, मोहाली के साथ कई शहरों में प्रशासन ने उनके इलाकों में घूम रहे भिखारियों को हिरासत में ले लिया।
भिखारियों के खिलाफ पंजाब पुलिस की कार्रवाई।
मोहाली से 12 बच्चे रेस्क्यू किये गऐ।
रेस्क्यू किए गए बच्चों को शैलटर में रखा गया है।
रेस्क्यूबच्चों गए बच्चों के पहुंचे जिला प्रबंधकीय मुख्यालय।
1-2-1 Navpreet Kaur Incharge Child Protection unit Mohali
Shorts of rescue operation
0
Share
Report
GPGYAN PRAKASH
FollowJul 18, 2025 12:00:12Paonta Sahib, Himachal Pradesh:
इंजीनियरिंग का अनोखा नमूना, सड़क के बीचों बीच छोड़ दिए बिजली के खंभे
एंकर - सिरमौर जिले के पावंटा साहिब के बद्रीपुर-संतोषगढ़- बल्लूवाला-पुरुवाला सड़क इजीनियरिंग के अनोखे कारनामे से चर्चाओं में है। यहां पीडब्लूडी विभाग ने सड़क निर्माण के दौरान बिजली के खंबे बीच सड़क में ही खड़े छोड़ दिए। विभाग ने यह कारनामा एक स्थान पर नहीं बल्कि तीन स्थानों पर किया है।
वीओ - भारत में इंजीनियर्स की अजब-गजब कलाकारी के नमूने देखने को मिलते हैं। इंदौर का 90 डिग्री मोड़ वाला पुल, बारिश आते ही बह जाने वाली सड़क, उद्घाटन से पहले ही गिर जाने वाले पुल अक्सर चर्चाओं में रहते हैं लेकिन हिमाचल के सिरमौर जिले के पांवटा साहिब में तो हद ही हो गई। यहां सड़क के किनारे नहीं, बल्कि सड़क के बीचों-बीच बिजली के खंभे छोड़ दिए गए। विभागों के इस हरकत से जहां इंजीनियरिंग की खिली उड़ रही है वहीं दूसरी और यहां हमेशा दुर्घटनाओं का खतरा बना रहता है। दरअसल, एक साल पहले पुरुवाला से बद्रीपुर बाईपास सड़क को डबल लेन किया गया। इस सड़क के किनारे पहले ही बिजली के खंभे लगे हुए थे विभाग और ठेकेदार ने सड़क निर्माण में इतनी जल्दबाजी दिखाई कि खम्बों को हटाए बिना ही सड़क निर्माण कर दिया। पहले सिंगल लेन सड़क के किनारे पर खड़े बिजली के खंबे डबल लाइन सड़क के बीचों-बीच आ गए। ऐसा एक जगह नहीं बल्कि तीन जगह हुआ है। एक स्थान पर तो ट्रांसफार्मर के पोल भी सड़क पर नजर आ रहे हैं। हैरानी की बात ही है कि सड़क निर्माण के एक साल बाद भी खंबे नहीं हटाए गए हैं जिसकी वजह से नायाब इंजीनियरिंग का यह नमूना आज भी हंसी और चिंता का कारण बना हुआ है। नियम होता है कि जिस हिस्से पर सड़क बनाई जानी है उसे हिस्से से बिजली के पोल सहित सभी निर्माण सड़क निर्माण शुरू करने से पहले हटा दिए जाते हैं। मगर, यहां विभाग ने न पोल हटाए न ही नही बिजली विभाग को इसका खर्च जमा करवाया। पीडब्ल्यूडी विभाग खर्च जमा करवाने के लिए पिछले एक साल से बजट का रोना रो रहा है। यह मामला स्थानीय विधायक पूर्व ऊर्जा मंत्री सुखराम चौधरी की पंचायत का है। विधायक सुखराम चौधरी ने बताया कि बिजली विभाग ने पोल हटाने के लिए पीडब्ल्यूडी विभाग से खर्चा मांगा था, लेकिन अभी तक पीडब्ल्यूडी पैसे की कमी का रोना रोते हुए 1.91 करोड़ रुपये बिजली विभाग के पास जमा नहीं करवा पाया है। उन्होंने कहा कि इस कार्य को जल्द करवाने का प्रयास किया जा रहा है।
बाइट - सुखराम चौधरी विधायक
ज्ञान प्रकाश जी मीडिया पांवटा साहिब
0
Share
Report
PSParambir Singh Aulakh
FollowJul 18, 2025 11:44:19Amritsar, Punjab:
ਈਮੇਲ ਰਾਹੀ ਧਮਕੀਆ ਦੇਣ ਵਾਲਿਆ ਦੀ ਹੋਈ ਚੰਗੀ ਤਰਾਂ ਜਾਚ, ਆਖਿਰ ਕਿਹੜੇ ਮਕਸਦ ਨੂੰ ਲੈ ਕੇ ਭੇਜ ਰਹੇ ਧਮਕੀਆ
ਸਰਬ ਸਾਂਝੇ ਮਾਨਵਤਾ ਦੇ ਗੁਰੂ ਘਰ ਨੂੰ ਧਮਕਾਉਣ ਵਾਲੇ ਆਰੋਪਿਆ ਨੂੰ ਪੁਲਿਸ ਪ੍ਰਸ਼ਾਸ਼ਨ ਕਸੇ ਨਕੇਲ:- ਮੰਨਣ
ਸ੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੀ ਅਜਿਹੀ ਦਹਿਸ਼ਤਗਰਦਾ ਤੇ ਤਿੱਖੀ ਨਜਰ, ਪੁਲਿਸ ਪ੍ਰਸ਼ਾਸ਼ਨ ਇਸ ਸੰਬਧੀ ਸੁਰੱਖਿਆ ਪ੍ਰਣਾਲੀ ਕਰੇ ਮਜਬੂਤ
ਅੰਮ੍ਰਿਤਸਰ:- ਬੀਤੇ ਕੁਝ ਦਿਨਾਂ ਤੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਈ-ਮੇਲ ਰਾਹੀ ਧਮਕੀਆ ਭੇਜਣ ਵਾਲੇ ਦੋ ਦੋਸ਼ੀਆ ਦੀ ਗ੍ਰਿਫਤਾਰੀ ਤੋ ਬਾਦ ਅਜ ਸ੍ਰੋਮਣੀ ਕਮੇਟੀ ਸਕੱਤਰ ਮੰਨਣ ਨੇ ਮੀਡੀਆ ਨੂੰ ਸੰਬੋਧਿਤ ਕਰਦਿਆ ਦਸਿਆ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਮਾਨਵਤਾ ਦਾ ਸਰਬ ਸਾਂਝਾ ਧਰਮ ਅਸਥਾਨ ਹੈ ਜਿਥੇ ਹਰ ਧਰਮ ਦਾ ਬੰਦਾ ਸਰਧਾ ਨਾਲ ਸ਼ੀਸ ਨਿਵਾਉਦਾ ਹੈ ਅਤੇ ਅਜਿਹੇ ਦਰ ਘਰ ਨੂੰ ਈ-ਮੇਲ ਰਾਹੀ ਜਾਂ ਫਿਰ ਦਹਿਸ਼ਤ ਦੇ ਮਾਹੋਲ ਸਿਰਜਨ ਵਾਲੇ ਆਰੋਪਿਆ ਦੀ ਪੁਲੀਸ ਪ੍ਰਸ਼ਾਸਨ ਵਲੋ ਸਖਤ ਤਰੀਕੇ ਨਾਲ ਪੁਛਗਿਛ ਕਰਨ ਦੀ ਲੋੜ ਹੈ ਤਾਂ ਜੋ ਇਹ ਗਲ ਖੁਲ ਕੇ ਸਾਹਮਣੇ ਆਏ ਵੀ ਕਿ ਆਖਿਰ ਇਸ ਸਬ ਦੇ ਪਿੱਛੇ ਕਿਸਦੀ ਕੀ ਮੰਸਾ ਹੈ ਕਿਉ ਅਜਿਹਾ ਦਹਿਸ਼ਤ ਦਾ ਮਾਹੋਲ ਸਿਰਜਿਆ ਜਾ ਰਿਹਾ ਹੈ। ਜਿਥੇ ਪੁਲਿਸ ਇਸ ਸੰਬਧੀ ਪੁਰੀ ਸੁਰਖਿਆ ਮੁਹੱਈਆ ਕਰਵਾਉਣ ਦੀ ਜਿੰਮੇਵਾਰੀ ਨਿਭਾ ਰਹੀ ਹੈ ਉਥੇ ਸਾਡੀ ਟਾਸਕ ਫੋਰਸ ਵੀ ਇਸ ਪ੍ਰਤੀ ਤਿਖੀ ਨਜਰ ਰਖ ਰਹੀ ਹੈ ਤਾਂ ਜੋ ਅਜਿਹੇ ਦਹਿਸ਼ਤਗਰਦਾ ਨੂੰ ਮੁੰਹ ਤੋੜ ਜਵਾਬ ਦਿਤਾ ਜਾਵੇ ਅਤੇ ਇਹਨਾ ਦੇ ਮਨਸੂਬੇ ਨਾਕਾਮ ਹੌਣ।
ਬਾਇਟ:- ਐਸਜੀਪੀਸੀ ਸਕਤਰ ਕੁਲਵੰਤ ਸਿੰਘ ਮੰਨਣ
3
Share
Report
KCKhem Chand
FollowJul 18, 2025 11:43:14Kot Kapura, Punjab:
ਕੋਟਕਪੂਰਾ ਸ਼ਹਿਰ ਵਿੱਚ ਲਾਵਾਰਸ ਅਤੇ ਬੇਸਹਾਰਾ ਪਸ਼ੂਆਂ ਦੀ ਵੱਧ ਰਹੀ ਗਿਣਤੀ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਪਸ਼ੂਆਂ ਕਾਰਨ ਅਕਸਰ ਹੀ ਸੜਕ ਤੇ ਜਾਨ ਮਾਲ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਣ ਦੇ ਬਾਵਜੂਦ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਾਣਕਾਰੀ ਦੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਲੋਕਾਂ ਪਾਸੋਂ ਟੈਕਸ ਦੇ ਰੂਪ ਦੇ ਵਿੱਚ ਕਾਓ ਸੈਸ ਵੀ ਇਕੱਤਰਿਤ ਕੀਤਾ ਜਾਂਦਾ ਹੈ ਲੇਕਿਨ ਇਸ ਦੇ ਬਾਵਜੂਦ ਲਵਾਰਸ ਘੁੰਮ ਰਹੇ ਪਸ਼ੂਆਂ ਦੀ ਸਾਂਭ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸ਼ਹਿਰ ਵਿੱਚ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਸੜਕਾਂ ਅਤੇ ਗਲੀਆਂ ਵਿੱਚ ਲਵਾਰਸ ਪਸ਼ੂ ਘੁੰਮਦੇ ਦਿਖਾਈ ਦਿੰਦੇ ਹਨ। ਇਸ ਮਾਮਲੇ ਵਿੱਚ ਗੱਲਬਾਤ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਇੰਨਾ ਪਸ਼ੂਆਂ ਦੇ ਕਾਰਨ ਅਕਸਰ ਹੀ ਸੜਕ ਹਾਦਸੇ ਪੇਸ਼ ਆਉਂਦੇ ਹਨ ਅਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ ਇਸ ਬਾਰੇ ਪ੍ਰਸ਼ਾਸਨ ਨੂੰ ਵੀ ਕਈ ਵਾਰ ਬੇਨਤੀ ਕੀਤੀ ਗਈ ਹੈ ਲੇਕਿਨ ਕੋਈ ਧਿਆਨ ਨਹੀਂ ਦਿੱਤਾ ਗਿਆ ਗਊਸ਼ਾਲਾ ਕਮੇਟੀਆਂ ਵੱਲੋਂ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਦੇ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ।
ਇਸ ਮਾਮਲੇ ਵਿੱਚ ਸਮਾਜ ਸੇਵੀ ਰਕੇਸ਼ ਮੰਗਲਾ ਅਤੇ ਹਰਿੰਦਰ ਅਹੂਜਾ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਜਲਦ ਦੂਰ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਸ਼ੂਆਂ ਕਾਰਨ ਅਕਸਰ ਹੀ ਜਾਨ ਮਾਲ ਦਾ ਨੁਕਸਾਨ ਹੋ ਜਾਂਦਾ ਹੈ।
ਬਾਈਟ ਰਾਕੇਸ਼ ਮੰਗਲ ਸ਼ਹਿਰ ਵਾਸੀ
ਬਾਈਟ ਹਰਿੰਦਰ ਅਹੂਜਾ ਸ਼ਹਿਰ ਵਾਸੀ
ਇਸ ਮਾਮਲੇ ਵਿੱਚ ਨਗਰ ਕੌਂਸਲ ਦੇ ਈਓ ਮਨਿੰਦਰ ਪਾਲ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਨੇ ਕਾਓ ਕੈਚਰ ਖਰੀਦ ਲਿਆ ਹੈ ਅਤੇ ਜਲਦ ਹੀ ਇੱਕ ਟੀਮ ਬਣਾ ਕੇ ਸ਼ਹਿਰ ਵਿੱਚ ਲਵਾਰਸ ਘੁੰਮ ਰਹੇ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇਗਾ।
ਬਾਈਟ ਮਨਿੰਦਰ ਪਾਲ ਸਿੰਘ EO
ਨਗਰ ਕੌਂਸਲ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Share
Report
PSParambir Singh Aulakh
FollowJul 18, 2025 11:42:43Amritsar, Punjab:
Breaking
LOP ਲੀਡਰ ਪ੍ਰਤਾਪ ਸਿੰਘ ਬਾਜਵਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਉਹਨਾਂ ਨਾਲ ਸਮੁੱਚੀ ਕਾਂਗਰਸ ਲੀਡਰਸ਼ਿਪ ਮੌਜੂਦ ਰਹੀ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੋ ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀਆਂ ਧਮਕੀਆਂ ਆ ਰਹੀਆਂ ਸਨ ਉਹ ਬਹੁਤ ਹੀ ਮੰਦਭਾਗਾ ਹੈ।
ਬਾਜਵਾ ਨੇ ਕਿਹਾ ਕਿ ਇਥੋਂ ਹਮੇਸ਼ਾ ਹੀ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਜਾਂਦਾ ਹੈ
ਬਾਜਵਾ ਨੇ ਕਿਹਾ ਕਿ ਇਹ ਬਹੁਤ ਵੱਡਾ ਕੇਂਦਰ ਦੀਆਂ ਸਿਕਿਉਰਟੀ ਏਜੰਸੀਆਂ ਅਤੇ ਪੰਜਾਬ ਦੀਆਂ ਸਿਕਿਉਰਟੀ ਏਜੰਸੀਆਂ ਦੀਆਂ ਫੇਲੀਅਰ ਹੈ
ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਕੋਲ ਹੋਮ ਮਿਨਿਸਟਰੀ ਹੈ ਉਹਨਾਂ ਨੂੰ ਖੁਦ ਇੱਥੇ ਆ ਕੇ ਸਾਰਾ ਕੁਝ ਦੇਖਣਾ ਚਾਹੀਦਾ ਸੀ
ਜੇਕਰ ਮੁੱਖ ਮੰਤਰੀ ਜਾਂ ਡੀਜੀਪੀ ਗਰਾਊਂਡ ਤੇ ਆ ਕੇ ਦੇਖਦੇ ਤਾਂ ਹਰ ਪੰਜਾਬੀ ਨੇ ਇਹ ਮਹਿਸੂਸ ਕਰਨਾ ਸੀ ਕਿ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਪਰ ਇੱਥੇ ਕੋਈ ਨਹੀਂ ਆਇਆ ਹੈ
ਬਾਜਵਾ ਨੇ ਕਿਹਾ ਹੈ ਕਿ ਭਗਵੰਤ ਮਾਨ ਉਦਾਂ ਹੈਲੀਕਾਪਟਰ ਲੈ ਕੇ ਪੂਰੇ ਦੇਸ਼ 'ਚ ਤੁਰੇ ਫਿਰਦੇ ਨੇ ਪਰ ਉਹਨਾਂ ਕੋਲ 30 ਤੋਂ 35 ਮਿਨਟ ਨਹੀਂ ਨਿਕਲੇ ਕਿ ਉਹ ਚੰਡੀਗੜ੍ਹ ਤੋਂ ਹੈਲੀਕਾਪਟਰ ਫੜ ਕੇ ਅੰਮ੍ਰਿਤਸਰ ਆ ਜਾਣ
ਬਾਜਵਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਸਿਕਿਉਰਟੀ ਏਜੰਸੀਜ ਨੂੰ ਮਿਲ ਕੇ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿ ਇਸ ਦੇ ਪਿੱਛੇ ਕੌਣ ਹੈ ਕੀ ਫੌਰਨ ਬੇਸਿਸ ਕੋਈ ਲੋਕ ਇਸ ਇਦਾਂ ਦੀ ਸ਼ਰਾਰਤ ਕਰ ਰਹੇ ਹਨ ਜਾਂ ਸਾਡੇ ਭਾਰਤ ਦੇਸ਼ ਚੋਂ ਹੀ ਨੇ
0
Share
Report
BSBALINDER SINGH
FollowJul 18, 2025 11:33:55Patiala, Punjab:
सफाई मामले मे लगातार पछड़ रहा है शाही शहर पटियाला, आखिर कौन है जिमेवार पटियालवी जा नगर निगम
आवास व शहर योजना मंत्राले की और से 2024-25 की सूची जारी की है
जिस मे बताया गया के कौंनशा शहर सभ से साफ सुथरा है
बात करे पटियाला की तो पटियाला को, 76वां रैंक हांसिल हुआ है, यह बात सुनकर पटियाला के लोगो के दिल जरूर टूटे है कियुकी पिछले 4 साल पहले पटियाला सफाई के मामले मे पहले व चौथे स्थान पर रहा था एज मंत्राले खाली शहर मे सफाई नहीं देखते बल्कि नगर निगम द्वारा घरो से कूड़ा करटक उठाना, गीले व सुके कूड़े को अलग करना, बाजारों मे सफाई साफ पानी, व पेखानो मे साफ सफाई कितनी की गई है इन सभ को देखकर फिर शहर को रैंक दिए जाते है
बाईट आम लोग
0
Share
Report
SSSandeep Singh
FollowJul 18, 2025 11:32:57Shimla, Himachal Pradesh:
हिमाचल में नेता प्रतिपक्ष की पुतली फूंकने पर बागवानी मंत्री के बेटे समेत 7 पर मामला दर्ज
एंकर-हिमाचल प्रदेश के किन्नौर में सियासी गरमाहट बढ़ गई है। यहां नेता प्रतिपक्ष जयराम ठाकुर की पुतला फूंकने के मामले में बागवानी मंत्री जगत सिंह नेगी के बेटे विक्रम सिंह नेगी सहित 7 लोगों पर एफआईआर दर्ज की गई है।
यह मामला भाजपा जिला अध्यक्ष यशवंत सिंह नेगी की शिकायत पर पुलिस स्टेशन रिकांगपिओ में दर्ज हुआ है। 13 जुलाई को यह घटना हुई है और 17 जुलाई को FIR।
VO-भाजपा प्रदेश मीडिया प्रभारी कर्ण नंदा ने प्रेस वार्ता कर जानकारी दी कि जगत सिंह नेगी के बेटे के अलावा नॉर्मल चंद्र, सूर्य बोरस, कुलवंत नेगी, मान चंद नेगी, राम मोहन, जय किशन और राकेश कुमार के खिलाफ भी मामला दर्ज किया गया है।
भाजपा नेताओं ने आरोप लगाया कि कांग्रेस कार्यकर्ताओं ने पुतला फूंकने जैसी हरकत कर लोकतांत्रिक मर्यादाओं का उल्लंघन किया है। पुलिस मामले की जांच में जुट गई है।
R-FIR की कॉपी
बाइट-करण नंदा, भाजपा प्रदेश मीडिया प्रभारी
स्टोरी बाई
संदीप सिंह
शिमला
0
Share
Report
BSBhushan Sharma
FollowJul 18, 2025 11:32:24Nurpur, Himachal Pradesh:
लोकेशन नूरपुर भूषण शर्मा
* नकली दवा निर्माण मामला- औद्योगिक क्षेत्र संसार टैरस में फैक्ट्री प्रबंधकों के खिलाफ मामला दर्ज
तफ्तीश की तेज - एसपी मंयक चौधरी
पंजीकृत दवा कंपनी की शिकायत पर की गई कार्यबाही
पुलिस इन पेहलुओ पर कर रही है जांच
नकली दवाओं से खतरे में जान, माफिया हो रहे मालामाल
एंकर - पुलिस जिला देहरा के तहत पड़ते पुलिस थाना संसारपुर टैरेस के औद्योगिक क्षेत्र की एक निजी फैक्ट्री में नकली दवाइयों के निर्माण और कॉपीराइट उल्लंघन के मामले में देहरा पुलिस ने फैक्ट्री प्रबंधकों के खिलाफ मामला दर्ज, जांच तेज कर दी है। वहीं, औषधि नियंत्रण विभाग ने जब्त की गई दवाइयों और अन्य सामग्री को न्यायालय में पेश कर दिया है।
पुलिस जिला देहरा के एसपी मंयक चौधरी ने मीडिया को जानकारी देते हुए बताया की यह सामग्री जांच के लिए प्रयोगशाला भेजी गई है, जिसकी रिपोर्ट आना अभी बाकी है। उन्होंने बताया की रिपोर्ट से यह स्पष्ट होगा कि दवाओं में किस तत्व की मात्रा कितनी थी और क्या वे स्वास्थ्य के लिए हानिकारक हैं या नहीं। इसी के साथ यह रिपोर्ट मामले की अगली कार्रवाई की दिशा तय करेगी। पुलिस इस मामले पर गहना से जांच कर रही है । हर पहलुओं पर नजर दौडा़ई जा रही है!
एसपी मंयक चौधरी ने जानकारी देते हुए बताया कि यह कार्रवाई एक पंजीकृत दवा कंपनी की शिकायत पर की गई है। शिकायत में आरोप लगाया गया है कि संसारपुर टैरेस स्थित एक निजी फैक्ट्री में उनके ब्रांड नाम से नकली कामराज कैप्सूल तैयार किए जा रहे हैं जिसको लेकर पुलिस इस मामले पर नजर बनाए हुए थी । कुछ अहम सुराख हाथ लगते ही बीते मंगलवार को पुलिस, औषधि विभाग और स्थानीय पंचायत प्रतिनिधियों की टीम ने फैक्ट्री में छापा मारा और बड़ी मात्रा में नकली दवाइयों और सामग्री को जब्त किया गया।
एसपी मंयक चौधरी ने बताया कि नकली दवा निर्माण और कॉपीराइट उल्लंघन के आरोप में फैक्ट्री से जुड़े तीन प्रबंधकों के खिलाफ जांच जारी है।
एसपी मंयक चौधरी कहा कि जांच की जा रही है कि इस अवैध गतिविधि के लिए कच्चा माल कहां से लाया जा रहा था और तैयार दवाइयों को कहां सप्लाई किया जा रहा था , दवाओं में किस तत्व की मात्रा कितनी थी और क्या वे स्वास्थ्य के लिए हानिकारक हैं या नहीं। उन्होंने कहा कि जल्द ही आरोपियों के खिलाफ कड़ी कार्रवाई की जाएगी।
नकली दवा बनाने के मामले में प्रदेश में यह पहली कार्रवाई नहीं है। इससे पहले भी सोलन के बद्दी के साथ अन्य औद्योगिक क्षेत्रो मे कई बार नकली दवाएं पकड़ी जा चुकी हैं। यहां से देशभर के विभिन्न राज्यों में नकली दवाओं की सप्लाई होती है। मामूली लागत में मोटे मुनाफे का यह धंधा माफियाओं को मालामाल कर रहा है। वहीं कठोर कार्रवाई न होने से इस धंधे में लिप्त लोग यदि पकड़े भी जाते हैं तो वह इस धंधे को नहीं छोड़ रहे हैं। इस धंधे में कुछ माफियाओं के आ जाने से दवा कंपनी के इस हब को बट्टा लग गया है। कार्रवाई की जद में अभी कुछ और कंपनियों के भी आने की आशंका है। करीब पांच साल पहले राजस्थान व जम्मू कश्मीर में दवाओं के सैंपल फेल हुए थे। यह सारी दवाएं भी हिमाचल के इन औद्योगिक क्षेत्रो की थी। राजस्थान ड्रग विभाग और पुलिस ने इस मामले में छापमार कार्रवाई कर कुछ गिरफ्तारियां भी की थी। बड़ी बात यह है कि कुछ आरोपी ऐसे हैं जो नकली दवा के मामले में दो-तीन बार पकड़े जा चुके हैं, लेकिन वह इस धंधे को नहीं छोड़ रहे हैं। इसका बड़ा कारण यह है कि इस धंधे में लागत बेहद कम है। जबकि मुनाफा ही मुनाफा है। जानकारों के अनुसार नकली दवाओं में सेलखड़ी का इस्तेमाल ज्यादा होता है। जिसकी कीमत बेहद कम होती है। लेकिन, जब उसे नकली दवा का रूप दे देते हैं तो बहुत महंगी बिकती है।
बाइट -एसपी मंयक चौधरी
0
Share
Report
TBTarsem Bhardwaj
FollowJul 18, 2025 11:06:59Ludhiana, Punjab:
ਦੇਸ਼ ਵਿੱਚ ਸਾਲ 2024 25 ਦੇ ਕਰਾਏ ਗਏ ਸੋਚ ਤਾਂ ਸਰਵੇਖਣ ਵਿੱਚ ਲੁਧਿਆਣੇ ਦਾ ਨੰਬਰ 39 ਵਾ ਹੁਣ ਤੇ ਸਾਬਕਾ ਸੀਨੀਅਰ ਡਿਪਟੀ ਨੇ ਨਗਰ ਨਿਗਮ ਤੇ ਸਵਾਲ ਕੀਤੇ ਖੜੇ ਲੋਕਾਂ ਨੇ ਵੀ ਕਿਹਾ ਸਫਾਈ ਪ੍ਰਬੰਧਾਂ ਚ ਕਮੀ
ਦੇਸ਼ ਵਿੱਚ ਵਿਚ ਸਾਲ 2024-2025 ਲ਼ਈ ਹੋਏ ਸਵੱਛਤਾ ਸਰਵੇਖਣ ਵਿੱਚ ਲੁਧਿਆਣਾ ਦਾ 39ਵਾਂ ਨੰਬਰ ਆਇਆ ਹੈ ਜਿਸ ਤੋਂ ਬਾਅਦ ਨਗਰ ਨਿਗਮ ਦੇ ਕੰਮ ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਉੱਠਣ ਲੱਗੇ ਹਨ ਜਿੱਥੇ ਕਿ ਦੇਸ਼ ਦੇ 144 ਸ਼ਹਿਰਾਂ ਵਿੱਚ ਸਵੱਛਤਾ ਸਰਵੇਖਣ ਵਿੱਚ ਇੰਦੌਰ ਇੱਕ ਨੰਬਰ ਤੇ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੋ ਨੰਬਰ ਤੇ ਆਈ ਹੈ ਪਰ ਨਗਰ ਨਿਗਮ ਲੁਧਿਆਣਾ ਦੀ 39ਵੇਂ ਨੰਬਰ ਤੇ ਆਉਣ ਤੋਂ ਬਾਅਦ ਸਾਬਕਾ ਡਿਪਟੀ ਮੇਅਰ ਨੇ ਨਿਗਮ ਦੇ ਮਾ ਤੇ ਸਵਾਲ ਖੜੇ ਕੀਤੇ ਅਤੇ ਆਮ ਜਨਤਾ ਨੇ ਨਗਰ ਨਿਗਮ ਦੇ ਕੰਮਾਂ ਤੇ ਸੰਤੁਸ਼ਟੀ ਪ੍ਰਗਟ ਨਹੀਂ ਕੀਤੀ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਸਫਾਈ ਦਾ ਕੰਮ ਵੇਸਟ ਮੈਨੇਜਮੈਂਟ ਦੀ ਸੈਕਰੀਗੇਸ਼ਨ ਘਰਾਂ ਵਿੱਚੋਂ ਕੂੜਾ ਇਕੱਠਾ ਕਰਨਾ ਬਹੁਤ ਸਾਰੇ ਜਿਸ ਤਰਾਂ ਦੇ ਕੰਮ ਹਨ ਜੋ ਚੰਗੀ ਤਰੀਕੇ ਨਾਲ ਨਹੀਂ ਹੋ ਰਹੇ ਆਮ ਲੋਕਾਂ ਦਾ ਕਹਿਣਾ ਸੀ ਕਿ ਮਾਰਕੀਟਾਂ ਦੇ ਵਿੱਚ ਸਫਾਈ ਨਾ ਹੋਣ ਕਰਕੇ ਕਾਫੀ ਦਿੱਕਤ ਹੈ ਅਤੇ ਪਾਣੀ ਥਾਂ ਥਾਂ ਖੜਾ ਰਹਿੰਦਾ ਹੈ
121 ਸਾਬਕਾ ਸੀਨੀਅਰ ਡਿਪਟੀ ਮੇਅਰ ਪਰਵੀਨ ਬਾਂਸਲ
Vox pop
0
Share
Report
BSBHARAT SHARMA
FollowJul 18, 2025 11:05:55Amritsar, Punjab:
ਸਵੱਛ ਸਰਵੇਖਣ ਸਾਲ 2024-25 ਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਨੇ ਹਾਸਿਲ ਕੀਤਾ 30 ਵਾ ਰੈਂਕ।
ਦੇਸ਼ ਦੇ 44 ਸ਼ਹਿਰਾਂ ਚੋਂ ਅੰਮ੍ਰਿਤਸਰ ਦਾ ਆਇਆ 30 ਨੰਬਰ
ਅਗਲੇ ਸਾਲ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਪਹਿਲੇ ਨੰਬਰ ਚ ਲੈ ਕੇ ਆਵਾਂਗੇ... ਜਤਿੰਦਰ ਸਿੰਘ ਮੋਤੀ ਭਾਟੀਆ ਮੇਅਰ ਅੰਮ੍ਰਿਤਸਰ
ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਨਗਰ ਨਿਗਮ ਨੂੰ ਆਪਣੀ ਪਿੱਠ ਥਪ ਥਪਾਉਣ ਦੀ ਲੋੜ ਨਹੀਂ ਅੰਮ੍ਰਿਤਸਰ ਪਹਿਲੇ ਨੰਬਰ ਚ ਆਉਣਾ ਚਾਹੀਦਾ ਹੈ ਸਵੱਛ ਸਰਵੇਖਣ ਦੇ ਵਿੱਚ
ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਚਾਰ ਰੈਂਕ ਦਾ ਸੁਧਾਰ ਜਰੂਰ ਹੋਇਆ ਅੰਮ੍ਰਿਤਸਰ ਦਾ ਪਰ ਗਰਾਊਂਡ ਦੇ ਵਿੱਚ ਹਾਲਾਤ ਬਹੁਤ ਬੁਰੇ ਹਨ ਜਗ੍ਹਾ ਜਗ੍ਹਾ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ।
ਸਵੱਛ ਸਰਵੇਖਣ 2024 25 ਸਾਲ ਦੇ ਵਿੱਚ ਗੁਰੂਨਗਰੀ ਅੰਮ੍ਰਿਤਸਰ ਨੇ ਹਾਸਿਲ ਕੀਤਾ 30 ਵਾਂ ਰੈਂਕ। ਪਿਛਲੇ ਸਾਲ ਗੁਰੂ ਨਗਰੀ ਅੰਮ੍ਰਿਤਸਰ ਦਾ 34ਵਾਂ ਰੈਂਕ ਸੀ। ਇਸ ਸਾਲ ਚਾਰ ਰੈਂਕਾਂ ਦਾ ਕੀਤਾ ਸੁਧਾਰ। ਸਵੱਛ ਸਰਵੇਖਣ 2024 25 ਚ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਦੀ ਕੈਟੇਗਰੀ ਦੇ ਵਿੱਚ 44 ਸ਼ਹਿਰਾਂ ਤੋਂ ਗੁਰੂ ਨਗਰੀ ਅੰਮ੍ਰਿਤਸਰ ਦਾ ਰੈਂਕ ਆਇਆ 30 ਵਾਂ। ਪਿਛਲੇ ਸਾਲ ਅੰਮ੍ਰਿਤਸਰ 34ਵੇਂ ਨੰਬਰ ਤੇ ਆਇਆ ਸੀ। ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 17 ਨੰਬਰ ਚ ਆਇਆ ਪਹਿਲੇ ਨੰਬਰ ਤੇ ਬਠਿੰਡਾ ਜ਼ਿਲਾ ਆਇਆ। ਸਵੱਛ ਸਰਵੇਖਣ ਦੀ ਰਿਪੋਰਟ ਤੇ ਗੌਰ ਕਰੀਏ ਤਾਂ ਗੁਰੂ ਨਗਰੀ ਅੰਮ੍ਰਿਤਸਰ ਪੰਜਾਬ ਦੇ ਵੱਧ ਆਬਾਦੀ ਵਾਲੇ ਸ਼ਹਿਰਾਂ ਚ ਵਧੀਆ ਸਥਾਨ ਹਾਸਿਲ ਕੀਤਾ ਜਦ ਕਿ ਛੋਟੇ ਤੇ ਘੱਟ ਆਬਾਦੀ ਵਾਲੇ ਸ਼ਹਿਰਾਂ ਨੇ ਪਛਾੜ ਦਿੱਤਾ ਹੈ। ਸਵੱਛ ਸਰਵੇਖਣ ਦੇ ਮੁਤਾਬਿਕ ਡੋਰ ਟੂ ਡੋਰ ਕੂੜਾ ਇਕੱਠੇ ਕਰਨ ਦੇ ਮਾਮਲੇ ਦੇ ਵਿੱਚ 75 ਫੀਸਦੀ ਅੰਕ ਹਾਸਿਲ ਕੀਤੇ ਹਨ ਅਤੇ ਕੂੜੇ ਦੇ ਪ੍ਰੋਸੈਸਿੰਗ ਦੇ ਮਾਮਲੇ ਦੇ ਵਿੱਚ 99 ਫੀਸਦੀ ਅੰਕ ਕੀਤੇ ਹਾਸਿਲ।
ਇਸੀ ਮੁੱਦੇ ਨੂੰ ਲੈ ਕੇ ਜ਼ੀ ਮੀਡੀਆ ਨੇ ਖਾਸ ਗੱਲਬਾਤ ਕੀਤੀ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਦੇ ਨਾਲ ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਚਨਬੱਧ ਹੈ ਗੁਰੂ ਨਗਰੀ ਨੂੰ ਸਾਫ ਸੁਥਰਾ ਰੱਖਣ ਦੇ ਲਈ ਉਹਨਾਂ ਨੇ ਕਿਹਾ ਕਿ ਇਸ ਸਾਲ ਅੰਮ੍ਰਿਤਸਰ ਸ਼ਹਿਰ ਦੇ ਰੈਂਕ ਦੇ ਵਿੱਚ ਚਾਰ ਅੰਕਾਂ ਦਾ ਜਰੂਰ ਸੁਧਾਰ ਹੋਇਆ ਹੈ ਪਰ ਅਸੀਂ ਸੰਤੁਸ਼ਟ ਨਹੀਂ ਹਾਂ, ਸਾਡੇ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਅੰਮ੍ਰਿਤਸਰ ਨੂੰ ਹੋਰ ਸਾਫ ਸੁਥਰਾ ਰੱਖਣ ਦੇ ਲਈ। ਉਨਾਂ ਨੇ ਕਿਹਾ ਕਿ ਭਗਤਾ ਵਾਲਾ ਡੰਪ ਨੂੰ ਵੀ ਆਉਣ ਵਾਲੇ ਦਿਨਾਂ ਚ ਪੂਰਾ ਸਾਫ ਕਰ ਦਿੱਤਾ ਜਾਵੇਗਾ। ਅਤੇ ਆਉਣ ਵਾਲੇ ਦਿਨਾਂ ਚ ਬੇਲ to ਬੈਲ ਕੂੜਾ ਚੱਕਿਆ ਜਾਵੇਗਾ, ਉਹਨਾਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਸੀਵਰੇਜ ਦੀ ਸਾਫ ਸਫਾਈ ਕਰ ਦਿੱਤੀ ਸੀ ਜਿਸ ਕਰਕੇ ਬਾਦਸ਼ਾਹ ਦੇ ਵਿੱਚ ਇਸ ਵਾਰ ਪਾਣੀ ਇਕੱਠਾ ਨਹੀਂ ਹੋਇਆ। ਉਨਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਵੀ ਸਹਿਯੋਗ ਦੇਣ ਦੀ ਕੀਤੀ ਅਪੀਲ ਅਤੇ ਕਿਹਾ ਕਿ ਨਗਰ ਨਹੀਂ ਉਹਦਾ ਸਾਥ ਦਿੱਤਾ ਜਾਵੇ ਤਾਂ ਜੋ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਹੋਰ ਵੀ ਸਾਫ ਸੁਥਰਾ ਬਣਾ ਸਕੀਏ।
121 ਜਤਿੰਦਰ ਸਿੰਘ ਮੋਤੀ ਭਾਟੀਆ ਮੇਅਰ ਅੰਮ੍ਰਿਤਸਰ।
ਜੀ ਮੀਡੀਆ ਨੇ ਖਾਸ ਅੰਮ੍ਰਿਤਸਰ ਵਾਸੀਆ ਦੇ ਨਾਲ ਕੀਤੀ ਗੱਲਬਾਤ, ਅੰਮ੍ਰਿਤਸਰ ਵਾਸੀਆ ਨੇ ਕਿਹਾ ਕਿ ਸਵੱਛ ਸਰਵੇਖਣ ਦੇ ਵਿੱਚ ਜਰੂਰ ਗੁਰੂ ਨਗਰੀ ਅੰਮ੍ਰਿਤਸਰ ਦੇ ਰੈਂਕ ਦਾ ਸੁਧਾਰ ਹੋਇਆ, ਪਰ ਜਮੀਨੀ ਪੱਧਰ ਚ ਹਾਲਾਤ ਮਾੜੇ ਹਨ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਨਗਰ ਨਿਗਮ ਨੂੰ ਆਪਣੀ ਪਿੱਠ ਥਪ ਠਪਾਉਣ ਦੀ ਜਰੂਰਤ ਨਹੀਂ ਹੈ, ਕਿਉਂਕਿ ਅੰਮ੍ਰਿਤਸਰ ਗੁਰੂਆਂ ਪੈਗੰਬਰਾਂ ਦੀ ਧਰਤੀ ਹੈ ਅਤੇ ਵੱਡੀ ਤਾਦਾਦ ਤੇ ਸ਼ਰਧਾਲੂ ਇਥੇ ਨਤਮਸਤਕ ਹੁੰਦੇ ਹਨ, ਅੰਮ੍ਰਿਤਸਰ ਦਾ ਰੈਂਕ ਪਹਿਲਾ ਆਉਣਾ ਚਾਹੀਦਾ ਹੈ ਸਵੱਛ ਸਰਵੇਖਣ ਦੇ ਵਿੱਚ, ਉਨਾਂ ਨੇ ਕਿਹਾ ਕਿ ਜਗ੍ਹਾ ਜਗ੍ਹਾ ਅੰਮ੍ਰਿਤਸਰ ਦੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ, ਅਤੇ ਥੋੜੀ ਜਿਹੀ ਬਾਰਿਸ਼ ਪੈਣ ਦੇ ਨਾਲ ਅੰਮ੍ਰਿਤਸਰ ਜਲਥਲ ਹੋ ਜਾਂਦਾ , ਅਤੇ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਦੇ ਵਿੱਚ ਵੀ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਰਕੇ ਬਾਹਰੋਂ ਆਏ ਸ਼ਰਧਾਲੂਆਂ ਨੂੰ ਟੂਰਿਸਟਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਗੁਰੂ ਅਗਨੀ ਅੰਮ੍ਰਿਤਸਰ ਦੇ ਵਿੱਚ ਵੇਸਟ ਮੈਨੇਜਮੈਂਟ ਵੀ ਚੰਗੀ ਤਰ੍ਹਾਂ ਨਹੀਂ ਹੋ ਰਹੀ, ਕੂੜੇ ਦੇ ਡੰਪ ਜਗ੍ਹਾ ਬਣੇ ਹੋਏ ਹਨ, ਅਤੇ ਅੰਮ੍ਰਿਤਸਰ ਦੇ ਵਿੱਚ ਡਰੇਨ ਵੀ ਦਿਨ ਬ ਦਿਨ ਪ੍ਰਦੂਸ਼ਿਤ ਹੋਣ ਦੀ ਜਾ ਰਹੀ ਹੈ ਫੈਕਟਰੀਆਂ ਦੇ ਵੱਲੋਂ ਪ੍ਰਦੂਸ਼ਿਤ ਪਾਣੀ ਉਸ ਵਿੱਚ ਸੁੱਟਿਆ ਜਾ ਰਿਹਾ ਹੈ, ਪਿਛਲੇ ਸਾਲ ਅੰਮ੍ਰਿਤਸਰ ਭਾਰਤ ਦਾ ਚੌਥਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਸੀ ਅਤੇ ਪੰਜਾਬ ਦਾ ਪਹਿਲਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਸੀ, ਏਅਰ ਕੁਆਲਿਟੀ ਇੰਡੈਕਸ 400 ਤੋਂ ਪਾਰ ਲੰਘ ਚੁੱਕਾ ਸੀ।
121 ਅੰਮ੍ਰਿਤਸਰ ਇਲਾਕਾ ਨਿਵਾਸੀ
0
Share
Report